ਤਾਜ਼ਾ ਖਬਰਾਂ


ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ 'ਚ ਆਪ ਸਰਕਾਰ ਵਲੋਂ ਵੱਡੀ ਧੱਕੇਸ਼ਾਹੀ , ਚੋਣ ਨਿਸ਼ਾਨ ਵੋਟਾਂ ਤੋਂ ਇਕ ਦਿਨ ਪਹਿਲਾਂ ਬਦਲਿਆ
. . .  9 minutes ago
ਗੁਰੂਸਰ ਸੁਧਾਰ ( ਲੁਧਿਆਣਾ ) ,14 ਅਕਤੂਬਰ (ਜਗਪਾਲ ਸਿੰਘ ਸਿਵੀਆ) - ਬਲਾਕ ਸੁਧਾਰ ਦੇ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ ਸੱਤਾਧਾਰੀ ਆਪ 'ਤੇ ਪਿੰਡ ਵਾਸੀਆਂ ਦੇ ਵੱਕਾਰ ਦਾ ਸਵਾਲ ਬਣੀ ਹੋਈ ਹੈ। ਜਿਸ ਦੇ ਚੱਲਦਿਆਂ ਪਿੰਡ ਰੱਤੋਵਾਲ ਦੀ ...
ਮੈਨੂੰ ਲੰਬੇ ਸਮੇਂ ਬਾਅਦ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ - ਮਨੂ ਭਾਕਰ
. . .  23 minutes ago
ਨਵੀਂ ਦਿੱਲੀ, 14 ਅਕਤੂਬਰ - ਉਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਿਹਾ ਕਿ ਮੈਂ ਨਵੰਬਰ 'ਚ ਟ੍ਰੇਨਿੰਗ ਲਈ ਵਾਪਸ ਆਵਾਂਗਾ ਅਤੇ ਸ਼ਾਇਦ ਅਗਲੇ ਸਾਲ ਤੱਕ ਮੈਚਾਂ 'ਚ ਵੀ ਆ ਜਾਵਾਂ। ਮੈਂ ਸਾਰੀਆਂ ਖੇਡਾਂ ਦਾ ...
ਚੋਣ ਅਮਲੇ ਨੂੰ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ - 8 ਕਰਮਚਾਰੀ ਜ਼ਖ਼ਮੀ
. . .  33 minutes ago
ਬਟਾਲਾ, 14 ਅਕਤੂਬਰ (ਰਾਕੇਸ਼ ਰੇਖੀ)-ਸੋਮਵਾਰ ਰਾਤ ਚੋਣ ਅਮਲੇ ਨੂੰ ਪੰਚਾਇਤ ਚੋਣਾਂ ਲਈ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ 8 ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਤਿੰਨ ਦੀ ਹਾਲਤ ...
ਕੱਲ੍ਹ ਵੀ ਪੀ.ਜੀ.ਆਈ. ਵਿਚ ਓ.ਪੀ.ਡੀ. ਰਹੇਗੀ ਬੰਦ
. . .  38 minutes ago
ਚੰਡੀਗੜ੍ਹ, 14 ਅਕਤੂਬਰ- ਪੱਛਮੀ ਬੰਗਾਲ ਦੀ ਘਟਨਾ ਦੇ ਮੱਦੇਨਜ਼ਰ ਰੈਜ਼ੀਡੈਂਟ ਡਾਕਟਰ ਇਕ ਵਾਰ ਫਿਰ ਹੜਤਾਲ ’ਤੇ ਜਾ ਸਕਦੇ ਹਨ ਜਿਸ ਨਾਲ ਸਥਿਤੀ ਹੋਰ ਵੀ ਚੁਣੌਤੀਪੂਰਨ ਹੋ ਜਾਵੇਗੀ। ਹੜਤਾਲ ਦਾ ਅਸਰ ਭਲਕੇ ...
 
ਉੱਨਤ ਪੜਾਵਾਂ ਵਿਚ ਡੀਜ਼ਲ ਖੋਜ ਵਿਚ 15 ਪ੍ਰਤੀਸ਼ਤ ਈਥਾਨੌਲ ਦਾ ਮਿਸ਼ਰਣ- ਕੇਂਦਰੀ ਮੰਤਰੀ ਗਡਕਰੀ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ (ਏਜੰਸੀ) : ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਡੀਜ਼ਲ ਵਿਚ 15 ਫੀਸਦੀ ਈਥਾਨੌਲ ਨੂੰ ਮਿਲਾਉਣ ਬਾਰੇ ਖੋਜ ਅਗੇਤੇ ਪੜਾਵਾਂ ਵਿਚ ਹੈ ਅਤੇ ਸਰਕਾਰ ਠੋਸ ਸਬੂਤਾਂ ਦੇ ਆਧਾਰ ’ਤੇ ...
ਕਲਾਕਾਰ ਅਤੁਲ ਪਰਚੂਰੇ ਦਾ ਹੋਇਆ ਦਿਹਾਂਤ
. . .  about 1 hour ago
ਮੁੰਬਈ,14 ਅਕਤੂਬਰ- ਮਸ਼ਹੂਰ ਅਦਾਕਾਰ ਅਤੁਲ ਪਰਚੂਰੇ ਦਾ ਦਿਹਾਂਤ ਹੋ ਗਿਆ ਹੈ। ਅਤੁਲ ਨੇ ਸਲਮਾਨ ਖਾਨ ਤੋਂ ਲੈ ਕੇ ਅਜੇ ਦੇਵਗਨ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਅਤੁਲ ਨੂੰ ਸਭ ਤੋਂ ਵੱਧ ਪ੍ਰਸਿੱਧੀ ਕਾਮੇਡੀ ...
ਦਿੱਲੀ ਦੀ ਅਦਾਲਤ ਨੇ ਏ.ਟੀ.ਐਸ. ਇਨਫਰਾਸਟ੍ਰਕਚਰ ਪ੍ਰਮੋਟਰ ਵਿਰੁੱਧ ਜਾਰੀ ਐਲ.ਓ.ਸੀ. ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  about 1 hour ago
ਨਵੀਂ ਦਿੱਲੀ, 14 ਅਕਤੂਬਰ (ਏਜੰਸੀ) : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਆਰਥਿਕ ਅਪਰਾਧ ਵਿੰਗ ਵਲੋਂ ਦਰਜ ਐਫ.ਆਈ.ਆਰਜ਼ ਦੇ ਸੰਬੰਧ ਵਿਚ ਏ.ਟੀ.ਐਸ. ਇਨਫਰਾਸਟ੍ਰਕਚਰ ਲਿਮਟਿਡ ਦੇ ...
ਜੇ.ਕੇ.ਐਨ.ਸੀ. ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਉਪ ਰਾਜਪਾਲ ਮਨੋਜ ਸਿਨਹਾ ਤੋਂ ਪੱਤਰ ਪ੍ਰਾਪਤ ਕੀਤਾ
. . .  about 1 hour ago
ਜੰਮੂ-ਕਸ਼ਮੀਰ, 14 ਅਕਤੂਬਰ - ਜੇ.ਕੇ.ਐਨ.ਸੀ. ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦਾ ਇਕ ਪੱਤਰ ਮਿਲਿਆ, ਜਿਸ ਵਿਚ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿਚ ਅਗਲੀ ਸਰਕਾਰ ਬਣਾਉਣ ...
ਮਲੇਰਕੋਟਲਾ ਨੇੜੇ ਛੋਟੇ ਹਾਥੀ ਦੀ ਟਾਹਲੀ ਨਾਲ ਭਿਆਨਕ ਟੱਕਰ 'ਚ ਦੋ ਔਰਤਾਂ ਸਮੇਤ ਚਾਰ ਸਰਧਾਲੂਆਂ ਦੀ ਮੌਤ, 14 ਜ਼ਖ਼ਮੀ
. . .  about 1 hour ago
ਮਲੇਰਕੋਟਲਾ, 14 ਅਕਤੂਬਰ ( ਪਰਮਜੀਤ ਸਿੰਘ ਕੁਠਾਲਾ) - ਹਰਿਆਣਾ ਸਥਿਤ ਦਰਗਾਹ ਸਦੌਰਾ ਸ਼ਰੀਫ ਦੀ ਜਿਆਰਤ ਕਰਕੇ ਵਾਪਿਸ ਮਲੇਰਕੋਟਲਾ ਪਰਤ ਰਹੇ ਸ਼ਰਧਾਲੂਆਂ ਦੇ ਛੋਟੇ ਹਾਥੀ ਦੀ ਮਲੇਰਕੋਟਲਾ-ਖੰਨਾਂ ਸੜਕ ’ਤੇ ...
ਸ਼ਾਮ ਦੇ ਰੋਸ ਧਰਨੇ ਵਿਚ ਸ਼ਾਮਿਲ ਹੋ ਕੇ ਅਗਰਵਾਲ ਸਮਾਜ ਨੇ ਦਿੱਤੀ ਹਿਮਾਇਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ ,14 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਦੇਰ ਸ਼ਾਮ ਪ੍ਰਾਪਰਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਅਰਜ਼ੀ ਨਵੀਸਾਂ ਦੇ ਧਰਨੇ ਵਿਚ ਸ਼ਾਮਿਲ ਹੋ ਕੇ ਅਗਰਵਾਲ ਸਮਾਜ ਨੇ ਸਮਰਥਨ ...
ਪੋਲਿੰਗ ਪਾਰਟੀ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਕੀਤੀ ਨਾਅਰੇਬਾਜ਼ੀ
. . .  about 3 hours ago
ਘੁਮਾਣ ( ਗੁਰਦਾਸਪੁਰ ), 14 ਅਕਤੂਬਰ (ਬੰਮਰਾਹ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਪੋਲਿੰਗ ਪਾਰਟੀਆਂ ਨੂੰ ਬੂਥਾਂ 'ਤੇ ਭੇਜਣ ਦੌਰਾਨ ਮਹਿਲਾ ...
ਕੇਂਦਰ ਨੇ ਡਰਾਫਟ ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ 2024 ਨੂੰ ਸੁਝਾਵਾਂ ਲਈ ਜਨਤਕ ਡੋਮੇਨ ਵਿਚ ਰੱਖਿਆ
. . .  about 3 hours ago
ਨਵੀਂ ਦਿੱਲੀ, 14 ਅਕਤੂਬਰ (ਏ.ਐਨ.ਆਈ.): ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਆਮ ਜਨਤਾ ਅਤੇ ਹਿੱਸੇਦਾਰਾਂ ਦੀਆਂ ਟਿੱਪਣੀਆਂ ਅਤੇ ਸੁਝਾਵਾਂ ਨੂੰ ਸੱਦਾ ਦੇਣ ਲਈ ਡਰਾਫਟ ਨੈਸ਼ਨਲ ਸਪੋਰਟਸ ਗਵਰਨੈਂਸ ...
ਆਂਧਰਾ : ਅਮਰਾਵਤੀ ਨੂੰ ਜਲਦੀ ਹੀ ਰਤਨ ਟਾਟਾ ਇਨੋਵੇਸ਼ਨ ਹੱਬ ਮਿਲੇਗਾ
. . .  about 3 hours ago
ਈ.ਡੀ. ਨੇ ਜੰਮੂ-ਕਸ਼ਮੀਰ ਦੇ ਮੈਡੀਕਲ ਪ੍ਰਸ਼ਨ ਪੱਤਰ ਲੀਕ ਮਾਮਲੇ ਵਿਚ 1.31 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ
. . .  about 3 hours ago
ਵਿਰੋਧੀ ਧਿਰ ਨੇ ਵਕਫ਼ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ਦਾ ਕੀਤਾ ਬਾਈਕਾਟ
. . .  about 4 hours ago
ਐਸ. ਪਰਮੀਸ਼ ਹੋਣਗੇ ਭਾਰਤੀ ਸਮੁੰਦਰੀ ਬਲ ਦੇ ਨਵੇਂ ਮੁਖੀ
. . .  about 4 hours ago
ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਲਈ ਕੀ ਚੰਗਾ ਤੇ ਕੀ ਹੈ ਮਾੜਾ- ਪ੍ਰਤਾਪ ਸਿੰਘ ਬਾਜਵਾ
. . .  about 5 hours ago
ਰਤਨ ਟਾਟਾ ਦੀ ਯਾਦ ਵਿਚ ਬਣਾਇਆ ਜਾਵੇਗਾ ‘ਰਤਨ ਟਾਟਾ ਇਨੋਵੇਸ਼ਨ ਹੱਬ’ - ਐਨ. ਚੰਦਰਬਾਬੂ ਨਾਇਡੂ
. . .  about 5 hours ago
ਕਰਨਾਟਕ ਦੇ ਸਾਬਕਾ ਮੰਤਰੀ ਬੀ. ਨਗੇਂਦਰ ਨੂੰ ਮਿਲੀ ਜ਼ਮਾਨਤ
. . .  about 5 hours ago
ਸਪੇਨ ਤੋਂ ਪਰਤੇ ਨੌਜਵਾਨ ਦਲਜੀਤ ਸਿੰਘ ਦਾ ਦਿਹਾਂਤ
. . .  about 5 hours ago
ਹੋਰ ਖ਼ਬਰਾਂ..

Powered by REFLEX