ਤਾਜ਼ਾ ਖਬਰਾਂ


ਗੁਜਰਾਤ : ਤਿੰਨ ਵਾਹਨਾਂ ਦੀ ਟੱਕਰ ਚ 38 ਲੋਕ ਜ਼ਖ਼ਮੀ
. . .  27 minutes ago
ਬਨਾਸਕਾਂਠਾ (ਗੁਜਰਾਤ), 9 ਨਵੰਬਰ - ਅੰਬਾਜੀ ਨੇੜੇ ਇਕ ਬੱਸ ਸਮੇਤ ਤਿੰਨ ਵਾਹਨਾਂ ਦੀ ਆਪਸ ਵਿਚ ਟੱਕਰ ਹੋਣ ਕਾਰਨ 38 ਲੋਕ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਲਿਜਾਇਆ...
ਸੋਪੋਰ ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ
. . .  32 minutes ago
ਬਾਰਾਮੂਲਾ (ਜੰਮੂ-ਕਸ਼ਮੀਰ), 9 ਨਵੰਬਰ - ਕਸ਼ਮੀਰ ਜ਼ੋਨ ਪੁਲਿਸ ਅਨੁਸਾਰ ਬਾਰਾਮੂਲਾ ਦੇ ਰਾਮਪੋਰਾ ਸੋਪੋਰ ਖੇਤਰ ਵਿਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਇਕ ਖਾਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਪੁਲਿਸ ਅਤੇ ਸੁਰੱਖਿਆ ਬਲਾਂ ਦੁਆਰਾ ਇਕ...
ਦਿੱਲੀ : ਐਲ.ਪੀ.ਜੀ. ਸਿਲੰਡਰ ਚ ਧਮਾਕੇ ਕਾਰਨ ਇਕ ਔਰਤ ਦੀ ਮੌਤ, ਇਕ ਜ਼ਖ਼ਮੀ
. . .  37 minutes ago
ਨਵੀਂ ਦਿੱਲੀ, 9 ਨਵੰਬਰ - ਦਿੱਲੀ ਫਾਇਰ ਸਰਵਿਸ ਅਨੁਸਾਰ ਕ੍ਰਿਸ਼ਨ ਵਿਹਾਰ ਦੇ ਆਰ.ਡੀ. ਪਬਲਿਕ ਸਕੂਲ ਨੇੜੇ ਕਿਊ-ਬਲਾਕ ਤੋਂ ਸਿਲੰਡਰ ਧਮਾਕੇ ਦੀ ਕਾਲ ਮਿਲੀ। ਮੌਕੇ 'ਤੇ ਦੋ ਫਾਇਰ ਟੈਂਡਰ ਭੇਜੇ ਗਏ। ਇਕ ਐਲਪੀਜੀ ਸਿਲੰਡਰ ਵਿਚ...
ਪ੍ਰਕਾਸ਼ ਪੁਰਬ ਮੌਕੇ ਜਥਾ ਭੇਜਣ ਲਈ ਸ਼੍ਰੋਮਣੀ ਕਮੇਟੀ ਨੂੰ ਪਾਕਿ ਦੂਤਾਵਾਸ ਤੋਂ ਮਿਲੇ ਕੇਵਲ 763 ਵੀਜ਼ੇ, 1481 ਵੀਜ਼ੇ ਰੱਦ
. . .  about 1 hour ago
ਅੰਮ੍ਰਿਤਸਰ, 9 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ ਦਿੱਲੀ ਸਥਿੱਤ ਪਾਕਿ ਦੂਤਾਵਾਸ ਨੂੰ ਸ਼ਰਧਾਲੂਆਂ ਦੇ ਭੇਜੇ...
 
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 1 hour ago
ਗੜ੍ਹਸ਼ੰਕਰ, 9 ਨਵੰਬਰ (ਧਾਲੀਵਾਲ) - ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ’ਚ 3 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਪਿੰਡ ਰੋੜ ਮਜਾਰਾ ’ਚ ਚੌਥਾ ਕਤਲ ਹੋਣ ਦੀ ਦੂਜੀ ਵੱਡੀ...
ਮਹਾਰਾਸ਼ਟਰ : ਕਾਂਗਰਸ ਪਾਰਟੀ ਦੇ ਵਾਅਦਿਆਂ 'ਤੇ ਕੋਈ ਭਰੋਸਾ ਨਹੀਂ ਕਰਦਾ - ਕਿਰਨ ਰਿਜਿਜੂ
. . .  about 1 hour ago
ਪੁਣੇ (ਮਹਾਰਾਸ਼ਟਰ), 9 ਨਵੰਬਰ - ਕੇਂਦਰੀ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਹੈ, "ਕੇਂਦਰ ਸਰਕਾਰ ਵਲੋਂ 2014 ਤੋਂ ਬਾਅਦ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਮਹਾਰਾਸ਼ਟਰ ਦੀਆਂ...
ਬਿਹਾਰ : ਜਦੋਂ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਸਨ ਤਾਂ ਨਿਯੁਕਤੀ ਪੱਤਰ ਕਿਸ ਨੇ ਵੰਡੇ? - ਨਿਤੀਸ਼ ਕੁਮਾਰ ਦੇ ਬਿਆਨ 'ਤੇ ਮੀਸਾ ਭਾਰਤੀ
. . .  about 2 hours ago
ਪਟਨਾ (ਬਿਹਾਰ), 9 ਨਵੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ 'ਤੇ ਆਰਜੇਡੀ ਦੀ ਸੰਸਦ ਮੈਂਬਰ ਮੀਸਾ ਭਾਰਤੀ ਨੇ ਕਿਹਾ, "ਜਦੋਂ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਸਨ ਤਾਂ ਨਿਯੁਕਤੀ ਪੱਤਰ...
ਹਰਿਆਣਾ : ਮਹਾਰਾਸ਼ਟਰ ਚੋਣਾਂ ਤੋਂ ਬਾਅਦ ਹੀ ਲਿਆ ਜਾਵੇਗਾ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਫ਼ੈਸਲਾ - ਭੁਪਿੰਦਰ ਸਿੰਘ ਹੁੱਡਾ
. . .  about 2 hours ago
ਰੋਹਤਕ (ਹਰਿਆਣਾ), 9 ਨਵੰਬਰ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ, "ਅਸੀਂ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਇਕ ਪ੍ਰਸਤਾਵ ਪਾਸ ਕੀਤਾ ਹੈ। ਪਾਰਟੀ ਫ਼ੈਸਲਾ...
ਕੁਲਜੀਤ ਸਿੰਘ ਚਾਹਲ ਨੂੰ ਐਨ.ਡੀ.ਐਮ.ਸੀ. ਦਾ ਨਵਾਂ ਚੇਅਰਮੈਨ ਕੀਤਾ ਗਿਆ ਨਿਯੁਕਤ
. . .  about 2 hours ago
ਨਵੀਂ ਦਿੱਲੀ, 9 ਨਵੰਬਰ - ਭਾਜਪਾ ਆਗੂ ਕੁਲਜੀਤ ਸਿੰਘ ਚਾਹਲ ਨੂੰ ਨਵੀਂ ਦਿੱਲੀ ਨਗਰ ਕੌਂਸਲ(ਐਨ.ਡੀ.ਐਮ.ਸੀ.) ਦਾ ਨਵਾਂ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ...
ਝਾਰਖੰਡ : ਜੇ.ਐਮ.ਐਮ. ਅਤੇ ਕਾਂਗਰਸ ਨੂੰ ਸੱਤਾ ਤੋਂ ਹਟਾਉਣ ਦਾ ਮਨ ਬਣਾ ਚੁੱਕੇ ਨੇ ਲੋਕ - ਹਿਮੰਤ ਬਿਸਵਾ ਸਰਮਾ
. . .  about 2 hours ago
ਰਾਂਚੀ (ਝਾਰਖੰਡ), 9 ਨਵੰਬਰ - ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਭਾਜਪਾ ਦੇ ਸਹਿ-ਇੰਚਾਰਜ ਹਿਮੰਤ ਬਿਸਵਾ ਸਰਮਾ ਦਾ ਕਹਿਣਾ ਹੈ, "...ਲੋਕਾਂ ਨੇ ਜੇ.ਐਮ.ਐਮ. ਅਤੇ ਕਾਂਗਰਸ ਨੂੰ ਸੱਤਾ...
ਜੰਮੂ-ਕਸ਼ਮੀਰ : ਅੱਤਵਾਦੀਆਂ ਦੁਆਰਾ ਦੋ ਵੀ.ਡੀ.ਜੀ. ਮੈਂਬਰਾਂ ਦੇ ਮਾਰੇ ਜਾਣ ਤੋਂ ਬਾਅਦ ਵਧਾਈ ਗਈ ਸੁਰੱਖਿਆ
. . .  about 2 hours ago
ਕਿਸ਼ਤਵਾੜ (ਜੰਮੂ-ਕਸ਼ਮੀਰ), 9 ਨਵੰਬਰ - 7 ਨਵੰਬਰ ਨੂੰ ਅੱਤਵਾਦੀਆਂ ਦੁਆਰਾ ਦੋ ਵੀ.ਡੀ.ਜੀ. ਮੈਂਬਰਾਂ ਦੇ ਮਾਰੇ ਜਾਣ ਤੋਂ ਬਾਅਦ ਕਿਸ਼ਤਵਾੜ ਵਿਚ ਸੁਰੱਖਿਆ ਵਧਾ ਦਿੱਤੀ ਗਈ...
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
. . .  about 2 hours ago
ਕਪੂਰਥਲਾ, 9 ਨਵੰਬਰ (ਅਮਨਜੋਤ ਸਿੰਘ ਵਾਲੀਆ) - ਪਿੰਡ ਸਿੱਧਵਾਂ ਦੋਨਾਂ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਤਮਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ. ਭੁਪਿੰਦਰ ਸਿੰਘ...
ਰਾਜਨਾਥ ਸਿੰਘ ਵਲੋਂ ਖੜਗੇ ਨੂੰ ਕਲਿਆਣਕਾਰੀ ਬਲੂਪ੍ਰਿੰਟ ਪੇਸ਼ ਕਰਨ ਦੀ ਚੁਣੌਤੀ
. . .  about 3 hours ago
ਜ਼ਿਮਨੀ ਚੋਣਾਂ ਮਗਰੋਂ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇਗੀ - ਰਵਨੀਤ ਸਿੰਘ ਬਿੱਟੂ
. . .  about 3 hours ago
ਝਾਰਖੰਡ : ਅਮਿਤ ਸ਼ਾਹ ਵਲੋਂ ਭਾਜਪਾ ਉਮੀਦਵਾਰ ਅਤੇ ਜੇ.ਡੀ.ਯੂ. (ਐਨ.ਡੀ.ਏ.) ਉਮੀਦਵਾਰ ਦੇ ਸਮਰਥਨ ਚ ਰੋਡ ਸ਼ੋਅ
. . .  about 4 hours ago
ਵਾਇਨਾਡ : ਅਸੀਂ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਸਰਕਾਰ ਬਣਾਵਾਂਗੇ - ਸਚਿਨ ਪਾਇਲਟ
. . .  about 4 hours ago
ਵਾਇਨਾਡ : ਸਾਨੂੰ ਜਨਤਾ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ - ਵਿਨੇਸ਼ ਫੋਗਾਟ
. . .  about 4 hours ago
ਵਿਜੀਲੈਂਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਰਾਜਸਥਾਨ ਤੋਂ ਕਾਬੂ
. . .  about 3 hours ago
ਕਾਂਗਰਸ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਅੰਦਰ ਪਾਕਿਸਤਾਨ ਦੇ ਏਜੰਡੇ ਨੂੰ ਅੱਗੇ ਵਧਾਇਆ ਹੈ - ਪ੍ਰਧਾਨ ਮੰਤਰੀ ਮੋਦੀ
. . .  about 4 hours ago
ਰਵਨੀਤ ਸਿੰਘ ਬਿੱਟੂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਹੋਰ ਖ਼ਬਰਾਂ..

Powered by REFLEX