ਤਾਜ਼ਾ ਖਬਰਾਂ


ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਨਾਲ ਮਨਾਇਆ 59ਵਾਂ ਜਨਮ ਦਿਨ, ਅਗਲੇ 10 ਸਾਲਾਂ ਤੱਕ ''ਖਾਸ'' ਫਿਲਮਾਂ ਬਣਾਉਣ ਦਾ ਕੀਤਾ ਵਾਅਦਾ
. . .  24 minutes ago
ਮੁੰਬਈ, 2 ਨਵੰਬਰ - ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਜਿਨ੍ਹਾਂ ਨੂੰ ਆਪਣੇ ਪ੍ਰਸ਼ੰਸਕ ਪਿਆਰ ਨਾਲ ਕਿੰਗ ਖਾਨ ਕਹਿੰਦੇ ਹਨ, ਅੱਜ 59 ਸਾਲ ਦੇ ਹੋ ਗਏ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਮੁੰਬਈ 'ਚ ਆਯੋਜਿਤ...
ਝਾਰਖੰਡ : ਵਿਰੋਧੀ ਧਿਰ ਵਿਚ ਮੈਂ ਇਕੱਲਾ ਭਾਜਪਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹਾਂ - ਹੇਮੰਤ ਸੋਰੇਨ
. . .  30 minutes ago
ਖੁੰਟੀ (ਝਾਰਖੰਡ), 2 ਨਵੰਬਰ - ਆਪਣੀ ਖੁੰਟੀ ਦੀ ਜਨਤਕ ਰੈਲੀ ਵਿਚ, ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ, "ਇਕ ਪਾਸੇ ਪੂਰੀ ਭਾਜਪਾ ਹੈ ਅਤੇ ਦੂਜੇ ਪਾਸੇ ਵਿਰੋਧੀ ਧਿਰ ਵਿਚ ਹੇਮੰਤ ਸੋਰੇਨ ਇਕੱਲੇ, ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼...
ਮਹਾਰਾਸ਼ਟਰ : ਸਾਰੀਆਂ ਜਾਂਚਾਂ ਵਿਚੋਂ ਲੰਘ ਚੁੱਕਾ ਹਾਂ - ਅਜੀਤ ਪਵਾਰ
. . .  37 minutes ago
ਮੁੰਬਈ, 2 ਨਵੰਬਰ - ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਅਜੀਤ ਪਵਾਰ ਨੇ ਕਿਹਾ ਕਿ ਉਹ ਕਥਿਤ 70,000 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਨੂੰ ਲੈ ਕੇ ਰਾਜ ਅਤੇ ਕੇਂਦਰੀ ਏਜੰਸੀਆਂ ਦੁਆਰਾ ਕੀਤੀਆਂ...
ਬਿਹਾਰ : ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਚ ਇਕ ਮੁਲਜ਼ਮ ਗ੍ਰਿਫ਼ਤਾਰ
. . .  42 minutes ago
ਪੂਰਨੀਆ (ਬਿਹਾਰ), 2 ਨਵੰਬਰ - ਪੂਰਨੀਆ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਮਹੇਸ਼ ਪਾਂਡੇ ਨਾਮ ਦੇ ਇਕ ਮੁਲਜ਼ਮ ਨੂੰ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ...
 
ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨੂੰ ਮਿਲੇ ਡਾ.ਨਵਜੋਤ ਕੌਰ ਸਿੱਧੂ
. . .  about 1 hour ago
ਅੰਮ੍ਰਿਤਸਰ, 2 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਭਾਜਪਾ ਦੇ ਸੀਨੀਅਰ ਆਗੂ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਘਰ ਡਾ.ਨਵਜੋਤ ਕੌਰ ਪਹੁੰਚੇ। ਜ਼ਿਮਨੀ ਚੋਣਾਂ ਤੋਂ ਪਹਿਲਾਂ ਇਸ ਬੈਠਕ ਮਗਰੋਂ ਨਵੀਂ ਚੁੰਝ ਚਰਚਾ ਸ਼ੁਰੂ...
ਹਿੰਦੂਆਂ ਬਾਰੇ ਗੱਲ ਕਰਨ ਦਾ ਮਤਲਬ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਨਹੀਂ - ਹਿਮੰਤ ਬਿਸਵਾ ਸਰਮਾ
. . .  about 1 hour ago
ਗੁਹਾਟੀ (ਅਸਾਮ), 2 ਨਵੰਬਰ - ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਦੇ ਭਾਜਪਾ ਦੇ ਸਹਿ-ਇੰਚਾਰਜ ਹਿਮੰਤ ਬਿਸਵਾ ਸਰਮਾ ਨੇ ਕਿਹਾ, "ਮੇਰੇ ਖਿਲਾਫ ਸ਼ਿਕਾਇਤ ਕਿਉਂ ਕੀਤੀ ਜਾ ਰਹੀ ਹੈ? ਮੈਂ ਕੀ ਕਹਿ ਰਿਹਾ ਹਾਂ? ਜਦੋਂ ਮੈਂ ਘੁਸਪੈਠੀਆਂ...
ਪੁਲਿਸ ਵਲੋਂ ਨਸ਼ਾ ਤਸਕਰ ਦੀ ਡਰੱਗ ਮਨੀ ਨਾਲ ਬਣਾਈ ਗਈ ਚੱਲ/ਅਚੱਲ ਪ੍ਰਾਪਰਟੀ ਜ਼ਬਤ
. . .  about 2 hours ago
ਛੇਹਰਟਾ, 2 ਨਵੰਬਰ (ਪੱਤਰ ਪ੍ਰੇਰਕ) - ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਨਸ਼ਾ ਵੇਚਣ ਵਾਲਿਆਂ ਵਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾਂ...
ਵਧੀਕ ਡਿਪਟੀ ਕਮਿਸ਼ਨਰ ਨੇ ਖੇਤਾਂ 'ਚ ਨਾੜ ਨੂੰ ਲੱਗੀ ਅੱਗ ਨੂੰ ਖ਼ੁਦ ਬੁਝਾਇਆ
. . .  about 2 hours ago
ਮਲੇਰਕੋਟਲਾ, 2 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਡਿਪਟੀ ਕਮਿਸ਼ਨਰ ਡਾ. ਪੱਲਵੀ ਅਤੇ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ...
ਝਾਰਖੰਡ : ਇੰਡੀਆ ਗੱਠਜੋੜ ਦੇ ਵਫ਼ਦ ਵਲੋਂ ਚੋਣ ਕਮਿਸ਼ਨ ਪਾਸੋਂ ਹਿਮੰਤ ਬਿਸਵਾ ਸਰਮਾ ਖ਼ਿਲਾਫ਼ ਕਾਰਵਾਈ ਦੀ ਮੰਗ
. . .  about 2 hours ago
ਰਾਂਚੀ (ਝਾਰਖੰਡ), 2 ਨਵੰਬਰ - ਇੰਡੀਆ ਗੱਠਜੋੜ ਦੇ ਇਕ ਵਫ਼ਦ ਨੇ ਰਾਂਚੀ ਵਿਚ ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਰਵੀ ਕੁਮਾਰ ਨਾਲ ਮੁਲਾਕਾਤ ਕੀਤੀ, ਜਿਸ ਵਿਚ ਅਸਾਮ ਦੇ ਮੁੱਖ ਮੰਤਰੀ ਅਤੇ ਝਾਰਖੰਡ ਦੇ ਭਾਜਪਾ ਸਹਿ-ਇੰਚਾਰਜ...
ਕੇਰਲ : ਐਕਸਪ੍ਰੈਸ ਰੇਲਗੱਡੀ ਦੀ ਟੱਕਰ ਨਾਲ ਚਾਰ ਮਜ਼ਦੂਰਾਂ ਦੀ ਮੌਤ
. . .  about 2 hours ago
ਪਲੱਕੜ (ਕੇਰਲ), 2 ਨਵੰਬਰ - ਪਲੱਕੜ ਜ਼ਿਲ੍ਹੇ ਦੇ ਸ਼ੌਰਨੂਰ ਨੇੜੇ ਅੱਜ ਇਕ ਐਕਸਪ੍ਰੈਸ ਰੇਲਗੱਡੀ ਦੀ ਟੱਕਰ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਸ਼ੌਰਨੂਰ ਪੁਲਿਸ ਨੇ ਕੀਤੀ। ਹੋਣ ਵੇਰਵਿਆਂ...
ਕਾਠਮੰਡੂ ਤੋਂ ਦਿੱਲੀ ਜਾ ਰਹੀ ਇੰਡੀਅਨ ਏਅਰਲਾਈਨਜ਼ ਦੀ ਉਡਾਣ ਚ ਮਿਲੀ ਬੰਬ ਦੀ ਧਮਕੀ
. . .  about 2 hours ago
ਕਾਠਮੰਡੂ (ਨਿਪਾਲ), 2 ਨਵੰਬਰ - ਹਵਾਈ ਅੱਡੇ ਦੇ ਪੁਲਿਸ ਮੁਖੀ ਡੰਬਰ ਬਹਾਦੁਰ ਬੀ.ਕੇ. ਨੇ ਪੁਸ਼ਟੀ ਕਰਦਿਆਂ ਕਿਹਾ, "ਸਾਨੂੰ ਕਾਠਮੰਡੂ ਤੋਂ ਨਵੀਂ ਦਿੱਲੀ ਜਾ ਰਹੀ ਇੰਡੀਅਨ ਏਅਰਲਾਈਨਜ਼ ਦੀ ਉਡਾਣ ਵਿਚ ਬੰਬ ਦੀ...
ਹਰਦੀਪ ਪੁਰੀ ਵਲੋਂ ਮਨਘੜਤ ਅੰਕੜਿਆਂ ਅਤੇ ਜਾਅਲੀ ਡੇਟਾ ਲਈ ਖੜਗੇ ਦੀ ਨਿੰਦਾ
. . .  about 2 hours ago
ਨਵੀਂ ਦਿੱਲੀ, 2 ਨਵੰਬਰ - ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਾਂਗਰਸ ਪਾਰਟੀ 'ਤੇ ਆਪਣੀ ਕਥਿਤ "ਸ਼ੂਟ ਐਂਡ ਸਕੂਟ" ਸੋਸ਼ਲ ਮੀਡੀਆ ਨੀਤੀ 'ਤੇ ਮੁੜਨ ਦਾ ਦੋਸ਼ ਲਗਾਇਆ, ਜੋ ਝੂਠ, ਮਨਘੜਤ ਅੰਕੜਿਆਂ ਅਤੇ ਜਾਅਲੀ ਡੇਟਾ...
ਲਸ਼ਕਰ ਦਾ ਕਮਾਂਡਰ ਸੀ ਖਾਨਯਾਰ ਮੁੱਠਭੇੜ ਚ ਮਾਰਿਆ ਗਿਆ ਅੱਤਵਾਦੀ - ਆਈ.ਜੀ.ਪੀ. ਕਸ਼ਮੀਰ
. . .  about 2 hours ago
ਅਰਵਿੰਦ ਸਾਵੰਤ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਮਹਾਰਾਸ਼ਟਰ ਸਰਕਾਰ - ਮਾਇਆਵਤੀ
. . .  about 2 hours ago
ਯੂ.ਪੀ. - ਸਪਾ ਸਰਕਾਰ ਵੇਲੇ, ਮਾਫੀਆ ਅਤੇ ਠੱਗ ਚਲਾ ਰਹੇ ਸਨ ਸਰਕਾਰ ਮਾਇਆਵਤੀ
. . .  about 3 hours ago
ਭਾਰਤ-ਨਿਊਜ਼ੀਲੈਂਡ ਤੀਜਾ ਟੈਸਟ : ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੂਜੀ ਪਾਰੀ ਚ ਨਿਊਜ਼ੀਲੈਂਡ 171/9
. . .  about 3 hours ago
ਇੰਡੋ ਗੈਂਗਟਿਕ ਬੈਲਟ ਚ ਖਰਾਬ ਤੋਂ ਬਹੁਤ ਗੰਭੀਰ ਸ਼੍ਰੇਣੀ ਵਿਚ ਹੈ ਪ੍ਰਦੂਸ਼ਣ - ਪ੍ਰੋਫੈਸਰ, ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ
. . .  about 2 hours ago
ਮੋਟਰਸਾਈਕਲ ਸਵਾਰ 3 ਲੁਟੇਰੇ ਠੇਕੇ ਦੇ ਕਰਿੰਦੇ ਨੂੰ ਜ਼ਖ਼ਮੀ ਕਰਨ ਉਪਰੰਤ ਨਗਦੀ ਲੁੱਟ ਕੇ ਫ਼ਰਾਰ
. . .  about 4 hours ago
ਪ੍ਰਦੂਸ਼ਣ ਕਾਰਣ ਅੰਮਿ੍ਤਸਰ ਲੈਂਡ ਹੋਣ ਵਾਲੀਆਂ ਉਡਾਣਾਂ ਚੰਡੀਗੜ੍ਹ ਡਾਇਵਰਟ
. . .  about 4 hours ago
ਕਿਸਾਨਾਂ ਨੇ ਪਰਾਲੀ ਦੀ ਅੱਗ ਨੂੰ ਬੁਝਾਉਣ ਲਈ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕਰਕੇ ਕੀਤੀ ਨਾਅਰੇਬਾਜ਼ੀ
. . .  about 2 hours ago
ਹੋਰ ਖ਼ਬਰਾਂ..

Powered by REFLEX