ਤਾਜ਼ਾ ਖਬਰਾਂ


ਨਵੇਂ ਆਧਾਰ ਸਾਲ ਦੇ ਤਹਿਤ ਜਨਵਰੀ ਲਈ ਸੀ.ਪੀ.ਆਈ. ਮਹਿੰਗਾਈ 2.75% ਦਰਜ ਕੀਤੀ ਗਈ
. . .  11 minutes ago
ਨਵੀਂ ਦਿੱਲੀ , 12 ਫਰਵਰੀ (ਏਐਨਆਈ): ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (ਐਮ.ਓ.ਐਸ.ਪੀ.ਆਈ.) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਜਨਵਰੀ 2026 ਦੇ ਮਹੀਨੇ ਲਈ ਆਲ ਇੰਡੀਆ ਕੰਜ਼ਿਊਮਰ ...
ਪ੍ਰਧਾਨ ਮੰਤਰੀ ਮੋਦੀ ਨੇ ਅਰਥਵਿਵਸਥਾ ਨੂੰ ਬਦਲਣ ਲਈ ਬਜਟ ਰੋਡਮੈਪ ਪੇਸ਼ ਕਰਨ ਲਈ ਵਿੱਤ ਮੰਤਰੀ ਸੀਤਾਰਮਨ ਦੀ ਕੀਤੀ ਪ੍ਰਸ਼ੰਸਾ
. . .  19 minutes ago
ਨਵੀਂ ਦਿੱਲੀ,12 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿਚ ਆਪਣੇ ਭਾਸ਼ਣ ਵਿਚ ਇਸ ਸਾਲ ਦਾ ਬਜਟ ਸਾਡੇ ਦੇਸ਼ ਦੇ ਆਰਥਿਕ ਪਰਿਵਰਤਨ ਵਿਚ ਕਿਵੇਂ ਯੋਗਦਾਨ ਪਾਵੇਗਾ ...
ਜੰਮੂ ਵਿਚ ਸੈਰ-ਸਪਾਟਾ ਪ੍ਰਮੋਸ਼ਨ 'ਤੇ 29 ਕਰੋੜ ਰੁਪਏ ਖਰਚ ਕੀਤੇ ਗਏ - ਜੰਮੂ-ਕਸ਼ਮੀਰ ਸਰਕਾਰ
. . .  26 minutes ago
ਸ੍ਰੀਨਗਰ ,12 ਫਰਵਰੀ - ਜੰਮੂ-ਕਸ਼ਮੀਰ ਸਰਕਾਰ ਨੇ ਕਿਹਾ ਕਿ ਉਸ ਨੇ ਪਿਛਲੇ ਦੋ ਸਾਲਾਂ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸੈਰ-ਸਪਾਟਾ ਪ੍ਰਮੋਸ਼ਨ 'ਤੇ 76 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ, ਜਿਨ੍ਹਾਂ ਵਿਚੋਂ 29 ਕਰੋੜ ਰੁਪਏ ...
ਵੱਖ-ਵੱਖ ਟਰੇਡ ਯੂਨੀਅਨਾਂ, ਕਿਸਾਨ ਤੇ ਮਜ਼ਦੂਰ ਵਲੋਂ ਦੇਸ਼ ਪੱਧਰੀ ਹੜਤਾਲ ਦੇ ਹੱਕ ਵਿਚ ਬਿਜਲੀ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ
. . .  37 minutes ago
ਗੁਰੂ ਹਰ ਸਹਾਏ ,12 ਫਰਵਰੀ (ਕਪਿਲ ਕੰਧਾਰੀ ) - ਅੱਜ ਦੇਸ਼ ਪੱਧਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਕੀਤੀ ਗਈ ਦੇਸ਼ ਵਿਆਪੀ ਆਮ ਹੜਤਾਲ ਦੇ ਹੱਕ ਵਿਚ ਇਥੇ ਸਥਾਨਕ ਬਿਜਲੀ ਘਰ ਦਫ਼ਤਰ ...
 
ਮੁੱਖ ਮੰਤਰੀ ਮਾਨ ਨੇ ਜਨਤਕ ਗੱਲਬਾਤ ਦੌਰਾਨ ਪ੍ਰਵਾਸੀ ਭਾਰਤੀਆਂ ਅਤੇ ਹੋਰਾਂ ਦੀਆਂ ਸਮੱਸਿਆਵਾਂ ਸੁਣੀਆਂ
. . .  49 minutes ago
ਜਲੰਧਰ ,12 ਫਰਵਰੀ -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪ੍ਰਸ਼ਾਸਕੀ ਕੰਮਾਂ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਤੇਜ਼ ਕੀਤਾ ਹੈ। ਅਜਿਹਾ ਕਰਦੇ ਹੋਏ, ਉਨ੍ਹਾਂ ਨੇ ਜਨਤਾ ਨਾਲ ਸਿੱਧੇ ਤੌਰ 'ਤੇ ਵੀ ਗੱਲਬਾਤ ...
ਰਾਹੁਲ ਗਾਂਧੀ ਨੇ ਮੀਡੀਆ ਉੱਪਰ ਲਗਾਇਆ ਭਾਜਪਾ ਨਿਰਦੇਸ਼ਾਂ ਦੀ ਅੱਖਾਂ ਬੰਦ ਕਰ ਕੇ ਪਾਲਣਾ ਕਰਨ ਦਾ ਦੋਸ਼
. . .  about 1 hour ago
ਨਵੀਂ ਦਿੱਲੀ, 12 ਫਰਵਰੀ - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੀਡੀਆ ਉੱਪਰ ਭਾਜਪਾ ਨਿਰਦੇਸ਼ਾਂ ਦੀ ਅੱਖਾਂ ਬੰਦ ਕਰ ਕੇ ਪਾਲਣਾ ਕਰਨ ਦਾ ਦੋਸ਼ ਲਗਾਉਂਦੇ ਹੋਏ, ਇਸ ਨੂੰ ਦੇਸ਼ ਲਈ ਗਲਤ ਦੱਸਿਆ...
ਅਮਰੀਕਾ ਸਮਝੌਤੇ ਦੇ ਕਾਗਜ਼ ਜਨਤਕ ਕਰੇ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  about 1 hour ago
ਚੰਡੀਗੜ੍ਹ, 12 ਫਰਵਰੀ (ਸੁਖਵਿੰਦਰ ਸਿੰਘ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਅਮਰੀਕਾ ਨਾਲ ਨਵਾਂ ਵਪਾਰਕ ਸਮਝੌਤਾ ਕਰਕੇ ਪੰਜਾਬ ਅਤੇ ਦੇਸ਼ ਕਿਸਾਨਾਂ ਨੂੰ ਧੋਖਾ...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੈਨੂੰ ਭਾਜਪਾ ਵਲੋ ਸੰਗਰੂਰ ਤੋਂ ਟਿਕਟ ਦੀ ਕੀਤੀ ਪੇਸ਼ਕਸ਼ - ਨਰਿੰਦਰ ਕੌਰ ਭਰਾਜ
. . .  about 1 hour ago
ਚੰਡੀਗੜ੍ਹ, 12 ਫਰਵਰੀ (ਸੁਖਵਿੰਦਰ ਸਿੰਘ) - ਆਪ ਵਿਧਾਇਕ ਨਰਿੰਦਰ ਕੌਰ ਭਾਰਜ ਨੇ ਪ੍ਰੈੱਸ ਵਾਰਤਾ ਦੌਰਾਨ ਆਪ੍ਰੇਸ਼ਨ ਲੋਟਸ 'ਤੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ...
ਭਾਰਤ ਅਮਰੀਕਾ ਵਪਾਰ ਸਮਝੌਤਾ ਕਿਸਾਨ ਵਿਰੋਧੀ - ਖਹਿਰਾ
. . .  about 1 hour ago
ਭੁਲੱਥ (ਕਪੂਰਥਲਾ), 12 ਫਰਵਰੀ (ਮੇਹਰ ਚੰਦ ਸਿੱਧੂ) - ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ...
ਕਾਰ ਸਵਾਰ ਬਜ਼ੁਰਗ ਦੇ ਕੰਨ ਦੀ ਵਾਲੀ ਖੋਹ ਕੇ ਫਰਾਰ
. . .  about 1 hour ago
ਮਾਛੀਵਾੜਾ ਸਾਹਿਬ (ਲੁਧਿਆਣਾ), 12 ਫਰਵਰੀ (ਮਨੋਜ ਕੁਮਾਰ) - ਅੱਜ ਸਵੇਰੇ ਕਰੀਬ 11.30 ਵਜੇ ਸਮਰਾਲਾ ਰੋਡ ਤੋਂ ਗੁਰੂਦੁਆਰਾ ਕਿੑਪਾਨ ਭੇਟ ਨੂੰ ਜਾਂਦੀ ਸੜਕ 'ਤੇ ਵਾਪਰੀ ਖੌਫਨਾਕ ਘਟਨਾ ਵਿਚ ਸ਼ੱਕੀ ਕਾਰ ਸਵਾਰਾਂ...
ਬੰਬੇ ਹਾਈ ਕੋਰਟ ਵਲੋਂ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਫਿਟਕਾਰ
. . .  about 1 hour ago
ਮੁੰਬਈ, 12 ਫਰਵਰੀ - ਬੰਬੇ ਹਾਈ ਕੋਰਟ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਜੇਕਰ ਉਹ ਜਾਣਬੁੱਝ ਕੇ ਅਦਾਲਤੀ ਪ੍ਰਕਿਰਿਆ ਤੋਂ ਬਚ ਰਿਹਾ ਹੈ ਤਾਂ ਉਸ ਨੂੰ ਰਾਹਤ...
ਅਦਾਕਾਰ ਰਾਜਪਾਲ ਯਾਦਵ ਦੀ ਜ਼ਮਾਨਤ ਦੀ ਸੁਣਵਾਈ ਹੁਣ 16 ਫਰਵਰੀ ਨੂੰ
. . .  about 1 hour ago
ਮੁੰਬਈ, 12 ਫਰਵਰੀ - ਅਦਾਕਾਰ ਰਾਜਪਾਲ ਯਾਦਵ ਦੀ ਜ਼ਮਾਨਤ ਦੀ ਸੁਣਵਾਈ ਹੁਣ ਸੋਮਵਾਰ, 16 ਫਰਵਰੀ ਨੂੰ ਹੋਵੇਗੀ।ਯਾਦਵ ਦੇ ਵਕੀਲ ਨੇ ਕਿਹਾ ਕਿ ਉਸਨੇ ਆਪਣੇ ਮੁਵੱਕਿਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼...
ਦਿੱਲੀ ਆਬਕਾਰੀ ਨੀਤੀ ਸੀਬੀਆਈ ਕੇਸ ਵਿਚ ਦੋਸ਼ ਤੈਅ ਕਰਨ ਬਾਰੇ ਅਦਾਲਤ ਵਲੋਂ ਆਪਣਾ ਹੁਕਮ ਰਾਖਵਾਂ
. . .  about 2 hours ago
ਟਰੇਡ ਯੂਨੀਅਨਾਂ ਵਲੋਂ ਭਾਰਤ ਬੰਦ ਦੌਰਾਨ ਸੁਨਾਮ 'ਚ ਚੱਕਾ ਜਾਮ
. . .  about 2 hours ago
ਹਰਭਜਨ ਸਿੰਘ ਵਲੋਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ, ਅੰਮ੍ਰਿਤਸਰ ਹਵਾਈ ਅੱਡੇ ਦੇ ਵਿਸਥਾਰ ਦੀ ਮੰਗ
. . .  about 2 hours ago
ਰਾਹੁਲ ਗਾਂਧੀ ਵਿਰੁੱਧ ਵਿਸ਼ੇਸ਼ ਅਧਿਕਾਰ ਉਲੰਘਣਾ ਮਤਾ ਨਹੀਂ ਲਿਆਏਗੀ ਸਰਕਾਰ - ਸੂਤਰ
. . .  about 2 hours ago
ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਿਚਾਲੇ ਹੋਈ ਗੈਰ-ਰਸਮੀ ਮੁਲਾਕਾਤ
. . .  about 3 hours ago
ਅਸੀਂ ਵਿਸ਼ੇਸ਼ ਅਧਿਕਾਰ ਉਲੰਘਣਾ ਮਤੇ ਦਾ ਸਾਹਮਣਾ ਕਰਨ ਲਈ ਤਿਆਰ ਹਾਂ - ਕੇ.ਸੀ. ਵੇਣੂਗੋਪਾਲ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਕੱਲ੍ਹ ਕਰਨਗੇ ਪ੍ਰਧਾਨ ਮੰਤਰੀ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦਾ ਰਸਮੀ ਉਦਘਾਟਨ
. . .  about 3 hours ago
ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੇ ਵਿਰੋਧ ਵਿਚ ਟਰੇਡ ਯੂਨੀਅਨਾਂ ਅਤੇ ਕਿਸਾਨਾਂ ਵਲੋਂ ਰੋਸ ਧਰਨਾ
. . .  about 3 hours ago
ਹੋਰ ਖ਼ਬਰਾਂ..

Powered by REFLEX