ਤਾਜ਼ਾ ਖਬਰਾਂ


ਤਰਸਿਕਾ ਵਿਚ 2 ਜਣਿਆਂ ਨੂੰ ਮਾਰੀ ਗੋਲੀ, ਦੋਵੇਂ ਗੰਭੀਰ ਜ਼ਖਮੀ
. . .  1 minute ago
ਅੰਮ੍ਰਿਤਸਰ, 23 ਜਨਵਰੀ (ਅਤਰ ਸਿੰਘ) ਕਸਬਾ ਤਰਸਿੱਕਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ. ’ਚ ਬਲਜੀਤ ਸਿੰਘ ਤਰਸਿੱਕਾ ਨੂੰ ਪੈਸੇ ਕੱਢਵਾਉਣ ਗਿਆਂ ਨੂੰ ਸੱਜੇ ਮੋਢੇ ’ਚ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ...
ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ
. . .  7 minutes ago
ਸ੍ਰੀ ਹਜ਼ੂਰ ਸਾਹਿਬ, 23 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਤਾਬਦੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 24-25 ਜਨਵਰੀ ਨੂੰ ਮਨਾਈ ਜਾ ਰਹੀ...
ਅੱਜ ਤੋਂ ਠੀਕ ਤਿੰਨ ਮਹੀਨੇ ਬਾਅਦ ਖੁੱਲ੍ਹਣਗੇ ਬਦਰੀਨਾਥ ਧਾਮ ਦੇ ਕਪਾਟ
. . .  18 minutes ago
ਦੇਹਰਾਦੂਨ, 23 ਜਨਵਰੀ- ਉਤਰਾਖੰਡ ਦੇ ਚਮੋਲੀ ਵਿਚ ਬਦਰੀਨਾਥ ਧਾਮ ਦੇ ਕਪਾਟ ਇਸ ਸਾਲ ਅੱਜ ਤੋਂ ਠੀਕ ਤਿੰਨ ਮਹੀਨੇ ਬਾਅਦ ਯਾਨੀ 23 ਅਪ੍ਰੈਲ ਨੂੰ ਖੁੱਲ੍ਹਣਗੇ। ਉੱਤਰਕਾਸ਼ੀ ਵਿਚ ਗੰਗੋਤਰੀ....
ਪ੍ਰਧਾਨ ਮੰਤਰੀ ਮੋਦੀ ਨੇ ਤਿਰੂਵਨੰਤਪੁਰਮ ਵਿਚ 3 ਅੰਮ੍ਰਿਤ ਭਾਰਤ ਰੇਲਗੱਡੀਆਂ, ਵਿਕਾਸ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ
. . .  44 minutes ago
ਤਿਰੂਵਨੰਤਪੁਰਮ (ਕੇਰਲ), 23 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲਗੱਡੀਆਂ ਅਤੇ ਇਕ ਯਾਤਰੀ ਰੇਲਗੱਡੀ ਸਮੇਤ ਚਾਰ ਨਵੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ ਅਤੇ ਕੇਰਲ ਦੀ ਰਾਜਧਾਨੀ...
 
ਦਿੱਲੀ : ਗਣਤੰਤਰ ਦਿਵਸ ਪਰੇਡ ਲਈ ਕਰਤਵਯ ਪਥ 'ਤੇ ਹੋਈ ਫੁੱਲ-ਡਰੈਸ ਰਿਹਰਸਲ
. . .  51 minutes ago
ਦਿੱਲੀ ਹਾਈ ਕੋਰਟ ਨੇ ਆਰ ਕੇ ਫੈਮਿਲੀ ਟਰੱਸਟ 'ਤੇ ਰਾਣੀ ਕਪੂਰ ਦੇ ਮੁਕੱਦਮੇ ਨੂੰ ਦੁਬਾਰਾ ਕੀਤਾ ਲਿਸਟ
. . .  53 minutes ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈ ਕੋਰਟ ਨੇ ਰਾਣੀ ਕਪੂਰ ਵਲੋਂ ਆਰ ਕੇ ਫੈਮਿਲੀ ਟਰੱਸਟ ਨੂੰ ਭੰਗ ਕਰਨ ਸੰਬੰਧੀ ਦਾਇਰ ਸਿਵਲ ਮੁਕੱਦਮੇ ਨੂੰ 28 ਜਨਵਰੀ ਲਈ ਦੁਬਾਰਾ ਲਿਸਟ ਕਰ ਦਿੱਤਾ ਹੈ। ਇਸ ਮਾਮਲੇ ਵਿਚ ਇਕ ਸੰਖੇਪ ਸੁਣਵਾਈ ਸ਼ੁਰੂ ਕਰਨ ਤੋਂ ਬਾਅਦ...
ਭਾਰੀ ਮੀਂਹ ਕਾਰਨ ਡਿੱਗੀ ਇਕ ਮਕਾਨ ਦੀ ਛੱਤ, 3 ਬੱਚੇ ਜ਼ਖ਼ਮੀ
. . .  40 minutes ago
ਮਨੀਮਾਜਰਾ (ਚੰਡੀਗੜ੍ਹ), 23 ਜਨਵਰੀ - ਮਨੀਮਾਜਰਾ ਦੇ ਗੋਵਿੰਦਪੁਰ ਇਲਾਕੇ ਵਿਚ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਇਕ ਮਕਾਨ ਦੀ ਛੱਤ ਅਚਾਨਕ ਡਿੱਗ ਗਈ। ਮਲਬੇ ਹੇਠ ਦੱਬਣ ਨਾਲ ਘਰ ਦੇ ਅੰਦਰ...
ਚੰਡੀਗੜ੍ਹ ’ਚ ਮੀਂਹ ਨਾਲ ਵੱਡਾ ਨੁਕਸਾਨ, ਡਿੱਗੇ ਦਰਖ਼ਤ
. . .  about 1 hour ago
ਚੰਡੀਗੜ੍ਹ ’ਚ ਮੀਂਹ ਨਾਲ ਵੱਡਾ ਨੁਕਸਾਨ, ਡਿੱਗੇ ਦਰਖ਼ਤ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ
. . .  about 1 hour ago
ਚੰਡੀਗੜ੍ਹ, 23 ਜਨਵਰੀ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਅਤੇ ਕਈ ਥਾਵਾਂ ’ਤੇ 40 ਕਿਲੋ ਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ...
ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
. . .  about 1 hour ago
ਗੁਰਦਾਸਪੁਰ, 23 ਜਨਵਰੀ (ਚੱਕਰਾਜਾ) - ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਨਾਲ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਧਮਕੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ...
ਆਦਮਪੁਰ ਨੇੜੇ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ
. . .  about 2 hours ago
ਆਦਮਪੁਰ, 23 ਜਨਵਰੀ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਪਿੰਡ ਜੋਲੀਕੇ ਦੂਹੜੇ ਵਿਖੇ ਆਦਮਪੁਰ ਪੁਲਿਸ ਵਲੋਂ ਇਕ ਗੈਂਗਸਟਰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ, ਜਿਸ ਨੇ ਬੀਤੇ ਦਿਨੀਂ...
ਨੋਇਡਾ ਤੇ ਗੁਜਰਾਤ ਦੇ ਕੁਝ ਸਕੂਲਾਂ ਨੂੰ ਆਏ ਧਮਕੀ ਭਰੇ ਈ.ਮੇਲ
. . .  about 2 hours ago
ਨਵੀਂ ਦਿੱਲੀ, 23 ਜਨਵਰੀ- ਨੋਇਡਾ ਦੇ ਕੁਝ ਨਿੱਜੀ ਸਕੂਲਾਂ ਨੂੰ ਈ.ਮੇਲ ਰਾਹੀਂ ਮਿਲੀਆਂ ਧਮਕੀਆਂ ਦੀਆਂ ਰਿਪੋਰਟਾਂ ਨੇ ਵਿਆਪਕ ਦਹਿਸ਼ਤ ਫੈਲਾ ਦਿੱਤੀ ਹੈ। ਇਸ ਗੰਭੀਰ ਘਟਨਾ ਤੋਂ ਤੁਰੰਤ ਬਾਅਦ....
ਮੁੱਖ ਮੰਤਰੀ ਪੰਜਾਬ ਵਲੋਂ ਬਸੰਤ ਪੰਚਮੀ ਦੀਆਂ ਮੁਬਾਰਕਾਂ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਕੇਰਲ ਤੇ ਤਾਮਿਲਨਾਡੂ ਦਾ ਦੌਰਾ
. . .  about 4 hours ago
ਮੀਂਹ ਨੇ ਬਦਲਿਆ ਪੰਜਾਬ ਦਾ ਮੌਸਮ
. . .  about 5 hours ago
⭐ਮਾਣਕ-ਮੋਤੀ⭐
. . .  about 5 hours ago
ਫੁੱਟਬਾਲ ਇਕ ਵਿਲੱਖਣ "ਜਾਦੂਈ ਯੰਤਰ" ਹੈ ਜੋ ਸਰਹੱਦਾਂ ਦੇ ਪਾਰ ਲੋਕਾਂ ਨੂੰ ਜੋੜਦਾ ਹੈ - ਇਨਫੈਂਟੀਨੋ
. . .  1 day ago
ਜ਼ਿਲ੍ਹਾ ਬਠਿੰਡਾ 'ਚ ਪਿਆ ਮੀਂਹ
. . .  1 day ago
ਆਈ.ਸੀ.ਸੀ. ਨੇ ਸਹੀ ਕੰਮ ਕੀਤਾ, ਬੰਗਲਾਦੇਸ਼ ਦੀ ਗ਼ੈਰਹਾਜ਼ਰੀ ਟੀ-20 ਵਿਸ਼ਵ ਕੱਪ 'ਤੇ ਜ਼ਿਆਦਾ ਅਸਰ ਨਹੀਂ ਪਾਵੇਗੀ : ਅਤੁਲ ਵਾਸਨ
. . .  1 day ago
ਕਰਤਾਰਪੁਰ ’ਚ ਕੋਲਡ ਸਟੋਰ ’ਚ ਭਿਆਨਕ ਅੱਗ
. . .  1 day ago
ਹੋਰ ਖ਼ਬਰਾਂ..

Powered by REFLEX