ਤਾਜ਼ਾ ਖਬਰਾਂ

ਅਧਿਆਪਕਾਂ ਦੀ ਟਰੇਨਿੰਗ ਲਈ 30 ਕਰੋੜ- ਹਰਪਾਲ ਚੀਮਾ
. . .  7 minutes ago
ਅਧਿਆਪਕਾਂ ਦੀ ਟਰੇਨਿੰਗ ਲਈ 30 ਕਰੋੜ- ਹਰਪਾਲ ਚੀਮਾ
ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ - ਹਰਪਾਲ ਚੀਮਾ
. . .  7 minutes ago
ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ - ਹਰਪਾਲ ਚੀਮਾ
ਸਕੂਲਾਂ ਤੇ ਉੱਚ ਸਿੱਖਿਆ ਲਈ ਬਜਟ ਦਾ 16.27% - ਹਰਪਾਲ ਚੀਮਾ
. . .  8 minutes ago
ਸਕੂਲਾਂ ਤੇ ਉੱਚ ਸਿੱਖਿਆ ਲਈ ਬਜਟ ਦਾ 16.27% - ਹਰਪਾਲ ਚੀਮਾ
ਇਸ ਸਾਲ ਬਜਟ 'ਚ ਪਿਛਲੇ ਸਾਲ ਨਾਲ਼ੋ 14.20 ਫ਼ੀਸਦੀ ਦਾ ਵਾਧਾ - ਹਰਪਾਲ ਚੀਮਾ
. . .  12 minutes ago
ਇਸ ਸਾਲ ਬਜਟ 'ਚ ਪਿਛਲੇ ਸਾਲ ਨਾਲ਼ੋ 14.20 ਫ਼ੀਸਦੀ ਦਾ ਵਾਧਾ - ਹਰਪਾਲ ਚੀਮਾ
 
ਪੰਜਾਬ ਦਾ ਕੁੱਲ ਬਜਟ 1,55,860 ਕਰੋੜ ਦਾ - ਹਰਪਾਲ ਚੀਮਾ
. . .  14 minutes ago
ਪੰਜਾਬ ਦਾ ਕੁੱਲ ਬਜਟ 1,55,860 ਕਰੋੜ ਦਾ - ਹਰਪਾਲ ਚੀਮਾ
ਪੰਜਾਬ ਸਲਾਨਾ ਇਨਕਮ ਟੈਕਸ ਦੇ ਮਾਮਲੇ 'ਚ 11 ਵੇਂ ਨੰਬਰ 'ਤੇ - ਹਰਪਾਲ ਚੀਮਾ
. . .  15 minutes ago
ਪੰਜਾਬ ਸਲਾਨਾ ਇਨਕਮ ਟੈਕਸ ਦੇ ਮਾਮਲੇ 'ਚ 11 ਵੇਂ ਨੰਬਰ 'ਤੇ - ਹਰਪਾਲ ਚੀਮਾ
ਬੋਰਡਾਂ ਤੇ ਕਾਰਪੋਰੇਸ਼ਨਾਂ 'ਤੇ 55 ਹਜ਼ਾਰ ਰੁਪਏ ਦਾ ਕਰਜ਼ਾ - ਹਰਪਾਲ ਚੀਮਾ
. . .  16 minutes ago
ਬੋਰਡਾਂ ਤੇ ਕਾਰਪੋਰੇਸ਼ਨਾਂ 'ਤੇ 55 ਹਜ਼ਾਰ ਰੁਪਏ ਦਾ ਕਰਜ਼ਾ - ਹਰਪਾਲ ਚੀਮਾ
ਪਿਛਲੇ 5 ਸਾਲਾਂ 'ਚ 44.23% ਵਧਿਆ ਪੰਜਾਬ ਦਾ ਕਰਜ਼ਾ - ਹਰਪਾਲ ਚੀਮਾ
. . .  17 minutes ago
ਪਿਛਲੇ 5 ਸਾਲਾਂ 'ਚ 44.23% ਵਧਿਆ ਪੰਜਾਬ ਦਾ ਕਰਜ਼ਾ - ਹਰਪਾਲ ਚੀਮਾ
ਪੰਜਾਬ ਸਿਰ 2 ਲੱਖ 63 ਹਜ਼ਾਰ ਕਰੋੜ ਦਾ ਕਰਜ਼ਾ - ਹਰਪਾਲ ਚੀਮਾ
. . .  17 minutes ago
ਪੰਜਾਬ ਸਿਰ 2 ਲੱਖ 63 ਹਜ਼ਾਰ ਕਰੋੜ ਦਾ ਕਰਜ਼ਾ - ਹਰਪਾਲ ਚੀਮਾ
ਪੇਪਰਲੈੱਸ ਬਜਟ ਨਾਲ ਹੋਵੇਗੀ 21 ਲੱਖ ਰੁਪਏ ਦੀ ਸਲਾਨਾ ਬਚਤ - ਹਰਪਾਲ ਚੀਮਾ
. . .  29 minutes ago
ਪੇਪਰਲੈੱਸ ਬਜਟ ਨਾਲ ਹੋਵੇਗੀ 21 ਲੱਖ ਰੁਪਏ ਦੀ ਸਲਾਨਾ ਬਚਤ - ਹਰਪਾਲ ਚੀਮਾ
ਬਜਟ ਨੂੰ ਲੈ ਕੇ ਮਿਲੇ 20384 (ਮਹਿਲਾਵਾਂ ਤੋਂ 27.3 ਫ਼ੀਸਦੀ) ਸੁਝਾਅ - ਹਰਪਾਲ ਚੀਮਾ
. . .  28 minutes ago
ਬਜਟ ਨੂੰ ਲੈ ਕੇ ਮਿਲੇ 20384 (ਮਹਿਲਾਵਾਂ ਤੋਂ 27.3 ਫ਼ੀਸਦੀ) ਸੁਝਾਅ - ਹਰਪਾਲ ਚੀਮਾ
ਪਿਛਲੇ 2 ਮਹੀਨਿਆਂ 'ਚ ਕੱਢੀਆਂ 26454 ਅਸਾਮੀਆਂ - ਹਰਪਾਲ ਚੀਮਾ
. . .  32 minutes ago
ਪਿਛਲੇ 2 ਮਹੀਨਿਆਂ 'ਚ ਕੱਢੀਆਂ 26454 ਅਸਾਮੀਆਂ - ਹਰਪਾਲ ਚੀਮਾ
ਇਕ ਵਿਧਾਇਕ ਇਕ ਪੈਨਸ਼ਨ ਦੇ ਫ਼ੈਸਲੇ ਨਾਲ ਹੋਵੇਗੀ 19 ਕਰੋੜ 53 ਲੱਖ ਦੀ ਬੱਚਤ - ਹਰਪਾਲ ਚੀਮਾ
. . .  33 minutes ago
ਇਕ ਜੁਲਾਈ ਤੋਂ 300 ਯੂਨਿਟ ਬਿਜਲੀ ਮੁਫ਼ਤ - ਹਰਪਾਲ ਚੀਮਾ
. . .  26 minutes ago
100 ਦਿਨਾਂ 'ਚ ਪੰਜਾਬ ਸਰਕਾਰ ਨੇ ਲਏ ਕਈ ਅਹਿਮ ਫ਼ੈਸਲੇ - ਹਰਪਾਲ ਚੀਮਾ
. . .  3 minutes ago
ਹਰਪਾਲ ਚੀਮਾ ਨੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਬਜਟ
. . .  42 minutes ago
ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੇਸ਼ ਕਰ ਰਹੇ ਨੇ ਬਜਟ
. . .  48 minutes ago
ਘੜਾਮ ਨੂੰ ਬਤੌਰ ਇਤਿਹਾਸਿਕ ਨਗਰੀ ਵਿਕਸਤ ਕਰਨ ਲਈ ਵਿਚਾਰ ਕਰੇਗਾ ਵਿਭਾਗ - ਹਰਜੋਤ ਸਿੰਘ ਬੈਂਸ
. . .  about 1 hour ago
ਹਲਕਾ ਦਸੂਹਾ 'ਚ ਵੈਟਰਨਰੀ ਅਫ਼ਸਰਾਂ ਦੀਆਂ 20 ਅਸਾਮੀਆਂ ਮਨਜ਼ੂਰਸ਼ੁਦਾ - ਕੁਲਦੀਪ ਸਿੰਘ ਧਾਲੀਵਾਲ
. . .  about 1 hour ago
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17073 ਨਵੇਂ ਮਾਮਲੇ, 21 ਮੌਤਾਂ
. . .  about 1 hour ago
ਹੋਰ ਖ਼ਬਰਾਂ..

Powered by REFLEX