ਤਾਜ਼ਾ ਖਬਰਾਂ


ਮਨੀਪੁਰ ਦੇ ਸਾਰੇ ਸਕੂਲ ਅਤੇ ਕਾਲਜ 6 ਅਤੇ 7 ਮਈ ਨੂੰ ਰਹਿਣਗੇ ਬੰਦ
. . .  8 minutes ago
ਇੰਫਾਲ, 6 ਮਈ - ਮਨੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਟਵੀਟ ਕੀਤਾ, "ਰਾਜ ਵਿਚ ਮੌਜੂਦਾ ਮੌਸਮ ਦੇ ਕਾਰਨ ਸਾਰੇ ਸਕੂਲ ਅਤੇ ਕਾਲਜ 6 ਮਈ ਅਤੇ 7 ਮਈ 2024 ਨੂੰ ਬੰਦ ਰਹਿਣਗੇ। ਇਹ ਫ਼ੈਸਲਾ...
ਪ੍ਰਧਾਨ ਮੰਤਰੀ ਮੋਦੀ ਓਡੀਸ਼ਾ 'ਚ ਅੱਜ ਕਰਨਗੇ ਜਨਤਕ ਰੈਲੀਆਂ
. . .  8 minutes ago
ਭੁਵਨੇਸ਼ਵਰ, 6 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਐਤਵਾਰ ਰਾਤ ਭੁਵਨੇਸ਼ਵਰ ਪਹੁੰਚੇ। ਉਹ ਅੱਜ ਬ੍ਰਹਮਪੁਰ ਅਤੇ ਨੌਰੰਗਪੁਰ ਵਿਚ ਜਨਤਕ ਰੈਲੀਆਂ ਕਰਨਗੇ। ਓਡੀਸ਼ਾ...
ਆਈ.ਪੀ.ਐਲ. 2024 ਚ ਅੱਜ ਮੁੰਬਈ ਦਾ ਮੁਕਾਬਲਾ ਹੈਦਰਾਬਾਦ ਨਾਲ
. . .  14 minutes ago
ਮੁੰਬਈ, 6 ਮਈ - ਆਈ.ਪੀ.ਐਲ. 2024 ਦਾ 55ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਹੋਵੇਗਾ। ਮੁੰਬਈ ਦੇ ਵਾਨਖੇੜੇਰੀ ਸਟੇਡੀਅਮ 'ਚ ਇਹ ਮੈਚ ਸ਼ਾਮ 7.00 ਵਜੇ...
⭐ਮਾਣਕ-ਮੋਤੀ ⭐
. . .  35 minutes ago
⭐ਮਾਣਕ-ਮੋਤੀ ⭐
 
ਟਾਈਟੈਨਿਕ' ਦੇ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਨਹੀਂ ਰਹੇ
. . .  1 day ago
ਨਵੀਂ ਦਿੱਲੀ: ਹਾਲੀਵੁੱਡ ਤੋਂ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸੁਪਰਹਿੱਟ ਫਿਲਮ ' ਟਾਈਟੈਨਿਕ ' ਨਾਲ ਮਸ਼ਹੂਰ ਹੋਏ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਦਾ ਦਿਹਾਂਤ ਹੋ ਗਿਆ ਹੈ। ਬਰਨਾਰਡ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ...
ਰਾਹੁਲ ਗਾਂਧੀ ਨੇ ਹਾਰ ਦੇ ਡਰੋਂ ਅਮੇਠੀ ਛੱਡਣ ਦਾ ਫੈਸਲਾ ਕੀਤਾ ਹੈ - ਅਚਾਰੀਆ ਪ੍ਰਮੋਦ ਕ੍ਰਿਸ਼ਨਮ
. . .  1 day ago
ਸੰਭਲ, 5 ਮਈ - ਕਾਂਗਰਸ ਦੇ ਸਾਬਕਾ ਨੇਤਾ ਅਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਕਿਹਾ ਕਿ ਅਮੇਠੀ ਛੱਡਣ ਦਾ ਫ਼ੈਸਲਾ ਕੀਤਾ ਹੈ। ਬਸਪਾ 2019 'ਚ ਵੀ ਕਾਂਗਰਸ ਦੇ ਨਾਲ ਸੀ, 2024 ਦੀਆਂ ਚੋਣਾਂ 'ਚ ਬਸਪਾ ਉਨ੍ਹਾਂ ਦੇ ਨਾਲ ਨਹੀਂ ...
ਭਾਜਪਾ ਨੇ ਓਡੀਸ਼ਾ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕੀਤਾ, 5 ਸਾਲਾਂ 'ਚ 3.5 ਲੱਖ ਨੌਕਰੀਆਂ ਦੇਣ ਦਾ ਕੀਤਾ ਵਾਅਦਾ
. . .  1 day ago
ਨਵੀਂ ਦਿੱਲੀ , 5 ਮਈ - ਭਾਜਪਾ ਨੇ ਓਡੀਸ਼ਾ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕੀਤਾ ਹੈ। 5 ਸਾਲਾਂ 'ਚ 3.5 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ।
ਉਹ ਅਜਿਹੀ ਪਾਰਟੀ ਨਾਲ ਕਿਵੇਂ ਬੈਠ ਸਕਦੇ ਹਨ ਜੋ ਭਗਵਾਨ ਕ੍ਰਿਸ਼ਨ ਦਾ ਅਪਮਾਨ ਕਰਦੀ ਹੈ ? ਪ੍ਰਧਾਨ ਮੰਤਰੀ ਮੋਦੀ
. . .  1 day ago
ਇਟਾਵਾ (ਉੱਤਰ ਪ੍ਰਦੇਸ਼), 5 ਮਈ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਵਰ੍ਹੇ ਜਦੋਂ ਵਾਇਨਾਡ ਦੇ ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਦੀ 25 ਫਰਵਰੀ ਨੂੰ ਦਵਾਰਕਾ ਯਾਤਰਾ ਦਾ ਮਜ਼ਾਕ ...
2 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 5 ਮਈ- 2 ਪੀ.ਸੀ.ਐੱਸ. ਅਧਿਕਾਰੀ ਗੁਰਪ੍ਰੀਤ ਸਿੰਘ ਠੰਢ ਤੇ ਕਿਰਨ ਸ਼ਰਮਾ ਦਾ ਤਬਾਦਲਾ ਕੀਤਾ ਗਿਆ ਹੈ ।
ਠੱਪ ਹੋਈ ਇੰਸਟਾਗ੍ਰਾਮ ਦੀ ਸੇਵਾ
. . .  1 day ago
ਨਵੀਂ ਦਿੱਲੀ, 5 ਮਈ - ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਪਿਛਲੇ ਕੁਝ ਸਮੇਂ ਤੋਂ ਡਾਊਨ ਹੈ। ਯੂਜ਼ਰਸ ਨੇ ਡਾਊਨਡਿਟੈਕਟਰ ਅਤੇ ਐਕਸ ਹੈਂਡਲ 'ਤੇ ਇਸ ਦੀ ਸ਼ਿਕਾਇਤ ਕੀਤੀ ਹੈ। ਜ਼ਿਆਦਾਤਰ ਉਪਭੋਗਤਾਵਾਂ ਨੂੰ ਲੌਗਇਨ ਕਰਨ ਵਿਚ ...
ਜੰਮੂ-ਕਸ਼ਮੀਰ : ਅੱਤਵਾਦੀਆਂ ਦੀ ਮਦਦ ਕਰਨ ਵਾਲੇ 2 ਜਣੇ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਜੰਮੂ-ਕਸ਼ਮੀਰ, 5 ਮਈ-ਸ਼ੋਪੀਆਂ ਪੁਲਿਸ ਨੇ 34 ਆਰ.ਆਰ. ਅਤੇ 178 ਬੀ. ਐਨ. ਸੀ.ਆਰ.ਪੀ.ਐਫ. ਨਾਲ ਅਲੂਰਾ ਇਮਾਮ ਸਾਹਿਬ ਵਿਖੇ 2 ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ
ਜੱਸੀ ਖੇੜੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ
. . .  1 day ago
ਸ਼ੇਰਪੁਰ, 5 ਮਈ (ਮੇਘ ਰਾਜ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਤੀ ਸ਼ਲਾਘਾਯੋਗ ਪੰਥਕ ਸੇਵਾਵਾਂ ਨੂੰ ਦੇਖਦੇ ਹੋਏ ਸ. ਜਸਪ੍ਰੀਤ ਸਿੰਘ ਜੱਸੀ...
ਲਖਨਊ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . .  1 day ago
ਖਮਾਣੋ : ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
. . .  1 day ago
ਭਿੰਡੀ ਸੈਦਾਂ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਦੋਸ਼ੀ ਗ੍ਰਿਫਤਾਰ
. . .  1 day ago
ਚੇਨਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ
. . .  1 day ago
ਭਾਰਤ ਚੋਣ ਕਮਿਸ਼ਨ ਵਲੋਂ ਆਂਧਰਾ ਪ੍ਰਦੇਸ਼ ਦੇ ਡੀ.ਜੀ.ਪੀ. ਦੇ ਤਬਾਦਲੇ ਦੇ ਹੁਕਮ ਜਾਰੀ
. . .  1 day ago
ਕਸਬਾ ਚਮਿਆਰੀ ਸੰਬੰਧਿਤ ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ 'ਚ ਮੌਤ
. . .  1 day ago
ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਪਿੰਡ ਘੋਹ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਘਿਰਾਓ
. . .  1 day ago
ਪੰਜਾਬ 'ਚ ਨਸ਼ਾ ਰੋਕਣ ਵਿਚ ਸੂਬਾ ਸਰਕਾਰ ਰਹੀ ਅਸਫਲ - ਹਰਸਿਮਰਤ ਕੌਰ ਬਾਦਲ
. . .  1 day ago
ਹੋਰ ਖ਼ਬਰਾਂ..

Powered by REFLEX