ਤਾਜ਼ਾ ਖਬਰਾਂ


ਭਾਰਤ ਨੇ ਲੜੀ 4-1 ਨਾਲ ਜਿੱਤੀ : 5ਵੇਂ ਟੀ-20 ਵਿਚ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾਇਆ
. . .  2 minutes ago
4 ਦਸੰਬਰ ਤੱਕ ਆਂਧਰਾ ਪ੍ਰਦੇਸ਼, ਤਾਮਿਲਨਾਡੂ ਦੇ ਤੱਟਾਂ ਨਾਲ ਟਕਰਾਏਗਾ ਤੂਫਾਨ 'ਮਿਚੌਂਗ', ਐਨਡੀਆਰਐਫ ਦੀਆਂ 21 ਟੀਮਾਂ ਤਾਇਨਾਤ
. . .  13 minutes ago
ਨਵੀਂ ਦਿੱਲੀ, 3 ਦਸੰਬਰ (ਏਜੰਸੀ) : ਚੱਕਰਵਾਤੀ ਤੂਫ਼ਾਨ ‘ਮਿਚੌਂਗ’ ਦੇ 4 ਦਸੰਬਰ ਤੜਕੇ ਤੱਕ ਦੱਖਣੀ ਆਂਧਰਾ ਪ੍ਰਦੇਸ਼ ਅਤੇ ਨਾਲ ਲੱਗਦੇ ਉੱਤਰੀ ਤਾਮਿਲਨਾਡੂ ਦੇ ਤੱਟਾਂ ਤੋਂ ਪੱਛਮੀ-ਮੱਧ ਬੰਗਾਲ ਦੀ ਖਾੜੀ ਨਾਲ ਟਕਰਾਉਣ ...
ਛੱਤੀਸਗੜ੍ਹ: ਮੈਂ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ - ਭੁਪੇਸ਼ ਬਘੇਲ
. . .  19 minutes ago
ਰਾਏਪੁਰ, 3 ਦਸੰਬਰ - ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ, "ਮੈਂ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ ਹੈ । ਅਸੀਂ ਜੋ ਫ਼ਤਵਾ ਪ੍ਰਾਪਤ ਕੀਤਾ ਹੈ, ਅਸੀਂ ਉਸ ਦਾ ਸਨਮਾਨ ਕਰਦੇ ...
ਛੱਤੀਸਗੜ੍ਹ: ਮੁੜ ਗਿਣਤੀ ਤੋਂ ਬਾਅਦ ਟੀਐਸ ਸਿੰਘ ਦਿਓ 95 ਵੋਟਾਂ ਨਾਲ ਹਾਰੇ, ਚੋਣ ਕਮਿਸ਼ਨ ਦਾ ਐਲਾਨ
. . .  58 minutes ago
 
ਚੱਕਰਵਾਤੀ ਤੂਫ਼ਾਨ ਮਿਚੌਂਗ: ਤਾਮਿਲਨਾਡੂ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਘੱਟੋ-ਘੱਟ ਲੋਕ ਭਲਕੇ ਘਰੋਂ ਨਿਕਲਣ
. . .  1 minute ago
ਤੇਲੰਗਾਨਾ 'ਚ ਸਰਕਾਰ ਬਣਾਉਣ ਲਈ ਤਿਆਰ ਕਾਂਗਰਸ, 60 ਸੀਟਾਂ ਦਾ ਬਹੁਮਤ ਦਾ ਅੰਕੜਾ ਪਾਰ, ਗਿਣਤੀ ਜਾਰੀ
. . .  about 1 hour ago
ਨਵੀਂ ਦਿੱਲੀ, 3 ਦਸੰਬਰ - ਚੋਣ ਕਮਿਸ਼ਨ ਮੁਤਾਬਿਕ ਕਾਂਗਰਸ ਤੇਲੰਗਾਨਾ 'ਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ ਕਿਉਂਕਿ ਉਸ ਨੇ 60 ਸੀਟਾਂ ਦਾ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ । ਵੋਟਾਂ ਦੀ ਗਿਣਤੀ ਅਜੇ ...
ਇਹ ਉਨ੍ਹਾਂ ਲਈ ਚਿਤਾਵਨੀ ਹੈ ਜੋ ਹਰ ਰੋਜ਼ ਈਡੀ ਅਤੇ ਸੀਬੀਆਈ 'ਤੇ ਦੋਸ਼ ਲਗਾਉਂਦੇ ਹਨ- ਰਵੀਸ਼ੰਕਰ ਪ੍ਰਸਾਦ
. . .  about 1 hour ago
ਨਵੀਂ ਦਿੱਲੀ , 3 ਦਸੰਬਰ- ਰਾਜਸਥਾਨ, ਮੱਧ ਪ੍ਰਦੇਸ਼ 'ਚ ਭਾਜਪਾ ਦੀ ਜਿੱਤ ਅਤੇ ਛੱਤੀਸਗੜ੍ਹ 'ਚ ਲੀਡ 'ਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਦਾ ਕਹਿਣਾ ਹੈ ਕਿ ਇਹ ਚੜ੍ਹਦੇ ਭਾਰਤ ਦੀਆਂ ਉਮੀਦਾਂ ਹਨ ਅਤੇ ਇਹ ...
ਮੱਧ ਪ੍ਰਦੇਸ਼ ਚੋਣ 2023-ਦਾਤੀਆ ਤੋਂ ਭਾਜਪਾ ਦੇ ਉਮੀਦਵਾਰ ਨਰੋਤਮ ਮਿਸ਼ਰਾ ਕੁੱਲ 81,235 ਵੋਟਾਂ ਲੈ ਕੇ 7,742 ਵੋਟਾਂ ਦੇ ਫਰਕ ਨਾਲ ਹਾਰੇ
. . .  about 1 hour ago
ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਕੋਈ ਹੋਰ ਭਰੋਸੇਯੋਗ ਨੇਤਾ ਨਹੀਂ- ਕੈਲਾਸ਼ ਵਿਜੇਵਰਗੀਆ
. . .  about 2 hours ago
ਇੰਦੌਰ, ਮੱਧ ਪ੍ਰਦੇਸ਼ 3 ਦਸੰਬਰ - ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਆ ਨੇ ਕਿਹਾ ਹੈ ਕਿ ਇਸ ਦੇਸ਼ ਦੀ ਰਾਜਨੀਤੀ ਵਿਚ ਸਾਫ਼ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਕੱਦ ...
ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਬੀਆਰਐਸ ਮੁਖੀ ਕੇ. ਚੰਦਰ ਸ਼ੇਖਰ ਰਾਓ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ
. . .  about 2 hours ago
ਹੈਦਰਾਬਾਦ, 3 ਦਸੰਬਰ - ਤੇਲੰਗਾਨਾ ਦੇ ਮੁੱਖ ਮੰਤਰੀ ਅਤੇ ਬੀਆਰਐਸ ਮੁਖੀ ਕੇ. ਚੰਦਰ ਸ਼ੇਖਰ ਰਾਓ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।
ਜਿੱਥੇ ਦੂਜਿਆਂ ਤੋਂ ਉਮੀਦ ਖ਼ਤਮ ਹੋ ਜਾਂਦੀ ਹੈ, ਉੱਥੇ ਹੀ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 2 hours ago
ਦੇਸ਼ ਦੀ ਨਾਰੀ ਸ਼ਕਤੀ ਨੂੰ ਵਧਾਈ, ਵਿਕਸਿਤ ਭਾਰਤ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਵਿਰੋਧੀ ਧਿਰਾਂ ਨੇ ਦੇਸ਼ ਨੂੰ ਜਾਤਾਂ ਵਿਚ ਵੰਡਣ ਦੀ ਕੋਸ਼ਿਸ਼ ਕੀਤੀ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਮੈਂ ਜਨਤਾ ਅੱਗੇ ਝੁਕਦਾ ਹਾਂ, ਮੋਦੀ ਦੀ ਗਾਰੰਟੀ ਦਾ ਮਤਲਬ ਹੈ ਗਾਰੰਟੀ ਪੂਰੀ ਹੋਵੇਗੀ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਚੰਗੇ ਸ਼ਾਸਨ ਦੀ ਜਿੱਤ ਹੋਈ ਹੈ, ਹੁਣ ਮੇਰੀ ਜ਼ਿੰਮੇਵਾਰੀ ਹੋਰ ਵਧ ਗਈ ਹੈ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਇਹ ਆਤਮ-ਨਿਰਭਰ ਭਾਰਤ, ਇਮਾਨਦਾਰੀ, ਪਾਰਦਰਸ਼ਤਾ, ਚੰਗੇ ਸ਼ਾਸਨ ਦੀ ਜਿੱਤ ਹੈ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਲੋਕਾਂ ਦਾ ਭਾਜਪਾ 'ਤੇ ਭਰੋਸਾ ਹੈ, ਬੁਰਾਈਆਂ ਨੂੰ ਖਤਮ ਕਰਨ ਦੀ ਗਾਰੰਟੀ ਭਾਜਪਾ ਹੀ ਹੈ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਛੱਤੀਸਗੜ੍ਹ : ਭਾਜਪਾ ਉਮੀਦਵਾਰ ਡਾ: ਰਮਨ ਸਿੰਘ 45,084 ਵੋਟਾਂ ਨਾਲ ਜੇਤੂ, ਕਾਂਗਰਸ ਦੇ ਗਿਰੀਸ਼ ਦੀਵਾਂਗਨ ਨੂੰ ਹਰਾਇਆ
. . .  about 3 hours ago
‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਨਾਲ ਹੋਈ ਵੱਡੀ ਜਿੱਤ - ਨੱਢਾ
. . .  about 3 hours ago
ਤਿੰਨ ਰਾਜਾਂ ’ਚ ਸ਼ਾਨਦਾਰ ਜਿੱਤ ਦੀ ਖੁਸ਼ੀ ’ਚ ਭਾਜਪਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਜਸ਼ਨ
. . .  about 3 hours ago
ਹੋਰ ਖ਼ਬਰਾਂ..

Powered by REFLEX