ਤਾਜ਼ਾ ਖਬਰਾਂ


ਬੰਡਾਲਾ ਵਿਖੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਫੱਟੜ
. . .  4 minutes ago
ਜੰਡਿਆਲਾ ਗੁਰੂ, 9 ਸਤੰਬਰ (ਹਰਜਿੰਦਰ ਸਿੰਘ ਕਲੇਰ) - ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਅਣਪਛਾਤੇ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਫੱਟੜ ਕਰ ਦਿੱਤਾ। ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ...
ਦਿੱਲੀ ਚ ਹੋ ਰਹੀ ਹੈ ਜੀ.ਐਸ.ਟੀ. ਕੌਂਸਲ ਦੀ 54ਵੀਂ ਮੀਟਿੰਗ
. . .  7 minutes ago
ਨਵੀਂ ਦਿੱਲੀ, 9 ਸਤੰਬਰ - ਜੀ.ਐਸ.ਟੀ. ਕੌਂਸਲ ਦੀ 54ਵੀਂ ਮੀਟਿੰਗ ਦਿੱਲੀ ਵਿਚ ਹੋ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੈਠਕ ਦੀ ਪ੍ਰਧਾਨਗੀ ਕਰ ਰਹੇ...
ਅਭਿਸ਼ੇਕ ਬੈਨਰਜੀ ਦੀ ਈ.ਡੀ. ਦੇ ਸੰਮਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵਲੋਂ ਰੱਦ
. . .  14 minutes ago
ਨਵੀਂ ਦਿੱਲੀ, 9 ਸਤੰਬਰ - ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਸਕੂਲਾਂ ਵਿਚ ਕਥਿਤ ਭਰਤੀ ਬੇਨਿਯਮੀਆਂ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸੰਮਨ ਨੂੰ ਚੁਣੌਤੀ ਦੇਣ ਵਾਲੀ...
ਕਾਂਗਰਸ ਡਰੀ ਅਤੇ ਘਬਰਾਈ ਹੋਈ ਹੈ - ਹਰਿਆਣਾ ਚ 'ਆਪ'-ਕਾਂਗਰਸ ਗੱਠਜੋੜ ਦੀ ਗੱਲਬਾਤ 'ਤੇ ਸ਼ਾਜ਼ੀਆ ਇਲਮੀ
. . .  19 minutes ago
ਨਵੀਂ ਦਿੱਲੀ, 9 ਸਤੰਬਰ - ਹਰਿਆਣਾ ਵਿਚ 'ਆਪ'-ਕਾਂਗਰਸ ਗੱਠਜੋੜ ਦੀ ਗੱਲਬਾਤ 'ਤੇ ਭਾਜਪਾ ਆਗੂ ਸ਼ਾਜ਼ੀਆ ਇਲਮੀ ਨੇ ਕਿਹਾ ਕਿ ਕਾਂਗਰਸ ਡਰੀ ਅਤੇ ਘਬਰਾਈ...
 
ਪੰਜਾਬ ਵਾਸੀਆਂ 'ਤੇ ਬੇਲੋੜਾ ਟੈਕਸ ਲਗਾਉਣ 'ਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ
. . .  29 minutes ago
ਚੋਗਾਵਾਂ, 9 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਮੌਜੂਦਾ ਭਗਵੰਤ ਮਾਨ ਦੀ 'ਆਪ' ਸਰਕਾਰ ਵਲੋਂ ਪੰਜਾਬ ਵਾਸੀਆਂ 'ਤੇ ਬੇਲੋੜਾ ਟੈਕਸ ਲਗਾਉਣ ਦੇ ਵਿਰੋਧ ਵਿਚ ਕਸਬਾ ਚੋਗਾਵਾਂ ਵਿਖੇ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ...
ਜ਼ਿਲ੍ਹਾ ਗੁਰਦਾਸਪੁਰ ਚ ਕੱਲ੍ਹ ਛੁੱਟੀ ਦਾ ਐਲਾਨ
. . .  31 minutes ago
ਬਟਾਲਾ, 9 ਸਤੰਬਰ (ਸਤਿੰਦਰ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿਚ ਕੱਲ੍ਹ ਮਿਤੀ 10 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਚ ਛੁੱਟੀ ਘੋਸ਼ਿਤ ਕੀਤੀ ਗਈ ਹੈ। ਮੁੱਖ ਸਕੱਤਰ ਪੰਜਾਬ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ...
ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ
. . .  34 minutes ago
ਓਠੀਆਂ, 9 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਤਹਿਸੀਲ ਅਜਨਾਲਾ ਦੇ ਪਿੰਡ ਓਠੀਆਂ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਵਲੋਂ ਗੁਰਨਾਮ ਸਿੰਘ ਉਮਰਪੁਰਾ ਅਤੇ ਸਤਵਿੰਦਰ ਸਿੰਘ ਓਠੀਆਂ ਦੀ ਅਗਵਾਈ ਹੇਠ ਓਠੀਆਂ ਚੌਂਕ 'ਚ ਕਿਸਾਨਾਂ ਦਾ...
ਡਾਕਟਰ ਸੋਨਿਕਾ ਬਾਂਸਲ ਬਣੀ ਨਗਰ ਕੌਂਸਲ ਤਪਾ ਦੀ ਪ੍ਰਧਾਨ, ਰਿਸ਼ੂ ਰੰਗੀ ਬਣੀ ਮੀਤ ਪ੍ਰਧਾਨ
. . .  about 1 hour ago
ਤਪਾ ਮੰਡੀ, 9 ਸਤੰਬਰ (ਵਿਜੇ ਸ਼ਰਮਾ) - ਸਥਾਨਕ ਨਗਰ ਕੌਂਸਲ ਤਪਾ ਦੀ ਡਾਕਟਰ ਸੋਨਿਕਾ ਬਾਂਸਲ ਨੂੰ ਪ੍ਰਧਾਨ ਅਤੇ ਰਿਸ਼ੂ ਰੰਗੀ ਨੂੰ ਮੀਤ ਪ੍ਰਧਾਨ ਕਨਵੀਨਰ ਐਸ.ਡੀ.ਐਮ. ਡਾਕਟਰ ਪੂਰਨਪ੍ਰੀਤ ਕੌਰ ਦੀ ਦੇਖ ਰੇਖ ਬਣਾਇਆ...
"ਅਰਦਾਸ ਸਰਬੱਤ ਦੇ ਭਲੇ ਦੀ" ਦੀ ਟੀਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਨਤਮਸਤਕ
. . .  38 minutes ago
ਸ੍ਰੀ ਅਨੰਦਪੁਰ ਸਾਹਿਬ 9 ਸਤੰਬਰ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ) - ਨਵੀਂ ਆ ਰਹੀ ਪੰਜਾਬੀ ਫ਼ਿਲਮ "ਅਰਦਾਸ ਸਰਬੱਤ ਦੇ ਭਲੇ ਦੀ" ਦੇ ਕਲਾਕਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਅਦਾਕਾਰਾ ਜੈਸਮੀਨ ਭਸੀਨ, ਪ੍ਰਿੰਸ ਕਮਲਜੀਤ ਸਿੰਘ ਪੰਮਾ ਸਮੇਤ ਸਮੁੱਚੀ ਟੀਮ...
ਸਿਵਲ ਹਸਪਤਾਲ ਭੁਲੱਥ ਵੀ ਡਾਕਟਰੀ ਸੇਵਾਵਾਂ ਬੰਦ
. . .  about 1 hour ago
ਭੁਲੱਥ, 9 ਸਤੰਬਰ (ਮਨਜੀਤ ਸਿੰਘ ਰਤਨ) - ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ 9 ਸਤੰਬਰ ਤੋਂ ਐਲਾਨੀ ਹੋਈ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਪੁੱਜੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ
. . .  about 1 hour ago
ਅੰਮ੍ਰਿਤਸਰ, 9 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਦੀਆਂ 2007 ਤੋਂ 2017 ਤੱਕ ਰਹੀਆਂ ਅਕਾਲੀ ਸਰਕਾਰਾਂ ਸਮੇਤ ਕੈਬਨਿਟ ਮੰਤਰੀ ਰਹੇ ਪਰਮਿੰਦਰ ਸਿੰਘ ਢੀਡਸਾ, ਸਿੰਘ ਸਾਹਿਬਾਨ ਵਲੋਂ ਪਿਛਲੇ...
ਪੈਟਰੋਲ ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਦਿੱਤਾ ਮੰਗ ਪੱਤਰ
. . .  about 1 hour ago
ਸੰਗਰੂਰ, 9 ਸਤੰਬਰ (ਧੀਰਜ ਪਸ਼ੋਰੀਆ) - ਪੰਜਾਬ ਵਿਚ ਪੈਟਰੋਲ ਡੀਜਲ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦੇ ਕੇ ਇਸ ਵਾਧੇ...
ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਜੇ ਅੱਜ ਗੱਠਜੋੜ ਦਾ ਫ਼ੈਸਲਾ ਨਾ ਹੋਇਆ ਤਾਂ ਸ਼ਾਮ ਤੱਕ 90 ਸੀਟਾਂ ਦੀ ਸੂਚੀ ਜਾਰੀ ਕਰ ਦੇਵਾਂਗੇ - ਆਪ ਹਰਿਆਣਾ ਪ੍ਰਧਾਨ ਸੁਸ਼ੀਲ ਗੁਪਤਾ
. . .  about 1 hour ago
ਸਾਬਕਾ ਅਕਾਲੀ ਮੰਤਰੀ ਸੋਹਨ ਸਿੰਘ ਠੰਡਲ ਨੇ ਅਕਾਲ ਤਖ਼ਤ ਸਕਤਰੇਤ ਵਿਖੇ ਦਿੱਤਾ ਸਪੱਸ਼ਟੀਕਰਨ ਪੱਤਰ
. . .  about 1 hour ago
ਸਿਵਲ ਹਸਪਤਾਲ ਅਜਨਾਲਾ ਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ, ਤਿੰਨ ਘੰਟੇ ਓ.ਪੀ.ਡੀ ਸੇਵਾਵਾਂ ਰੱਖੀਆਂ ਠੱਪ
. . .  about 1 hour ago
ਗਲਤ ਅਤੇ ਭੜਕਾਊ ਬਿਆਨ ਲਈ ਬਿਨਾਂ ਸ਼ਰਤ ਮੁਆਫੀ ਮੰਗਣ ਅਭਿਸ਼ੇਕ ਬੈਨਰਜੀ - ਡਾਕਟਰਾਂ ਦਾ ਸਾਂਝਾ ਪਲੇਟਫਾਰਮ ਪੱਛਮੀ ਬੰਗਾਲ
. . .  about 2 hours ago
ਕਰਨਾਟਕ : 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 6 ਮੌਤਾਂ
. . .  about 1 hour ago
ਜੰਮੂ-ਕਸ਼ਮੀਰ : ਨੌਸ਼ਹਿਰਾ ਚ ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ
. . .  about 2 hours ago
ਘਪਲੇਬਾਜ਼ੀ ਦਾ ਪਰਦਫਾਸ਼ ਕਰਦਿਆਂ ਡੀਪੂ ਦੀ ਕਣਕ ਦਾ ਭਰਿਆ ਟਰੱਕ ਕਾਬੂ
. . .  about 3 hours ago
ਹੋਰ ਖ਼ਬਰਾਂ..

Powered by REFLEX