ਤਾਜ਼ਾ ਖਬਰਾਂ


ਤਲਾਅ 'ਚ ਡੁੱਬਣ ਨਾਲ 3 ਸਕੂਲੀ ਬੱਚਿਆਂ ਦੀ ਮੌਤ, 2 ਗੰਭੀਰ
. . .  2 minutes ago
ਕੋਲਕਾਤਾ, 24 ਨਵੰਬਰ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ 3 ਬੱਚਿਆਂ ਦੇ ਤਲਾਅ ਵਿਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੋਮਵਾਰ...
ਸੁਪਰੀਮ ਕੋਰਟ ਦੇ ਨਵੇਂ ਬਣੇ ਚੀਫ ਜਸਟਿਸ ਨੇ ਪਹਿਲੇ ਦਿਨ 17 ਮਾਮਲਿਆਂ ਦੀ ਕੀਤੀ ਸੁਣਵਾਈ
. . .  33 minutes ago
ਦਿੱਲੀ, 24 ਨਵੰਬਰ (ਪੀ.ਟੀ.ਆਈ.)-ਭਾਰਤ ਦੇ ਮੁੱਖ ਜੱਜ ਵਜੋਂ ਪਹਿਲੇ ਦਿਨ ਜਸਟਿਸ ਸੂਰਿਆ ਕਾਂਤ ਨੇ ਸੋਮਵਾਰ ਨੂੰ ਇਕ ਨਵਾਂ ਪ੍ਰਕਿਰਿਆਤਮਕ ਨਿਯਮ ਸਥਾਪਤ ਕੀਤਾ ਕਿ ਜ਼ਰੂਰੀ ਸੂਚੀਬੱਧਤਾ ਲਈ ਮਾਮਲਿਆਂ ਦਾ...
ਤਾਮਿਲਨਾਡੂ 'ਚ ਪ੍ਰਾਈਵੇਟ ਬੱਸਾਂ ਦੀ ਟੱਕਰ 'ਚ 6 ਦੀ ਮੌਤ, 60 ਗੰਭੀਰ ਜ਼ਖ਼ਮੀ
. . .  58 minutes ago
ਚੇਨਈ, 24 ਨਵੰਬਰ (ਯੂ.ਐਨ.ਆਈ.) ਇਕ ਦੁਖਦਾਈ ਘਟਨਾ ਵਿਚ ਤਾਮਿਲਨਾਡੂ ਦੇ ਦੱਖਣੀ ਟੇਂਕਾਸੀ ਜ਼ਿਲ੍ਹੇ ਵਿਚ ਸੋਮਵਾਰ ਨੂੰ ਦੋ ਨਿੱਜੀ ਬੱਸਾਂ ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ...
ਧਰਮਿੰਦਰ ਦੀ ਮੌਤ ਨਾਲ ਫਗਵਾੜਾ ਸ਼ਹਿਰ ਵਿਚ ਛਾਇਆ ਮਾਤਮ
. . .  about 1 hour ago
ਫਗਵਾੜਾ, 24 ਨਵੰਬਰ (ਹਰਜੋਤ ਸਿੰਘ ਚਾਨਾ)- ਬਾਲੀਵੁੱਡ ਕਲਾਕਾਰ ਧਰਮਿੰਦਰ ਦੀ ਹੋਈ ਮੌਤ ਕਾਰਨ ਅੱਜ ਇਸ ਸ਼ਹਿਰ ਦੇ ਲੋਕਾਂ ’ਚ ਵੀ ਮਾਤਮ ਛਾਇਆ ਰਿਹਾ ਕਿਉਂਕਿ ਧਰਮਿੰਦਰ ਦੀਆਂ ਯਾਦਾਂ ਇਸ ਸ਼ਹਿਰ ਨਾਲ ਜੁੜੀਆ ਹੋਈਆਂ ਹਨ...
 
ਬਠਿੰਡਾ ਅਦਾਲਤ ਵਲੋਂ ਕੰਗਣਾ ਰਣੌਤ ਖ਼ਿਲਾਫ਼ ਦੋਸ਼ ਤੈਅ
. . .  about 1 hour ago
ਬਠਿੰਡਾ, 24 ਨਵੰਬਰ (ਸੱਤਪਾਲ ਸਿੰਘ ਸਿਵੀਆਂ) - ਕਿਸਾਨ ਔਰਤਾਂ ਖਿਲਾਫ਼ ਟਿਪਣੀ ਕਰਨ ਤਹਿਤ ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੀ ਫ਼ਿਲਮੀ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਦੇ ਖ਼ਿਲਾਫ਼...
ਆਪਣੀ ਅਦਾਕਾਰੀ ਰਾਹੀਂ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ ਧਰਮਿੰਦਰ : ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 24 ਨਵੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਬਜ਼ੁਰਗ ਅਦਾਕਾਰ ਧਰਮਿੰਦਰ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਤੇ ਇਸਨੂੰ "ਭਾਰਤੀ ਫਿਲਮ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ"...
ਮੁੱਖ ਮੰਤਰੀ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਵਜੋਂ ਐਲਾਨਣ ਦਾ ਮਤਾ ਕੀਤਾ ਪੇਸ਼, ਸਰਬ ਸੰਮਤੀ ਨਾਲ ਕੀਤਾ ਗਿਆ ਪਾਸ
. . .  about 1 hour ago
ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਨੇ ਬਲਕਿ ਸਾਡੀ ਵਿਰਾਸਤ ਦੇ ਪ੍ਰਤੀਕ ਵੀ ਹਨ ਮਤਾ ਪੇਸ਼ ਕਰਦਿਆਂ ਕਿਹਾ ਕਿ ਇਸ ਪਵਿੱਤਰ ਸਦਨ ਚ ਵਿਚਾਰਨ ਲਈ ਨਿਮਾਣਾ ਸਿੱਖ ਹੋਣ ਦੇ ਨਾਤੇ ਮਤਾ ਪੇਸ਼ ਕਰਨਾ...
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਧਰਮਿੰਦਰ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
. . .  about 2 hours ago
ਨਵੀਂ ਦਿੱਲੀ, 24 ਨਵੰਬਰ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬਾਲੀਵੁੱਡ ਦੇ ਮਹਾਨ ਅਦਾਕਾਰ ਧਰਮਿੰਦਰ ਦੇ ਦਿਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕਰਕੇ...
ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 201 ਦੌੜਾਂ ਬਣਾ ਕੇ ਆਊਟ
. . .  about 2 hours ago
ਪਹਿਲੀ ਵਾਰ ਵਿਧਾਨ ਸਭਾ ਚੰਡੀਗੜ੍ਹ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਹੈ - ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ...
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਇੰਦਰਜੀਤ ਕੌਰ ਮਾਨ ਸਮੇਤ ਹੋਰ ਹੋਰ ਵਿਧਾਇਕਾਂ ਵਲੋਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ
. . .  about 2 hours ago
ਚੰਡੀਗੜ੍ਹ, 24 ਨਵੰਬਰ (ਵਿਕਰਮਜੀਤ ਸਿੰਘ ਮਾਨ) - ਸਦਨ ਚ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਇੰਦਰਜੀਤ ਕੌਰ ਮਾਨ, ਡਾ ਇੰਦਰਜੀਤ ਸਿੰਘ ਨਿੱਝਰ, ਹਰਪਾਲ ਸਿੰਘ ਚੀਮਾ ਅਤੇ ਅਕਾਲੀ ਦਲ...
ਪੁਲਿਸ ਵਲੋਂ ਵੱਡਾ ਐਨਕਾਊਂਟਰ, ਲਗਾਤਾਰ ਹੋਈ ਗੋਲੀਬਾਰੀ 'ਚ ਇਕ ਗੈਂਗਸਟਰ ਜ਼ਖਮੀ
. . .  about 2 hours ago
ਫਿਲੌਰ (ਜਲੰਧਰ), 24 ਨਵੰਬਰ (ਗੈਰੀ) - ਥਾਣਾ ਗੁਰਾਇਆਂ ਦੇ ਇਲਾਕੇ ਅੰਦਰ ਪੁਲਿਸ ਵਲੋਂ ਇਕ ਐਨਕਾਊਂਟਰ ਕੀਤਾ ਗਿਆ।ਜਾਣਕਾਰੀ ਮੁਤਾਬਿਕ ਪੁਲਿਸ ਮੁਲਾਜ਼ਮਾਂ ਅਤੇ ਗੈਂਗਸਟਰ ਵਿਚਾਲੇ ਹੋਏ ਮੁਕਬਲੇ ਦੌਰਾਨ ਇਕ ਨਾਮੀ ਗੈਂਗਸਟਰ...
ਭਾਰਤੀ ਸਿਨੇਮਾ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ, ਧਰਮਿੰਦਰ ਜੀ ਦੇ ਦਿਹਾਂਤ ਨਾਲ - ਪ੍ਰਧਾਨ ਮੰਤਰੀ ਮੋਦੀ
. . .  about 2 hours ago
ਇਕ ਵਧੀਆ ਅਦਾਕਾਰ ਹੀ ਨਹੀਂ, ਵਧੀਆ ਇਨਸਾਨ ਵੀ ਸਨ ਧਰਮਿੰਦਰ : ਨਿਤਿਨ ਗਡਕਰੀ
. . .  about 2 hours ago
ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨੇ ਗੁਰੂ ਤੇਗ ਬਹਾਦਰ ਜੀ ਨੂੰ ਭੇਟ ਕੀਤੀ ਸ਼ਰਧਾਂਜਲੀ
. . .  about 3 hours ago
ਅਮਨ ਅਰੋੜਾ, ਅਸ਼ਵਨੀ ਸ਼ਰਮਾ ਅਤੇ ਪ੍ਰਤਾਪ ਸਿੰਘ ਬਾਜਵਾ ਵਲੋਂ ਸਦਨ ਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਰਧਾਂਜਲੀ ਭੇਂਟ
. . .  about 3 hours ago
‘‘ਅੱਜ ਇਕ ਯੁੱਗ ਦਾ ਹੋ ਗਿਆ ਅੰਤ’’ ਧਰਮਿੰਦਰ ਦੇ ਦਿਹਾਂਤ ’ਤੇ ਕਰਨ ਜੌਹਰ ਦੀ ਪੋਸਟ
. . .  about 3 hours ago
ਉੱਤਰਾਖੰਡ : ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ ਪੰਜ ਯਾਤਰੀਆਂ ਦੀ ਮੌਤ
. . .  about 3 hours ago
ਧਰਮਿੰਦਰ ਦਾ ਦਿਹਾਂਤ, ਘਰ ਪੁੱਜੀ ਧੀ ਈਸ਼ਾ ਦਿਓਲ
. . .  about 3 hours ago
ਸਾਡੀ ਜ਼ਿੰਦਗੀ 'ਚ ਜਿਹੜੇ ਪਲ ਅੱਜ ਆਏ ਹਨ, ਸਭ ਤੋਂ ਕੀਮਤੀ ਹਨ - ਕੁਲਦੀਪ ਸਿੰਘ ਧਾਲੀਵਾਲ
. . .  about 4 hours ago
ਹੋਰ ਖ਼ਬਰਾਂ..


Powered by REFLEX