ਤਾਜ਼ਾ ਖਬਰਾਂ


ਚੋਰਾਂ ਨੇ ਮੋਟਰਾਂ ਵਾਲੀ ਦੁਕਾਨ 'ਚੋਂ ਡੇਢ ਲੱਖ ਦਾ ਸਾਮਾਨ ਕੀਤਾ ਚੋਰੀ
. . .  0 minutes ago
ਗੁਰੂ ਹਰਸਹਾਏ, 28 ਮਾਰਚ (ਕਪਿਲ ਕੰਧਾਰੀ)-ਬੀਤੀ ਰਾਤ 2 ਵਜੇ ਦੇ ਕਰੀਬ ਚੋਰਾਂ ਵਲੋਂ ਦੌਲਤ ਰਾਮ ਸੁਦੇਸ਼ ਕੁਮਾਰ ਦੀ ਮੋਟਰਾਂ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਨੂੰ ਪਾੜ੍ਹ ਲਾ ਕੇ ਅੰਦਰ ਪਿਆ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ...
ਸ਼ੀਤਲ ਅੰਗੂਰਾਲ ਨੇ ਲਾਟਰੀ ਤੇ ਸੱਟੇਬਾਜ਼ੀ ਨੂੰ ਰੋਕਣ ਲਈ ਪੰਜਾਬ ਸਰਕਾਰ ਅੱਗੇ ਰੱਖੀ ਗੱਲ ਪਰ ਕਿਸੇ ਨੇ ਨਹੀਂ ਸੁਣੀ ਗੱਲ - ਸੁਨੀਲ ਜਾਖੜ
. . .  6 minutes ago
ਚੰਡੀਗੜ੍ਹ, 28 ਮਾਰਚ-ਸ਼ੀਤਲ ਅੰਗੂਰਾਲ ਵਲੋਂ ਲਾਟਰੀ ਤੇ ਸੱਟੇਬਾਜ਼ੀ ਰੋਕਣ ਲਈ ਪੰਜਾਬ ਸਰਕਾਰ ਨੂੰ ਕਈ ਵਾਰ ਕਿਹਾ ਗਿਆ ਪਰ ਕਿਹਾ ਜਾਂਦਾ ਸੀ ਕਿ ਇਹ ਹੁਕਮ ਉਪਰੋਂ ਆਏ ਹਨ...
ਜਲੰਧਰ 'ਚ ਡਿਵੈੱਲਪਮੈਂਟ ਦੇ ਕੰਮਾਂ ਲਈ ਸੁਸ਼ੀਲ ਰਿੰਕੂ ਨੂੰ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਕੋਈ ਪੈਸਾ - ਸੁਨੀਲ ਜਾਖੜ
. . .  33 minutes ago
ਚੰਡੀਗੜ੍ਹ, 28 ਮਾਰਚ-ਪੰਜਾਬ ਦੇ ਸੀ.ਐਮ. ਵਲੋਂ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਲਈ ਜੋ ਸ਼ਬਦਾਵਲੀ ਵਰਤੀ ਗਈ, ਉਹ ਮੰਦਭਾਗੀ ਹੈ, ਹੁਣ ਇਨ੍ਹਾਂ ਨੂੰ ਤਿੱਤਲੀਆਂ ਕਹਿ ਰਹੇ ਹਨ। ਜਦੋਂ ਜ਼ਿਮਣੀ ਚੋਣਾਂ...
ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਪ੍ਰੈਸ ਕਾਨਫਰੰਸ ਦੌਰਾਨ ਬੋਲੇ - ਮਿਸ਼ਨ ਲੋਟਸ ਫੇਸ ਸੀ, ਸਾਨੂੰ ਝੂਠ ਬੋਲਣ ਲਈ ਕਿਹਾ ਸੀ
. . .  47 minutes ago
ਚੰਡੀਗੜ੍ਹ, 28 ਮਾਰਚ-ਪ੍ਰੈਸ ਕਾਨਫਰੰਸ ਦੌਰਾਨ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਨੇ ਬੋਲਿਆ ਕਿ ਮਿਸ਼ਨ ਲੋਟਸ ਫੇਸ ਸੀ, ਸਾਨੂੰ ਜਾਣ-ਬੁੱਝ ਕੇ ਝੂਠ ਬੋਲਣ ਲਈ ਕਿਹਾ...
 
ਕੇਂਦਰ ਨੇ ਅਰੁਣਾਚਲ ਪ੍ਰਦੇਸ਼ ਦੇ 3 ਜ਼ਿਲਿਆਂ 'ਚ 6 ਮਹੀਨਿਆਂ ਲਈ ਏ.ਪੀ.ਐਸ.ਪੀ.ਏ. ਵਧਾਇਆ
. . .  about 1 hour ago
ਨਵੀਂ ਦਿੱਲੀ, 28 ਮਾਰਚ-ਕੇਂਦਰ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਦੇ 3 ਜ਼ਿਲਿਆਂ, 3 ਥਾਣਿਆਂ 'ਚ 6 ਮਹੀਨਿਆਂ ਲਈ ਏ.ਪੀ.ਐਸ.ਪੀ.ਏ...
ਸ਼ੀਤਲ ਅੰਗੂਰਾਲ ਤੇ ਸੁਸ਼ੀਲ ਰਿੰਕੂ ਦੇ ਘਰ 'ਤੇ ਹਮਲਾ ਕਰਨ ਵਾਲਿਆਂ 'ਤੇ ਪੰਜਾਬ ਸਰਕਾਰ ਕਰੇ ਕਾਰਵਾਈ - ਸੁਨੀਲ ਕੁਮਾਰ ਜਾਖੜ
. . .  about 1 hour ago
ਚੰਡੀਗੜ੍ਹ, 28 ਮਾਰਚ-ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਪ੍ਰੈੱਸ ਕਾਨਫਰੰਸ ਕੀਤੀ। ਸੁਨੀਲ ਕੁਮਾਰ ਜਾਖੜ ਨੇ ਬੀਤੇ ਦਿਨ ਆਪ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਾਜਪਾ ਜੁਆਇਨ ਕਰਨ ਤੋਂ...
ਰਾਜਨ ਹੋਡਲਾ ਬਣੇ ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ
. . .  about 1 hour ago
ਸੁਨਾਮ, ਊਧਮ ਸਿੰਘ ਵਾਲਾ, 28 ਮਾਰਚ (ਸਰਬਜੀਤ ਸਿੰਘ ਧਾਲੀਵਾਲ)-ਆੜ੍ਹਤੀਆ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦਾ ਸਾਲਾਨਾ ਇਜਲਾਸ...
*ਮਾਣਕ ਮੋਤੀ*
. . .  about 1 hour ago
ਕੇਂਦਰ ਨੇ ਦੇਸ਼ ਭਰ 'ਚ ਮਨਰੇਗਾ ਮਜ਼ਦੂਰੀ 'ਚ ਕੀਤਾ ਵਾਧਾ
. . .  about 2 hours ago
ਹੰਡਿਆਇਆ/ਬਰਨਾਲਾ, 28 ਮਾਰਚ (ਗੁਰਜੀਤ ਸਿੰਘ ਖੁੱਡੀ)-ਕੇਂਦਰ ਵਲੋਂ ਦੇਸ਼ ਭਰ ਵਿਚ ਮਨਰੇਗਾ ਕਾਨੂੰਨ-2005 ਤਹਿਤ ਮਨਰੇਗਾ ਮਜ਼ਦੂਰੀ ਦਾ ਡੇਲੀ ਵੇਜ ਰੇਟ...
ਸੁਖਜਿੰਦਰ ਸਿੰਘ ਰੰਧਾਵਾ ਨੇ ਬੀਕਾਨੇਰ ਵਿਖੇ ਕੀਤਾ ਕਾਂਗਰਸ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ
. . .  about 2 hours ago
ਧਿਆਨਪੁਰ, 28 ਮਾਰਚ (ਕੁਲਦੀਪ ਸਿੰਘ ਸੋਨੂੰ)-ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਵਿਧਾਇਕ...
ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ ਦੇ ਕਤਲ ਮਾਮਲੇ 'ਚ ਐਸ.ਆਈ.ਟੀ. ਦਾ ਗਠਨ
. . .  about 3 hours ago
ਉੱਤਰਾਖੰਡ, 28 ਮਾਰਚ-ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ ਦੇ ਕਤਲ ਮਾਮਲੇ ਵਿਚ ਜਾਂਚ ਲਈ ਐਸ.ਆਈ.ਟੀ. ਦਾ ਗਠਨ...
ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਸੂਬਾ ਇੰਚਾਰਜ ਵਿਜੇ ਰੂਪਾਨੀ ਵਲੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ
. . .  about 2 hours ago
ਚੰਡੀਗੜ੍ਹ, 28 ਮਾਰਚ-ਚੰਡੀਗੜ੍ਹ ਵਿਚ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਅਤੇ ਚੰਡੀਗੜ੍ਹ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ ਨੇ ਪਾਰਟੀ ਦੀ ਕੋਰ ਕਮੇਟੀ ਦੀ...
ਗਲੀਆਂ 'ਚ ਕੂੜਾ ਸੁੱਟਣ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਨਗਰ ਕੌਂਸਲ ਦਫ਼ਤਰ ਰਾਮਾਂ ਮੰਡੀ ਵਿਖੇ ਨਾਅਰੇਬਾਜ਼ੀ
. . .  about 3 hours ago
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਰਚੇ ਵੰਡ ਰਿਹਾ 'ਆਪ' ਵਰਕਰ ਪੁਲਿਸ ਨੇ ਲਿਆ ਹਿਰਾਸਤ 'ਚ
. . .  about 3 hours ago
ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਪ੍ਰਮੁੱਖ ਬਾਬਾ ਤਰਸੇਮ ਸਿੰਘ ਦਾ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ
. . .  about 2 hours ago
ਅਰਵਿੰਦ ਕੇਜਰੀਵਾਲ ਨੂੰ ਅੱਜ ਦਿੱਲੀ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  about 4 hours ago
ਸ਼ਿਵ ਸੈਨਾ ਵਲੋਂ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਸਮੇਤ ਗਠਜੋੜ ਨੇਤਾਵਾਂ ਨੂੰ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਕੀਤਾ ਨਿਯੁਕਤ
. . .  about 4 hours ago
ਕੋਲਕਾਤਾ ਹਵਾਈ ਅੱਡੇ 'ਤੇ ਸੀ.ਆਈ.ਐਸ.ਐਫ. ਦੇ ਜਵਾਨ ਨੇ ਖੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  1 minute ago
ਕੇਂਦਰ ਵਲੋਂ ਮਨਰੇਗਾ ਮਜ਼ਦੂਰੀ 'ਚ ਨਵੀਨਤਮ ਸੰਸ਼ੋਧਨ ਦੀ ਸੂਚੀ ਜਾਰੀ
. . .  about 5 hours ago
ਐਲੋਨ ਮਸਕ ਵਲੋਂ 2500 ਤੋਂ ਵੱਧ ਪ੍ਰਮਾਣਿਤ ਗਾਹਕਾਂ ਵਾਲੇ ਐਕਸ ਖਾਤਿਆਂ ਲਈ ਮੁਫਤ ਪ੍ਰੀਮੀਅਮ ਵਿਸ਼ੇਸ਼ਤਾਵਾਂ ਦੀ ਘੋਸ਼ਣਾ
. . .  about 5 hours ago
ਹੋਰ ਖ਼ਬਰਾਂ..

Powered by REFLEX