ਤਾਜ਼ਾ ਖਬਰਾਂ


ਅੱਜ ਬੈਂਗਲੁਰੂ ਵਿਚ ਪ੍ਰਧਾਨ ਮੰਤਰੀ ਕਰਨਗੇ ਮੈਗਾ ਰੈਲੀਆਂ ਨੂੰ ਸੰਬੋਧਨ
. . .  3 minutes ago
ਨਵੀਂ ਦਿੱਲੀ, 20 ਅਪ੍ਰੈਲ- ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਚੋਣ ਪ੍ਰਚਾਰ ਲਈ ਬੈਂਗਲੁਰੂ ਅਤੇ ਗੁਆਂਢੀ ਚਿੱਕਬੱਲਪੁਰਾ ਜ਼ਿਲ੍ਹੇ ਦਾ ਦੌਰਾ ਕਰਨਗੇ। ਉਹ ਬੈਂਗਲੁਰੂ ਅਤੇ ਚਿੱਕਬੱਲਾਪੁਰਾ ਦੋਵਾਂ ਵਿਚ ਮੈਗਾ ਰੈਲੀਆਂ ਨੂੰ ਸੰਬੋਧਨ....
ਰਾਸ਼ਟਰੀ ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ
. . .  7 minutes ago
ਨਵੀਂ ਦਿੱਲੀ, 20 ਅਪ੍ਰੈਲ- ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਅੱਜ ਘੱਟੋ-ਘੱਟ ਤਾਪਮਾਨ 23.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਮੌਸਮ ਦੀ ਔਸਤ ਤੋਂ ਦੋ ਡਿਗਰੀ....
ਅੱਜ ਵਿਕਸਿਤ ਭਾਰਤ ਰਾਜਦੂਤਾਂ ਨੂੰ ਸੰਬੋਧਨ ਕਰਨਗੇ ਹਰਦੀਪ ਸਿੰਘ ਪੁਰੀ
. . .  22 minutes ago
ਸ੍ਰੀਨਗਰ, 20 ਅਪ੍ਰੈਲ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਸ੍ਰੀਨਗਰ ਵਿਚ ਵਿਕਸਿਤ ਭਾਰਤ ਰਾਜਦੂਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਗੇ।
ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
. . .  48 minutes ago
ਚੋਗਾਵਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)- ਆਪਣੀਆਂ ਮੰਗਾਂ ਨੂੰ ਲੈ ਕੇ ਲੈਂਡ ਮਾਰਗੇਜ਼ ਬੈਕਸ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਪੂਰੇ ਪੰਜਾਬ ਦੇ ਸਮੂਹ ਬੈਂਕਾਂ ਵਿਚ ਕਲਮ ਛੋੜ ਹੜਤਾਲ ਕੀਤੀ ਹੋਈ ਹੈ। ਇਸ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਜਿਸ ਦੇ....
 
ਅਸੀਂ ਸਾਰੀਆਂ 4 ਸੀਟਾਂ ਜਿੱਤ ਰਹੇ ਹਾਂ- ਤੇਜਸਵੀ ਯਾਦਵ
. . .  about 1 hour ago
ਪਟਨਾ, 20 ਅਪ੍ਰੈਲ- ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਅਸੀਂ ਸਾਰੀਆਂ 4 ਸੀਟਾਂ (ਪਹਿਲੇ ਪੜਾਅ ਦੀਆਂ) ਜਿੱਤ ਰਹੇ ਹਾਂ ਅਤੇ ਅਸੀਂ ਚੰਗੀ ਸਥਿਤੀ ਵਿਚ ਹਾਂ। ਸਾਨੂੰ ਚੰਗਾ....
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਲਖਨਊ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਪਹਿਲਾ ਪੜਾਅ ਸ਼ਾਨਦਾਰ ! ਸਾਰਿਆਂ ਦਾ ਧੰਨਵਾਦ - ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪਹਿਲਾ ਪੜਾਅ ਸ਼ਾਨਦਾਰ ! ਸਾਰਿਆਂ ਦਾ ਧੰਨਵਾਦ ।
ਕੇ ਐੱਲ ਰਾਹੁਲ ਨੇ ਚੇਨਈ ਦੇ ਖਿਲਾਫ ਮਾਰਿਆ ਅਰਧ ਸੈਂਕੜਾ
. . .  1 day ago
ਲਖਨਊ ਨੇ ਚੇਨਈ ਦੇ ਖਿਲਾਫ ਬਣਾਈਆਂ 10 ਤੋਂ ਬਾਅਦ 89 ਦੌੜਾਂ
. . .  1 day ago
ਚੇਨਈ ਨੇ ਦਿੱਤਾ ਲਖਨਊ ਨੂੰ 177 ਦੌੜਾਂ ਦਾ ਟੀਚਾ
. . .  1 day ago
ਚੇਨਈ ਦੇ 15 ਓਵਰਾਂ ਤੋਂ ਬਾਅਦ 105 ਦੌੜਾਂ ਤੇ 5 ਆਊਟ
. . .  1 day ago
ਭਾਜਪਾ ਦੇ ਸੀਨੀਅਰ ਆਗੂ ਸੰਜੀਵ ਤਲਵਾੜ ਤੇ ਸਾਬਕਾ ਕੌਂਸਲਰ ਸ਼੍ਰੀਮਤੀ ਨੀਤੀ ਤਲਵਾੜ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  1 day ago
ਚੇਨਈ ਦੇ 12 ਓਵਰਾਂ ਤੋਂ ਬਾਅਦ 89 ਦੌੜਾਂ ਤੇ 4 ਆਊਟ
. . .  1 day ago
102 ਸੀਟਾਂ 'ਤੇ ਵੋਟਿੰਗ ਪੂਰੀ, ਸ਼ਾਮ 7 ਵਜੇ ਤੱਕ 60.03% ਵੋਟਿੰਗ, ਬੰਗਾਲ 'ਚ ਸਭ ਤੋਂ ਵੱਧ
. . .  1 day ago
ਚੇਨਈ ਦੇ 10 ਓਵਰਾਂ ਤੋਂ ਬਾਅਦ 81 ਦੌੜਾਂ ਤੇ 3 ਆਊਟ
. . .  1 day ago
ਚੇਨਈ ਦੇ 8 ਓਵਰਾਂ ਤੋਂ ਬਾਅਦ 68 ਦੌੜਾਂ ਤੇ 2 ਆਊਟ
. . .  1 day ago
ਸ਼ਾਮ 5 ਵਜੇ ਤੱਕ ਪਹਿਲੇ ਪੜਾਅ ਵਿਚ ਪੱਛਮੀ ਬੰਗਾਲ ਵਿਚ 77.57% ਅਤੇ ਬਿਹਾਰ ਵਿਚ 46.32% ਯਾਨੀ ਔਸਤਨ 59.71% ਵੋਟਿੰਗ ਹੋਈ
. . .  1 day ago
ਚੇਨਈ ਦੇ 5 ਓਵਰਾਂ ਤੋਂ ਬਾਅਦ 42 ਦੌੜਾਂ ਤੇ 2 ਆਊਟ
. . .  1 day ago
ਸੰਗਰੂਰ ਜੇਲ੍ਹ 'ਚ ਖ਼ੂਨੀ ਝੜਪ ਦੌਰਾਨ 2 ਕੈਦੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..

Powered by REFLEX