ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਮਾਨਸਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ / ਜਗਰਾਓਂ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਬਠਿੰਡਾ/ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਉਦੇ ਦੀਪ ਸਿੰਘ ਸਿੱਧੂ ਨੇ ਐਸ.ਡੀ.ਐਮ. ਵਜੋਂ ਸੰਭਾਲਿਆ ਅਹੁਦਾ
. . . 10 minutes ago
ਗੁਰੂ ਹਰ ਸਹਾਏ ,12 ਮਈ (ਕਪਿਲ ਕੰਧਾਰੀ) - ਪੰਜਾਬ ਸਰਕਾਰ ਵਲੋਂ ਪੀ.ਸੀ.ਐਸ. ਅਧਿਕਾਰੀਆਂ ਨੇ ਕੀਤੇ ਗਏ ਤਬਾਦਲਿਆਂ ਦੇ ਚੱਲਦਿਆਂ ਗੁਰੂ ਹਰ ਸਹਾਏ ਦੇ ਐਸ.ਡੀ.ਐਮ. ਦਿਵਿਆ ਪੀ. ਦਾ ...
ਕੱਲ੍ਹ ਤੋਂ ਫ਼ਾਜ਼ਿਲਕਾ ਜ਼ਿਲ੍ਹੇ ‘ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . . 26 minutes ago
ਫ਼ਾਜ਼ਿਲਕਾ,12 ਮਈ (ਬਲਜੀਤ ਸਿੰਘ )-ਕੱਲ੍ਹ ਮਿਤੀ 13 ਮਈ ਤੋਂ ਜ਼ਿਲ੍ਹੇ ਦੇ ਸਾਰੇ ਸਕੂਲ ਆਮ ਵਾਂਗ ਖੁੱਲ੍ਹਣਗੇ । ਸਥਿਤੀ ਹੁਣ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਕਿਸੇ ਪ੍ਰਕਾਰ ਦਾ ਕੋਈ ਖ਼ਤਰਾ ਨਹੀਂ ਹੈ। ਫਿਰ ਵੀ ਸੁਚੇਤ ਜ਼ਰੂਰ ਰਹਿਣਾ ...
ਦੋਰਾਹਾ ਦੇ ਰਾਸ਼ਟਰੀ ਰਾਜ ਮਾਰਗ ਸਥਿਤ ਢਾਬੇ 'ਤੇ ਜੂਆ ਖੇਡਦੇ 32 ਵਿਅਕਤੀ ਗ੍ਰਿਫ਼ਤਾਰ
. . . 30 minutes ago
ਦੋਰਾਹਾ ,12 ਮਈ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ) - ਦੋਰਾਹਾ ਦੇ ਰਾਸ਼ਟਰੀ ਰਾਜ ਮਾਰਗ 'ਤੇ ਦੋਰਾਹਾ ਪਿੰਡ ਦੇ ਨੇੜੇ ਇਕ ਢਾਬੇ 'ਤੇ ਬਣੇ ਹਾਲ ਵਿਚੋਂ ਜੂਆ ਖੇਡਦੇ 32 ਵਿਅਕਤੀਆਂ ਨੂੰ ਦੋਰਾਹਾ ਪੁਲਿਸ ਵਲੋਂ ...
ਭਾਰਤ ਪਾਕਿਸਤਾਨ ਦੇ ਵਿਚਕਾਰ ਡੀ.ਜੀ.ਐਮ.ਓ. ਪੱਧਰ ਦੀ ਬੈਠਕ ਸ਼ੁਰੂ
. . . 33 minutes ago
ਨਵੀਂ ਦਿੱਲੀ, 12 ਮਈ- ਭਾਰਤ ਪਾਕਿਸਤਾਨ ਦੇ ਵਿਚਕਾਰ ਡੀ.ਜੀ.ਐਮ.ਓ. ਪੱਧਰ ਦੀ ਬੈਠਕ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਬੈਠਕ ਦੁਪਹਿਰ 12 ਵਜੇ ਹੋਣੀ...
ਕਿਸਾਨੀ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਨੂੰ ਹੀ 'ਮਜ਼ਾਕ' ਕਰਨ ਲੱਗੇ ਭਗਵੰਤ ਮਾਨ- ਪ੍ਰਤਾਪ ਸਿੰਘ ਬਾਜਵਾ
. . . 38 minutes ago
ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) 12 ਮਈ, (ਸਰਬਜੀਤ ਸਿੰਘ ਧਾਲੀਵਾਲ) - ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਦੀ ਰਿਹਾਇਸ਼ ਸੁਨਾਮ ਵਿਖੇ ਸੂਬੇ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ...
60 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫਤਾਰ
. . . 58 minutes ago
ਫ਼ਾਜ਼ਿਲਕਾ, 12 ਮਈ (ਬਲਜੀਤ ਸਿੰਘ) - ਪੰਜਾਬ ਵਿਚ ਨਸ਼ੇ ਦਾ ਖ਼ਾਤਮਾ ਕਰਨ ਲਈ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ ਫ਼ਾਜ਼ਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ...
ਆਈਪੀਐਲ ਬਾਰੇ ਜਲਦੀ ਹੀ ਲਵਾਂਗੇ ਫ਼ੈਸਲਾ - ਰਾਜੀਵ ਸ਼ੁਕਲਾ
. . . about 1 hour ago
ਨਵੀਂ ਦਿੱਲੀ, 12 ਮਈ - ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਦਾ ਕਹਿਣਾ ਹੈ ਕਿ "ਗੱਲਬਾਤ ਚੱਲ ਰਹੀ ਹੈ। ਅਸੀਂ ਇੰਡੀਅਨ ਪ੍ਰੀਮੀਅਰ ਲੀਗ ਬਾਰੇ ਜਲਦੀ ਹੀ ਫ਼ੈਸਲਾ...
ਕਬੱਡੀ ਖਿਡਾਰੀ ਰਹਿ ਚੁੱਕੇ ਨੌਜਵਾਨ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ
. . . about 1 hour ago
ਸੰਗਤ ਮੰਡੀ (ਬਠਿੰਡਾ), 12 ਮਈ (ਦੀਪਕ ਸ਼ਰਮਾ) - ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਨੌਜਵਾਨ ਪਾਸੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ...
ਕੱਲ੍ਹ ਖੁੱਲ੍ਹਣਗੇ ਫ਼ਿਰੋਜ਼ਪੁਰ ਦੇ ਸਾਰੇ ਸਕੂਲ- ਡੀ.ਸੀ
. . . about 1 hour ago
ਫ਼ਿਰੋਜ਼ਪੁਰ, 12 ਮਈ (ਲਖਵਿੰਦਰ ਸਿੰਘ)- ਫ਼ਿਰੋਜ਼ਪੁਰ ਅੰਦਰ ਇਸ ਵੇਲੇ ਸ਼ਾਂਤੀਪੂਰਨ ਸਥਿਤੀ ਨੂੰ ਦੇਖਦਿਆਂ ਕੱਲ੍ਹ 13 ਮਈ ਦਿਨ ਮੰਗਲਵਾਰ ਨੂੰ ਫ਼ਿਰੋਜ਼ਪੁਰ ਵਿਚ ਸਕੂਲ ਖੁੱਲ੍ਹਣਗੇ।ਇਹ ਜਾਣਕਾਰੀ ਡਿਪਟੀ ਕਮਿਸ਼ਨਰ...
ਆਪ੍ਰੇਸ਼ਨ ਸੰਧੂਰ : ਪ੍ਰਧਾਨ ਮੰਤਰੀ ਮੋਦੀ ਰਾਤ 8.00 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
. . . about 2 hours ago
ਦੋ ਸਕੇ ਭੈਣ ਭਰਾਵਾਂ ਦੀ ਦਰਿਆ ਚ ਡੁੱਬਣ ਨਾਲ ਮੌਤ
. . . about 2 hours ago
ਸੁਲਤਾਨਪੁਰ ਲੋਧੀ (ਕਪੂਰਥਲਾ), 12 ਮਈ (ਨਰੇਸ਼ ਹੈਪੀ, ਲਾਡੀ) - ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਦਰਿਆ ਬਿਆਸ ਕਿਨਾਰੇ ਵੱਸਦੇ ਪਿੰਡ ਆਹਲੀ ਕਲਾਂ ਵਿਖੇ ਦੋ ਸਕੇ ਭੈਣ ਭਰਾਵਾਂ ਦੀ ਡੁੱਬ ਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੋਵੇਂ ਸਕੇ ਭੈਣ ਭਰਾ ਆਸ਼ੂ ਅਤੇ ਪੱਪੂ ਰਾਜਪੂਤ ਬਰਾਦਰੀ ਨਾਲ ਸੰਬੰਧਿਤ ਹਨ ਜੋ ਕਿ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਨ ਅਤੇ ਵਾਢੀ ਕਰਨ ਲਈ ਉਥੇ ਜਾਂਦੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੱਪੂ ਦੀ ਲਾਸ਼ ਲੱਭ ਲਈ ਗਈ ਹੈ ਜਦਕਿ ਗੋਤਾਖੋਰਾਂ ਵਲੋਂ ਉਸ ਦੀ ਭੈਣ ਆਸ਼ੂ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵਾਂ ਦੇ ਪਾਣੀ ਵਿਚ ਡੁੱਬਣ ਦੇ ਕਾਰਨਾਂ ਦਾ ਸਪਸ਼ਟ ਪਤਾ ਨਹੀਂ ਲੱਗ ਸਕਿਆ। ਦੋਵਾਂ ਦੀ ਮੌਤ ਦੀ ਖ਼ਬਰ ਸੁਣ ਕੇ ਨਗਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ
. . . about 2 hours ago
ਚੰਡੀਗੜ੍ਹ, 12 ਮਈ- ਲੋਕ ਸਭਾ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਖਿਲਾਫ਼ ਤੁਰੰਤ....
ਪਾਕਿਸਤਾਨ ’ਚ ਆਇਆ 4.6 ਰਿਕਟਰ ਪੈਮਾਨੇ ਦਾ ਭੂਚਾਲ
. . . about 3 hours ago
ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਡਾਣਾਂ ਦੇ ਸੰਚਾਲਨ ਤੋਂ ਬਾਅਦ ਹੀ ਆਮ ਲੋਕਾਂ ਦੀ ਆਵਾਜ਼ਾਈ ਹੋਵੇਗੀ ਸ਼ੁਰੂ
. . . about 3 hours ago
ਭਾਰਤੀ ਫ਼ੌਜ ਨੇ ਦਿਖਾਇਆ ਭਾਰਤ 'ਤੇ ਹਮਲੇ ਦੌਰਾਨ ਪਾਕਿਸਤਾਨ ਦੁਆਰਾ ਵਰਤੀ ਗਈ ਚੀਨੀ ਮੂਲ ਦੀ ਮਿਜ਼ਾਈਲ ਦਾ ਮਲਬਾ
. . . about 3 hours ago
ਸਾਡੇ ਸਾਰੇ ਫ਼ੌਜੀ ਅੱਡੇ, ਸਾਰੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ - ਏਅਰ ਮਾਰਸ਼ਲ ਏ.ਕੇ. ਭਾਰਤੀ
. . . about 3 hours ago
ਏਅਰ ਮਾਰਸ਼ਲ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਵਾਈ ਸੈਨਾ ਦੁਆਰਾ ਨਿਸ਼ਾਨਾ ਬਣਾਏ ਗਏ ਟੀਚਿਆਂ ਦੀ ਸੰਯੁਕਤ ਤਸਵੀਰ ਕੀਤੀ ਪੇਸ਼
. . . about 3 hours ago
ਸਮੇਂ ਦੀ ਪ੍ਰੀਖਿਆ 'ਤੇ ਖਰੀਆਂ ਉਤਰੀਆਂ ਹਨ ਸਾਡੀਆਂ ਜੰਗ-ਪ੍ਰਮਾਣਿਤ ਪ੍ਰਣਾਲੀਆਂ - ਏਅਰ ਮਾਰਸ਼ਲ
. . . about 3 hours ago
ਦੁੱਖ ਦੀ ਗੱਲ ਹੈ ਕਿ ਪਾਕਿਸਤਾਨੀ ਫ਼ੌਜ ਨੇ ਦਖਲ ਦੇਣਾ ਚੁਣਿਆ, ਉਹ ਵੀ ਅੱਤਵਾਦੀਆਂ ਲਈ - ਏਅਰ ਮਾਰਸ਼ਲ ਏ.ਕੇ. ਭਾਰਤੀ
. . . about 3 hours ago
ਆਪ੍ਰੇਸ਼ਨ ਸਿੰਧੂਰ 'ਤੇ ਤਿੰਨੋ ਸੈਨਾਵਾਂ ਦੀ ਪ੍ਰੈੱਸ ਬ੍ਰੀਫਿੰਗ ਸ਼ੁਰੂ
. . . about 3 hours ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
ਅਜੀਤ ਟੀ ਵੀ
ਅਜੀਤ' ਖ਼ਬਰਾਂ, 11 ਮਈ 2025
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਲੁਧਿਆਣਾ
ਜਗਰਾਓਂ.
ਖੰਨਾ / ਸਮਰਾਲਾ / ਜਗਰਾਓਂ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਫ਼ਤਹਿਗੜ੍ਹ ਸਾਹਿਬ
ਪਟਿਆਲਾ
ਫਰੀਦਕੋਟ / ਸ੍ਰੀ ਮੁਕਤਸਰ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਬਠਿੰਡਾ/ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
Powered by REFLEX