ਤਾਜ਼ਾ ਖਬਰਾਂ


ਵੱਖ ਵੱਖ ਥਾਵਾਂ ਤੋਂ ਚੋਰੀ ਦੇ 5 ਮੋਟਰਸਾਈਕਲਾਂ, 410 ਲੀਟਰ ਲਾਹਣ ਅਤੇ 7 ਗ੍ਰਾਮ ਚਿੱਟੇ ਸਮੇਤ 4 ਕਾਬੂ
. . .  1 minute ago
ਭਵਾਨੀਗੜ੍ਹ (ਸੰਗਰੂਰ), 9 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਪੁਲਿਸ ਨੇ ਚੋਰੀ ਦੇ 5 ਮੋਟਰਸਾਈਕਲ ਬਰਾਮਦ ਕਰਦਿਆਂ 410 ਲੀਟਰ ਲਾਹਣ ਅਤੇ 7 ਗ੍ਰਾਮ ਚਿੱਟੇ ਸਮੇਤ 4 ਵਿਅਕਤੀਆਂ
ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦਫਤਰ ਅੱਗੇ ਧਰਨਾ
. . .  11 minutes ago
ਸੁਨਾਮ ਊਧਮ ਸਿੰਘ ਵਾਲਾ, 9 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸਫ਼ਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵਲੋਂ ਜਥੇਬੰਦੀ ਦੇ ਪ੍ਰਧਾਨ ਅਮਨ ਸਿੱਖਣ ਦੀ ਅਗਵਾਈ...
ਨੌਜਵਾਨ ਖਿਡਾਰੀ ਧਰਮਪ੍ਰੀਤ ਸਿੰਘ ਨੇ ਸਬਬ ਜੂਨੀਅਰ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ ਸਿਲਵਰ ਮੈਡਲ
. . .  27 minutes ago
ਛੇਹਰਟਾ (ਅੰਮ੍ਰਿਤਸਰ), 9 ਜਲਾਈ (ਪੱਤਰ ਪ੍ਰੇਰਕ) - ਬੀਤੇ ਦਿਨੀ ਲਵਲੀ ਯੂਨੀਵਰਸਿਟੀ ਫਗਵਾੜਾ ਪੰਜਾਬ ਵਿਚ ਆਯੋਜਿਤ 5 ਵੀ ਅੰਡਰ-15 ਸਬ ਜੂਨੀਅਰ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਉਭਰਦੇ...
ਜੇਕਰ ਕੇਰਲਾ ਸਟੋਰੀ ਅਤੇ ਕਸ਼ਮੀਰ ਫ਼ਾਇਲ ਵਰਗੀਆਂ ਫਿਲਮਾਂ ਚਲਾਈਆਂ ਜਾ ਸਕਦੀਆਂ ਤਾਂ ਸਤਲੁਜ ਕਿਉਂ ਨਹੀਂ-ਗਿਆਨੀ ਹਰਪ੍ਰੀਤ ਸਿੰਘ
. . .  40 minutes ago
ਸ੍ਰੀ ਮੁਕਤਸਰ ਸਾਹਿਬ, 9 ਜੁਲਾਈ - (ਰਣਜੀਤ ਸਿੰਘ ਢਿੱਲੋਂ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਹ ਦਰਸਾਉਣ ਲਈ ਕਿ ਇਸ ਮੁਲਖ ਵਿਚ ਬਹੁਗਿਣਤੀ...
 
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਹੋਏ ਨਤਮਸਤਕ
. . .  45 minutes ago
ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ), 9 ਜੁਲਾਈ (ਜੇ.ਐਸ..ਨਿੱਕੂਵਾਲ) - ਪੰਜਾਬ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੇ ਪਾਰਟੀ ਵਰਕਰਾਂ ਨਾਲ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਪਹੁੰਚੇ...
ਪੰਜਾਬ ਨੂੰ ਸਟਾਰਟਅੱਪ ਅਤੇ ਨਿਵੇਸ਼ ਦਾ ਮੋਹਰੀ ਸੂਬਾ ਬਣਾਉਣ ਵੱਲ ਇਕ ਹੋਰ ਮਜ਼ਬੂਤ ਕਦਮ - ਅਮਨ ਅਰੋੜਾ
. . .  53 minutes ago
ਮੁਹਾਲੀ, 9 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨੇ ਕਿਹਾ ਅੱਜ ਨੈਨੋ ਸਾਇੰਸ ਐਂਡ ਟੈਕਨਾਲੋਜੀ ਇੰਸਟੀਚਿਊਟ ਮੁਹਾਲੀ ਵਿਖੇ ਆਯੋਜਿਤ ਕੀਤੇ...
ਗ੍ਰਾਮੀਣ ਵਿਕਾਸ ਬੈਂਕ ਮਾਮਲਾ : ਦਿੱਲੀ ਹਾਈ ਕੋਰਟ ਵਲੋਂ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਦੀ ਸਜ਼ਾ 'ਤੇ ਰੋਕ ਲਗਾਉਣ ਦਾ ਹੁਕਮ ਰਾਖਵਾਂ
. . .  about 1 hour ago
ਨਵੀਂ ਦਿੱਲੀ, 9 ਜੁਲਾਈ - ਗ੍ਰਾਮੀਣ ਵਿਕਾਸ ਬੈਂਕ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਦਤੀਆ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਰਾਜੇਂਦਰ ਭਾਰਤੀ ਦੀ ਸਜ਼ਾ 'ਤੇ ਰੋਕ ਲਗਾਉਣ ਦਾ ਹੁਕਮ ਰਾਖਵਾਂ ਰੱਖ ਲਿਆ।ਹਾਈ ਕੋਰਟ ਸ਼ੁੱਕਰਵਾਰ...
ਮੈਲਬੌਰਨ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਮੇਜ਼ਬਾਨੀ ਕਰਨਾ ਸਨਮਾਨ ਦੀ ਗੱਲ - ਐਂਥਨੀ ਅਲਬਾਨੀਜ਼
. . .  38 minutes ago
ਮੈਲਬੌਰਨ (ਆਸਟ੍ਰੇਲੀਆ), 9 ਜੁਲਾਈ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਭਾਰਤੀ ਪ੍ਰਵਾਸੀਆਂ ਦੀ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ "ਜੀਵੰਤ ਪੁਲ" ਵਜੋਂ ਸ਼ਲਾਘਾ ਕਰਦਿਆਂ ਕਿਹਾ...
ਭਾਰਤ-ਇੰਗਲੈਂਡ ਚੌਥਾ ਟੀ-20 ਅੱਜ
. . .  about 1 hour ago
ਬ੍ਰਿਸਟਲ (ਇੰਗਲੈਂਡ), 9 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ 5 ਮੈਚਾਂ ਦੀ ਲੜੀ ਦਾ ਚੌਥਾ ਟੀ-20 ਮੈਚ ਅੱਜ ਹੋਣ ਜਾ ਰਿਹਾ ਹੈ। ਬ੍ਰਿਸਟਲ ਵਿਖੇ ਇਹ ਮੈਚ ਰਾਤ 10 ਵਜੇ ਸ਼ੁਰੂ ਹੋਵੇਗਾ। ਭਾਰਤੀ...
ਨਗਰ ਕੌਸਲ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ
. . .  about 2 hours ago
ਰਾਜਪੁਰਾ (ਪਟਿਆਲਾ), 9 ਜੁਲਾਈ (ਰਣਜੀਤ ਸਿੰਘ) - ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ ਕਰ ਦਿੱਤੀ ਹੈ। ਇਸ ਸੰਬੰਧ ਦੇ ਵਿਚ ਬੋਲਦਿਆਂ ਪ੍ਰਧਾਨ ਹੰਸਰਾਜ ਬਨਵਾਲੀ...
ਸਤਿਕਾਰ ਸਹਿਤ ਭੁਪੇਸ਼ ਬਘੇਲ ਦੇ ਸਾਹਮਣੇ ਆਪਣੀ ਗੱਲ ਰੱਖਾਂਗੇ - ਸੁਖਜਿੰਦਰ ਸਿੰਘ ਰੰਧਾਵਾ
. . .  38 minutes ago
ਚੰਡੀਗੜ੍ਹ, 9 ਜੁਲਾਈ - ਰਾਣਾ ਗੁਰਜੀਤ ਦੇ ਘਰ ਚੰਨੀ ਧੜੇ ਦੀ ਮੀਟਿੰਗ ਹੋਈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਬਰਿੰਦਰਜੀਤ ਪਾਹੜਾ..
ਬਲਟਾਣਾ-ਰਾਏਪੁਰ ਕਲਾਂ ਰੇਲਵੇ ਅੰਡਰਪਾਸ ਲਈ ਖ਼ੁਦਾਈ ਦਾ ਕੰਮ ਹੋਇਆ ਸ਼ੁਰੂ
. . .  about 2 hours ago
ਜ਼ੀਰਕਪੁਰ (ਮੁਹਾਲੀ), 9 ਜੁਲਾਈ (ਹੈਪੀ ਪੰਡਵਾਲਾ) - ਬਲਟਾਣਾ ਦੇ ਹਰਮਿਲਾਪ ਨਗਰ ਰੇਲਵੇ ਅੰਡਰਪਾਸ ਦਾ ਨਿਰਮਾਣ ਕਾਰਜ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਬਲਟਾਣਾ...
ਪਾਣੀ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ - ਬਰਿੰਦਰ ਕੁਮਾਰ ਗੋਇਲ
. . .  about 2 hours ago
ਫ਼ਿਲਮ ਸਤਲੁਜ 'ਤੇ ਗੱਲ ਕਰਦਿਆਂ ਬਲਤੇਜ ਪੰਨੂ ਨੇ ਸਿਆਸੀ ਪਾਰਟੀਆਂ ਉੱਪਰ ਲਾਏ ਦੋਸ਼
. . .  about 2 hours ago
ਸ਼ੱਕੀ ਹਾਲਾਤ ਵਿਚ ਮ੍ਰਿਤਕ ਪਾਇਆ ਗਿਆ ਮਕੈਨਿਕ
. . .  about 3 hours ago
ਮੈਲਬੋਰਨ ਵਿਚ ਪ੍ਰਧਾਨ ਮੰਤਰੀ ਮੋਦੀ ਵਲੋਂ ਭਾਰਤੀ ਲੋਕਾਂ ਨੂੰ ਸੰਬੋਧਨ
. . .  about 3 hours ago
ਦੀਪਇੰਦਰ ਢਿੱਲੋਂ ਦੇ ਪੋਤਰੇ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਭੂਪੇਸ਼ ਬਘੇਲ ਤੇ ਰਾਜਾ ਵੜਿੰਗ
. . .  about 3 hours ago
ਸੀਨੀਅਰ ਕਾਂਗਰਸੀ ਆਗੂ ਬਲਵੀਰ ਸਿੰਘ ਸਿੱਧੂ ਨੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
. . .  about 2 hours ago
ਸੀ.ਆਈ.ਏ.ਸਟਾਫ ਵਲੋਂ ਥਾਣਾ ਖਾਲੜਾ ਦਾ ਅਡੀਸ਼ਨਲ ਐੱਸ.ਐੱਚ.ਓ. 300 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ
. . .  about 4 hours ago
ਬਾਪੂ ਤਰਸੇਮ ਸਿੰਘ ਖਾਲਸਾ ਦੀ ਅਗਵਾਈ ਹੇਠ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਕੀਤੀ ਅਰਦਾਸ
. . .  about 4 hours ago
ਹੋਰ ਖ਼ਬਰਾਂ..

Powered by REFLEX