ਤਾਜ਼ਾ ਖਬਰਾਂ


ਅਮਿਤ ਸ਼ਾਹ ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਚੋਣਾਂ ਵਿਚ ਏਬੀਵੀਪੀ ਦੀ ਜਿੱਤ ਲਈ ਦਿੱਤੀ ਵਧਾਈ
. . .  25 minutes ago
ਨਵੀਂ ਦਿੱਲੀ , 23 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਚੋਣਾਂ ਵਿਚ ਏਬੀਵੀਪੀ ਦੀ ਜਿੱਤ ਲਈ ਵਧਾਈ ਦਿੱਤੀ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਦਾ ਨਿਊਯਾਰਕ ਵਿਚ ਬਹੁਪੱਖੀ ਰੁਝੇਵਿਆਂ ਦਾ ਲਾਭਕਾਰੀ ਦਿਨ
. . .  30 minutes ago
ਨਿਊਯਾਰਕ [ਅਮਰੀਕਾ], 23 ਸਤੰਬਰ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਨਿਊਯਾਰਕ ਵਿਚ 78ਵੀਂ ਸੰਯੁਕਤ ਰਾਸ਼ਟਰੀ ਮਹਾਸਭਾ ਦੇ ਹਾਸ਼ੀਏ 'ਤੇ ਕਈ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਰੁਝੇਵਿਆਂ ਦਾ ...
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਚੋਣਾਂ : ਏਬੀਵੀਪੀ ਨੇ 3 ਅਹੁਦੇ ਜਿੱਤੇ, ਐਨਐਸਯੂਆਈ ਨੇ ਮੀਤ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਕੀਤੀ ਹਾਸਲ
. . .  35 minutes ago
ਨਵੀਂ ਦਿੱਲੀ, 23 ਸਤੰਬਰ (ਏਜੰਸੀ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐਸਯੂ) ਦੀਆਂ ਚੋਣਾਂ 'ਚ ਪ੍ਰਧਾਨ ਅਹੁਦੇ ਸਮੇਤ ਕੇਂਦਰੀ ਪੈਨਲ ਦੀਆਂ ਚਾਰ ਸੀਟਾਂ 'ਚੋਂ ਤਿੰਨ 'ਤੇ ...
ਹੜ੍ਹ ਪ੍ਰਭਾਵਿਤ ਅੰਬਾਜ਼ਾਰੀ ਖੇਤਰ ਦਾ ਨਿਤਿਨ ਗਡਕਰੀ ਨੇ ਕੀਤਾ ਦੌਰਾ
. . .  about 1 hour ago
ਨਾਗਪੁਰ, ਮਹਾਰਾਸ਼ਟਰ , 23 ਸਤੰਬਰ - ਭਾਰੀ ਮੀਂਹ ਕਾਰਨ ਨਾਗਪੁਰ ਦੇ ਕਈ ਹਿੱਸਿਆਂ 'ਚ ਹੜ੍ਹ ਕਾਰਨ 2 ਔਰਤਾਂ ਦੀ ਮੌਤ ਤੇ 400 ਨੂੰ ਬਚਾਇਆ ਗਿਆ ਹੈ । ਹੜ੍ਹ ਪ੍ਰਭਾਵਿਤ ਅੰਬਾਜ਼ਾਰੀ ਖੇਤਰ ਦਾ ਦੌਰਾ ਕਰਦੇ ...
 
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਈਡੀ ਦੇ ਸੰਮਨ ਵਿਰੁੱਧ ਝਾਰਖੰਡ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਕੀਤੀ ਦਾਇਰ
. . .  about 1 hour ago
ਰਾਂਚੀ (ਝਾਰਖੰਡ) ,23 ਸਤੰਬਰ (ਏਐਨਆਈ): ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਮਨੀ ਲਾਂਡਰਿੰਗ ਦੇ ਇਕ ਕੇਸ ਵਿਚ ਆਪਣੇ ਵਿਰੁੱਧ ਜਾਰੀ ਸੰਮਨ ਨੂੰ ਚੁਣੌਤੀ ਦੇਣ ...
ਭਤੀਜਾਵਾਦ ਵਿਚ ਡੁੱਬੀ ਪਾਰਟੀ ਅਤੇ ਵੰਸ਼ਵਾਦ ਦੀ ਮਾਨਸਿਕਤਾ ਦੇ ਗੁਲਾਮ ਲੋਕ ਕੁਝ ਨਹੀਂ ਸਮਝ ਸਕਣਗੇ - ਮਨੋਹਰ ਲਾਲ ਖੱਟਰ
. . .  about 1 hour ago
ਚੰਡੀਗੜ੍ਹ, 23 ਸਤੰਬਰ -ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕੀਤਾ ਕਿ ਭਤੀਜਾਵਾਦ ਵਿਚ ਡੁੱਬੀ ਪਾਰਟੀ ਅਤੇ ਵੰਸ਼ਵਾਦ ਦੀ ਮਾਨਸਿਕਤਾ ਦੇ ਗੁਲਾਮ ਲੋਕ ਇਹ ਨਹੀਂ ਸਮਝ ਸਕਣਗੇ ਕਿ ਪ੍ਰਧਾਨ ...
‘ਵਨ ਨੇਸ਼ਨ, ਵਨ ਇਲੈਕਸ਼ਨ’ ਕਮੇਟੀ ਦੀ ਪਹਿਲੀ ਮੀਟਿੰਗ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਹੋਈ
. . .  about 1 hour ago
ਨਵੀਂ ਦਿੱਲੀ , 23 ਸਤੰਬਰ - ‘ਵਨ ਨੇਸ਼ਨ, ਵਨ ਇਲੈਕਸ਼ਨ’ ਨਾਲ ਸੰਬੰਧਿਤ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਗੁਲਾਮ ਨਬੀ ਆਜ਼ਾਦ ...
ਭਾਰਤ ਪਹਿਲੇ ਵਨਡੇ ਵਿਚ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਸਾਰੇ ਫਾਰਮੈਟਾਂ ਵਿਚ ਨੰਬਰ 1 ਰੈਂਕਿੰਗ ਵਾਲੀ ਟੀਮ ਬਣੀ
. . .  about 1 hour ago
ਨਵੀਂ ਦਿੱਲੀ,23 ਸਤੰਬਰ - ਭਾਰਤ ਪਹਿਲੇ ਵਨਡੇ ਵਿਚ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਸਾਰੇ ਫਾਰਮੈਟਾਂ ਵਿਚ ਨੰਬਰ 1 ਰੈਂਕਿੰਗ ਵਾਲੀ ਟੀਮ ਬਣ ਗਈ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ...
ਹੈਰੋਇਨ ਸਮੇਤ ਇਕ ਮਹਿਲਾ ਗਿ੍ਫ਼ਤਾਰ
. . .  about 2 hours ago
ਗੁਰੂਹਰਸਹਾਏ, 23 ਸਤੰਬਰ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਐਸ. ਐਸ. ਪੀ. ਦੀਪਕ ਹਿਲੋਰੀ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਨਸ਼ਿਆਂ ਖ਼ਿਲਾਫ਼ ਇਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ਗੁਰੂਹਰਸਹਾਏ ਦੇ ਡੀ. ਐਸ. ਪੀ. ਯਾਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਨੂੰ ਉਸ ਸਮੇਂ....
ਜ਼ਬਰਦਸਤੀ ਕਰਨ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਲਈ ਪੀੜਤਾ ਅਤੇ ਉਸ ਦੇ ਸਮਰਥਕਾਂ ਨੇ ਥਾਣੇ ਮੂਹਰੇ ਲਗਾਇਆ ਧਰਨਾ
. . .  about 2 hours ago
ਬੱਧਨੀ ਕਲਾਂ, 23 ਸਤੰਬਰ (ਸੰਜੀਵ ਕੋਛੜ)- ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਰਾਹਗੀਰਾਂ ਨੂੰ ਉਸ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਕ ਔਰਤ ਨਾਲ ਜ਼ਬਰਦਸਤੀ ਕਰਨ ਵਾਲੇ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਲਈ ਪੀੜਤ ਔਰਤ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੂੰ ਨਾਲ ਲੈ ਕੇ....
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 23 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਬੀਤੀ ਸ਼ਾਮ ਲਹਿਰਾਗਾਗਾ-ਸੁਨਾਮ ਸੜਕ ’ਤੇ ਹੋਏ ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਗੁਰਮੀਤ....
ਮੁਹਾਲੀ ਦੀ ਹਦੂਦ ਅੰਦਰ ਧਰਨੇ ਤੇ ਰੈਲੀਆਂ ਕਰਨ ’ਤੇ ਪਾਬੰਦੀ
. . .  about 2 hours ago
ਐੱਸ. ਏ. ਐੱਸ. ਨਗਰ, 23 ਸਤੰਬਰ (ਪ੍ਰੋ. ਅਵਤਾਰ ਸਿੰਘ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੁਹਾਲੀ ਦੀ ਹਦੂਦ ਅੰਦਰ ਧਰਨੇ ਅਤੇ ਰੈਲੀਆਂ....
ਏਸ਼ਿਆਈ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਇਆ ਸ਼ੁਰੂ
. . .  about 2 hours ago
ਯਮਨ ਤੋਂ ਮੁੰਬਈ ਪੁੱਜਿਆ ਭਾਰਤੀ ਚਾਲਕ ਦਲ
. . .  about 3 hours ago
ਭਾਰਤ ਕੈਨੇਡਾ ਵਿਚਾਲੇ ਮੁੱਦੇ ’ਤੇ ਸੁਨੀਲ ਜਾਖੜ ਨੇ ਐਸ. ਜੈਸ਼ੰਕਰ ਨੂੰ ਲਿਖਿਆ ਪੱਤਰ
. . .  about 4 hours ago
ਆਈਫ਼ੋਨ ਦੀ ਸਪਲਾਈ ਵਿਚ ਦੇਰੀ ਹੋਣ ਕਾਰਨ ਗਾਹਕ ਅਤੇ ਦੁਕਾਨਦਾਰ ਵਿਚਾਲੇ ਝੜਪ
. . .  1 minute ago
ਅਸੀਂ ਸਿਰਫ਼ ਭਾਜਪਾ ਨਾਲ ਹੀ ਨਹੀਂ ਲੜ ਰਹੇ- ਕਾਂਗਰਸ ਪ੍ਰਧਾਨ
. . .  about 5 hours ago
5 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਆਇਸ ਬਰਾਮਦ
. . .  about 5 hours ago
ਸਰਕਾਰ ਹਰ ਪੱਧਰ ’ਤੇ ਖ਼ਿਡਾਰੀਆਂ ਦੀ ਕਰ ਰਹੀ ਮਦਦ- ਪ੍ਰਧਾਨ ਮੰਤਰੀ
. . .  about 5 hours ago
ਗੁਰਪਤਵੰਤ ਸਿੰਘ ਪੰਨੂ ਦੀ ਅੰਮ੍ਰਿਤਸਰ ਸਥਿਤ ਵਾਹੀਯੋਗ ਜ਼ਮੀਨ ਵਿਚ ਅਦਾਲਤ ਵਲੋਂ ਜ਼ਬਤੀ ਦੇ ਹੁਕਮ ਦੇ ਨੋਟਿਸ ਵਾਲੇ ਵੱਡੇ ਬੋਰਡ ਲੱਗੇ
. . .  about 6 hours ago
ਹੋਰ ਖ਼ਬਰਾਂ..

Powered by REFLEX