ਤਾਜ਼ਾ ਖਬਰਾਂ


ਉਲੰਪਿਕ 'ਚ ਸਭ ਤੋਂ ਵਧ ਪੈਸਾ ਹਰਿਆਣਾ ਦੇ ਰਿਹਾ ਹੈ - ਸੰਦੀਪ ਸਿੰਘ
. . .  3 minutes ago
ਚੰਡੀਗੜ੍ਹ,17 ਜਨਵਰੀ (ਸੁਰਿੰਦਰਪਾਲ, ਅੰਕੁਰ ) - ਸੰਦੀਪ ਸਿੰਘ ਜੋ ਕਿ ਹਰਿਆਣਾ ਦੇ ਇਕ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਹਨ ਅਤੇ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਨ, ਉਨ੍ਹਾਂ ਵਲੋਂ ਪ੍ਰੈੱਸ ਵਾਰਤਾ ਦੌਰਾਨ ਕਿਹਾ ਗਿਆ...
ਮੁੱਖ ਮੰਤਰੀ ਚੰਨੀ ਨੂੰ ਆਪਣੇ ਰੁੱਸੇ ਭਰਾ ਡਾ. ਮਨੋਹਰ ਨੂੰ ਆਜ਼ਾਦ ਚੋਣ ਲੜਨ ਤੋਂ ਰੋਕਣਾ ਚਾਹੀਦਾ ਹੈ - ਗੁਰਪ੍ਰੀਤ ਸਿੰਘ ਜੀ.ਪੀ.
. . .  15 minutes ago
ਬਸੀ ਪਠਾਣਾਂ, 17 ਜਨਵਰੀ (ਰਵਿੰਦਰ ਮੌਦਗਿੱਲ)- ਬਸੀ ਪਠਾਣਾਂ ਵਿਚ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਮੌਜੂਦਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਰੁੱਸੇ ਭਰਾ ਡਾ. ਮਨੋਹਰ ਨੂੰ ਆਜ਼ਾਦ ਚੋਣ ...
ਸਰਵਣ ਸਿੰਘ ਫਿਲੌਰ ਨੇ ਕਾਂਗਰਸ ਨੂੰ ਕਿਹਾ ਅਲਵਿਦਾ
. . .  20 minutes ago
ਚੰਡੀਗੜ੍ਹ, 17 ਜਨਵਰੀ - ਸਰਵਣ ਸਿੰਘ ਫਿਲੌਰ ਨੇ ਕਾਂਗਰਸ ਛੱਡ ਦਿੱਤੀ ਹੈ | ਉਹ ਥੋੜ੍ਹੇ ਸਮੇਂ ਬਾਅਦ ਅਕਾਲੀ ਦਲ ਸੰਯੁਕਤ 'ਚ ਸ਼ਾਮਿਲ ਹੋ ...
'ਆਪ' ਦੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਉਮੀਦਵਾਰ ਆਸ਼ੂ ਬੰਗੜ ਵਲੋਂ ਅਸਤੀਫ਼ਾ
. . .  17 minutes ago
ਫਿਰੋਜ਼ਪੁਰ 17 ਜਨਵਰੀ (ਤਪਿੰਦਰ ਸਿੰਘ, ਕੁਲਬੀਰ ਸਿੰਘ ਸੋਢੀ) - 'ਆਪ' ਦੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਉਮੀਦਵਾਰ ਆਸ਼ੂ ਬੰਗੜ ਵਲੋਂ ਅਸਤੀਫ਼ਾ .....
 
ਫ਼ਾਜ਼ਿਲਕਾ ਸਰਹੱਦੀ ਇਲਾਕੇ 'ਚ ਮਿਲਿਆ ਜਿੰਦਾ ਹੈਂਡ ਗਰਨੇਡ
. . .  29 minutes ago
ਫ਼ਾਜ਼ਿਲਕਾ, 17 ਜਨਵਰੀ (ਪ੍ਰਦੀਪ ਕੁਮਾਰ) - ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਇਲਾਕੇ ਦੇ ਪਿੰਡ ਮੁਠੀਆਵਾਲੀ ਦੇ ਸੇਮ-ਨਾਲ਼ੇ ਦੇ ਨੇੜਿਉਂ ਜਿੰਦਾ ਹੈਂਡ....
ਚੋਣਾਂ ਦੀ ਮਿਤੀ ਨੂੰ ਅੱਗੇ ਵਧਾਉਣ ਦੀ ਮੰਗ ਵਜੋਂ ਕੌਮੀ ਰਾਜ ਮਾਰਗ ਦਸੂਹਾ 'ਤੇ ਲਗਾਇਆ ਜਾਮ
. . .  51 minutes ago
ਦਸੂਹਾ ( ਕੌਸ਼ਲ ), 17 ਜਨਵਰੀ - ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਚੋਣਾਂ ਦੀ ਮਿਤੀ ਨੂੰ ਅੱਗੇ ਵਧਾਉਣ ਦੀ ਮੰਗ ਵਜੋਂ ਕੌਮੀ ਰਾਜ ਮਾਰਗ ਦਸੂਹਾ 'ਤੇ ਜਾਮ ਲਗਾਇਆ ਗਿਆ ਹੈ | ਦਸੂਹਾ ਵਿਖੇ ਜਾਮ ਲੱਗਣ ਨਾਲ ਪਠਾਨਕੋਟ, ਹੁਸ਼ਿਆਰਪੁਰ, ਜਲੰਧਰ ਤੇ ਤਲਵਾੜਾ ਦਾ...
ਸਮਾਜ ਸੇਵਿਕਾ ਅਤੇ ਪਦਮ ਸ਼੍ਰੀ ਐਵਾਰਡੀ ਸ਼ਾਂਤੀ ਦੇਵੀ ਦਾ ਦਿਹਾਂਤ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਸਮਾਜ ਸੇਵਿਕਾ ਅਤੇ ਪਦਮ ਸ਼੍ਰੀ ਐਵਾਰਡੀ ਸ਼ਾਂਤੀ ਦੇਵੀ ਦਾ ਬੀਤੀ ਰਾਤ ਉੜੀਸਾ ਦੇ ਰਾਏਗੜਾ ਜ਼ਿਲ੍ਹੇ ਦੇ ਗੁਨੂਪੁਰ 'ਚ ਉਨ੍ਹਾਂ ਦੇ ਘਰ 'ਚ ...
ਚੋਣਾਂ ਦੀ ਮਿਤੀ ਨੂੰ ਲੈ ਕੇ ਪੀ.ਏ.ਪੀ. ਚੌਕ ਵਿਖੇ ਚੱਕਾ ਜਾਮ
. . .  about 1 hour ago
ਜਲੰਧਰ, 17 ਜਨਵਰੀ - ਪੀ.ਏ.ਪੀ. ਚੌਕ ਵਿਖੇ ਰਵਿਦਾਸ ਭਾਈਚਾਰੇ ਵਲੋਂ ਜਲੰਧਰ ਫਗਵਾੜਾ ਹਾਈਵੇਅ ਨੂੰ ਜਾਮ ਕਰਨ ਸੰਬੰਧੀ ਦਿੱਤੀ ਗਈ ਕਾਲ ਦੇ ਮੱਦੇਨਜ਼ਰ ਅੱਜ ਰਵਿਦਾਸ ਭਾਈਚਾਰੇ ਦੇ ਲੋਕ ਪੀ.ਏ.ਪੀ. ਚੌਕ ਨੇੜੇ ਇਕੱਠੇ ਹੋ ਗਏ ਹਨ, ਪ੍ਰੰਤੂ ਉਨ੍ਹਾਂ ਕਿਹਾ ਕਿ ਸਮੂਹ...
ਕਾਂਗਰਸ ਵਿਚ ਸ਼ਾਮਿਲ ਹੋਏ ਵਿਸ਼ਨੂੰ ਸ਼ਰਮਾ
. . .  about 1 hour ago
ਚੰਡੀਗੜ੍ਹ, 17 ਜਨਵਰੀ - ਵਿਸ਼ਨੂੰ ਸ਼ਰਮਾ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਸਾਂਝੀ ...
ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ 'ਤੇ ਚਰਚਾ ਸ਼ੁਰੂ
. . .  about 2 hours ago
ਨਵੀਂ ਦਿੱਲੀ, 17 ਜਨਵਰੀ - ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦੀ ਬੇਨਤੀ 'ਤੇ ਚਰਚਾ ਕੀਤੀ ਜਾ ਰਹੀ...
26 ਸਾਲਾ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਮਹਾਰਾਸ਼ਟਰ,17 ਜਨਵਰੀ - ਆਈ.ਆਈ.ਟੀ. ਬੰਬੇ ਦੇ 26 ਸਾਲਾ ਪੀ.ਜੀ. ਵਿਦਿਆਰਥੀ ਨੇ ਅੱਜ ਸਵੇਰੇ ਹੋਸਟਲ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੇ ਸੁਸਾਈਡ ਨੋਟ ਵਿਚ ਦੱਸਿਆ ਕਿ ਉਸ ਨੂੰ ਡਿਪਰੈਸ਼ਨ ਸੀ ...
ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਵਿਧਾਨ ਸਭਾ ਚੋਣਾਂ ਮੁਲਤਵੀ ਕਰਨ ਦੀ ਪੰਜਾਬ ਪਾਰਟੀਆਂ ਦੀ ਮੰਗ 'ਤੇ ਵਿਚਾਰ ਕਰੇਗਾ ਚੋਣ ਕਮਿਸ਼ਨ
. . .  43 minutes ago
ਨਵੀਂ ਦਿੱਲੀ, 17 ਜਨਵਰੀ - ਭਾਰਤ ਚੋਣ ਕਮਿਸ਼ਨ 14 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੀ ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,58,089 ਨਵੇਂ ਮਾਮਲੇ, 385 ਮੌਤਾਂ
. . .  about 3 hours ago
ਗੁਰੂ ਹਰ ਸਹਾਏ ਸ਼ਹਿਰ 'ਚ ਕਾਂਗਰਸ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸਮੇਤ ਵੋਹਰਾ ਪਰਿਵਾਰ ਵਲੋਂ ਅਕਾਲੀ ਦਲ ਨੂੰ ਸਮਰਥਨ
. . .  about 3 hours ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਕੱਥਕ ਡਾਂਸਰ ਬਿਰਜੂ ਮਹਾਰਾਜ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ
. . .  about 2 hours ago
ਔਰਤ ਨੂੰ ਰੇਲ ਗੱਡੀ ਅੱਗੇ ਧੱਕਾ ਦੇ ਕੇ ਸੁੱਟਿਆ, ਹੋਈ ਮੌਤ
. . .  about 3 hours ago
ਹੱਤਿਆ ਦੇ ਮਾਮਲੇ 'ਚ ਇਕ ਔਰਤ 27 ਸਾਲ ਜੇਲ੍ਹ 'ਚ ਬਿਤਾਉਣ ਉਪਰੰਤ ਦੋਸ਼ ਮੁਕਤ ਕਰਾਰ, ਉਸ ਦੇ ਦੋਸਤ ਦੀ ਹੋਈ ਜੇਲ੍ਹ 'ਚ ਮੌਤ
. . .  about 3 hours ago
ਬਿਹਾਰ: ਭੋਜਪੁਰ 'ਚ ਪ੍ਰਕਾਸ਼ ਪੁਰਬ ਮਨਾ ਕੇ ਵਾਪਸ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਝੜਪ
. . .  about 4 hours ago
ਮਸ਼ਹੂਰ ਕੱਥਕ ਡਾਂਸਰ ਬਿਰਜੂ ਮਹਾਰਾਜ ਦਾ ਦਿਹਾਂਤ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਅੱਜ ਰਾਤ 8:30 ਵਜੇ 'ਸਟੇਟ ਆਫ ਦਾ ਵਰਲਡ' 'ਤੇ ਵਿਸ਼ੇਸ਼ ਭਾਸ਼ਣ ਦੇਣਗੇ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਜਮਹੂਰੀਅਤ ਦਾ ਅਰਥ ਸੰਵਾਦ ਰਾਹੀਂ ਸਰਕਾਰ ਚਲਾਉਣਾ ਹੈ ਪਰ ਇਹ ਤਾਂ ਹੀ ਅਸਰਦਾਰ ਹੋ ਸਕਦੀ ਹੈ ਜੇ ਸ਼ੋਰ-ਸ਼ਰਾਬਾ ਨਾ ਹੋਵੇ। -ਕਲੇਮੈਂਟ ਐਟਲੇ

Powered by REFLEX