ਤਾਜ਼ਾ ਖਬਰਾਂ


ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  2 minutes ago
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ’ਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਬੀਤੀ ਰਾਤ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਕਾਰ ’ਤੇ ਜਾ ਰਹੇ ਨਿਮਸ਼...
ਦੇਸ਼ ਦੇ ਲੋਕਤੰਤਰ ਨੂੰ ਕੀਤਾ ਜਾ ਰਿਹੈ ਹਾਈਜੈੱਕ- ਰਾਹੁਲ ਗਾਂਧੀ
. . .  13 minutes ago
ਨਵੀਂ ਦਿੱਲੀ, 18 ਸਤੰਬਰ- ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਪਲੇਟਫਾਰਮ ਤੋਂ ਕੁਝ ਵੀ ਉਹ ਨਹੀਂ ਕਹਾਂਗਾ ਜੋ 100% ਸੱਚ ਨਾ ਹੋਵੇ। ਮੈਂ ਇਕ ਅਜਿਹਾ ਵਿਅਕਤੀ ਹਾਂ ਜੋ ਆਪਣੇ ਦੇਸ਼ ਨੂੰ ਪਿਆਰ....
ਸਫ਼ਾਈ ਵਿਵਸਥਾ ਦੀ ਮਾੜੀ ਹਾਲਤ ਕਾਰਨ ਵੱਖ ਵੱਖ ਥਾਂਵਾਂ ’ਤੇ ਪ੍ਰਦਰਸ਼ਨ
. . .  35 minutes ago
ਅੰਮ੍ਰਿਤਸਰ, ਗੁਰੂ ਹਰਸਹਾਏ (ਫ਼ਿਰੋਜ਼ਪੁਰ), 18 ਸਤੰਬਰ (ਹਰਮਿੰਦਰ ਸਿੰਘ/ਹਰਚਰਨ ਸਿੰਘ ਸੰਧੂ)- ਬੀਤੇ ਕਈ ਹਫ਼ਤਿਆਂ ਤੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਮੰਦੀ ਹਾਲਤ ਹੋਣ ਕਾਰਨ ਕਾਂਗਰਸੀ ਕੌਂਸਲਰਾਂ....
ਵਿਸ਼ਵ ਪੱਧਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਨੂੰ ਦਿੱਤਾ ਗਿਆ ਮਹੱਤਵ- ਮਨਜਿੰਦਰ ਸਿੰਘ ਸਿਰਸਾ
. . .  41 minutes ago
ਨਵੀਂ ਦਿੱਲੀ, 18 ਸਤੰਬਰ- ਸਾਰੇ ਮਹਾਂਦੀਪਾਂ ਦੇ 70 ਤੋਂ ਵੱਧ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ ਦਿੱਲੀ ਦੇ ਪੀ.ਬੀ.ਜੀ. ਗਰਾਊਂਡ ਵਿਖੇ ਪਹੁੰਚੇ। ਇਸ ਮੌਕੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ....
 
ਸਾਰੀ ਪ੍ਰਕਿਰਿਆ ਨੂੰ ਹਾਈਜੈੱਕ ਕਰ ਵੋਟ ਕੀਤੇ ਜਾ ਰਹੇ ਡਿਲੀਟ- ਰਾਹੁਲ ਗਾਂਧੀ
. . .  53 minutes ago
ਨਵੀਂ ਦਿੱਲੀ, 18 ਸਤੰਬਰ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਸ਼ੁਰੂ ਹੋ ਗਈ ਹੈ। ਇਸ ਮੌਕੇ ਬੋਲਦੇ ਹੋਏ ਰਾਹੁਲ ਗਾਂਧੀ...
ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦੀ ਕੀਤੀ ਬੇਤਹਾਸ਼ਾ ਕੁੱਟਮਾਰ, ਹੋਈ ਮੌਤ
. . .  about 1 hour ago
ਅਜਨਾਲਾ, (ਅੰਮ੍ਰਿਤਸਰ), 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਦੋ ਧਿਰਾਂ ਵਿਚਾਲੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਦੇਰ ਸ਼ਾਮ ਇਕ ਧਿਰ ਵਲੋਂ ਦੂਸਰੀ ਧਿਰ ਦੇ ਨੌਜਵਾਨ ਦੀ ਬੇਤਹਾਸ਼ਾ....
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਵਲੋਂ ਅੱਜ ਮੁਕੰਮਲ ਹੜਤਾਲ ਦਾ ਐਲਾਨ
. . .  about 1 hour ago
ਚੰਡੀਗੜ੍ਹ, 18 ਸਤੰਬਰ- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਵਲੋਂ ਅੱਜ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਹ ਹੜਤਾਲਂ ਵਕੀਲਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਕਾਰਨ...
30 ਅਕਤੂਬਰ ਨੂੰ ਹੋਵੇਗਾ ਨੋਇਡਾ ਦੇ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ
. . .  about 1 hour ago
ਨਵੀਂ ਦਿੱਲੀ, 18 ਸਤੰਬਰ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੋਇਡਾ ਦੇ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ 30 ਅਕਤੂਬਰ 2025 ਨੂੰ ਹੋਵੇਗਾ ਅਤੇ ਉਸ ਮਿਤੀ ਤੋਂ 45 ਦਿਨਾਂ ਦੇ ਅੰਦਰ ਇਸ ਦਾ ਕਾਰਜ ਸ਼ੁਰੂ ਹੋ ਜਾਵੇਗਾ।
ਚਮੋਲੀ ਹਾਦਸਾ: ਮੈਂ ਸਥਿਤੀ ’ਤੇ ਰੱਖ ਰਿਹਾ ਹਾਂ ਨਿਗਰਾਨੀ- ਮੁੱਖ ਮੰਤਰੀ ਧਾਮੀ
. . .  about 1 hour ago
ਦੇਹਰਾਦੂਨ, 18 ਸਤੰਬਰ- ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਨੰਦਨ ਨਗਰ ਘਾਟ ਖੇਤਰ ਵਿਚ ਭਾਰੀ ਮੀਂਹ ਕਾਰਨ ਨੇੜਲੇ ਘਰਾਂ ਨੂੰ ਨੁਕਸਾਨ...
ਚਮੋਲੀ ’ਚ ਫਟਿਆ ਬੱਦਲ, 7 ਲੋਕ ਲਾਪਤਾ
. . .  about 2 hours ago
ਦੇਹਰਾਦੂਨ, 18 ਸਤੰਬਰ- ਉਤਰਾਖ਼ੰਡ ਦੇ ਚਮੋਲੀ ਵਿਚ ਨੰਦਾਨਗਰ ਨਗਰ ਪੰਚਾਇਤ ਦੇ ਕੁੰਤਰੀ ਲਾਗਾਫਲੀ ਵਾਰਡ ਵਿਖੇ ਬੱਦਲ ਫਟਣ ਕਾਰਨ ਛੇ ਇਮਾਰਤਾਂ ਮਲਬੇ ਕਾਰਨ ਪੂਰੀ ਤਰ੍ਹਾਂ ਨੁਕਸਾਨੀਆਂ....
ਅਮਰੀਕਾ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਿਲ ਦੇਸ਼ਾਂ ਦੀ ਸੂਚੀ ’ਚ ਭਾਰਤ ਸਮੇਤ 23 ਦੇਸ਼ਾਂ ਦੇ ਨਾਂਅ
. . .  about 2 hours ago
ਵਾਸ਼ਿੰਗਟਨ, 18 ਸਤੰਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਿਚ ਸ਼ਾਮਿਲ ਦੇਸ਼ਾਂ ਦੀ ਸੂਚੀ ਵਿਚ 23 ਦੇਸ਼ਾਂ ਨੂੰ....
ਰਾਹੁਲ ਗਾਂਧੀ ਅੱਜ ਕਰਨਗੇ ਵਿਸ਼ੇਸ਼ ਪ੍ਰੈਸ ਕਾਨਫ਼ਰੰਸ
. . .  about 3 hours ago
ਨਵੀਂ ਦਿੱਲੀ, 18 ਸਤੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਇਕ ਪ੍ਰੈਸ ਕਾਨਫ਼ਰੰਸ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਚੋਣ ਧੋਖਾਧੜੀ ਦੇ....
ਏਸ਼ੀਆ ਕੱਪ: 21 ਸਤੰਬਰ ਨੂੰ ਮੁੜ ਹੋਵੇਗਾ ਭਾਰਤ ਪਾਕਿ ਮੁਕਾਬਲਾ
. . .  about 3 hours ago
⭐ਮਾਣਕ-ਮੋਤੀ ⭐
. . .  about 4 hours ago
ਏਸ਼ੀਆ ਕੱਪ 2025- ਪਾਕਿਸਤਾਨ ਨੇ ਯੂ.ਏ.ਈ ਨੂੰ 41 ਦੌੜਾਂ ਨਾਲ ਹਰਾਇਆ
. . .  about 11 hours ago
ਏਸ਼ੀਆ ਕੱਪ 2025- ਯੂ.ਏ.ਈ ਦੇ ਪਾਕਿਸਤਾਨ ਖਿਲਾਫ 10 ਓਵਰਾਂ ਤੋਂ ਬਾਅਦ 61/3
. . .  1 day ago
ਹੁਰੀਅਤ ਨੇਤਾ ਅਬਦੁਲ ਗਨੀ ਭੱਟ ਦਾ 89 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਏਸ਼ੀਆ ਕੱਪ 2025- ਯੂ.ਏ.ਈ ਦੇ ਪਾਕਿਸਤਾਨ ਖਿਲਾਫ 4 ਓਵਰਾਂ ਤੋਂ ਬਾਅਦ 35/1
. . .  1 day ago
ਏਸ਼ੀਆ ਕੱਪ 2025- ਪਾਕਿਸਤਾਨ ਨੇ ਯੂ.ਏ.ਈ ਨੂੰ ਦਿੱਤਾ 147 ਦੌੜਾਂ ਦਾ ਟੀਚਾ
. . .  1 day ago
ਮੋਟਰਸਾਈਕਲ ਸਵਾਰ 2 ਲੁਟੇਰੇ ਪ੍ਰਵਾਸੀ ਮਜ਼ਦੂਰ ਨੂੰ ਜ਼ਖ਼ਮੀ ਕਰਕੇ ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰ
. . .  1 day ago
ਹੋਰ ਖ਼ਬਰਾਂ..

Powered by REFLEX