ਤਾਜ਼ਾ ਖਬਰਾਂ


ਪਹਿਲਗਾਮ ਹਮਲਾ: ਅਬਦੁੱਲਾ ਸਰਕਾਰ ਨੇ ਮਾਲੀ ਮਦਦ ਦਾ ਕੀਤਾ ਐਲਾਨ
. . .  3 minutes ago
ਸ੍ਰੀਨਗਰ, 23 ਅਪ੍ਰੈਲ- ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਵਿਚ 26 ਲੋਕਾਂ ਦੀ ਜਾਨ ਚਲੀ ਗਈ। ਅੱਜ ਜੰਮੂ ਕਸ਼ਮੀਰ ਸਰਕਾਰ ਨੇ ਇਸ ਹਮਲੇ ਦੀ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ.....
ਖਰੜ ਨਗਰ ਕੌਂਸਲ ਦੀ ਅਕਾਲੀ ਪ੍ਰਧਾਨ ਨੂੰ ਲਾਹੁਣ ਲਈ ਵਿਰੋਧੀ ਪੱਬਾ ਭਾਰ
. . .  16 minutes ago
ਖਰੜ, 23 ਅਪ੍ਰੈਲ (ਤਰਸੇਮ ਸਿੰਘ ਜੰਡਪੁਰੀ)- ਖਰੜ ਨਗਰ ਕੌਂਸਲ ਤੇ ਅਕਾਲੀ ਦਲ ਦੀ ਕਾਬਜ਼ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੂੰ ਅਹੁਦੇ ਤੋਂ ਬਰਤਰਫ਼ ਕਰਨ ਦੇ ਲਈ ਵਿਰੋਧੀ ਧਿਰ ਦੇ ਐਮ.ਸੀ.....
ਖੇਮਕਰਨ ਇਲਾਕੇ ’ਚ ਦੂਸਰੇ ਦਿਨ ਮਿਲਿਆ ਇਕ ਡਰੋਨ ਤੇ ਵਿਦੇਸ਼ੀ ਪਿਸਟਲ
. . .  44 minutes ago
ਖੇਮਕਰਨ, (ਤਰਨਤਾਰਨ), 20 ਅਪ੍ਰੈਲ (ਰਾਕੇਸ਼ ਬਿੱਲਾ)- ਖੇਮਕਰਨ ਦੇ ਇਲਾਕੇ ’ਚ ਦੂਸਰੇ ਦਿਨ ਹਿੰਦ ਪਕਿ ਸਰਹੱਦ ’ਤੇ ਸਥਿਤ ਸੀਮਾ ਚੌਕੀ ਬੈਰੀਅਰ ਦੇ ਇਲਾਕੇ ’ਚ ਡਿੱਗਾ ਪਿਆ ਇਕ...
ਧੱਕਾ ਕਲੋਨੀ ਵਿਖੇ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਵਲੋਂ ਢਾਈਆਂ ਗਈਆਂ ਨਾਜਾਇਜ਼ ਉਸਾਰੀਆਂ
. . .  51 minutes ago
ਕਪੂਰਥਲਾ, 23 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)- ਨਗਰ ਨਿਗਮ ਕਪੂਰਥਲਾ ਨੇ ਅੱਜ ਧੱਕਾ ਕਲੋਨੀ ਨਜ਼ਦੀਕ ਸੀਵਰੇਜ ਟਰੀਟਮੈਂਟ ਪਲਾਂਟ ਵਿਖੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਵੱਡੀ....
 
ਪੁਲਵਾਮਾ ਹਮਲਾ: ਸਾਨੂੰ ਨਹੀਂ ਕਰਨੀ ਚਾਹੀਦੀ ਇਸ ’ਤੇ ਸਿਆਸਤ- ਮਹਿਬੂਬਾ ਮੁਫ਼ਤੀ
. . .  1 minute ago
ਸ੍ਰੀਨਗਰ, 23 ਅਪ੍ਰੈਲ- ਪੁਲਵਾਮਾ ਹਮਲੇ ’ਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੱਲ੍ਹ ਪਹਿਲਗਾਮ ਵਿਚ ਹੋਇਆ ਹਮਲਾ ਸਿਰਫ਼ ਮਾਸੂਮ ਸੈਲਾਨੀਆਂ ’ਤੇ ਹਮਲਾ ਨਹੀਂ ਸੀ, ਸਗੋਂ....
ਅਸੀਂ ਪੰਜਾਬ ਨੂੰ ਪੂਰੀ ਤਰ੍ਹਾਂ ਰੱਖਾਂਗੇ ਸੁਰੱਖਿਅਤ- ਗੌਰਵ ਯਾਦਵ
. . .  about 1 hour ago
ਚੰਡੀਗੜ੍ਹ, 23 ਅਪ੍ਰੈਲ- ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਅਸੀਂ ਰਾਜ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਅਸੀਂ ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਏਜੰਸੀਆਂ....
ਭਾਰਤ ਅੱਤਵਾਦ ਅੱਗੇ ਨਹੀਂ ਝੁਕੇਗਾ- ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 23 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਰੇ ਮਨ ਨਾਲ, ਪਹਿਲਗਾਮ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਅੱਗੇ ਨਹੀਂ ਝੁਕੇਗਾ। ਇਸ ਘਿਨਾਉਣੇ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪਹਿਲਗਾਮ ਹਮਲੇ ਵਾਲੀ ਥਾਂ ’ਤੇ ਪੁੱਜੀ ਐਨ.ਆਈ.ਏ. ਦੀ ਟੀਮ
. . .  about 1 hour ago
ਸ੍ਰੀਨਗਰ, 23 ਅਪ੍ਰੈਲ- ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਇਕ ਟੀਮ ਪਹਿਲਗਾਮ ਅੱਤਵਾਦੀ ਹਮਲੇ ਵਾਲੀ ਥਾਂ ’ਤੇ ਪਹੁੰਚ ਗਈ ਹੈ। ਇਹ ਟੀਮ ਜੰਮੂ-ਕਸ਼ਮੀਰ ਪੁਲਿਸ ਨੂੰ ਜਾਂਚ ਵਿਚ ਸਹਾਇਤਾ ਕਰੇਗੀ।
ਪਹਿਲਗਾਮ ਹਮਲਾ: ਅਸੀਂ ਭਾਰਤ ਸਰਕਾਰ ਦੇ ਨਾਲ ਖੜ੍ਹੇ ਹਾਂ- ਰਾਜਾ ਵੜਿੰਗ
. . .  about 2 hours ago
ਚੰਡੀਗੜ੍ਹ, 23 ਅਪ੍ਰੈਲ- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਪਹਿਲਗਾਮ ਵਿਚ ਸੈਲਾਨੀਆਂ ’ਤੇ ਹੋਏ ਹਮਲੇ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ.....
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜਤਾਂ ਨਾਲ ਪ੍ਰਗਟਾਈ ਸੰਵੇਦਨਾ
. . .  about 2 hours ago
ਅੰਮ੍ਰਿਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ ਲੋਕਾਂ ਦੇ....
ਕਸ਼ਮੀਰ ’ਚ ਅੱਤਵਾਦੀ ਹਮਲਾ, ਮੁੱਖ ਮੰਤਰੀ ਪੰਜਾਬ ਨੇ ਸੱਦੀ ਉੱਚ ਪੱਧਰੀ ਮੀਟਿੰਗ
. . .  about 3 hours ago
ਚੰਡੀਗੜ੍ਹ, 23 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉੱਚ ਪੱਧਰੀ ਸੁਰੱਖਿਆ ਮੀਟਿੰਗ ਬੁਲਾਈ ਹੈ। ਮੀਟਿੰਗ ਮੁੱਖ ਮੰਤਰੀ ਦੇ ਨਿਵਾਸ ਸਥਾਨ ’ਤੇ ਹੋਵੇਗੀ। ਕਸ਼ਮੀਰ ਅੱਤਵਾਦੀ ਹਮਲੇ ਨੂੰ ਧਿਆਨ...
ਭੋਗਪੁਰ ਸੀ.ਐਨ.ਜੀ. ਪਲਾਂਟ ਦੇ ਵਿਰੋਧ ’ਚ ਵੱਖ ਵੱਖ ਜਥੇਬੰਦੀਆਂ ਵਲੋਂ ਭੋਗਪੁਰ ਹਾਈਵੇ ’ਤੇ ਲਗਾਇਆ ਗਿਆ ਧਰਨਾ
. . .  about 3 hours ago
ਭੋਗਪੁਰ, 23 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਭੋਗਪੁਰ ਖੰਡ ਮਿਲ ਅੰਦਰ ਲੱਗ ਰਹੇ ਸੀ.ਐਨ.ਜੀ. ਪਲਾਂਟ ਦੇ ਵਿਰੋਧ ’ਚ ਅੱਜ ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ...
ਪਹਿਲਗਾਮ ਹਮਲਾ: ਸ੍ਰੀਨਗਰ ਲਿਆਂਦੀਆਂ ਗਈਆਂ ਸੈਲਾਨੀਆਂ ਦੀਆਂ ਮਿ੍ਤਕ ਦੇਹਾਂ, ਅਮਿਤ ਸ਼ਾਹ ਵਲੋਂ ਸ਼ਰਧਾਂਜਲੀ ਭੇਟ
. . .  about 3 hours ago
ਪਹਿਲਗਾਮ ’ਚ ਕੀਤੇ ਗਏ ਹਮਲੇ ਦੀ ਕਾਰਜਕਾਰੀ ਜਥੇਦਾਰ ਗੜਗੱਜ ਵਲੋਂ ਕਰੜੀ ਨਿੰਦਾ
. . .  about 4 hours ago
ਏਅਰਲਾਈਨਾਂ ਸ੍ਰੀਨਗਰ ਦੇ ਹਵਾਈ ਕਿਰਾਏ ਵਿਚ ਨਾ ਕਰਨ ਕੋਈ ਵਾਧਾ- ਹਵਾਬਾਜ਼ੀ ਮੰਤਰਾਲਾ
. . .  about 4 hours ago
ਬਾਰਾਮੂਲਾ: ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼, ਫ਼ੌਜ ਨੇ 2 ਕੀਤੇ ਢੇਰ
. . .  about 5 hours ago
ਪਹਿਲਗਾਮ ਹਮਲਾ: ਰਾਹੁਲ ਗਾਂਧੀ ਨੇ ਅਮਿਤ ਸ਼ਾਹ ਤੇ ਉਮਰ ਅਬਦੁੱਲਾ ਨਾਲ ਕੀਤੀ ਗੱਲਬਾਤ
. . .  about 5 hours ago
ਉੜੀ: ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼, ਮੁਕਾਬਲਾ ਜਾਰੀ
. . .  about 5 hours ago
ਪਹਿਲਗਾਮ ਹਮਲਾ: ਏਅਰ ਇੰਡੀਆ ਨੇ ਸ੍ਰੀਨਗਰ ਤੋਂ ਦਿੱਲੀ ਤੇ ਮੁੰਬਈ ਲਈ ਦੋ ਵਾਧੂ ਉਡਾਣਾਂ ਦਾ ਕੀਤਾ ਐਲਾਨ
. . .  about 5 hours ago
ਪਹਿਲਗਾਮ ਹਮਲਾ: ਦਿੱਲੀ ਪੁੱਜਦਿਆਂ ਹੀ ਪ੍ਰਧਾਨ ਮੰਤਰੀ ਨੇ ਕੀਤੀ ਉੱਚ ਪੱਧਰੀ ਮੀਟਿੰਗ
. . .  about 5 hours ago
ਹੋਰ ਖ਼ਬਰਾਂ..

Powered by REFLEX