ਤਾਜ਼ਾ ਖਬਰਾਂ


ਗੁਰਦੁਆਰਾ ਗੁਰੂ ਕੇ ਮਹਿਲ ਵਿਖੇ 350 ਸਾਲਾ ਸ਼ਤਾਬਦੀਆਂ ਦੀ ਹੋਈ ਆਰੰਭਤਾ
. . .  1 minute ago
ਅੰਮ੍ਰਿਤਸਰ, 18 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਵੰਬਰ ਵਿਚ ਆ ਰਹੇ 350 ਸਾਲਾ ਸ਼ਹੀਦੀ ਪੁਰਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ.....
ਪੰਜਾਬ ਵਿਚ ਮੀਂਹ ਨੂੰ ਲੈ ਕੇ ਆਰੈਂਜ ਅਲਰਟ ਜਾਰੀ
. . .  5 minutes ago
ਚੰਡੀਗੜ੍ਹ, 18 ਅਪ੍ਰੈਲ- ਬੁੱਧਵਾਰ ਰਾਤ ਨੂੰ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਇਹ ਰਾਹਤ ਅਗਲੇ ਕੁਝ ਦਿਨਾਂ ਤੱਕ ਜਾਰੀ....
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਗੁੱਡ ਫਰਾਈਡੇ ਦੀਆਂ ਵਧਾਈਆਂ
. . .  10 minutes ago
ਨਵੀਂ ਦਿੱਲੀ, 18 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁੱਡ ਫਰਾਈਡੇ ਦੇ ਮੌਕੇ ’ਤੇ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਗੁੱਡ ਫਰਾਈਡੇ ’ਤੇ,.....
ਪੁਲਿਸ ਨਾਲ ਮੁਕਾਬਲੇ ’ਚ ਦੋ ਬਦਮਾਸ਼ ਜ਼ਖ਼ਮੀ
. . .  15 minutes ago
ਤਰਨ ਤਾਰਨ, 18 ਅਪ੍ਰੈਲ- ਤਰਨ ਤਾਰਨ ਜ਼ਿਲ੍ਹੇ ਵਿਚ ਪੰਜਾਬ ਪੁਲਿਸ ਨਾਲ ਮੁਕਾਬਲੇ ਦੌਰਾਨ ਜਵਾਬੀ ਕਾਰਵਾਈ ਵਿਚ ਦੋ ਕਥਿਤ ਬਦਮਾਸ਼ ਜ਼ਖਮੀ ਹੋ ਗਏ। ਇਹ ਜਾਣਕਾਰੀ ਇਕ ਅਧਿਕਾਰੀ ਵਲੋਂ.....
 
ਪੰਜਾਬ ’ਚ ਹਮਲਿਆਂ ਲਈ ਜ਼ਿੰਮੇਵਾਰ ਹਰਪ੍ਰੀਤ ਸਿੰਘ ਐਫ਼.ਬੀ.ਆਈ. ਅਤੇ ਈ.ਆਰ.ਓ. ਦੁਆਰਾ ਗਿ੍ਫ਼ਤਾਰ
. . .  49 minutes ago
ਵਾਸ਼ਿੰਗਟਨ, 18 ਅਪ੍ਰੈਲ- ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਪੋਸਟ ਵਿਚ, ਐਫ਼.ਬੀ.ਆਈ. ਸੈਕਰਾਮੈਂਟੋ ਨੇ ਕਿਹਾ ਕਿ ਅੱਜ, ਪੰਜਾਬ ਵਿਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਇਕ....
ਫ਼ਿਲਮ ਜਾਟ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
. . .  about 1 hour ago
ਜਲੰਧਰ, 18 ਅਪ੍ਰੈਲ- ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿਚ ਫ਼ਿਲਮ ‘ਜਾਟ’ ਵਿਚ ਕੰਮ ਕਰਨ ਵਾਲੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ.....
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਭਾਰਤੀ ਏਜੰਸੀਆਂ ਦੀ ਵੱਡੀ ਸਫਲਤਾ, 14 ਅੱਤਵਾਦੀ ਹਮਲਿਆਂ ਦਾ ਦੋਸ਼ੀ ਹੈਪੀ ਪਸ਼ੀਆ ਅਮਰੀਕਾ ਵਿਚ ਗ੍ਰਿਫ਼ਤਾਰ
. . .  1 day ago
ਵਾਸ਼ਿੰਗਟਨ, 17 ਅਪ੍ਰੈਲ - ਪੰਜਾਬ ਵਿਚ 14 ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਗੈਂਗਸਟਰ ਹੈਪੀ ਪਸ਼ੀਆ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੈਪੀ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ ...
ਸਾਬਕਾ ਰਾਅ ਮੁਖੀ ਨੇ ਫਾਰੂਕ ਅਬਦੁੱਲਾ ਬਾਰੇ ਛਪੀਆਂ ਖ਼ਬਰਾਂ ਨੂੰ ਗ਼ਲਤ ਦੱਸਿਆ
. . .  1 day ago
ਨਵੀਂ ਦਿੱਲੀ , 17 ਅਪ੍ਰੈਲ - ਰਾਅ ਦੇ ਸਾਬਕਾ ਮੁਖੀ ਏ. ਐਸ. ਦੁੱਲਤ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ...
ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਹੋਈ ਚੋਣ,'ਆਪ' ਦੇ ਅਰਵਿੰਦਰ ਸਿੰਘ ਬੱਬੂ ਪ੍ਰਧਾਨ ਬਣੇ
. . .  1 day ago
ਰਾਜਾਸਾਂਸੀ, 17 ਅਪ੍ਰੈਲ (ਹਰਦੀਪ ਸਿੰਘ ਖੀਵਾ) - ਨਗਰ ਪੰਚਾਇਤ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਅੱਜ ਸ਼੍ਰੀਮਤੀ ਅਮਨਦੀਪ ਕੌਰ ਐਸ.ਡੀ.ਐਮ. ਲੋਪੋਕੇ ਦੀ ਅਗਵਾਈ 'ਚ ਇਕ ਇਜਲਾਸ ਕਰਵਾਇਆ ਗਿਆ ...
ਆਈ.ਪੀ.ਐਲ. 2025 : ਮੁੰਬਈ ਨੇ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ
. . .  1 day ago
ਸੰਨੀ ਦਿਓਲ ਨੇ 'ਜਾਟ 2' ਦਾ ਕੀਤਾ ਐਲਾਨ
. . .  1 day ago
ਮੁੰਬਈ, 17 ਅਪ੍ਰੈਲ - ਸੰਨੀ ਦਿਓਲ ਦੇ ਪ੍ਰਸ਼ੰਸਕਾਂ ਕੋਲ ਜਸ਼ਨ ਮਨਾਉਣ ਦਾ ਕਾਰਨ ਹੈ ਕਿਉਂਕਿ ਉਸ ਦੀ ਐਕਸ਼ਨ ਫਿਲਮ 'ਜਾਟ' ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਤੋਂ ਸਿਰਫ਼ ਇਕ ਹਫ਼ਤੇ ਬਾਅਦ, ਅਦਾਕਾਰ ਨੇ ਇਸ ਦੇ ਸੀਕਵਲ ਦਾ ...
ਆਈ.ਪੀ.ਐਲ. 2025 : ਮੁੰਬਈ 151 ਓਵਰਾਂ ਤੋਂ ਬਾਅਦ 137/4
. . .  1 day ago
ਉਤਰਾਖੰਡ ਵਿਚ ਭਾਰੀ ਮੀਂਹ ਦੀ ਚਿਤਾਵਨੀ, 3 ਦਿਨਾਂ ਤੱਕ ਬਿਜਲੀ ਡਿਗਣ ਅਤੇ ਗੜੇਮਾਰੀ ਦੀ ਭਵਿੱਖਬਾਣੀ
. . .  1 day ago
ਆਈ.ਪੀ.ਐਲ. 2025 : ਮੁੰਬਈ 11 ਓਵਰਾਂ ਤੋਂ ਬਾਅਦ 106/2
. . .  1 day ago
ਆਈ.ਪੀ.ਐਲ. 2025 : ਮੁੰਬਈ 5 ਓਵਰਾਂ ਤੋਂ ਬਾਅਦ 40/1
. . .  1 day ago
ਆਈ.ਪੀ.ਐਲ. 2025 : ਮੁੰਬਈ 5 ਓਵਰਾਂ ਤੋਂ ਬਾਅਦ 40/1
. . .  1 day ago
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸੁੰਦਰ ਸਜਿਆ ਸ੍ਰੀ ਦਰਬਾਰ ਸਾਹਿਬ
. . .  1 day ago
ਆਈ.ਪੀ.ਐਲ. 2025 : ਹੈਦਰਾਬਾਦ ਨੇ ਮੁੰਬਈ ਨੂੰ ਦਿੱਤਾ 163 ਦੌੜਾਂ ਦਾ ਟੀਚਾ
. . .  1 day ago
ਸ੍ਰੀ ਅਨੰਦਪੁਰ ਸਾਹਿਬ 'ਚ 87.75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਹੋਵੇਗੀ ਪੁਲਾਂ ਦੀ ਉਸਾਰੀ - ਹਰਜੋਤ ਬੈਂਸ
. . .  1 day ago
ਹੋਰ ਖ਼ਬਰਾਂ..

Powered by REFLEX