ਤਾਜ਼ਾ ਖਬਰਾਂ


ਮੁਹਾਲੀ 'ਚ ਵੱਡਾ ਹਾਦਸਾ : ਪਿੰਡ ਸੁਹਾਣੇ 'ਚ ਨਿੱਜੀ ਜਿਮ ਦੀ 5 ਮੰਜ਼ਿਲਾ ਇਮਾਰਤ ਡਿੱਗੀ, 100 ਜ਼ਖਮੀ, 50 ਦੇ ਮਰਨ ਦਾ ਖਦਸ਼ਾ
. . .  1 minute ago
ਮੁਹਾਲੀ, 21 ਦਸੰਬਰ (ਦਵਿੰਦਰ)- ਇਥੇ ਵੱਡਾ ਹਾਦਸਾ ਹੋਇਆ ਹੈ। ਪਿੰਡ ਸੁਹਾਣੇ 'ਚ ਨਿੱਜੀ ਜਿਮ ਦੀ 5 ਮੰਜ਼ਿਲਾ ਇਮਾਰਤ ਡਿੱਗ ਗਈ ਤੇ 100 ਜ਼ਖਮੀ ਹੋ ਗਏ ਤੇ 50 ਲੋਕਾਂ ਦੇ ਮਰਨ ਦਾ ਖਦਸ਼ਾ...
ਸੰਗਰੂਰ ਨਗਰ ਕੌਂਸਲ ਚੋਣ : ਵਾਰਡ ਨੰ. 4 ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਘ ਭਿੰਡਰ 407 ਵੋਟਾਂ ਦੇ ਫਰਕ ਨਾਲ ਜਿੱਤੇ
. . .  4 minutes ago
ਸੰਗਰੂਰ, 21 ਦਸੰਬਰ (ਧੀਰਜ ਪਸ਼ੋਰੀਆ)-ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਸਿੰਘ ਭਿੰਡਰ 407 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ...
ਲਹਿਰਾ ਮੁਹੱਬਤ ਨਗਰ ਪੰਚਾਇਤ ਚੋਣ : ਵਾਰਡ ਨੰ. 5 'ਚੋਂ ਪ੍ਰਧਾਨਗੀ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਮਿਸਤਰੀ ਬਲਵੀਰ ਸਿੰਘ ਜਿੱਤੇ
. . .  6 minutes ago
ਲਹਿਰਾ ਮੁਹੱਬਤ, 21 ਦਸੰਬਰ-ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਵਾਰਡ ਨੰ. 5 ਵਿਚੋਂ ਪ੍ਰਧਾਨਗੀ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ...
ਲਹਿਰਾ ਮੁਹੱਬਤ ਦੇ ਵਾਰਡ ਨੰ 3 ਚੋਂ ਆਮ ਆਦਮੀ ਪਾਰਟੀ ਉਮੀਦਵਾਰ ਚੋਣ ਜਿੱਤੇ
. . .  10 minutes ago
ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਵਾਰਡ ਨੰ 3 ਚੋਂ ਆਮ ਆਦਮੀ ਪਾਰਟੀ ਉਮੀਦਵਾਰ ਸੁਖਪਾਲ ਕੌਰ ਪਤਨੀ ਪ੍ਗਟ ਸਿੰਘ ਚੋਣ ਜਿੱਤੇ।
 
ਹੁਸ਼ਿਆਰਪੁਰ ਦੇ ਵਾਰਡ ਨੰ: 6 ਤੋਂ 'ਆਪ' ਉਮੀਦਵਾਰ ਰਾਜੇਸ਼ਵਰ ਦਿਆਲ ਬੱਬੀ ਜੇਤੂ
. . .  12 minutes ago
ਹੁਸ਼ਿਆਰਪੁਰ, 21 ਦਸੰਬਰ (ਬਲਜਿੰਦਰਪਾਲ ਸਿੰਘ)- ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੇਸ਼ਵਰ ਦਿਆਲ ਬੱਬੀ ਜੇਤੂ ਰਹੇ। ਜੋ ਕਿ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਦੇ ਭਰਾ ਹਨ।
ਦਿੜ੍ਹਬਾ ਦੇ ਵਾਰਡ ਨੰਬਰ 8 ਤੋਂ ਆਪ ਦੇ ਉਮੀਦਵਾਰ ਰਜੇਸ਼ ਕੁਮਾਰ ਜੇਤੂ
. . .  16 minutes ago
ਦਿੜ੍ਹਬਾ (ਸੰਗਰੂਰ), 21 ਦਸੰਬਰ (ਹਰਬੰਸ ਸਿੰਘ ਛਾਜਲੀ)-ਨਗਰ ਪੰਚਾਇਤ ਦਿੜ੍ਹਬਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜੇਸ਼ ਕੁਮਾਰ ਜੇਤੂ ਰਹੇ।
ਅਮਲੋਹ: ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਸਿਕੰਦਰ ਸਿੰਘ ਗੋਗੀ ਚੋਣ ਜਿੱਤੇ
. . .  17 minutes ago
ਅਮਲੋਹ, 21 ਦਸੰਬਰ, (ਕੇਵਲ ਸਿੰਘ) - ਅਮਲੋਹ ਸ਼ਹਿਰ ਦੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਿਕੰਦਰ ਸਿੰਘ ਗੋਗੀ ਚੋਣ ਜਿੱਤ ਗਏ। ਵੋਟਰਾਂ ਦਾ ਗੋਗੀ ਵਲੋਂ...
ਗੁਰਦਾਸਪੁਰ ਨਗਰ ਕੌਂਸਲ ਚੋਣ 'ਚ ਕਾਂਗਰਸੀ ਉਮੀਦਵਾਰ ਵਰੁਣ ਸ਼ਰਮਾ ਦੀ ਹੋਈ ਜਿੱਤ
. . .  19 minutes ago
ਗੁਰਦਾਸਪੁਰ ਨਗਰ ਕੌਂਸਲ ਚੋਣ 'ਚ ਕਾਂਗਰਸੀ ਉਮੀਦਵਾਰ ਵਰੁਣ ਸ਼ਰਮਾ ਦੀ ਹੋਈ ਜਿੱਤ
ਦਿੜ੍ਹਬਾ ਦੇ ਵਾਰਡ ਨੰਬਰ 11 ਤੋਂ ਅਜਾਦ ਉਮੀਦਵਾਰ ਸੁਖਵਿੰਦਰ ਕੌਰ ਜੇਤੂ
. . .  20 minutes ago
ਦਿੜ੍ਹਬਾ, (ਸੰਗਰੂਰ), 21 ਦਸੰਬਰ (ਹਰਬੰਸ ਸਿੰਘ ਛਾਜਲੀ)-ਨਗਰ ਪੰਚਾਇਤ ਦਿੜ੍ਹਬਾ ਦੇ ਵਾਰਡ ਨੰਬਰ 11 ਤੋਂ ਅਜਾਦ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਪ੍ਰਗਟ ਸਿੰਘ ਜੇਤੂ ਰਹੇ। ਸੁਖਵਿੰਦਰ...
ਨਗਰ ਪੰਚਾਇਤੀ ਚੋਣਾਂ : ਬਾਬਾ ਬਕਾਲਾ ਸਾਹਿਬ, ਵਾਰਡ ਨੰ. 4 ਤੋਂ ਅਕਾਲੀ ਉਮੀਦਵਾਰ ਬੀਬੀ ਰਮਨਦੀਪ ਕੌਰ ਜੇਤੂ
. . .  21 minutes ago
ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ) 21 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਹਿਲੀ ਵਾਰ ਹੌਂਦ ਵਿਚ ਆਈ ਨਗਰ ਪੰਚਾਇਤ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਾਰਡ ਨੰ. 4 ਤੋਂ ਬੀਬੀ ਰਮਨਦੀਪ ਕੌਰ ਜੇਤੂ ਰਹੇ ਹਨ ।
ਗੁਰੂ ਹਰ ਸਹਾਏ ਦੇ ਵਾਰਡ ਨੰਬਰ 15 ਤੋਂ ਕਾਂਗਰਸ ਜਿੱਤੀ
. . .  23 minutes ago
ਗੁਰੂ ਹਰ ਸਹਾਏ, (ਫਿਰੋਜ਼ਪੁਰ), 21 ਦਸੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਨਗਰ ਕੌਂਸਲ ਦੇ ਵਾਰਡ ਨੰਬਰ 15 ਦੀ ਹੋਈ ਜਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦਾ ਉਮੀਦਵਾਰ...
ਸੰਗਰੂਰ ਦੇ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਪ੍ਰਦੀਪ ਪੱਪੂ ਜੇਤੂ
. . .  24 minutes ago
ਸੰਗਰੂਰ, 21 ਦਸੰਬਰ (ਧੀਰਜ ਪਸ਼ੋਰੀਆ)- ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਪ੍ਰਦੀਪ ਪੱਪੂ ਜੇਤੂ ਕਰਾਰ ਦਿੱਤੇ ਗਏ ਹਨ।
ਨਗਰ ਪੰਚਾਇਤੀ ਚੋਣਾਂ : ਬਾਬਾ ਬਕਾਲਾ ਸਾਹਿਬ, ਵਾਰਡ ਨੰ. 7 ਤੋਂ ਅਕਾਲੀ ਉਮੀਦਵਾਰ ਬੀਬੀ ਸਰਬਜੀਤ ਕੌਰ ਜੇਤੂ
. . .  27 minutes ago
ਅਜਨਾਲਾ ਦੀ ਵਾਰਡ ਨੰਬਰ 5 ਤੇ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
. . .  34 minutes ago
ਪੰਜਾਬ ਨਗਰ ਨਿਗਮ ਚੋਣਾਂ: ਵੋਟਿੰਗ ਹੋਈ ਖ਼ਤਮ
. . .  55 minutes ago
ਹੁਸ਼ਿਆਰਪੁਰ ਜ਼ਿਲ੍ਹੇ ’ਚ ਬਾਅਦ ਦੁਪਹਿਰ 3 ਵਜੇ ਤੱਕ ਕੁੱਲ 55.24 ਫ਼ੀਸਦੀ ਵੋਟਾਂ ਪੋਲ
. . .  about 1 hour ago
ਨਿਗਮ ਚੋਣਾਂ 2024: ਜਲੰਧਰ ਵਿਚ ਕੁੱਲ 47.28 ਫ਼ੀਸਦੀ ਮਤਦਾਨ
. . .  about 1 hour ago
ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੌਰਾਨ ਬਾਅਦ ਦੁਪਹਿਰ ਤਿੰਨ ਵਜੇ ਤੱਕ ਕੇਵਲ 39% ਹੋਇਆ ਮਤਦਾਨ
. . .  about 1 hour ago
ਜਗਦੀਪ ਧਨਖੜ ਨੇ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਹੰਡਿਆਇਆ ’ਚ 3 ਵਜੇ ਤੱਕ 75.3 ਫੀਸਦੀ ਹੋਈ ਵੋਟਿੰਗ
. . .  about 1 hour ago
ਹੋਰ ਖ਼ਬਰਾਂ..

Powered by REFLEX