ਤਾਜ਼ਾ ਖਬਰਾਂ


60 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫਤਾਰ
. . .  7 minutes ago
ਫ਼ਾਜ਼ਿਲਕਾ, 12 ਮਈ (ਬਲਜੀਤ ਸਿੰਘ) - ਪੰਜਾਬ ਵਿਚ ਨਸ਼ੇ ਦਾ ਖ਼ਾਤਮਾ ਕਰਨ ਲਈ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ ਫ਼ਾਜ਼ਿਲਕਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ...
ਆਈਪੀਐਲ ਬਾਰੇ ਜਲਦੀ ਹੀ ਲਵਾਂਗੇ ਫ਼ੈਸਲਾ - ਰਾਜੀਵ ਸ਼ੁਕਲਾ
. . .  54 minutes ago
ਨਵੀਂ ਦਿੱਲੀ, 12 ਮਈ - ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਦਾ ਕਹਿਣਾ ਹੈ ਕਿ "ਗੱਲਬਾਤ ਚੱਲ ਰਹੀ ਹੈ। ਅਸੀਂ ਇੰਡੀਅਨ ਪ੍ਰੀਮੀਅਰ ਲੀਗ ਬਾਰੇ ਜਲਦੀ ਹੀ ਫ਼ੈਸਲਾ...
ਕਬੱਡੀ ਖਿਡਾਰੀ ਰਹਿ ਚੁੱਕੇ ਨੌਜਵਾਨ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ
. . .  about 1 hour ago
ਸੰਗਤ ਮੰਡੀ (ਬਠਿੰਡਾ), 12 ਮਈ (ਦੀਪਕ ਸ਼ਰਮਾ) - ਬਠਿੰਡਾ ਬਾਦਲ ਰੋਡ 'ਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਇਕ ਨੌਜਵਾਨ ਪਾਸੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ...
ਕੱਲ੍ਹ ਖੁੱਲ੍ਹਣਗੇ ਫ਼ਿਰੋਜ਼ਪੁਰ ਦੇ ਸਾਰੇ ਸਕੂਲ- ਡੀ.ਸੀ
. . .  about 1 hour ago
ਫ਼ਿਰੋਜ਼ਪੁਰ, 12 ਮਈ (ਲਖਵਿੰਦਰ ਸਿੰਘ)- ਫ਼ਿਰੋਜ਼ਪੁਰ ਅੰਦਰ ਇਸ ਵੇਲੇ ਸ਼ਾਂਤੀਪੂਰਨ ਸਥਿਤੀ ਨੂੰ ਦੇਖਦਿਆਂ ਕੱਲ੍ਹ 13 ਮਈ ਦਿਨ ਮੰਗਲਵਾਰ ਨੂੰ ਫ਼ਿਰੋਜ਼ਪੁਰ ਵਿਚ ਸਕੂਲ ਖੁੱਲ੍ਹਣਗੇ।ਇਹ ਜਾਣਕਾਰੀ ਡਿਪਟੀ ਕਮਿਸ਼ਨਰ...
 
ਆਪ੍ਰੇਸ਼ਨ ਸੰਧੂਰ : ਪ੍ਰਧਾਨ ਮੰਤਰੀ ਮੋਦੀ ਰਾਤ 8.00 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
. . .  about 1 hour ago
ਦੋ ਸਕੇ ਭੈਣ ਭਰਾਵਾਂ ਦੀ ਦਰਿਆ ਚ ਡੁੱਬਣ ਨਾਲ ਮੌਤ
. . .  about 1 hour ago
ਸੁਲਤਾਨਪੁਰ ਲੋਧੀ (ਕਪੂਰਥਲਾ), 12 ਮਈ (ਨਰੇਸ਼ ਹੈਪੀ, ਲਾਡੀ) - ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਦਰਿਆ ਬਿਆਸ ਕਿਨਾਰੇ ਵੱਸਦੇ ਪਿੰਡ ਆਹਲੀ ਕਲਾਂ ਵਿਖੇ ਦੋ ਸਕੇ ਭੈਣ ਭਰਾਵਾਂ ਦੀ ਡੁੱਬ ਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੋਵੇਂ ਸਕੇ ਭੈਣ ਭਰਾ ਆਸ਼ੂ ਅਤੇ ਪੱਪੂ ਰਾਜਪੂਤ ਬਰਾਦਰੀ ਨਾਲ ਸੰਬੰਧਿਤ ਹਨ ਜੋ ਕਿ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਨ ਅਤੇ ਵਾਢੀ ਕਰਨ ਲਈ ਉਥੇ ਜਾਂਦੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੱਪੂ ਦੀ ਲਾਸ਼ ਲੱਭ ਲਈ ਗਈ ਹੈ ਜਦਕਿ ਗੋਤਾਖੋਰਾਂ ਵਲੋਂ ਉਸ ਦੀ ਭੈਣ ਆਸ਼ੂ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵਾਂ ਦੇ ਪਾਣੀ ਵਿਚ ਡੁੱਬਣ ਦੇ ਕਾਰਨਾਂ ਦਾ ਸਪਸ਼ਟ ਪਤਾ ਨਹੀਂ ਲੱਗ ਸਕਿਆ। ਦੋਵਾਂ ਦੀ ਮੌਤ ਦੀ ਖ਼ਬਰ ਸੁਣ ਕੇ ਨਗਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ
. . .  about 1 hour ago
ਚੰਡੀਗੜ੍ਹ, 12 ਮਈ- ਲੋਕ ਸਭਾ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਖਿਲਾਫ਼ ਤੁਰੰਤ....
ਪਾਕਿਸਤਾਨ ’ਚ ਆਇਆ 4.6 ਰਿਕਟਰ ਪੈਮਾਨੇ ਦਾ ਭੂਚਾਲ
. . .  about 2 hours ago
ਇਸਲਾਮਾਬਾਦ, 12 ਮਈ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਅੱਜ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ....
ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਡਾਣਾਂ ਦੇ ਸੰਚਾਲਨ ਤੋਂ ਬਾਅਦ ਹੀ ਆਮ ਲੋਕਾਂ ਦੀ ਆਵਾਜ਼ਾਈ ਹੋਵੇਗੀ ਸ਼ੁਰੂ
. . .  about 2 hours ago
ਰਾਜਾਸਾਂਸੀ, (ਅੰਮ੍ਰਿਤਸਰ), 12 ਮਈ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਜੰਗਬੰਦੀ ਤੋਂ ਬਾਅਦ ਮੁੜ ਖੋਲਿਆ ਗਿਆ ਹੈ....
ਭਾਰਤੀ ਫ਼ੌਜ ਨੇ ਦਿਖਾਇਆ ਭਾਰਤ 'ਤੇ ਹਮਲੇ ਦੌਰਾਨ ਪਾਕਿਸਤਾਨ ਦੁਆਰਾ ਵਰਤੀ ਗਈ ਚੀਨੀ ਮੂਲ ਦੀ ਮਿਜ਼ਾਈਲ ਦਾ ਮਲਬਾ
. . .  about 2 hours ago
ਨਵੀਂ ਦਿੱਲੀ, 12 ਮਈ - ਭਾਰਤੀ ਫ਼ੌਜ ਇਕ ਸੰਭਾਵਿਤ ਪੀਐਲ-15 ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਮਲਬਾ ਦਿਖਾਇਆ, ਜੋ ਕਿ ਚੀਨੀ ਮੂਲ ਦੀ ਹੈ ਅਤੇ ਭਾਰਤ 'ਤੇ ਹਮਲੇ...
ਸਾਡੇ ਸਾਰੇ ਫ਼ੌਜੀ ਅੱਡੇ, ਸਾਰੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਹਨ - ਏਅਰ ਮਾਰਸ਼ਲ ਏ.ਕੇ. ਭਾਰਤੀ
. . .  about 2 hours ago
ਨਵੀਂ ਦਿੱਲੀ, 12 ਮਈ - ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿਚ, ਅੱਤਵਾਦੀ ਗਤੀਵਿਧੀਆਂ ਦਾ ਚਰਿੱਤਰ ਬਦਲ ਗਿਆ ਹੈ। ਮਾਸੂਮ ਨਾਗਰਿਕਾਂ 'ਤੇ ਹਮਲੇ ਹੋ...
ਏਅਰ ਮਾਰਸ਼ਲ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਵਾਈ ਸੈਨਾ ਦੁਆਰਾ ਨਿਸ਼ਾਨਾ ਬਣਾਏ ਗਏ ਟੀਚਿਆਂ ਦੀ ਸੰਯੁਕਤ ਤਸਵੀਰ ਕੀਤੀ ਪੇਸ਼
. . .  about 2 hours ago
ਨਵੀਂ ਦਿੱਲੀ, 12 ਮਈ - ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਵਾਈ ਸੈਨਾ ਦੁਆਰਾ ਨਿਸ਼ਾਨਾ ਬਣਾਏ ਗਏ ਟੀਚਿਆਂ ਦੀ ਸੰਯੁਕਤ ਤਸਵੀਰ ਪੇਸ਼...
ਸਮੇਂ ਦੀ ਪ੍ਰੀਖਿਆ 'ਤੇ ਖਰੀਆਂ ਉਤਰੀਆਂ ਹਨ ਸਾਡੀਆਂ ਜੰਗ-ਪ੍ਰਮਾਣਿਤ ਪ੍ਰਣਾਲੀਆਂ - ਏਅਰ ਮਾਰਸ਼ਲ
. . .  about 2 hours ago
ਦੁੱਖ ਦੀ ਗੱਲ ਹੈ ਕਿ ਪਾਕਿਸਤਾਨੀ ਫ਼ੌਜ ਨੇ ਦਖਲ ਦੇਣਾ ਚੁਣਿਆ, ਉਹ ਵੀ ਅੱਤਵਾਦੀਆਂ ਲਈ - ਏਅਰ ਮਾਰਸ਼ਲ ਏ.ਕੇ. ਭਾਰਤੀ
. . .  about 2 hours ago
ਆਪ੍ਰੇਸ਼ਨ ਸਿੰਧੂਰ 'ਤੇ ਤਿੰਨੋ ਸੈਨਾਵਾਂ ਦੀ ਪ੍ਰੈੱਸ ਬ੍ਰੀਫਿੰਗ ਸ਼ੁਰੂ
. . .  about 2 hours ago
ਅਮਰੀਕਾ ਚੀਨ ਵਿਚ ਹੋਇਆ ਵਪਾਰ ਸਮਝੌਤਾ, ਦੋਵਾਂ ਨੇ 115% ਘਟਾਇਆ ਟੈਰਿਫ਼
. . .  about 3 hours ago
ਪਾਣੀ ਦੇ ਮੁੱਦੇ ’ਤੇ ਹਾਈ ਕੋਰਟ ਪੁੱਜੀ ਪੰਜਾਬ ਸਰਕਾਰ
. . .  about 3 hours ago
ਪਾਕਿ ਵਲੋਂ ਪੰਜਾਬ ’ਚ ਸਾਈਬਰ ਅਟੈਕ, ਪੁਲਿਸ ਨੇ ਲੋਕਾਂ ਨੂੰ ਕੀਤਾ ਸੁਚੇਤ
. . .  about 3 hours ago
ਵਿਰਾਟ ਸੀ ਸ਼ੇਰ ਦੇ ਜਨੂੰਨ ਵਾਲਾ ਇਕ ਆਦਮੀ- ਗੌਤਮ ਗੰਭੀਰ
. . .  about 3 hours ago
ਭਾਰਤ ਪਾਕਿ ਡੀ.ਜੀ.ਐਮ.ਓ. ਪੱਧਰ ਦੀ ਬੈਠਕ ਦਾ ਬਦਲਿਆ ਸਮਾਂ
. . .  about 4 hours ago
ਹੋਰ ਖ਼ਬਰਾਂ..

Powered by REFLEX