ਤਾਜ਼ਾ ਖਬਰਾਂ


ਧੁੰਦ ਕਾਰਨ ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ, 40 ਦੇ ਕਰੀਬ ਸਵਾਰੀਆਂ ਜ਼ਖ਼ਮੀ
. . .  30 minutes ago
ਮੌੜ ਮੰਡੀ (ਬਠਿੰਡਾ), 18 ਜਨਵਰੀ (ਗੁਰਜੀਤ ਸਿੰਘ ਕਮਾਲੂ) - ਸੰਘਣੀ ਧੁੰਦ ਕਾਰਨ ਬਠਿੰਡਾ ਮਾਨਸਾ ਹਾਈਵੇ 'ਤੇ ਪਿੰਡ ਮਾਈਸਰਖਾਨਾ ਕੋ ਨੇੜੇ ਰੋਡਵੇਜ਼ ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ...
ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਵਲੋਂ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਧੰਨਵਾਦ
. . .  41 minutes ago
ਪਟਨਾ, 18 ਜਨਵਰੀ - ਬਿਹਾਰ ਦੀ ਨਿਤਿਸ਼ ਸਰਕਾਰ ਨੇ ਸਿੱਖ ਸਮੁਦਾਇ ਦੀ ਇਕ ਹੋਰ ਮੰਗ ਪੂਰੀ ਕਰਦੇ ਹੋਏ ਰਾਜ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਵਿਚ ਹੁਣ ਬਿਹਾਰ ਵਿਚ ਵੀ ਸਿੱਖਾਂ ਦੇ ਵਿਆਹ ਆਨੰਦ ਮੈਰਿਜ...
ਅਸਾਮ : ਪ੍ਰਧਾਨ ਮੰਤਰੀ ਮੋਦੀ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਰੱਖਣਗੇ ਨੀਂਹ ਪੱਥਰ, ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਾਮ ਦੇ ਦੋ ਦਿਨਾਂ ਦੌਰੇ 'ਤੇ ਹਨ, ਜਿਸ ਦੌਰਾਨ ਉਹ ਅੱਜ ਮੁੱਖ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ। ਇਸ ਦੌਰੇ ਵਿਚ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਪ੍ਰੋਜੈਕਟ ਦਾ ਭੂਮੀ ਪੂਜਨ ਅਤੇ...
ਡਰੋਲੀ ਕਲਾਂ ਵਿਖੇ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਦੋਸ਼ੀਆਂ ਦਾ ਐਨਕਾਊਂਟਰ
. . .  17 minutes ago
ਆਦਮਪੁਰ (ਜਲੰਧਰ), 18 ਜਨਵਰੀ (ਹਰਪ੍ਰੀਤ ਸਿੰਘ) - ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿਖੇ ਬੀਤੇ ਦਿਨ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਆਦਮਪੁਰ ਪੁਲਿਸ ਨੇ ਅੱਜ ਸਵੇਰ ਖੇਤਾਂ ਵਿਚ ਆਪਣੇ ਲੁਕੋਏ ਹਥਿਆਰ...
 
ਹੌਲਦਾਰ ਇੰਟੈਲੀਜੈਸ ਸੁਖਵਿੰਦਰ ਸਿੰਘ ਰੰਧਾਵਾ ਬਣੇ ਸਹਾਇਕ ਥਾਣੇਦਾਰ
. . .  25 minutes ago
ਲੌਂਗੋਵਾਲ (ਸੰਗਰੂਰ) 18,ਜਨਵਰੀ (ਸ,ਸ,ਖੰਨਾ,ਵਿਨੋਦ) - ਐਸ.ਐਸ.ਪੀ, ਦਫ਼ਤਰ ਸੰਗਰੂਰ ਵਿਖੇ ਲੌਂਗੋਵਾਲ ਦੇ ਜੰਮਪਲ ਪੱਤੀ ਰੰਧਾਵਾ ਤੋਂ ਅਜੈਬ ਸਿੰਘ ਰੰਧਾਵਾ ਦੇ ਹੋਣਹਾਰ ਸਪੁੱਤਰ ਸੁਖਵਿੰਦਰ ਸਿੰਘ ਰੰਧਾਵਾ ਜੋ ਕਿ ਪੁਲਿਸ ਵਿਭਾਗ...
ਸੂਬੇ ਦੀ ਆਮਦਨ ਪੱਖੋਂ ਨਾਮਵਰ ਪੰਚਾਇਤ ਕਲਾਨੌਰ 'ਚ 13 ਸਾਲਾਂ ਬਾਅਦ ਅੱਜ ਪੈ ਰਹੀਆਂ ਵੋਟਾਂ
. . .  about 1 hour ago
ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ) - ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਇਤਿਹਾਸਿਕ ਕਸਬਾ ਕਲਾਨੌਰ ਦੀ ਆਮਦਨ ਪੱਖੋਂ ਸੂਬੇ ਦੀ ਮੋਹਰੀ ਪੰਚਾਇਤ ਵਿਚ 6 ਪੰਚਾਇਤਾਂ ਗ੍ਰਾਮ ਪੰਚਾਇਤ ਜੈਲਦਾਰਾਂ, ਗ੍ਰਾਮ ਪੰਚਾਇਤ...
ਦਿੱਲੀ : ਸੰਘਣੀ ਧੁੰਦ ਕਾਰਨ ਕਈ ਰੇਲਗੱਡੀਆਂ ਚੱਲ ਰਹੀਆਂ ਹਨ ਦੇਰੀ ਨਾਲ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਪੰਜਾਬ ਸਮੇਤ ਉੱਤਰੀ ਰਾਜਾਂ ਵਿਚ ਸੰਘਣੀ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਹੌਲੀ ਕਰ ਦਿੱਤੀ ਹੈ। ਦਿੱਲੀ-ਐਨਸੀਆਰ ਵਿਚ ਵੀ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਘੱਟ ਗਈ ਹੈ। ਖਰਾਬ ਮੌਸਮ ਕਾਰਨ ਕਈ...
ਸਰਕਾਰੀ ਦੂਨ ਮੈਡੀਕਲ ਕਾਲਜ ਦੇਹਰਾਦੂਨ ਵਿਚ ਸੀਨੀਅਰ ਵਿਦਿਆਰਥੀਆਂ ਵਲੋਂ ਜੂਨੀਅਰ ਵਿਦਿਆਰਥੀਆਂ ਨਾਲ ਰੈਗਿੰਗ
. . .  about 2 hours ago
ਦੇਹਰਾਦੂਨ (ੳੇੁੱਤਰਾਖੰਡ), 18 ਜਨਵਰੀ - ਸਰਕਾਰੀ ਦੂਨ ਮੈਡੀਕਲ ਕਾਲਜ (ਪਟੇਲ ਨਗਰ, ਦੇਹਰਾਦੂਨ) ਵਿਚ ਸੀਨੀਅਰ ਵਿਦਿਆਰਥੀਆਂ ਵਲੋਂ ਜੂਨੀਅਰ ਵਿਦਿਆਰਥੀਆਂ ਨਾਲ ਰੈਗਿੰਗ ਅਤੇ ਕੁੱਟਮਾਰ ਦੀ ਇਕ ਘਟਨਾ...
ਸੰਘਣੀ ਧੁੰਦ ਨੇ ਵਾਹਨਾਂ ਦੀ ਰਫ਼ਤਾਰ ਕੀਤੀ ਹੌਲੀ
. . .  about 2 hours ago
ਕੁਹਾੜਾ (ਲੁਧਿਆਣਾ), 18 ਜਨਵਰੀ (ਸੰਦੀਪ ਸਿੰਘ ਕੁਹਾੜਾ) ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ ਦੇ ਨਾਲ ਕਸਬਾ ਸਾਹਨੇਵਾਲ ਅਤੇ ਆਸ ਪਾਸ ਦੇ ਇਲਾਕੇ ਵਿਚ ਸੰਘਣੀ ਧੁੰਦ ਨੇ ਆਵਾਜਾਈ ਦੀ ਰਫ਼ਤਾਰ ਹੌਲੀ ਕਰ...
ਰਾਣੀਆਂ ਖੇਤਰ ਦੇ ਵਿਅਕਤੀ ਨੂੰ ਮਿਲਿਆ ਪੰਜਾਬ ਸਟੇਟ ਲਾਟਰੀ ਦੇ ਲੋਹੜੀ ਬੰਪਰ (10 ਕਰੋੜ ਰੁਪਏ) ਦਾ ਪਹਿਲਾ ਇਨਾਮ
. . .  about 2 hours ago
ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 18 ਜਨਵਰੀ (ਇਕਬਾਲ ਸਿੰਘ ਸ਼ਾਂਤ) - ਪੰਜਾਬ ਸਟੇਟ ਲਾਟਰੀ ਦੇ ਲੋਹੜੀ ਬੰਪਰ 2026 ਦੀ ਕਿਰਪਾ ਇਸ ਵਾਰ ਸਿਰਸਾ (ਹਰਿਆਣਾ) ਜ਼ਿਲ੍ਹੇ 'ਤੇ ਹੋਈ ਹੈ। ਲਾਟਰੀ...
ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਤੀਜਾ ਤੇ ਆਖ਼ਰੀ ਇਕਦਿਨਾਂ ਮੈਚ ਅੱਜ
. . .  about 2 hours ago
ਇੰਦੌਰ, 18 ਜਨਵਰੀ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਤੀਜਾ ਤੇ ਆਖ਼ਰੀ ਇਕਦਿਨਾਂ ਮੈਚ ਅੱਜ ਹੋਵੇਗਾ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਇਹ ਮੈਚ ਦੁਪਹਿਰ 1.30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਲੜੀ ਦਾ ਇਕ-ਇਕ...
⭐ਮਾਣਕ-ਮੋਤੀ ⭐
. . .  about 3 hours ago
⭐ਮਾਣਕ-ਮੋਤੀ ⭐
ਕਰੋ ਦਰਸ਼ਨ, ਗੁਰਦਆਰਾ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ (ਜਲੰਧਰ)
. . .  about 3 hours ago
ਡੀਜੀਸੀਏ ਦੇ ਹੁਕਮਾਂ ਦਾ ਪੂਰਾ ਨੋਟਿਸ ਲੈਣ ਲਈ ਵਚਨਬੱਧ, ਢੁਕਵੇਂ ਉਪਾਅ ਕਰਾਂਗੇ - ਇੰਡੀਗੋ
. . .  1 day ago
ਯੂ.ਪੀ.: ਜੰਗਲਾਤ ਵਿਭਾਗ ਨੇ ਬਹਿਰਾਈਚ ਤੋਂ ਫੜਿਆ 5 ਸਾਲ ਦੇ ਬਾਘ ਨੂੰ, ਬਾਅਦ ਵਿਚ ਛੱਡ ਦਿੱਤਾ ਜਾਵੇਗਾ ਸੁਰੱਖਿਅਤ ਥਾਂ 'ਤੇ
. . .  1 day ago
ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਲਈ ਨਾਗਪੁਰ ਪਹੁੰਚੀ ਟੀਮ ਇੰਡੀਆ
. . .  1 day ago
ਡੀਜੀਸੀਏ ਨੇ ਦਸੰਬਰ 2025 ਦੀਆਂ ਉਡਾਣਾਂ ਵਿਚ ਦਿੱਕਤਾਂ ਲਈ ਇੰਡੀਗੋ 'ਤੇ ਲਗਾਇਆ 22.20 ਕਰੋੜ ਰੁਪਏ ਦਾ ਜੁਰਮਾਨਾ
. . .  1 day ago
ਅਗਲੇ ਦੋ ਸਾਲਾਂ ਵਿਚ "ਅਸ਼ਾਂਤ" ਜਾਂ "ਤੂਫਾਨੀ" ਸਮੇਂ ਦਾ ਸਾਹਮਣਾ ਕਰਨਾ ਪਵੇਗਾ ਦੁਨੀਆ ਨੂੰ - ਗਲੋਬਲ ਰਿਸਕ ਰਿਪੋਰਟ 2026
. . .  1 day ago
ਆਈਸੀਸੀ, ਬੀਸੀਬੀ ਟੀ-20 ਵਿਸ਼ਵ ਕੱਪ ਮੈਚਾਂ ਨੂੰ ਤਬਦੀਲ ਕਰਨ ਦੀ ਬੰਗਲਾਦੇਸ਼ ਦੀ ਮੰਗ 'ਤੇ ਗੱਲਬਾਤ ਜਾਰੀ ਰੱਖਣ ਲਈ ਸਹਿਮਤ
. . .  1 day ago
ਹਿਮਾਚਲ ਪ੍ਰਦੇਸ਼ : ਭਾਜਪਾ ਨੇ ਐਸਆਈਆਰ ਅਤੇ "ਜੀ-ਰਾਮ ਜੀ ਯੋਜਨਾ" 'ਤੇ ਕੇਂਦ੍ਰਿਤ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਕੀਤੀ ਸ਼ੁਰੂ
. . .  1 day ago
ਹੋਰ ਖ਼ਬਰਾਂ..

Powered by REFLEX