ਤਾਜ਼ਾ ਖਬਰਾਂ


ਯੂ.ਏ.ਈ. ਨੇ ਸ਼੍ਰੀਲੰਕਾ ਦੇ ਹੜ੍ਹਾਂ ਲਈ ਤੁਰੰਤ ਮਦਦ ਦੀ ਕੀਤੀ ਸ਼ੁਰੂਆਤ
. . .  4 minutes ago
ਨਵੀਂ ਦਿੱਲੀ, 1 ਦਸੰਬਰ ਸੰਯੁਕਤ ਅਰਬ ਅਮੀਰਾਤ ਨੇ ਸ਼੍ਰੀਲੰਕਾ ਵਿਚ ਵਿਨਾਸ਼ਕਾਰੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਭਾਈਚਾਰਿਆਂ ਦੀ ਸਹਾਇਤਾ ਲਈ ਇਕ ਤੁਰੰਤ ਮਨੁੱਖਤਾ ਲਈ ਪ੍ਰਤੀਕਿਰਿਆ ਸ਼ੁਰੂ ਕੀਤੀ ...
ਹੁਣ ਹਰ ਨਵੇਂ ਮੋਬਾਈਲ ’ਚ ਮਿਲੇਗਾ ‘ਸੰਚਾਰ ਸਾਥੀ’ ਐਪ
. . .  11 minutes ago
ਨਵੀਂ ਦਿੱਲੀ, 1 ਦਸੰਬਰ - ਹੁਣ ਹਰ ਨਵੇਂ ਸਮਾਰਟਫੋਨ ਵਿਚ ਸਾਈਬਰ ਸਕਿਉਰਿਟੀ ਐਪ ‘ਸੰਚਾਰ ਸਾਥੀ’ ਪਹਿਲਾਂ ਤੋਂ ਹੀ ਡਾਊਨਲੋਡ ਕੀਤਾ ਮਿਲੇਗਾ। ਕੇਂਦਰ ਸਰਕਾਰ ਨੇ ਸਮਾਰਟਫੋਨ ਕੰਪਨੀਆਂ ਨੂੰ ...
ਟੀ.ਐਮ.ਸੀ. ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਚੋਣ ਸੁਧਾਰਾਂ 'ਤੇ ਤੁਰੰਤ ਚਰਚਾ ਦੀ ਕੀਤੀ ਮੰਗ
. . .  23 minutes ago
ਨਵੀਂ ਦਿੱਲੀ, 1 ਦਸੰਬਰ (ਏਐਨਆਈ): ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ, ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਕੇਂਦਰ ਅਤੇ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ, ਚੋਣ ਸੁਧਾਰਾਂ ...
ਸੀ.ਆਈ.ਡੀ. ਇੰਟੈਲੀਜੈਂਸ ਨੇ ਸ਼੍ਰੀ ਗੰਗਾਨਗਰ ਵਿਚ ਪਾਕਿਸਤਾਨੀ ਆਈ.ਐਸ.ਆਈ. ਏਜੰਟ ਨੂੰ ਕੀਤਾ ਗ੍ਰਿਫ਼ਤਾਰ
. . .  29 minutes ago
ਜੈਪੁਰ (ਰਾਜਸਥਾਨ), 1 ਦਸੰਬਰ (ਏਐਨਆਈ): ਰਾਜਸਥਾਨ ਸੀ.ਆਈ.ਡੀ. ਇੰਟੈਲੀਜੈਂਸ ਨੇ ਪੰਜਾਬ ਦੇ ਇਕ ਨਿਵਾਸੀ ਪ੍ਰਕਾਸ਼ ਸਿੰਘ ਉਰਫ਼ ਬਾਦਲ ਨੂੰ ਪਾਕਿਸਤਾਨ ਦੀ ਆਈ.ਐਸ.ਆਈ. ਲਈ ਜਾਸੂਸੀ ਕਰਨ ਅਤੇ ਰਾਜਸਥਾਨ ...
 
ਚੰਡੀਗੜ੍ਹ 'ਚ ਨੌਜਵਾਨ ਦੀ ਹੱਤਿਆ, ਕਾਰ ਸਵਾਰ 3 ਨੌਜਵਾਨਾਂ ਨੇ ਮਾਰੀਆਂ ਗੋਲ਼ੀਆਂ
. . .  about 1 hour ago
ਚੰਡੀਗੜ੍ਹ, 1 ਦਸੰਬਰ (ਏਐਨਆਈ ): ਚੰਡੀਗੜ੍ਹ ਦੇ ਸੈਕਟਰ 26 ਵਿਚ ਤਿੰਨ ਹਮਲਾਵਰਾਂ ਨੇ ਇੰਦਰਪ੍ਰੀਤ ਸਿੰਘ ਨਾਮ ਦੇ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਨੌਜਵਾਨ ਆਪਣੀ ਕਾਰ ਵਿਚ ਜਾ ਰਿਹਾ ਸੀ। ਸੈਕਟਰ 33...
ਪ੍ਰਧਾਨ ਮੰਤਰੀ ਮੋਦੀ ਨੇ ਚੱਕਰਵਾਤ ਡਿਟਵਾ ਕਾਰਨ ਹੋਏ ਜਾਨੀ ਨੁਕਸਾਨ 'ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨਾਲ ਦੁੱਖ ਪ੍ਰਗਟਾਇਆ
. . .  about 1 hour ago
ਨਵੀਂ ਦਿੱਲੀ, 1 ਦਸੰਬਰ (ਏਐਨਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਨਾਯਕੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੰਗਾਲ ਦੀ ਖਾੜੀ 'ਚ ਬ੍ਰਹਮੋਸ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ
. . .  about 2 hours ago
ਨਵੀਂ ਦਿੱਲੀ, 1 ਦਸੰਬਰ (ਯੂ.ਐਨ.ਆਈ.) ਭਾਰਤੀ ਫੌਜ ਨੇ ਅੱਜ ਬੰਗਾਲ ਦੀ ਖਾੜੀ ਵਿਚ ਇਕ ਟੈਸਟ ਰੇਂਜ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਇਕ ਲੜਾਕੂ ਮਿਜ਼ਾਈਲ ਲਾਂਚ ਸਫਲਤਾਪੂਰਵਕ ਕੀਤਾ...
ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਜ਼ਬਤ ਕੀਤੀਆਂ 1,268.63 ਕਰੋੜ ਦੀਆਂ 19 ਜਾਇਦਾਦਾਂ
. . .  about 2 hours ago
ਨਵੀਂ ਦਿੱਲੀ, 1 ਦਸੰਬਰ (ਏਐਨਆਈ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯਸ਼ਵੰਤ ਸਾਵੰਤ ਅਤੇ ਹੋਰਾਂ ਨਾਲ ਸਬੰਧਤ ਜ਼ਮੀਨ ਘੁਟਾਲੇ ਦੇ ਮਾਮਲੇ ਦੇ ਸਬੰਧ ਵਿਚ ਗੋਆ ਦੇ ਤਿੰਨ ਪਿੰਡਾਂ ਵਿਚ...
ਹਾਦਸੇ ਦੌਰਾਨ ਨਿਊ ਚੰਡੀਗੜ੍ਹ ਮੁੱਖ ਮਾਰਗ 'ਤੇ ਲੱਗਾ ਭਾਰੀ ਜਾਮ, ਅਕਾਲੀ ਆਗੂ ਪੁਲਿਸ ਦੀ ਢਿੱਲ ਮੱਠ ਖਿਲਾਫ ਧਰਨੇ 'ਤੇ ਬੈਠੇ
. . .  about 3 hours ago
ਮੁੱਲਾਂਪੁਰ ਗਰੀਬਦਾਸ, 1 ਦਸੰਬਰ (ਦਿਲਬਰ ਸਿੰਘ ਖੈਰਪੁਰ) - ਅੱਜ ਕੁਰਾਲੀ - ਨਿਊ ਚੰਡੀਗੜ੍ਹ ਮਾਰਗ 'ਤੇ ਬਲਾਕ ਮਾਜਰੀ ਚੌਂਕ ਵਿਚ ਲੋਕਾਂ ਨੂੰ ਘੰਟਿਆਂਬੱਧੀ ਲੰਮੇ ਜਾਮ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ...
ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਸਦਨ 'ਚ ਲੁਧਿਆਣਾ ਹਵਾਈ ਅੱਡੇ ਨੂੰ ਤੁਰੰਤ ਚਾਲੂ ਕਰਨ ਦਾ ਮੁੱਦਾ ਚੁੱਕਿਆ
. . .  about 3 hours ago
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਤੋਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਅੱਜ ਸਦਨ ਵਿਚ ਜ਼ੀਰੋ ਆਵਰ ਦੌਰਾਨ ਇਕ ਅਹਿਮ ਮੁੱਦਾ ਉਠਾਉਂਦੇ ਹੋਏ ਲੁਧਿਆਣਾ ਦੇ ਹਲਵਾਰਾ ਸਥਿਤ...
ਬੱਸ ਫੁੱਟਪਾਥ 'ਤੇ ਚੜ੍ਹਨ ਕਾਰਨ ਸਕੇ ਭੈਣ-ਭਰਾ ਦੀ ਮੌਤ, ਛੋਟੀ ਭੈਣ ਸਣੇ 3 ਗੰਭੀਰ ਜ਼ਖਮੀ
. . .  about 3 hours ago
ਪੁਣੇ, 1 ਦਸੰਬਰ (ਪੀ.ਟੀ.ਆਈ.)-ਪੁਣੇ ਦੇ ਹਿੰਜੇਵਾੜੀ ਖੇਤਰ ਵਿਚ ਸੋਮਵਾਰ ਸ਼ਾਮ ਨੂੰ ਇਕ ਬੱਸ ਫੁੱਟਪਾਥ 'ਤੇ ਚੜ੍ਹਨ ਕਾਰਨ ਇਕ 6 ਸਾਲਾ ਲੜਕੇ ਅਤੇ ਉਸਦੀ 8 ਸਾਲਾ ਭੈਣ ਦੀ ਮੌਤ ਹੋ ਗਈ...
ਸੁਖਬੀਰ ਸਿੰਘ ਬਾਦਲ ਨੇ ਪਿੰਡ ਬੀਹਲਾ ਵਿਖੇ ਬੀਬੀ ਬੇਅੰਤ ਕੌਰ ਖਹਿਰਾ ਨਾਲ ਦੁੱਖ ਸਾਂਝਾ ਕੀਤਾ
. . .  about 3 hours ago
ਮਹਿਲ ਕਲਾਂ, ਟੱਲੇਵਾਲ, 1 ਦਸੰਬਰ ( ਅਵਤਾਰ ਸਿੰਘ ਅਣਖੀ, ਸੋਨੀ ਚੀਮਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਪਿੰਡ ਬੀਹਲਾ...
ਸ਼੍ਰੋਮਣੀ ਅਕਾਲੀ ਦਲ ਨੇ ਪੰਚਾਇਤ ਸੰਮਤੀ ਧਨੌਲਾ ਖ਼ੁਰਦ ਜ਼ੋਨ ਤੋਂ ਬੀਬੀ ਰਾਜਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ
. . .  about 4 hours ago
ਤੀਰਥ ਸਿੰਘ ਮਾਹਲਾ ਦੇ ਪਿਤਾ ਦਾ ਅਫਸੋਸ ਕਰਨ ਪਹੁੰਚੇ ਸੁਖਬੀਰ ਬਾਦਲ
. . .  about 5 hours ago
ਬਾਬਾ ਸੁੱਚਾ ਸਿੰਘ ਕਾਰ ਸੇਵਾ ਵਾਲਿਆਂ ਦੇ ਅਕਾਲ ਚਲਾਣੇ 'ਤੇ ਧਾਮੀ ਵੱਲੋਂ ਦੁੱਖ ਪ੍ਰਗਟ
. . .  about 5 hours ago
ਮਹਿਲ ਕਲਾਂ ਬਲਾਕ 'ਚ ਕਾਗਜ਼ ਦਾਖਲ ਕਰਨ ਦੇ ਪਹਿਲੇ ਦਿਨ ਕੋਈ ਵੀ ਉਮੀਦਵਾਰ ਨਹੀਂ ਪਹੁੰਚਿਆ : ਐਸ. ਡੀ. ਐਮ. ਸਿੱਧੂ
. . .  about 5 hours ago
ਕਾਰ ਸੇਵਾ ਵਾਲੇ ਸੰਤ ਬਾਬਾ ਸੁੱਚਾ ਸਿੰਘ ਨਹੀਂ ਰਹੇ
. . .  about 5 hours ago
ਤਰਨਤਾਰਨ 'ਚ ਲੁਟੇਰਿਆਂ ਵਲੋਂ ਗੋਲ਼ੀਆਂ ਮਾਰ ਕੇ ਕਰਿਆਨਾ ਵਪਾਰੀ ਦੀ ਹੱਤਿਆ
. . .  about 5 hours ago
ਸ਼੍ਰੋਮਣੀ ਅਕਾਲੀ ਦਲ ਨੇ ਮੁਹਾਰ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਐਲਾਨਿਆ
. . .  about 6 hours ago
ਕਾਰ ਸੜਕ ਕਿਨਾਰੇ ਦਰੱਖਤ ਨਾਲ ਟਕਰਾਈ, 2 ਦੀ ਮੌਤ, ਇਕ ਜ਼ਖ਼ਮੀ
. . .  about 6 hours ago
ਹੋਰ ਖ਼ਬਰਾਂ..

Powered by REFLEX