ਤਾਜ਼ਾ ਖਬਰਾਂ


ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ
. . .  2 minutes ago
ਨਵੀਂ ਦਿੱਲੀ, 26 ਅਕਤੂਬਰ - ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ ਕੀਤਾ ਗਿਆ। ਇਸ ਦੌੜ ਨੂੰ ਅੱਜ ਪਹਿਲਾਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ...
ਮਹਿਲਾ ਵਿਸ਼ਵ ਕੱਪ 2025 ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ
. . .  11 minutes ago
ਮੁੰਬਈ, 26 ਅਕਤੂਬਰ - ਮਹਿਲਾ ਵਿਸ਼ਵ ਕੱਪ 2025 ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਇਹ ਦੋਵਾਂ ਟੀਮਾਂ ਦਾ ਲੀਗ ਪੜਾਅ ਵਿਚ ਆਖਰੀ ਮੈਚ ਹੈ। ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ਵਿਚ ਇਹ ਮੈਚ...
⭐ਮਾਣਕ-ਮੋਤੀ ⭐
. . .  18 minutes ago
⭐ਮਾਣਕ-ਮੋਤੀ ⭐
ਦਿੱਲੀ ਸਰਕਾਰ 1 ਨਵੰਬਰ ਨੂੰ ਆਪਣਾ ਪਹਿਲਾ ਅਧਿਕਾਰਤ ਲੋਗੋ ਕਰੇਗੀ ਲਾਂਚ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਟਵੀਟ ਕੀਤਾ, "1 ਨਵੰਬਰ 2025 ਨੂੰ ਦਿੱਲੀ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ, ਦਿੱਲੀ ਸਰਕਾਰ ਆਪਣਾ ਪਹਿਲਾ ਅਧਿਕਾਰਤ ਲੋਗੋ ਲਾਂਚ ਕਰੇਗੀ। ਇਹ ਲੋਗੋ ਦਿੱਲੀ...
 
ਹੈਦਰਾਬਾਦ ਦੀ ਸਿਟੀ ਸਿਵਲ ਕੋਰਟ ਵਲੋਂ ਚਿਰੰਜੀਵੀ ਦੇ ਸ਼ਖਸੀਅਤ ਅਧਿਕਾਰਾਂ ਦੀ ਰੱਖਿਆ ਲਈ ਇਕ ਅੰਤਰਿਮ ਹੁਕਮ ਜਾਰੀ
. . .  1 day ago
ਹੈਦਰਾਬਾਦ, 25 ਅਕਤੂਬਰ - ਹੈਦਰਾਬਾਦ ਦੀ ਸਿਟੀ ਸਿਵਲ ਕੋਰਟ, ਚਿਰੰਜੀਵੀ ਦੇ ਸ਼ਖਸੀਅਤ ਅਧਿਕਾਰਾਂ ਦੀ ਰੱਖਿਆ ਲਈ ਇਕ ਐਡ-ਅੰਤਰਿਮ ਹੁਕਮ ਜਾਰੀ ਕੀਤਾ ਹੈ। ਇਹ ਹੁਕਮ ਕਈ ਨਾਮਜ਼ਦ ਧਿਰਾਂ ਅਤੇ ਆਮ ਤੌਰ 'ਤੇ, ਕਿਸੇ ਵੀ ਵਿਅਕਤੀ ਨੂੰ, ਚਿਰੰਜੀਵੀ...
ਦਿੱਗਜ ਅਦਾਕਾਰ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ - ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, "ਦਿੱਗਜ ਅਦਾਕਾਰ ਸਤੀਸ਼ ਸ਼ਾਹ ਜੀ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ। ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਕੁਦਰਤੀ ਸਕ੍ਰੀਨ ਮੌਜ਼ੂਦਗੀ ਲਈ ਜਾਣੇ...
ਭਾਰਤ ਨੇ ਅੰਤਰਰਾਸ਼ਟਰੀ ਪੋਲੋ ਕੱਪ 2025 ਜਿੱਤਿਆ, ਰੋਮਾਂਚਕ ਮੈਚ ਵਿਚ 10-9 ਨਾਲ ਹਰਾਇਆ ਅਰਜਨਟੀਨਾ ਨੂੰ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਅੰਤਰਰਾਸ਼ਟਰੀ ਪੋਲੋ ਕੱਪ 2025 ਵਿਚ ਹੁਨਰ, ਗਤੀ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਕਿਉਂਕਿ ਟੀਮ ਇੰਡੀਆ ਨੇ ਜੈਪੁਰ ਪੋਲੋ ਗਰਾਊਂਡ ਵਿਚ ਹੋਏ ਇਕ ਦਿਲਚਸਪ ਮੈਚ...
350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਅਤੇ ਪੰਜਾਬ ਵਿਚ ਮਹੀਨਾ ਭਰ ਚੱਲਣ ਵਾਲੇ ਪ੍ਰੋਗਰਾਮ ਕਰਵਾਏ ਜਾਣਗੇ - ਸੌਰਭ ਭਾਰਦਵਾਜ
. . .  1 day ago
ਨਵੀਂ ਦਿੱਲੀ, 25 ਅਕਤੂਬਰ - 'ਆਪ' ਨੇਤਾ ਸੌਰਭ ਭਾਰਦਵਾਜ ਦਾ ਕਹਿਣਾ ਹੈ, "ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਅੱਜ 350 ਸਾਲ ਪੂਰੇ ਹੋ ਰਹੇ ਹਨ ਅਤੇ ਇਸ ਲਈ, ਅੱਜ ਤੋਂ ਦਿੱਲੀ ਅਤੇ ਪੰਜਾਬ ਵਿਚ ਮਹੀਨਾ ਭਰ ਚੱਲਣ...
ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਮੌਤਾਂ, ਇਕ ਔਰਤ ਜ਼ਖ਼ਮੀ
. . .  1 day ago
ਕਪੂਰਥਲਾ, 25 ਅਕਤੂਬਰ (ਅਮਨਜੋਤ ਸਿੰਘ ਵਾਲੀਆ) - ਸ਼ੇਖੂਪੁਰ ਦੇ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। । ਇਸ ਸੰਬੰਧੀ...
ਸੀਬੀਆਈ ਨੇ ਲੋੜੀਂਦੇ ਭਗੌੜੇ ਲਖਵਿੰਦਰ ਕੁਮਾਰ ਨੂੰ ਅਮਰੀਕਾ ਤੋਂ ਲਿਆਂਦਾ ਭਾਰਤ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ 25.10.2025 ਨੂੰ ਲੋੜੀਂਦੇ ਭਗੌੜੇ ਲਖਵਿੰਦਰ ਕੁਮਾਰ ਦੀ ਸੰਯੁਕਤ ਰਾਜ ਅਮਰੀਕਾ ਤੋਂ ਵਾਪਸੀ ਦਾ ਸਫਲਤਾਪੂਰਵਕ ਤਾਲਮੇਲ...
ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਗੁਰਦੁਆਰਾ ਰਕਾਬਗੰਜ ਸਾਹਿਬ ਨਤਮਸਤਕ
. . .  1 day ago
ਨਵੀਂ ਦਿੱਲੀ, 25 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਕੌਮੀ...
ਮੁੰਬਈ-ਆਦਮਪੁਰ ਉਡਾਣ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
105 ਸਾਲ ਦੀ ਉਮਰ 'ਚ ਮਾਤਾ ਗੁਰਦੇਵਾਂ ਬਾਈ ਦਾ ਦਿਹਾਂਤ
. . .  1 day ago
ਡੀ.ਸੀ. ਤੇ ਪੁਲਿਸ ਕਮਿਸ਼ਨਰ ਦੇ ਨਿਵਾਸ ਪਾਰਕ ਦਾ ਨਾਂਅ ਬਾਡੀ ਬਿਲਡਰ ਘੁੰਮਣ ਦੇ ਨਾਂਅ 'ਤੇ ਰੱਖਿਆ
. . .  1 day ago
ਮੋਟਰਸਾਈਕਲਾਂ ਦੀ ਟੱਕਰ 'ਚ ਇਕ ਨੌਜਵਾਨ ਦੀ ਮੌਤ, ਦੂਜਾ ਜ਼ਖਮੀ
. . .  1 day ago
ਪਿੰਡ ਕੋਟਲਾ ਤਰਖਾਣਾ ਤੋਂ 5 ਕਿਲੋ ਦੇ ਕਰੀਬ ਚਿੱਟਾ ਬਰਾਮਦ
. . .  1 day ago
ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਪੁੱਜਾ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੀਸ਼ ਸ਼ਾਹ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਦੁਕਾਨ 'ਤੇ ਪੈਟਰੋਲ ਬੰਬ ਨਾਲ ਹਮਲੇ ਦੀ ਕੋਸ਼ਿਸ਼
. . .  1 day ago
ਹੋਰ ਖ਼ਬਰਾਂ..

Powered by REFLEX