ਤਾਜ਼ਾ ਖਬਰਾਂ


ਮੋਦੀ ਕੈਬਨਿਟ ਨੇ ਕਣਕ ’ਤੇ ਵਧਾਈ 150 ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ.
. . .  5 minutes ago
ਨਵੀਂ ਦਿੱਲੀ, 16 ਅਕਤੂਬਰ- ਅੱਜ ਮੋਦੀ ਕੈਬਨਿਟ ਵਲੋਂ ਕਿਸਾਨਾਂ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ। ਕੇਂਦਰੀ ਕੈਬਨਿਟ ਨੇ ਹਾੜੀ ਦੀਆਂ ਫ਼ਸਲਾਂ ਲਈ ਐਮ.ਐਸ.ਪੀ. ਨੂੰ ਮਨਜ਼ੂਰੀ ਦੇ ਦਿੱਤੀ....
ਚਰਨਜੀਤ ਸਿੰਘ ਭੱਟੀ, ਦਲਬੀਰ ਸਿੰਘ ਬੱਲ ਅਤੇ ਸੁਖਦੇਵ ਸਿੰਘ ਬਣੇ ਸਰਪੰਚ
. . .  14 minutes ago
ਬਾਬਾ ਬਕਾਲਾ ਸਾਹਿਬ, (ਅੰਮ੍ਰਿਤਸਰ), 16 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਪਿੰਡ ਸਠਿਆਲਾ ਤੋਂ ਚਰਨਜੀਤ ਸਿੰਘ ਭੱਟੀ ਸਰਪੰਚ ਬਣੇ। ਉਨ੍ਹਾਂ ਨੇ ਅਕਾਲੀ ਉਮੀਦਵਾਰ ਦਲਵਿੰਦਰ ਸਿੰਘ ਸਠਿਆਲਾ....
ਅਬੋਹਰ ਬਲਾਕ ਦੇ ਪਿੰਡ ਝੁਰੜ ਖੇੜਾ ਦੀ ਸਰਪੰਚੀ ਜੱਜ ਸਿੰਘ ਜਿੱਤੇ
. . .  18 minutes ago
ਅਬੋਹਰ, (ਫ਼ਜ਼ਿਲਕਾ), 16 ਅਕਤੂਬਰ (ਤੇਜਿੰਦਰ ਸਿੰਘ ਖਾਲਸਾ)- ਅਬੋਹਰ ਬਲਾਕ ਅਧੀਨ ਆਉਂਦੇ ਚਰਚਿਤ ਪਿੰਡ ਝੁਰੜ ਖੇੜਾ ਦੀ ਸਰਪੰਚੀ ਜੱਜ ਸਿੰਘ ਵੱਡੇ ਫਰਕ ਨਾਲ ਜਿੱਤ ਗਏ ਹਨ...
ਨਰਿੰਦਰ ਕੌਰ ਬਣੀ ਪਿੰਡ ਘੁਮਾਣ ਦੀ ਸਰਪੰਚ
. . .  22 minutes ago
ਘੁਮਾਣ, (ਗੁਰਦਾਸਪੁਰ), 16 ਅਕਤੂਬਰ- ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਘੁਮਾਣ ਵਿਚ ਨਰਿੰਦਰ ਕੌਰ ਸਰਪੰਚ ਚੁਣੀ ਗਈ। ਉਨ੍ਹਾਂ ਆਪਣੇ ਵਿਰੋਧੀ ਨੂੰ 409 ਵੋਟਾਂ ਦੇ...
 
ਹਰਿਆਣਾ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਈ ਸ਼ੁਰੂ, ਪੁੱਜੇ ਅਮਿਤ ਸ਼ਾਹ
. . .  29 minutes ago
ਚੰਡੀਗੜ੍ਹ, 16 ਅਕਤੂਬਰ- ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਫ਼ੈਸਲਾ ਅੱਜ ਹੋ ਜਾਵੇਗਾ। ਇਸ ਲਈ ਪੰਚਕੁਲਾ ਦੇ ਪੰਚਕਮਲ ਦਫ਼ਤਰ ਵਿਚ ਭਾਜਪਾ ਦੇ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋ.....
ਪਿੰਡ ਚਿੱਚੜਵਾਲਾ ਵਿਖੇ ਅੱਜ ਦੁਬਾਰਾ ਵੋਟਾਂ ਪੈਣ ਦਾ ਕੰਮ ਸ਼ੁਰੂ
. . .  42 minutes ago
ਸ਼ੁਤਰਾਣਾ, (ਪਟਿਆਲਾ), 16 ਅਕਤੂਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਚਿੱਚੜਵਾਲਾ ਵਿਖੇ ਅੱਜ ਦੁਬਾਰਾ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ.....
ਹਾਜ਼ੀ ਸਗੀਰ ਮੁਹੰਮਦ ਦਹਿਲੀਜ ਕਲਾਂ ਪਿੰਡ ਤੋਂ ਹਾਜ਼ੀ ਸਗੀਰ ਮੁਹੰਮਦ ਬਣੇ ਸਰਪੰਚ
. . .  48 minutes ago
ਅਹਿਮਦਗੜ੍ਹ, (ਸੰਗਰੂਰ)- ਹਾਜ਼ੀ ਸਗੀਰ ਮੁਹੰਮਦ ਦਹਿਲੀਜ ਕਲਾਂ ਪਿੰਡ ਤੋਂ ਹਾਜ਼ੀ ਸਗੀਰ ਮੁਹੰਮਦ ਬਣੇ ਸਰਪੰਚ
ਸਾਬਕਾ ਕਬੱਡੀ ਖਿਡਾਰੀ ਜੋਗਿੰਦਰ ਸਿੰਘ ਬਰਾੜ ਬਣੇ ਪਿੰਡ ਤੁੰਗਵਾਲੀ ਦੇ ਸਰਪੰਚ
. . .  54 minutes ago
ਬਠਿੰਡਾ, 15 ਅਕਤੂਬਰ (ਅੰਮਿ੍ਤਪਾਲ ਸਿੰਘ ਵਲਾਣ)- ਪੰਚਾਇਤੀ ਚੋਣਾਂ ਦੇ ਨਤੀਜਿਆਂ ਵਿਚ ਸਾਬਕਾ ਕਬੱਡੀ ਖਿਡਾਰੀ ਅਤੇ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਜੇਤੂ ਜੋਗਿੰਦਰ ਸਿੰਘ...
ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  47 minutes ago
ਸ੍ਰੀਨਗਰ, 16 ਅਕਤੂਬਰ- ਉਮਰ ਅਬਦੁੱਲਾ ਨੇ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਾਨਫ਼ਰੰਸ ਸੈਂਟਰ ਵਿਚ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਸਰਕਾਰ ਨਾਲ ਮੀਟਿੰਗ ਸ਼ੁਰੂ
. . .  about 1 hour ago
ਚੰਡੀਗੜ੍ਹ, 16 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਦਾ ਐਲਾਨ ਕੀਤਾ ਗਿਆ.....
ਹਵਾ ਪ੍ਰਦੂਸ਼ਣ ਨੂੰ ਲੈ ਕੇ ਸਖ਼ਤ ਹੋਈ ਸੁਪਰੀਮ ਕੋਰਟ
. . .  59 minutes ago
ਨਵੀਂ ਦਿੱਲੀ, 16 ਅਕਤੂਬਰ- ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਲਗਾਤਾਰ ਸਖ਼ਤ ਹੈ। ਸੁਪਰੀਮ ਕੋਰਟ ਨੇ ਆਪਣੇ ਪਿਛਲੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਹੁਕਮਾਂ ਦੀ ਪਾਲਣਾ ਨਾ ਕੀਤੀ....
ਅਵਾਣ ਲੱਖਾ ਸਿੰਘ ਵਿਖੇ ਚਰਨਜੀਤ ਬਣੀ ਸਰਪੰਚ
. . .  about 1 hour ago
ਚੋਗਾਵਾਂ, (ਅੰਮ੍ਰਿਤਸਰ), 16 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਆਵਾਣ ਲੱਖਾ ਸਿੰਘ ਵਿਖੇ ਚਰਨਜੀਤ ਪਤਨੀ ਅਲਿਆਸ ਮਸੀਹ ਸਰਪੰਚੀ ਦੀ....
ਐਸ. ਜੈਸ਼ੰਕਰ ਐਸ. ਸੀ. ਓ. ਸੰਮੇਲਨ ’ਚ ਸ਼ਾਮਿਲ ਹੋਣ ਲਈ ਜਿਨਾਹ ਕਨਵੈਨਸ਼ਨ ਸੈਂਟਰ ਪਹੁੰਚੇ
. . .  about 1 hour ago
ਬਹੁਤ ਕੁਝ ਕਰਨਾ ਪਵੇਗਾ, ਲੋਕਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ- ਉਮਰ ਅਬਦੁੱਲਾ
. . .  about 1 hour ago
ਬਲਵਿੰਦਰ ਸਿੰਘ ਭੂੰਦੜ ਨੇ ਤੁਰੰਤ ਪ੍ਰਭਾਵ ਨਾਲ ਸਵੀਕਾਰ ਕੀਤਾ ਵਿਰਸਾ ਸਿੰਘ ਵਲਟੋਹਾ ਦਾ ਅਸਤੀਫ਼ਾ
. . .  about 1 hour ago
ਕੰਮ ’ਤੇ ਪਰਤੇ ਪੀ.ਜੀ.ਆਈ. ਦੇ ਰੈਜ਼ੀਡੈਂਟ ਡਾਕਟਰ
. . .  1 minute ago
ਹਰਪਾਲ ਸਿੰਘ ਤੇ ਰਚਨਾ ਭਗਤ ਸਰਪੰਚ ਜੇਤੂ
. . .  about 2 hours ago
ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿਚ ਅੱਜ ਮੁੜ ਪੈਣਗੀਆਂ ਵੋਟਾਂ
. . .  about 2 hours ago
ਉਮਰ ਅਬਦੁੱਲਾ ਦੇ ਸਹੁੰ ਚੁੱਕ ਸਮਾਗਮ ਲਈ ਸ੍ਰੀਨਗਰ ਪੁੱਜੇ ਰਾਹੁਲ ਗਾਂਧੀ
. . .  about 2 hours ago
ਮੁੱਖ ਮੰਤਰੀ ਵਜੋਂ ਅੱਜ ਸੁਹੰ ਚੁਕਣਗੇ ਉਮਰ ਅਬਦੁੱਲਾ
. . .  about 2 hours ago
ਹੋਰ ਖ਼ਬਰਾਂ..

Powered by REFLEX