ਤਾਜ਼ਾ ਖਬਰਾਂ


ਟੈਕਸਾਸ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ-ਟਰੰਪ
. . .  35 minutes ago
ਸੈਕਰਾਮੈਂਟੋ, 12 ਜੁਲਾਈ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੜ੍ਹ ਨਾਲ ਪ੍ਰਭਾਵਿਤ ਟੈਕਸਾਸ ਦਾ ਦੌਰਾ ਕੀਤਾ | ਉਹ ਹੜ੍ਹਾਂ ਕਾਰਨ ਮਾਰੇ ਗਏ ਬੱਚਿਆਂ ਤੇ ਹੋਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ ਤੇ ਉਨਾਂ ਨਾਲ ਦੁੱਖ ਸਾਂਝਾ ਕੀਤਾ¢ ਇਕ ਹਫਤਾ ਪਹਿਲਾਂ ਆਏ ਹੜ੍ਹ 'ਚ 30 ਤੋਂ ਵਧ ਛੋਟੀਆਂ ਬੱਚੀਆਂ ਸਮੇਤ 120 ਲੋਕ ਮਾਰੇ ਗਏ ਸਨ ਤੇ 160 ਅਜੇ ਵੀ ਲਾਪਤਾ ਹਨ ਜਿਨਾਂ ਦੀ ਭਾਲ...
ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 4 'ਚ ਚਾਂਦੀ ਤੇ ਕਾਂਸੀ ਦਾ ਤਗਮਾ ਜਿੱਤਿਆ
. . .  48 minutes ago
ਮੈਡਿ੍ਡ, 12 ਜੁਲਾਈ (ਪੀ.ਟੀ.ਆਈ.)-ਜੋਤੀ ਸੁਰੇਖਾ ਵੇਨਮ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 4 'ਚ 2 ਪੋਡੀਅਮ ਫਿਨਿਸ਼ ਪ੍ਰਾਪਤ ਕੀਤੇ, ਜਿਸ 'ਚ ਮਹਿਲਾ ਕੰਪਾਊਾਡ ਟੀਮ ਨੂੰ ਚਾਂਦੀ ਤੇ ਮਿਕਸਡ ਟੀਮ ਨੂੰ ਕਾਂਸੀ ਦਾ ਤਗਮਾ ਮਿਲਿਆ | ਭਾਰਤ ਨੇ ਇੱਥੇ ਮਹਿਲਾ ਕੰਪਾਊਾਡ ਟੀਮ ਮੁਕਾਬਲੇ 'ਚ ਚਾਂਦੀ ਦੇ ਤਗਮੇ ਨਾਲ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਚੌਥੇ ਪੜਾਅ 'ਚ...
ਨੀਰਜ ਚੋਪੜਾ ਤੇ ਨਦੀਮ ਮੁੜ ਹੋਣਗੇ ਆਹਮੋ-ਸਾਹਮਣੇ
. . .  53 minutes ago
ਸਿਲੇਸੀਆ (ਪੋਲੈਂਡ), 12 ਜੁਲਾਈ (ਪੀ.ਟੀ.ਆਈ.)-ਡਬਲ ਓਲੰਪਿਕ ਤਗਮਾ ਜੇਤੂ ਨੀਰਜ ਚੋਪੜਾ 16 ਅਗਸਤ ਨੂੰ ਪੋਲੈਂਡ ਦੇ ਸਿਲੇਸੀਆ 'ਚ ਡਾਇਮੰਡ ਲੀਗ 'ਚ ਪਾਕਿਸਤਾਨ ਦੇ ਮੌਜੂਦਾ ਚੈਂਪੀਅਨ ਅਰਸ਼ਦ ਨਦੀਮ ਦੇ ਖ਼ਿਲਾਫ਼ ਖੇਡਣਗੇ | 2024 'ਚ ਪੈਰਿਸ ਖੇਡਾਂ ਦੇ ਮੁਕਾਬਲੇ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਸਾਹਮਣਾ ਹੋਵੇਗਾ | ਚੋਪੜਾ ਤੇ ਨਦੀਮ 8 ਅਗਸਤ, 2024 ਨੂੰ ਪੈਰਿਸ 'ਚ...
ਜ਼ਰਦਾਰੀ ਰਾਸ਼ਟਰਪਤੀ ਬਣੇ ਰਹਿਣਗੇ, ਮੁਨੀਰ ਨੇ ਕਦੇ ਰਾਸ਼ਟਰਪਤੀ ਬਣਨ ਦੀ ਇੱਛਾ ਨਹੀਂ ਪ੍ਰਗਟਾਈ-ਸ਼ਾਹਬਾਜ਼ ਸ਼ਰੀਫ
. . .  56 minutes ago
ਇਸਲਾਮਾਬਾਦ, 12 ਜੁਲਾਈ (ਪੀ.ਟੀ.ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਤੇ ਫੌਜ ਮੁਖੀ ਫੀਲਡ ਮਾਰਸ਼ਲ ਅਸਿਮ ਮੁਨੀਰ ਰਾਸ਼ਟਰਪਤੀ ਬਣ ਸਕਦੇ ਹਨ | ਸ਼ਰੀਫ ਨੇ ਕਿਹਾ ਕਿ ਇਹ ਸਾਰੀਆਂ ਕਾਲਪਨਿਕ ਗੱਲਾਂ ਤੇ...
 
ਟਰੰਪ ਨੇ ਯੂਰਪੀਅਨ ਸੰਘ, ਮੈਕਸੀਕੋ ਵਿਰੁੱਧ 1 ਅਗਸਤ ਤੋਂ 30 ਫ਼ੀਸਦੀ ਟੈਰਿਫ ਲਗਾਉਣ ਦਾ ਕੀਤਾ ਐਲਾਨ
. . .  58 minutes ago
ਬਿ੍ਜਵਾਟਰ, 12 ਜੁਲਾਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਤੇ ਯੂਰਪੀ ਸੰਘ (ਈ.ਯੂ.) 'ਤੇ 30 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ | ਇਨ੍ਹਾਂ ਦੇਸ਼ਾਂ 'ਤੇ ਟੈਰਿਫ 1 ਅਗਸਤ ਤੋਂ ਲਾਗੂ ਹੋਵੇਗਾ | ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਅਮਰੀਕਾ ਦੇ 7 ਛੋਟੇ ਵਪਾਰਕ ਭਾਈਵਾਲਾਂ ਨੂੰ ਇਕ ਟੈਰਿਫ ਪੱਤਰ ਭੇਜਿਆ ਸੀ, ਜਿਸ 'ਚ ਫਿਲੀਪੀਨਜ਼, ਬਰੂਨੇਈ, ਮੋਲਡੋਵਾ, ਅਲਜੀਰੀਆ...
ਵਿੰਬਲਡਨ 'ਚ ਅਗਲੀ ਵਾਰ ਮੁੜ ਵਾਪਸੀ ਕਰਾਂਗਾ-ਜੋਕੋਵਿਚ
. . .  1 minute ago
ਲੰਡਨ, 12 ਜੁਲਾਈ (ਏਜੰਸੀ)-ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਯੈਨਿਕ ਸਿਨਰ ਤੋਂ ਹਾਰਨ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਕਿ ਇਹ ਵਿੰਬਲਡਨ 'ਚ ਉਸਦਾ ਆਖਰੀ ਮੈਚ ਨਹੀਂ ਸੀ ਤੇ ਉਹ ਇਸ ਵੱਕਾਰੀ ਟੈਨਿਸ ਟੂਰਨਾਮੈਂਟ 'ਚ ਘੱਟੋ-ਘੱਟ ਇਕ ਵਾਰ ਮੁੜ ਖੇਡਣ ਦਾ ਇਰਾਦਾ ਰੱਖਦਾ ਹੈ | ਮੈਚ ਤੋਂ ਬਾਅਦ, 38 ਸਾਲਾ ਜੋਕੋਵਿਚ ਨੇ ਕਿਹਾ ਕਿ ਮੈਂ ਅਜੇ ਆਪਣੇ ਵਿੰਬਲਡਨ ਕਰੀਅਰ ਨੂੰ ਖਤਮ ਕਰਨ ਦੀ ਯੋਜਨਾ ਨਹੀਂ ਬਣਾ ...
ਇਜ਼ਰਾਈਲੀ ਹਵਾਈ ਹਮਲਿਆਂ 'ਚ ਗਾਜ਼ਾ 'ਚ 52 ਫਿਲਸਤੀਨੀਆਂ ਦੀ ਮੌਤ
. . .  about 1 hour ago
ਦੀਰ ਅਲ-ਬਲਾਹ, 12 ਜੁਲਾਈ (ਏਜੰਸੀ)-ਫਲਸਤੀਨੀ ਹਸਪਤਾਲ ਦੇ ਅਧਿਕਾਰੀਆਂ ਤੇ ਗਵਾਹਾਂ ਨੇ ਦੱਸਿਆ ਕਿ ਇਜ਼ਰਾਈਲੀ ਹਵਾਈ ਹਮਲਿਆਂ 'ਚ ਗਾਜ਼ਾ ਪੱਟੀ 'ਚ ਘੱਟੋ-ਘੱਟ 28 ਫਲਸਤੀਨੀ ਮਾਰੇ ਗਏ, ਜਿਨ੍ਹਾਂ 'ਚ ਚਾਰ ਬੱਚੇ ਸ਼ਾਮਲ ਸਨ, ਜਦੋਂ ਕਿ 24 ਹੋਰ ਲੋਕਾਂ ਨੂੰ ਸਹਾਇਤਾ ਵੰਡ ਸਥਾਨਾਂ ਵੱਲ ਜਾਂਦੇ ਸਮੇਂ ਗੋਲੀ ਮਾਰ...
ਗੁਰਦਾਸ ਮਾਨ ਤੇ ਦਲਜੀਤ ਦੁਸਾਂਝ ਦਾ ਵਿਰੋਧ ਠੀਕ ਨਹੀਂ–ਚੀਮਾ, ਬੱਲ
. . .  about 1 hour ago
ਲੰਡਨ,12 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕ ਗੁਰਦਾਸ ਮਾਨ ਤੇ ਦਲਜੀਤ ਦੁਸਾਂਝ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜੋ ਬਿਲਕੁੱਲ ਠੀਕ ਨਹੀਂ ਹੈ | ਯਮਲਾ ਜੱਟ ਟਰੱਸਟ ਯੂ.ਕੇ. ਦੇ ਚੇਅਰਮੈਨ ਕਰਨੈਲ ਸਿੰਘ ਚੀਮਾ ਤੇ ਸਰਪ੍ਰਸਤ ਨਿਰਮਲ ਸਿੰਘ ਬੱਲ ਨੇ ਕਿਹਾ ਕਿ...
ਲਿਵਰਪੂਲ ਨੇ ਡਿਓਗੋ ਜੋਟਾ ਦਾ ਜਰਸੀ ਨੰਬਰ ਰਿਟਾਇਰ ਕੀਤਾ
. . .  about 1 hour ago
ਲਿਵਰਪੂਲ, 12 ਜੁਲਾਈ (ਏਜੰਸੀ)-ਲਿਵਰਪੂਲ ਨੇ ਡਿਓਗੋ ਜੋਟਾ ਦੇ ਸਨਮਾਨ 'ਚ ਹਰ ਪੱਧਰ 'ਤੇ ਜਰਸੀ ਨੰਬਰ 20 ਨੂੰ ਰਿਟਾਇਰ ਕਰਨ ਦਾ ਐਲਾਨ ਕੀਤਾ ਹੈ | 28 ਸਾਲਾ ਡਿਓਗੋ ਜੋਟਾ ਦੀ 3 ਜੁਲਾਈ ਨੂੰ ਇਕ ਕਾਰ ਹਾਦਸੇ 'ਚ ਮੌਤ ਹੋ...
ਵਿੰਬਲਡਨ 2025: ਮਹਿਲਾ ਸਿੰਗਲਜ਼ ਫਾਈਨਲ ਵਿਚ ਪੋਲੈਂਡ ਦੀ ਇਗਾ ਸਵਿਏਟੇਕ ਨੇ ਅਮਾਂਡਾ ਨੂੰ ਹਰਾ ਕੇ ਰਚਿਆ ਇਤਿਹਾਸ
. . .  1 day ago
ਲੰਡਨ, 12 ਜੁਲਾਈ - ਪੋਲੈਂਡ ਦੀ ਇਗਾ ਸਵਿਏਟੇਕ ਨੇ ਵਿੰਬਲਡਨ 2025 ਮਹਿਲਾ ਸਿੰਗਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ। ਅੱਠਵੀਂ ਸੀਡ ਸਵਿਏਟੇਕ ਨੇ ਸੈਂਟਰ ਕੋਰਟ 'ਤੇ ਖੇਡੇ ਗਏ ਫਾਈਨਲ...
ਇਕ ਵੱਡੀ ਸੰਵਿਧਾਨਕ ਸੋਧ ਹੈ ਇਕ ਰਾਸ਼ਟਰ ਇਕ ਚੋਣ' - ਜੇਪੀਸੀ ਚੇਅਰਪਰਸਨ, ਪੀਪੀ ਚੌਧਰੀ
. . .  1 day ago
ਨਵੀਂ ਦਿੱਲੀ, 12 ਜੁਲਾਈ - ਭਾਜਪਾ ਸੰਸਦ ਮੈਂਬਰ ਅਤੇ 'ਇਕ ਰਾਸ਼ਟਰ ਇਕ ਚੋਣ' ਜੇਪੀਸੀ ਦੇ ਚੇਅਰਪਰਸਨ, ਪੀਪੀ ਚੌਧਰੀ ਕਹਿੰਦੇ ਹਨ, "... 'ਇਕ ਰਾਸ਼ਟਰ ਇਕ ਚੋਣ' ਇਕ ਵੱਡੀ ਸੰਵਿਧਾਨਕ...
ਭਾਰਤ-ਇੰਗਲੈਂਡ ਤੀਜਾ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ ਵੀ 387 ਦੌੜਾਂ ਬਣਾ ਕੇ ਆਊਟ
. . .  1 day ago
ਲੰਡਨ, 12 ਜੁਲਾਈ - ਅੱਜ ਭਾਰਤ ਅਤੇ ਇੰਗਲੈਂਡ ਵਿਚਕਾਰ ਲਾਰਡਜ਼ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਦੀ ਪੂਰੀ ਟੀਮ ਵੀ 387 ਦੌੜਾਂ ਬਣਾ ਕੇ ਆਊਟ ਹੋ ਗਈ...
ਭਾਰਤ-ਇੰਗਲੈਂਡ ਤੀਜਾ ਟੈਸਟ: ਭਾਰਤ ਦੇ ਗੁਆਈ 7ਵੀਂ ਵਿਕਟ, ਰਵਿੰਦਰ ਜਡੇਜਾ 72 ਦੌੜਾਂ ਬਣਾ ਕੇ ਆਊਟ
. . .  1 day ago
ਮੁਕੱਦਮੇ ਜਲਦੀ ਚਲਾਏ ਜਾਣੇ ਚਾਹੀਦੇ ਹਨ- ਚੀਫ਼ ਜਸਟਿਸ ਬੀ.ਆਰ. ਗਵਈ ਦੇ ਬਿਆਨ 'ਤੇ, ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ
. . .  1 day ago
ਚਰਨਜੀਤ ਸਿੰਘ ਚੰਨੀ ਵਲੋਂ ਖੜਗੇ ਨਾਲ ਮੁਲਾਕਾਤ
. . .  1 day ago
ਨਸ਼ਾ ਕਰਨ ਤੇ ਵੇਚਣ ਤੋਂ ਰੋਕਣ 'ਤੇ ਨਸ਼ੇੜੀਆਂ ਵਲੋਂ ਨਿਹੰਗ ਸਿੰਘ 'ਤੇ ਹਮਲਾ
. . .  1 day ago
ਡੀ.ਐਸ.ਪੀ. ਅਤੁਲ ਸੋਨੀ ਦੇ ਪਿਤਾ ਨਾਲ 22 ਲੱਖ ਦੀ ਠੱਗੀ, ਪਿਓ-ਪੁੱਤ ਖਿਲਾਫ ਮਾਮਲਾ ਦਰਜ
. . .  1 day ago
ਮਾਮੂਲੀ ਤਕਰਾਰ ਨੂੰ ਲੈ ਕੇ 2 ਧਿਰਾਂ ਭਿੜੀਆਂ, 3 ਨੌਜਵਾਨ ਜ਼ਖਮੀ
. . .  1 day ago
ਸਾਈਬਰ ਠੱਗਾਂ ਨੇ ਪਰਿਵਾਰ ਨਾਲ ਲੱਖਾਂ ਰੁਪਏ ਦੀ ਮਾਰੀ ਠੱਗੀ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ: ਭਾਰਤ ਪਹਿਲੀ ਪਾਰੀ 'ਚ ਤੀਜੇ ਦਿਨ 316/5
. . .  1 day ago
ਹੋਰ ਖ਼ਬਰਾਂ..

Powered by REFLEX