ਤਾਜ਼ਾ ਖਬਰਾਂ


ਹਲਕਾ ਅਮਲੋਹ ਦੇ ਜੋਨ ਕੁੰਭ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਪਨਾਗ ਚੋਣ ਜਿੱਤੇ
. . .  1 minute ago
ਅਮਲੋਹ, ਫ਼ਤਹਿਗੜ੍ਹ ਸਾਹਿਬ, 17 ਦਸੰਬਰ, (ਕੇਵਲ ਸਿੰਘ)- ਹਲਕਾ ਅਮਲੋਹ ਦੇ ਬਲਾਕ ਸੰਮਤੀ ਜੋਨ ਕੁੰਭ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਪਨਾਗ 1073 ਵੋਟਾਂ ਹਾਸਿਲ ਕਰਕੇ...
ਬਲਾਕ ਸੰਮਤੀ ਨਡਾਲਾ ਨੂਰਪੁਰ ਲੁਬਾਣਾ ਚ ਕਾਂਗਰਸ ਰਹੀ ਜੇਤੂ
. . .  3 minutes ago
ਨਡਾਲਾ ਭੁਲੱਥ,/ ਕਪੂਰਥਲਾ 17 ਦਸੰਬਰ (ਰਘਬਿੰਦਰ ਸਿੰਘ/ ਮਨਜੀਤ ਸਿੰਘ ਰਤਨ)- ਨਡਾਲਾ ਕਾਲਜ ਵਿਖੇ ਚੱਲ ਰਹੇ ਵੋਟਾਂ ਦੀ ਗਿਣਤੀ ਦੌਰਾਨ ਬਲਾਕ ਸੰਮਤੀ ਨੂਰਪੁਰ ਲੁਬਾਣਾ ਜੋਂਨ ਦਾ ਰਿਜਲਟ...
ਸੰਧਵਾਂ ਜੌਨ ਤੋਂ ਕਾਂਗਰਸ ਪਾਰਟੀ ਦੀ ਅਮਨਪ੍ਰੀਤ ਕੌਰ ਜੇਤੂ
. . .  4 minutes ago
ਸੰਧਵਾਂ ਜੌਨ ਤੋਂ ਕਾਂਗਰਸ ਪਾਰਟੀ ਦੀ ਅਮਨਪ੍ਰੀਤ ਕੌਰ ਜੇਤੂ
ਬਹਿਰਾਮ ਜੋਨ ਤੋਂ ਮਹਿੰਦਰ ਪਾਲ ਆਮ ਆਦਮੀ ਪਾਰਟੀ ਜੇਤੂ
. . .  5 minutes ago
ਬਹਿਰਾਮ ਜੋਨ ਤੋਂ ਮਹਿੰਦਰ ਪਾਲ ਆਮ ਆਦਮੀ ਪਾਰਟੀ ਜੇਤੂ
 
ਜੋਨ ਵਣੀਏਕੇ ਤੋਂ ਆਪ ਦੀ ਬਲਾਕ ਸੰਮਤੀ ਉਮੀਦਵਾਰ ਸਰਬਜੀਤ ਕੌਰ ਜੇਤੂ
. . .  6 minutes ago
ਚੋਗਾਵਾਂ/ਰਾਮ ਤੀਰਥ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ਧਰਵਿੰਦਰ ਸਿੰਘ ਔਲਖ)-ਜੋਨ ਨੰਬਰ 6 ਵਣੀਏਕੇ ਤੋਂ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਜੀਵਨ...
ਪੰਚਾਇਤ ਸੰਮਤੀ ਜ਼ੋਨ ਰਾਊਵਾਲ ਅਜ਼ਾਦ ਉਮੀਦਵਾਰ ਅਮਨਦੀਪ ਸਿੰਘ ਜੰਡੀ ਜੇਤੂ
. . .  11 minutes ago
ਮੁੱਲਾਂਪੁਰ-ਦਾਖਾ (ਲੁਧਿਆਣਾ) 17 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜੀ.ਟੀ.ਬੀ ਕਾਲਜ ਦਾਖਾ ਵਿਖੇ ਬਲਾਕ ਮੁੱਲਾਂਪੁਰ ਅਧੀਨ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜਿਲ੍ਹਾ ਪ੍ਰੀਸ਼ਦ ਜ਼ੋਨਾਂ...
ਫ਼ਾਜ਼ਿਲਕਾ ਚੋਣ ਨਤੀਜੇ
. . .  12 minutes ago
ਫ਼ਾਜ਼ਿਲਕਾ-ਪੰਚਾਇਤ ਸਮਿਤੀ ਜ਼ੋਨ-2 ਬਖ਼ੁਸ਼ਾਹ ,ਫ਼ਾਜ਼ਿਲਕਾ ਆਮ ਆਦਮੀ ਪਾਰਟੀ ਦੀ ਜਿੱਤ ,676 ਵੋਟਾਂ ਨਾਲ ਸੁਖਵੀਰ ਸਿੰਘ ਜੇਤੂ ,,ਦੂਜੇ ਤੇ ਕਾਂਗਰਸ ਦਾ ਉਮੀਦਵਾਰ ਜਸਵਿੰਦਰ ਸਿੰਘ 641 ਵੋਟ ਮਿਲੇ,ਤੀਜੇ ਤੇ ਬੀਜੇਪੀ ਦਾ ਸੁਖਚੈਨ ਸਿੰਘ ਨੂੰ ਮਿਲੇ 560 ਵੋਟ ,ਕੁਲ ਵੋਟ 2131
ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਦੇ ਜ਼ੋਨ ਨੰਬਰ 4 ਪਿੱਪਲਮਾਜਰਾ ਤੋਂ ਕਾਂਗਰਸੀ ਉਮੀਦਵਾਰ ਜੇਤੂ
. . .  12 minutes ago
ਸ੍ਰੀ ਚਮਕੌਰ ਸਾਹਿਬ (ਫ਼ਤਹਿਗੜ੍ਹ ਸਾਹਿਬ), 17 ਦਸੰਬਰ (ਜਗਮੋਹਣ ਸਿੰਘ ਨਾਰੰਗ) - ਸ੍ਰੀ ਚਮਕੌਰ ਸਾਹਿਬ ਦੇ ਜ਼ੋਨ 4 ਪਿੱਪਲਮਾਜਰਾ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਸੈਦਪੁਰ ਨੇ 'ਆਪ' ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ...
ਕਾਂਗਰਸੀ ਉਮੀਦਵਾਰ ਰਾਮ ਆਸਰਾ ਨੇ ਜੋਨ ਭੂੰਗਾ ਤੋਂ 414 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ
. . .  13 minutes ago
ਹਰਿਆਣਾ, 17 ਦਸੰਬਰ (ਹਰਮੇਲ ਸਿੰਘ ਖੱਖ)-ਬਲਾਕ ਸੰਮਤੀ ਜੋਨ ਭੂੰਗ ਤੋਂ ਕਾਂਗਰਸ ਦੇ ਉਮੀਦਵਾਰ ਰਾਮ ਆਸਰਾ ਨੇ ਆਪਣੀ ਵਿਰੋਧੀ ਆਪ ਦੇ ਉਮਦਵਾਰ ਸਤਪਾਲ ਸਿੰਘ ਨੂੰ 414 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਰਾਮ ਅਸਰਾ ਦੀ ਜਿੱਤ ਨਾਲ ਉਨਾਂ ਦੇ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਲੋਕ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਗਗਨਦੀਪ ਕੌਰ ਬਲਾਕ ਸੰਮਤੀ ਚੋਣ ਸ਼ਹਿਣਾ ਵਿਚੋਂ ਰਹੀ ਜੇਤੂ
. . .  14 minutes ago
ਤਪਾ ਮੰਡੀ, ਬਰਨਾਲਾ 17 ਦਸੰਬਰ (ਵਿਜੇ ਸ਼ਰਮਾ ਸੁਰੇਸ਼ ਗੋਗੀ)- ਜਿਲਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਹੋ ਰਹੀ ਵੋਟਾਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਗਨਦੀਪ ਕੌਰ...
ਨਵਾਂਸ਼ਹਿਰ ਦੇ ਸੰਧਵਾਂ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਕਾਂਗਰਸ ਪਾਰਟੀ ਨੇ ਜਿੱਤੀ
. . .  15 minutes ago
ਕਟਾਰੀਆਂ (ਨਵਾਂਸ਼ਹਿਰ), 17 ਦਸੰਬਰ (ਪ੍ਰੇਮੀ ਸੰਧਵਾਂ) - ਨਵਾਂਸ਼ਹਿਰ ਦੇ ਸੰਧਵਾਂ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਕਾਂਗਰਸ ਪਾਰਟੀ ਦੀ ਉਮੀਦਵਾਰ ਰਮਨਪ੍ਰੀਤ ਕੌਰ ਪਤਨੀ ਸੁਰਜੀਤ ਸਿੰਘ ਨੇ...
ਹਲਕਾ ਆਦਮਪੁਰ ਦੇ ਨਤੀਜੇ ਆਏ ਸਾਹਮਣੇ
. . .  16 minutes ago
ਆਦਮਪੁਰ 17 ਦਸੰਬਰ (ਹਰਪ੍ਰੀਤ ਸਿੰਘ )- ਬਲਾਕ ਸੰਮਤੀ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਜੋਨ 1 - ਬਲਾਕ ਸੰਮਤੀ ਬਿਆਸ ਪਿੰਡ ਤੋਂ ਕਾਂਗਰਸੀ ਉਮੀਦਵਾਰ ਮੈਡਮ ਪ੍ਰਭਾ ਮੰਡਾਰ..
ਬਲਾਕ ਸੰਮਤੀ ਜ਼ੋਨ ਸਹਿਜੜਾ ਤੋਂ ਆਪ ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ ਚੋਣ ਜਿੱਤੇ
. . .  19 minutes ago
ਸਮਰਾਲਾ ਤੋਂ ਬਲਾਕ ਸੰਮਤੀ ਦੇ ਹੁਣ ਤੱਕ ਦੇ ਨਤੀਜੇ
. . .  21 minutes ago
ਬਲਾਕ ਸੰਮਤੀ ਆਦਮਪੁਰ ਜ਼ੋਨ ਨੂੰ 1 ਕਾਂਗਰਸ ਦੀ ਉਮੀਦਵਾਰ ਪ੍ਰਭਾ ਜੇਤੂ
. . .  22 minutes ago
ਪਾਤੜਾਂ ਚ ਗਿਣਤੀ ਦਾ ਕੰਮ ਸ਼ਾਂਤੀ ਪੂਰਵਕ ਜਾਰੀ
. . .  23 minutes ago
ਨਾਭਾ ਸੰਮਤੀ ਦਾ ਤੀਜਾ ਨਤੀਜਾ ਆਇਆ ਸਾਹਮਣੇ, ਆਪ ਉਮੀਦਵਾਰ ਬੀਬੀ ਅਮਨਦੀਪ ਕੌਰ ਨੇ 800 ਵੋਟਾਂ ਨਾਲ ਜੇਤੂ
. . .  24 minutes ago
ਜੋਨ ਚਵਿੰਡਾ ਕਲਾ ਤੋਂ ਆਪ ਦੇ ਬਲਾਕ ਸੰਮਤੀ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ ਜੇਤੂ
. . .  25 minutes ago
ਬਲਾਕ ਸਨੌਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟਾਂ ਦੀ ਗਿਣਤੀ ਜਾਰੀ
. . .  26 minutes ago
ਪੰਚਾਇਤ ਸੰਮਤੀ ਜੋਨ ਕੋਟ ਗੰਗੂ ਰਾਏ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
. . .  27 minutes ago
ਹੋਰ ਖ਼ਬਰਾਂ..

Powered by REFLEX