ਤਾਜ਼ਾ ਖਬਰਾਂ


ਤਾਮਿਲਨਾਡੂ:ਬੱਸ ਨੇ ਦਰੜੀਆਂ 2 ਕਾਰਾਂ, 9 ਲੋਕਾਂ ਦੀ ਮੌਤ
. . .  20 minutes ago
ਚੇਨੱਈ, 25 ਦਸੰਬਰ- ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਸੜਕ ਹਾਦਸੇ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਤਿਰੂਚਿਰਾਪੱਲੀ....
⭐ਮਾਣਕ-ਮੋਤੀ⭐
. . .  56 minutes ago
⭐ਮਾਣਕ-ਮੋਤੀ⭐
ਨਿਪਾਲ ਵਿਚ ਈਸਾਈ ਭਾਈਚਾਰੇ ਨੇ ਮਨਾਈ ਕ੍ਰਿਸਮਸ ਦੀ ਸ਼ਾਮ
. . .  1 day ago
ਲਲਿਤਪੁਰ [ਨਿਪਾਲ], 24 ਦਸੰਬਰ (ਏਐਨਆਈ):ਨਿਪਾਲ ਦੇ ਈਸਾਈ ਧਰਮ ਦੇ ਪੈਰੋਕਾਰ ਬੁੱਧਵਾਰ ਸ਼ਾਮ ਨੂੰ ਲਲਿਤਪੁਰ ਦੇ "ਅਜ਼ੰਪਸ਼ਨ ਚਰਚ" ਵਿਖੇ ਇਕੱਠੇ ਹੋਏ, ਸਮੂਹਿਕ ਪ੍ਰਾਰਥਨਾ ਵਿਚ ਸ਼ਾਮਿਲ ਹੋਏ ਅਤੇ ਕੈਰੋਲ ...
ਓਸਵਾਲ ਗਰੁੱਪ ਦੇ ਮਾਲਕ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਦੀ ਠੱਗੀ ਕਰਨ ਦੇ ਮਾਮਲੇ 'ਚ ਈ.ਡੀ. ਦੀ ਵੱਡੀ ਕਾਰਵਾਈ
. . .  1 day ago
ਜਲੰਧਰ, 24 ਦਸੰਬਰ (ਚੰਦੀਪ ਭੱਲਾ)-ਲੁਧਿਆਣਾ ਦੇ ਓਸਵਾਲ ਗਰੁੱਪ ਦੇ ਮਾਲਕ ਐੱਸ.ਪੀ.ਓਸਵਾਲ ਨੂੰ ਨਕਲੀ ਸੀ.ਬੀ.ਆਈ. ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰਕੇ ਉਸ ਨਾਲ 7 ਕਰੋੜ ਦੀ ਠੱਗੀ ਕੀਤੇ ਜਾਣ ਦੇ ਮਾਮਲੇ 'ਚ ...
 
ਅਚਾਨਕ ਗੋਲੀ ਚੱਲਣ ਨਾਲ ਕਿਸਾਨ ਦੀ ਮੌਤ, ਬੈਡਰੂਮ ’ਚੋਂ ਖੂਨ ਨਾਲ ਲੱਥ-ਪੱਥ ਮਿਲੀ ਲਾਸ਼
. . .  1 day ago
ਸੁਲਤਾਨਪੁਰ ਲੋਧੀ , 24 ਦਸੰਬਰ (ਥਿੰਦ )- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ਚੱਕ ਪੱਤੀ ਬਾਲੂ ਬਹਾਦੁਰ ਵਿਚ ਅੱਜ ਦੇਰ ਸ਼ਾਮ ਕਰੀਬ 7 ਵਜੇ ਦੇ ਕਰੀਬ ਲਾਇਸੰਸੀ ...
ਕੇਂਦਰ 2026 ਤੋਂ 10ਵੀਂ ਅਤੇ 12ਵੀਂ ਜਮਾਤ ਦੇ ਫ਼ੇਲ੍ਹ ਹੋਏ ਵਿਦਿਆਰਥੀਆਂ ਨੂੰ ਕਰੇਗਾ ਟਰੈਕ
. . .  1 day ago
ਨਵੀਂ ਦਿੱਲੀ, 24 ਦਸੰਬਰ (ਏਐਨਆਈ): ਸਿੱਖਿਆ ਮੰਤਰਾਲਾ 2026 ਤੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਫ਼ੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਯੋਜਨਾਬੱਧ ਢੰਗ ਨਾਲ ਟਰੈਕ ਕਰਨਾ ਸ਼ੁਰੂ ਕਰੇਗਾ ਅਤੇ ...
ਕੇਂਦਰ ਪੂਰੇ ਅਰਾਵਲੀ ਦੀ ਰੱਖਿਆ ਕਰੇਗਾ; ਕੋਈ ਮਾਈਨਿੰਗ ਲੀਜ਼ ਨਹੀਂ; ਸੁਰੱਖਿਅਤ ਜ਼ੋਨ ਦਾ ਵਿਸਥਾਰ ਕੀਤਾ ਜਾਵੇਗਾ
. . .  1 day ago
ਨਵੀਂ ਦਿੱਲੀ, 24 ਦਸੰਬਰ (ਏਐਨਆਈ): ਦਿੱਲੀ ਤੋਂ ਗੁਜਰਾਤ ਤੱਕ ਫੈਲੀ ਪੂਰੀ ਅਰਾਵਲੀ ਰੇਂਜ ਨੂੰ ਗ਼ੈਰ -ਕਾਨੂੰਨੀ ਮਾਈਨਿੰਗ ਤੋਂ ਬਚਾਉਣ ਅਤੇ ਸੁਰੱਖਿਅਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ...
ਫੜਨਵੀਸ ਨੇ ਆਉਣ ਵਾਲੀਆਂ ਬੀ.ਐਮ.ਸੀ. ਚੋਣਾਂ ਤੋਂ ਪਹਿਲਾਂ ਠਾਕਰੇ ਭਰਾਵਾਂ ਦੀ ਕੀਤੀ ਨਿੰਦਾ
. . .  1 day ago
ਮੁੰਬਈ (ਮਹਾਰਾਸ਼ਟਰ), 24 ਦਸੰਬਰ (ਏਐਨਆਈ): ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਠਾਕਰੇ ਭਰਾਵਾਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੋਵਾਂ ਨੇ ਆਪਣਾ ਵਿਚਾਰਧਾਰਕ ਦ੍ਰਿਸ਼ਟੀਕੋਣ ਤਿਆਗ ...
ਅਟਲ ਬਿਹਾਰੀ ਵਾਜਪਾਈ ਨਾ ਸਿਰਫ਼ ਇਕ ਹੁਨਰਮੰਦ ਪ੍ਰਸ਼ਾਸਕ ਸਨ ਸਗੋਂ ਦੇਸ਼ ਦੀ ਸੁਰੱਖਿਆ ਲਈ ਉਹ ਚੱਟਾਨ ਤੋਂ ਵੀ ਸਖ਼ਤ ਸਨ- ਅਮਿਤ ਸ਼ਾਹ
. . .  1 day ago
ਪੰਚਕੂਲਾ (ਹਰਿਆਣਾ), 24 ਦਸੰਬਰ (ਏਐਨਆਈ): ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 101ਵੀਂ ਜੈਅੰਤੀ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ "ਜਨਮ ਦੇਸ਼ ਭਗਤ" ਕਿਹਾ ਅਤੇ ...
ਦੱਖਣ-ਪੂਰਬੀ ਤਾਈਵਾਨ 6.1 ਤੀਬਰਤਾ ਦੇ ਭੂਚਾਲ ਨਾਲ ਹਿੱਲਿਆ , ਨੁਕਸਾਨ ਦੀ ਕੋਈ ਰਿਪੋਰਟ ਨਹੀਂ
. . .  1 day ago
ਤਾਈਪੇਈ ਸ਼ਹਿਰ , 24 ਦਸੰਬਰ - ਟਾਪੂ ਦੇ ਮੌਸਮ ਪ੍ਰਸ਼ਾਸਨ ਨੇ ਕਿਹਾ ਕਿ ਤਾਈਵਾਨ ਦੇ ਦੱਖਣ-ਪੂਰਬੀ ਤੱਟਵਰਤੀ ਕਾਉਂਟੀ ਤਾਈਤੁੰਗ ਵਿਚ 6.1 ਤੀਬਰਤਾ ਦਾ ਭੂਚਾਲ ਆਇਆ, ਹਾਲਾਂਕਿ ਤੁਰੰਤ ਨੁਕਸਾਨ ਦੀ ਕੋਈ...
ਭਾਰਤੀ ਤੱਟ ਰੱਖਿਅਕ ਨੇ ਪਹਿਲਾ ਸਵਦੇਸ਼ੀ ਤੌਰ 'ਤੇ ਬਣਾਇਆ ਪ੍ਰਦੂਸ਼ਣ ਕੰਟਰੋਲ ਜਹਾਜ਼ 'ਸਮੁੰਦਰ ਪ੍ਰਤਾਪ' ਕੀਤਾ ਸ਼ਾਮਿਲ
. . .  1 day ago
ਨਵੀਂ ਦਿੱਲੀ ,24 ਦਸੰਬਰ - ਭਾਰਤੀ ਤੱਟ ਰੱਖਿਅਕ ਨੇ ਆਪਣਾ ਪਹਿਲਾ ਇਨ-ਬਿਲਟ ਪ੍ਰਦੂਸ਼ਣ ਕੰਟਰੋਲ ਜਹਾਜ਼ , ਸਮੁੰਦਰ ਪ੍ਰਤਾਪ (ਯਾਰਡ 1267) ਸ਼ਾਮਿਲ ਕੀਤਾ, ਜੋ ਦੇਸ਼ ਦੀ ਸਮੁੰਦਰੀ ਵਾਤਾਵਰਨ ਸੁਰੱਖਿਆ ਸਮਰੱਥਾਵਾਂ ...
ਬੰਗਲਾਦੇਸ਼ ਸੰਕਟ : ਸਾਰੇ ਮੁਸਲਿਮ ਦੇਸ਼ਾਂ ਨੂੰ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ - ਤਸਲੀਮਾ ਅਖ਼ਤਰ
. . .  1 day ago
ਸ੍ਰੀਨਗਰ (ਜੰਮੂ-ਕਸ਼ਮੀਰ), 24 ਦਸੰਬਰ - ਬੰਗਲਾਦੇਸ਼ ਸੰਕਟ 'ਤੇ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਪ੍ਰਤੀਨਿਧੀ, ਤਸਲੀਮਾ ਅਖ਼ਤਰ ਦਾ ਕਹਿਣਾ ਹੈ ਕਿ ਇਸ ਦੇ ਖ਼ਿਲਾਫ਼ ਇਕ ਵੀ ਆਵਾਜ਼ ਨਹੀਂ ਉੱਠ ...
ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਦੀ ਓਵਰਡੋਜ਼ ਨਾਲ ਹੋਈ ਮੌਤ
. . .  1 day ago
ਜੰਡਿਆਲਾ ਗੁਰੂ ਦੇ ਅਸਿਸਟੈਂਟ ਮੈਨੇਜਰ ਦੀ ਲੁੱਟ-ਖੋਹ ਉਪਰੰਤ ਗੋਲੀ ਮਾਰ ਕੇ ਹੱਤਿਆ
. . .  1 day ago
ਬੀਐਸਐਫ ਦੇ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਪੁਲਿਸ ਕਮਿਸ਼ਨਰ ਅਤੇ ਡੀਆਈਜੀ ਨੇ ਜੇਤੂ ਟੀਮਾਂ ਨੂੰ ਵੰਡੇ ਇਨਾਮ
. . .  1 day ago
ਕੁਲਦੀਪ ਸੇਂਗਰ ਨੂੰ ਜ਼ਮਾਨਤ ਮਿਲਣ ਦੇ ਫ਼ੈਸਲੇ ਦੀ ਰਾਹੁਲ ਗਾਂਧੀ ਵਲੋਂ ਸਖ਼ਤ ਆਲੋਚਨਾ
. . .  1 day ago
ਰੱਦ ਕੀਤੀ ਜਾਣੀ ਚਾਹੀਦੀ ਹੈ, ਕੁਲਦੀਪ ਸੇਂਗਰ ਦੀ ਜ਼ਮਾਨਤ - ਪੀੜਤ ਪਰਿਵਾਰ
. . .  1 day ago
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨਤਮਸਤਕ ਹੋਏ ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ
. . .  1 day ago
ਦਿੱਲੀ ਮੈਟਰੋ ਦੇ ਫੇਜ਼ 5-ਏ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਮੰਤਰੀ ਮੰਡਲ ਨੇ - ਅਸ਼ਵਨੀ ਵੈਸ਼ਨਵ
. . .  1 day ago
ਹਰਿਆਣਾ ਦੇ ਕਿਸਾਨ, ਜਵਾਨ ਅਤੇ ਖਿਡਾਰੀ ਨੇ ਹਮੇਸ਼ਾ ਭਾਰਤ ਨੂੰ ਮਾਣ ਦਿਵਾਇਆ ਹੈ - ਅਮਿਤ ਸ਼ਾਹ
. . .  1 day ago
ਹੋਰ ਖ਼ਬਰਾਂ..

Powered by REFLEX