ਤਾਜ਼ਾ ਖਬਰਾਂ


ਅਮਰੀਕਾ: ਕੈਂਟਕੀ ਚ ਪੇਂਡੂ ਖੇਤਰ ਦੇ ਨੇੜੇ 'ਅਨੇਕ' ਲੋਕਾਂ ਨੂੰ ਗੋਲੀ ਮਾਰੀ ਗਈ, ਸ਼ੱਕੀ ਫ਼ਰਾਰ
. . .  16 minutes ago
ਕੈਂਟਕੀ (ਅਮਰੀਕਾ), 8 ਸਤੰਬਰ - ਨਿਊਜ਼ ਏਜੰਸੀ ਨੇ ਲੌਰੇਲ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕਾ ਦੇ ਕੈਂਟਕੀ ਦੇ ਲੌਰੇਲ ਕਾਉਂਟੀ ਵਿਚ ਅੰਤਰਰਾਜੀ 75 ਦੇ ਨੇੜੇ ਕਈ ਲੋਕਾਂ...
⭐ਮਾਣਕ-ਮੋਤੀ⭐
. . .  25 minutes ago
⭐ਮਾਣਕ-ਮੋਤੀ⭐
ਇਮਾਰਤ ਡਿੱਗਣ ਦੀ ਘਟਨਾ 'ਤੇ ਯੋਗੀ ਆਦਿਤਿਆਨਾਥ ਨੇ ਕੀਤਾ ਟਵੀਟ
. . .  1 day ago
ਨਵੀਂ ਦਿੱਲੀ, 7 ਸਤੰਬਰ-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਰਾਂਸਪੋਰਟ ਨਗਰ, ਲਖਨਊ ਵਿਚ ਇਮਾਰਤ ਡਿੱਗਣ ਦੀ ਘਟਨਾ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਐਸ.ਡੀ.ਆਰ.ਐਫ. ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜਾਂ...
ਲਖਨਊ 'ਚ ਇਮਾਰਤ ਡਿੱਗਣ ਤੋਂ ਬਾਅਦ ਡੀ.ਐਮ. ਸੂਰਿਆਪਾਲ ਗੰਗਵਾਰ ਨੇ ਮੌਕੇ ਦਾ ਲਿਆ ਜਾਇਜ਼ਾ
. . .  1 day ago
ਲਖਨਊ (ਉੱਤਰ ਪ੍ਰਦੇਸ਼), 7 ਸਤੰਬਰ-ਇਥੇ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਡੀ.ਐਮ. ਲਖਨਊ ਸੂਰਿਆਪਾਲ ਗੰਗਵਾਰ ਮੌਕੇ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਮੁੱਖ ਮੰਤਰੀ ਨੇ ਤੁਰੰਤ ਨੋਟਿਸ ਲਿਆ ਹੈ ਅਤੇ ਉਹ ਸਥਿਤੀ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਸਾਰੇ...
 
ਸ਼੍ਰੋਮਣੀ ਅਕਾਲੀ ਦਲ ਵਲੋਂ ਐਸ. ਦਰਬਾਰਾ ਗੁਰੂ ਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਦੇ ਸਲਾਹਕਾਰ ਵਜੋਂ ਕੀਤੀ ਨਿਯੁਕਤੀ ਲਈ ਵਾਪਸ
. . .  1 day ago
ਚੰਡੀਗੜ੍ਹ, 7 ਸਤੰਬਰ-ਸ਼੍ਰੋਮਣੀ ਅਕਾਲੀ ਦਲ ਨੇ ਐਸ. ਦਰਬਾਰਾ ਗੁਰੂ ਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੂੰਦੜ ਦੇ ਸਲਾਹਕਾਰ ਵਜੋਂ ਕੀਤੀ ਨਿਯੁਕਤੀ ਵਾਪਸ...
ਉੱਤਰ ਪ੍ਰਦੇਸ਼ : ਲਖਨਊ ਵਿਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌ/ਤ
. . .  1 day ago
ਲਖਨਊ (ਉੱਤਰ ਪ੍ਰਦੇਸ਼), 7 ਸਤੰਬਰ-ਲਖਨਊ ਵਿਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ ਕਈਆਂ ਦੇ ਮਲਬੇ ਹੇਠਾਂ ਦੱਬਣ ਦਾ ਖਦਸ਼ਾ ਹੈ। ਰਾਹਤ ਤੇ ਬਚਾਅ ਕਾਰਜ ਜਾਰੀ...
ਲਖਨਊ 'ਚ 5 ਮੰਜ਼ਿਲਾ ਇਮਾਰਤ ਡਿੱਗੀ, ਮਲਬੇ ਹੇਠਾਂ ਦੱਬੇ ਲੋਕ
. . .  1 day ago
ਲਖਨਊ (ਉੱਤਰ ਪ੍ਰਦੇਸ਼) 7 ਸਤੰਬਰ-ਲਖਨਊ ਵਿਚ 5 ਮੰਜ਼ਿਲਾ ਇਮਾਰਤ ਢਹਿਣ ਦੀ ਖਬਰ ਸਾਹਮਣੇ ਆਈ ਹੈ। ਐਨ.ਡੀ.ਆਰ.ਐਫ. ਦੇ ਡਿਪਟੀ ਕਮਾਂਡਰ ਅਨਿਲ ਕੁਮਾਰ ਪਾਲ ਦਾ ਕਹਿਣਾ ਹੈ ਕਿ ਅਸੀਂ ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਅਤੇ ਹੋਰ ਏਜੰਸੀਆਂ ਨੇ ਜਵਾਬ ਦਿੱਤਾ ਹੈ। ਐਨ.ਡੀ.ਆਰ.ਐਫ. ਨੇ ਇਥੇ...
ਲਖਨਊ 'ਚ ਇਮਾਰਤ ਡਿੱਗਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਟਵੀਟ
. . .  1 day ago
ਨਵੀਂ ਦਿੱਲੀ, 7 ਸਤੰਬਰ-ਰੱਖਿਆ ਮੰਤਰੀ ਅਤੇ ਲਖਨਊ ਤੋਂ ਲੋਕ ਸਭਾ ਮੈਂਬਰ ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਲਖਨਊ ਵਿਚ ਇਕ ਇਮਾਰਤ ਦੇ ਡਿੱਗਣ ਦੀ ਖ਼ਬਰ ਬੇਹੱਦ ਦੁਖਦਾਈ...
ਅਜਨਾਲਾ ਪੁਲਿਸ ਵਲੋਂ 5.50 ਕਿੱਲੋ ਤੋਂ ਵੱਧ ਹੈਰੋਇਨ ਸਮੇਤ 4 ਨਸ਼ਾ ਤਸਕਰ ਕਾਬੂ
. . .  1 day ago
ਅਜਨਾਲਾ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5.544 ਕਿੱਲੋ ਹੈਰੋਇਨ...
ਜਗਰਾਓਂ ਰੇਲਵੇ ਦਾ ਫਾਟਕ ਟੁੱਟਿਆ, ਵੱਡਾ ਹਾਦਸਾ ਵਾਪਰਨ ਤੋਂ ਟਲਿਆ
. . .  1 day ago
ਜਗਰਾਓਂ, 7 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਓਂ ਰੇਲਵੇ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਜਗਰਾਓਂ ਦੇ ਸੇਰਪਰ ਰੋਡ ਫਾਟਕਾਂ 'ਤੇ ਉਸ ਵੇਲੇ ਵੱਡੀ ਘਟਨਾ ਵਾਪਰਨ ਤੋਂ ਟਲ ਗਈ ਜਦੋਂ ਰੇਲ ਗੱਡੀ ਲੰਘਣ ਤੋਂ ਬਾਅਦ ਰੇਲਵੇ...
ਨੰਗਲ ਗੁਰੂ ਧਮਾਕੇ 'ਚ ਮਰਨ ਵਾਲੇ ਪੰਜਵੇਂ ਨਾਬਾਲਿਗ ਦੀ ਹੋਈ ਮੌਤ
. . .  1 day ago
ਜੰਡਿਆਲਾ ਗੁਰੂ, 7 ਸਤੰਬਰ (ਹਰਜਿੰਦਰ ਸਿੰਘ ਕਲੇਰ)-ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨੰਗਲ ਗੁਰੂ ਵਿਖੇ ਪਿਛਲੇ ਦਿਨੀਂ ਇਕ ਘਰ ਵਿਚ ਹੋਏ ਧਮਾਕੇ ਵਿਚ ਇਕ ਔਰਤ ਸਮੇਤ ਛੇ ਵਿਅਕਤੀ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿਚੋਂ ਘਰ ਦੀ ਮਾਲਕਣ...
ਤੇਜਿੰਦਰ ਬਾਂਸਲ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ
. . .  1 day ago
ਸੰਗਰੂਰ, 7 ਸਤੰਬਰ (ਧੀਰਜ ਪਸ਼ੋਰੀਆ)-ਸੰਗਰੂਰ ਦਾ ਨਵ-ਵਿਆਹਿਆ ਨੌਜਵਾਨ ਜਿਸ ਦੀ ਕੁਝ ਦਿਨ ਪਹਿਲਾਂ ਸੰਗਰੂਰ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ਹਿਰ ਵਾਸੀਆਂ ਵਲੋਂ...
ਚੋਰੀਆਂ ਕਾਰਨ ਲੋਕਾਂ ਵਲੋਂ ਥਾਣਾ ਲੌਂਗੋਵਾਲ ਅੱਗੇ ਪੱਕੇ ਮੋਰਚੇ ਦਾ ਐਲਾਨ
. . .  1 day ago
ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਖ਼ਤਮ-ਸੂਤਰ
. . .  1 day ago
8 ਮਾਮਲਿਆਂ ਵਿਚ ਲੋੜੀਂਦਾ ਨਾਮਵਰ ਸਮੱਗਲਰ ਕਾਬੂ
. . .  1 day ago
ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ
. . .  1 day ago
ਅਸੀਂ ਅਸਾਮ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇਜ਼- ਮੁੱਖ ਮੰਤਰੀ
. . .  1 day ago
ਨਸ਼ੀਲੀਆਂ ਗੋਲੀਆਂ ਸਮੇੇਤ ਇਕ ਨੌਜਵਾਨ ਕਾਬੂ
. . .  1 day ago
ਅਸੀਂ ਕਦੇ ਵੀ ਹਾਰਦੇ ਨਹੀਂ ਹਾਂ, ਹਮੇਸ਼ਾ ਸਿੱਖਦੇ ਹਾਂ- ਮਨਸੁੱਖ ਮਾਂਡਵੀਆ
. . .  1 day ago
ਅਕਾਲੀ ਦਲ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨ ਲਈ ਦੇਵੇਗਾ ਜ਼ਿਲ੍ਹਾ ਪੱਧਰੀ ਧਰਨੇ- ਬਲਵਿੰਦਰ ਸਿੰਘ ਭੂੰਦੜ
. . .  1 day ago
ਹੋਰ ਖ਼ਬਰਾਂ..

Powered by REFLEX