ਤਾਜ਼ਾ ਖਬਰਾਂ


ਨੈਸ਼ਨਲ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ 2026-ਗੁਰਵਿੰਦਰ ਨੇ ਪੁਰਸ਼ਾਂ ਦੀ 60 ਮੀਟਰ ਫਾਈਨਲ 'ਚ ਰਾਸ਼ਟਰੀ ਰਿਕਾਰਡ ਤੋੜਿਆ
. . .  24 minutes ago
ਪਾਕਿਸਤਾਨ ਕੋਲ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ: ਵਿਦੇਸ਼ ਮੰਤਰਾਲਾ
. . .  32 minutes ago
ਨਵੀਂ ਦਿੱਲੀ, 25 ਮਾਰਚ (ਏਐਨਆਈ): ਭਾਰਤ ਨੇ ਕਸ਼ਮੀਰੀ ਵੱਖਵਾਦੀ ਨੇਤਾ ਆਸੀਆ ਅੰਦਰਾਬੀ ਦੇ ਸਮਰਥਨ ਵਿਚ ਪਾਕਿਸਤਾਨ ਦੀਆਂ ਹਾਲੀਆ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ, ਜਿਸ ਨੂੰ ਹਾਲ ਹੀ ਵਿਚ ਨਵੀਂ ਦਿੱਲੀ ਦੀ ਇਕ ...
ਈ.ਸੀ.ਆਈ. ਨੇ ਆਉਣ ਵਾਲੀਆਂ ਅਸਾਮ ਚੋਣਾਂ ਲਈ 9 ਤੋਂ 29 ਅਪ੍ਰੈਲ ਤੱਕ ਐਗਜ਼ਿਟ ਪੋਲ ਪ੍ਰਦਰਸ਼ਿਤ ਕਰਨ 'ਤੇ ਲਗਾਈ ਪਾਬੰਦੀ
. . .  50 minutes ago
ਗੁਹਾਟੀ (ਅਸਾਮ), 25 ਮਾਰਚ (ਏਐਨਆਈ): ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126ਏ ਦੀ ਉਪ-ਧਾਰਾ 1 ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ...
ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੂੰ ਭੇਦਭਰੀ ਹਾਲਾਤ ਵਿਚ ਲੱਗੀ ਗੋਲੀ
. . .  about 1 hour ago
ਖਰੜ , 25 ਮਾਰਚ (ਤਰਸੇਮ ਸਿੰਘ ਜੰਡਪੁਰੀ) - ਸ਼ਿਵ ਸਾਗਰ ਮਹਾਂਕਾਲੀ ਮੰਦਰ ਗੁਲਮੋਹਰ ਸਿਟੀ ਦੀ ਮੁਖੀ ਸੇਵਾਦਾਰ ਅਤੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨਿਸ਼ਾਨ ਸਿੰਘ ਨੂੰ ਭੇਦ ਭਰੇ ਹਾਲਾਤ ਦੇ ਵਿਚ ਗੋਲੀ ਲੱਗਣ ...
 
ਖਡੂਰ ਸਾਹਿਬ ਬਲਾਕ ਸੰਮਤੀ ਦੀ ਚੋਣ ’ਚ ਕਾਂਗਰਸ ਪਾਰਟੀ ਦੇ ਸੁਖਚੈਨ ਸਿੰਘ ਬਣੇ ਚੇਅਰਮੈਨ ਤੇ ਸੰਦੀਪ ਕੌਰ ਬਾਗੜੀਆਂ ਉਪ ਚੇਅਰਮੈਨ
. . .  about 2 hours ago
ਖਡੂਰ ਸਾਹਿਬ, 25 ਮਾਰਚ (ਰਸ਼ਪਾਲ ਸਿੰਘ ਕੁਲਾਰ) - ਬਲਾਕ ਸੰਮਤੀ ਖਡੂਰ ਸਾਹਿਬ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਅੱਜ ਬਲਾਕ ਦਫ਼ਤਰ ਖਡੂਰ ਸਾਹਿਬ ਵਿਖੇ ਚੋਣ ਦੌਰਾਨ ਕਾਂਗਰਸ ਪਾਰਟੀ ਨੂੰ 11 ਮੈਂਬਰਾਂ ਦਾ ...
ਮੌਜੂਦਾ ਭੂ-ਰਾਜਨੀਤਿਕ ਦ੍ਰਿਸ਼ਟੀਕੋਣ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕੀ ਅੰਡਰ ਸੈਕਟਰੀ ਐਲਬ੍ਰਿਜ ਕੋਲਬੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 25 ਮਾਰਚ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਮਰੀਕਾ ਦੇ ਅੰਡਰ ਸੈਕਟਰੀ ਆਫ਼ ਵਾਰ ਫਾਰ ਪਾਲਿਸੀ ਐਲਬ੍ਰਿਜ ਕੋਲਬੀ ਨਾਲ ਮੁਲਾਕਾਤ ਕੀਤੀ ਤਾਂ ਜੋ ਚੱਲ ਰਹੇ ਵਿਸ਼ਵ ਭੂ-ਰਾਜਨੀਤਿਕ ਤਬਦੀਲੀਆਂ ਦੇ ...
ਗ਼ਦਰ ਲਹਿਰ ਦੇ ਹੀਰੋ ਮਹਾਨ ਸ਼ਹੀਦ ਰਹਿਮਤ ਅਲੀ ਵਜੀਦਕੇ ਨੂੰ ਕੈਬਨਿਟ ਮੰਤਰੀ ਸੌਂਦ ਤੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਜਲੀਆਂ ਭੇਟ
. . .  about 2 hours ago
ਮਹਿਲ ਕਲਾਂ, 25 ਮਾਰਚ ( ਅਵਤਾਰ ਸਿੰਘ ਅਣਖੀ)-ਗ਼ਦਰ ਲਹਿਰ ਦੇ ਹੀਰੋ ਅਮਰ ਸ਼ਹੀਦ ਰਹਿਮਤ ਅਲੀ ਵਜੀਦਕੇ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉਗੋਕੇ ਸਮੇਤ ...
ਅਣਪਛਾਤਿਆ ਨੇ ਕੱਪੜੇ ਦੀ ਦੁਕਾਨ 'ਤੇ ਚਲਾਈ ਗੋਲੀ , ਦੁਕਾਨਦਾਰ ਵਾਲ-ਵਾਲ ਬਚਿਆ
. . .  about 3 hours ago
ਮਾਹਿਲਪੁਰ (ਹੁਸ਼ਿਆਰਪੁਰ), 25 ਮਾਰਚ (ਰਜਿੰਦਰ ਸਿੰਘ) - ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਮਾਹਿਲਪੁਰ ਸ਼ਹੀਦਾਂ ਰੋਡ 'ਤੇ ਪੈਂਦੀ ਕੱਪੜੇ ਦੀ ਦੁਕਾਨ 'ਤੇ ਇਕ ਮੋਟਰਸਾਈਕਲ ਸਵਾਰ 3 ਅਣਪਛਾਤਿਆ ਵਲੋਂ ਗੋਲੀਆ ...
ਪੱਛਮੀ ਏਸ਼ੀਆ ਸੰਕਟ 'ਤੇ ਸਰਬ ਪਾਰਟੀ ਮੀਟਿੰਗ ਸ਼ੁਰੂ
. . .  1 minute ago
ਨਵੀਂ ਦਿੱਲੀ, 25 ਮਾਰਚ (ਏਐਨਆਈ): ਪੱਛਮੀ ਏਸ਼ੀਆ ਸੰਕਟ 'ਤੇ ਸਰਕਾਰ ਵਲੋਂ ਬੁਲਾਈ ਗਈ ਇਕ ਸਰਬ ਪਾਰਟੀ ਮੀਟਿੰਗ ਸ਼ੁਰੂ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਕਈ ਸੀਨੀਅਰ ਵਿਰੋਧੀ ...
ਈਰਾਨੀ ਸ਼ਾਸਨ ਜੰਗ ਹਾਰ ਗਿਆ ਹੈ : ਇਜ਼ਰਾਈਲੀ ਸਾਬਕਾ ਬੁਲਾਰੇ ਆਇਲੋਨ ਲੇਵੀ
. . .  about 4 hours ago
ਤਲ ਅਵੀਵ [ਇਜ਼ਰਾਈਲ], 25 ਮਾਰਚ (ਏਐਨਆਈ): ਇਜ਼ਰਾਈਲੀ ਸਾਬਕਾ ਬੁਲਾਰੇ ਆਇਲੋਨ ਲੇਵੀ ਨੇ ਦਾਅਵਾ ਕੀਤਾ ਹੈ ਕਿ ਸੰਯੁਕਤ ਅਮਰੀਕਾ-ਇਜ਼ਰਾਈਲੀ ਕਾਰਵਾਈ ਦੁਆਰਾ ਆਪਣੀ ਫ਼ੌਜੀ ...
ਗੁਰਸੇਵਕ ਸਿੰਘ ਮਾਨ ਬਣੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ
. . .  about 4 hours ago
ਬਠਿੰਡਾ, 25 ਮਾਰਚ (ਅੰਮ੍ਰਿਤਪਾਲ ਸਿੰਘ ਵਲਾਣ) - ਗੁਰਸੇਵਕ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਗੁਰਸੇਵਕ ਸਿੰਘ ਕੌਂਸਲਰ ਰਹਿ ਚੁੱਕੇ ਹਨ। ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ...
ਬਲਜਿੰਦਰ ਸਿੰਘ ਬਾਲਦ ਖ਼ੁਰਦ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਕੁਲਦੀਪ ਕੌਰ ਨੂੰ ਉੱਪ ਚੇਅਰਮੈਨ ਬਣੇ
. . .  about 4 hours ago
ਭਵਾਨੀਗੜ੍ਹ, 25 ਮਾਰਚ, (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਦੌਰਾਨ ਜੇਤੂ ਬਲਾਕ ਸੰਮਤੀ ਦੇ ਮੈਂਬਰਾਂ ਵਲੋਂ ਬਲਜਿੰਦਰ ਸਿੰਘ ਬਾਲਦ ਖ਼ੁਰਦ ਨੂੰ ਚੇਅਰਮੈਨ, ਕੁਲਦੀਪ ਕੌਰ ਨੂੰ ਉੱਪ ਚੇਅਰਮੈਨ ...
ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ ਨੇ 24 ਦਿਨਾਂ ਵਿਚ 10ਵੀਂ ਜਮਾਤ ਦੇ ਨਤੀਜੇ ਜਾਰੀ ਕਰਕੇ ਇਤਿਹਾਸ ਰਚਿਆ
. . .  about 4 hours ago
ਆਕਾਸ਼ਵਾਣੀ 26 ਮਾਰਚ ਤੋਂ 'ਵੰਦੇ ਮਾਤਰਮ' ਦਾ ਪੂਰਾ ਸੰਸਕਰਨ ਪ੍ਰਸਾਰਿਤ ਕਰੇਗੀ
. . .  about 4 hours ago
ਸਾਡੇ ਇਰਾਦੇ ਦੀ ਪਰਖ ਨਾ ਕਰੋ - ਈਰਾਨ ਦੇ ਸੰਸਦ ਸਪੀਕਰ ਦੀ ਅਮਰੀਕਾ ਨੂੰ 'ਨੇਤਨਯਾਹੂ ਦੇ ਭਰਮਾਂ' ਵਿਰੁੱਧ ਚਿਤਾਵਨੀ
. . .  about 4 hours ago
ਸੁਖਰਾਜ ਕਾਕਾ 'ਤੇ ਗੋਲੀ ਚਲਾਉਣ ਦੀ ਜ਼ਿੰਮੇਵਾਰੀ ਜੋਰਾ ਡੇਰਾ ਬਾਬਾ ਨਾਨਕ ਤੇ ਮਿੰਟੂ ਜੌਰਬ ਦੇ ਲਈ
. . .  about 5 hours ago
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸੀ.ਏ.ਪੀ.ਐਫ.(ਆਮ ਪ੍ਰਸ਼ਾਸਨ) ਬਿੱਲ ਕੀਤਾ ਪੇਸ਼ , ਵਿਰੋਧੀ ਸੰਸਦ ਮੈਂਬਰਾਂ ਨੇ ਵਿਰੋਧ ਕੀਤਾ
. . .  about 5 hours ago
ਕੈਬਨਿਟ ਨੇ ਇਮੀਗ੍ਰੇਸ਼ਨ, ਵੀਜ਼ਾ, ਵਿਦੇਸ਼ੀ ਰਜਿਸਟ੍ਰੇਸ਼ਨ ਅਤੇ ਟਰੈਕਿੰਗ ਸਕੀਮ ਨੂੰ ਜਾਰੀ ਰੱਖਣ ਨੂੰ ਦਿੱਤੀ ਪ੍ਰਵਾਨਗੀ
. . .  about 5 hours ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ 2 ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 5 hours ago
ਜੇਕਰ ਯੂ.ਐਸ.ਐਸ. ਅਬ੍ਰਾਹਮ ਲਿੰਕਨ ਮਿਜ਼ਾਈਲ ਰੇਂਜ ਵਿਚ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ - ਈਰਾਨੀ ਨੇਵੀ ਕਮਾਂਡਰ
. . .  about 5 hours ago
ਹੋਰ ਖ਼ਬਰਾਂ..

Powered by REFLEX