ਤਾਜ਼ਾ ਖਬਰਾਂ


ਪੱਛਮੀ ਬੰਗਾਲ : ਰਾਜਪਾਲ ਸੀਵੀ ਆਨੰਦ ਬੋਸ ਦੇ ਨਿਰਦੇਸ਼ਾਂ 'ਤੇ ਰਾਜ ਭਵਨ ਦੀ ਇਮਾਰਤ ਵਿਚ ਸਾਂਝਾ ਖੋਜ ਅਭਿਆਨ
. . .  7 minutes ago
ਕੋਲਕਾਤਾ, 17 ਨਵੰਬਰ - ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਦੇ ਨਿਰਦੇਸ਼ਾਂ 'ਤੇ, ਕੋਲਕਾਤਾ ਪੁਲਿਸ, ਰਾਜ ਭਵਨ ਪੁਲਿਸ ਚੌਕੀ, ਸੀਆਰਪੀਐਫ, ਬੰਬ ਸਕੁਐਡ ਅਤੇ ਡੌਗ ਸਕੁਐਡ ਦੀਆਂ ਟੀਮਾਂ ਦੁਆਰਾ ਪੂਰੇ ਰਾਜ ਭਵਨ...
ਜਾਅਲੀ ਪੈਨ ਕਾਰਡ ਮਾਮਲਾ:ਸਪਾ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਸੱਤ ਸਾਲ ਦੀ ਸਜ਼ਾ
. . .  39 minutes ago
ਰਾਮਪੁਰ, 17 ਨਵੰਬਰ- ਸਪਾ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਾਮਪੁਰ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਅੱਜ ਉਨ੍ਹਾਂ ਨੂੰ...
ਦਿੱਲੀ ਬੰਬ ਧਮਾਕਾ- ਅੱਤਵਾਦੀ ਉਮਰ ਦਾ ਸਾਥੀ ਆਮਿਰ 10 ਦਿਨਾਂ ਐਨ.ਆਈ.ਏ. ਕਸਟਡੀ ਵਿਚ
. . .  47 minutes ago
ਨਵੀਂ ਦਿੱਲੀ, 17 ਨਵੰਬਰ- ਦਿੱਲੀ ਵਿਚ ਇਕ ਵੱਡੇ ਅੱਤਵਾਦੀ ਹਮਲੇ ਦੇ ਸੰਬੰਧ ਵਿਚ ਗ੍ਰਿਫ਼ਤਾਰ ਉਮਰ ਦੇ ਸਾਥੀ ਆਮਿਰ ਨੂੰ ਪਟਿਆਲਾ ਹਾਊਸ ਕੋਰਟ ਨੇ 10 ਦਿਨਾਂ ਲਈ ਰਾਸ਼ਟਰੀ ਜਾਂਚ ਏਜੰਸੀ ....
ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਐਨੀਮੇਸ਼ਨ ਫ਼ਿਲਮ ‘ਹਿੰਦ ਦੀ ਚਾਦਰ’ ਨੂੰ ਰਿਲੀਜ਼ ਨਾ ਕੀਤਾ ਜਾਵੇ- ਮੰਨਣ
. . .  about 1 hour ago
ਅੰਮ੍ਰਿਤਸਰ, 17 ਨਵੰਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ’ਤੇ ਬਣੀ ਐਨੀਮੇਸ਼ਨ ਫ਼ਿਲਮ ‘ਹਿੰਦ ਦੀ ਚਾਦਰ’ ਰਿਲੀਜ਼ ਕਰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ...
 
ਸ਼ੇਖ਼ ਹਸੀਨਾ ਨੂੰ ਫ਼ਾਂਸੀ ਦੀ ਸਜ਼ਾ
. . .  about 2 hours ago
ਢਾਕਾ, 17 ਨਵੰਬਰ- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਕਮਾਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਢਾਕਾ ਵਿਚ ਅੰਤਰਰਾਸ਼ਟਰੀ ਅਪਰਾਧ....
ਸ਼ੇਖ਼ ਹਸੀਨਾ ਦੋਸ਼ੀ ਕਰਾਰ, ਅੰਤਿਮ ਫ਼ੈਸਲਾ ਆਉਣਾ ਬਾਕੀ
. . .  about 2 hours ago
ਢਾਕਾ, 17 ਨਵੰਬਰ- ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਮਾਮਲੇ ਦੀ ਸੁਣਵਾਈ ਕੀਤੀ ਤੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਹਸੀਨਾ 'ਤੇ... ਹਨ।
ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ
. . .  about 2 hours ago
ਮਹਾਰਾਸ਼ਟਰ, 17 ਨਵੰਬਰ- ਪੁਣੇ ਦੇ ਮੰਜਰੀ ਬੁਧਕ ਇਲਾਕੇ ਵਿਚ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਤਿੰਨੋਂ.....
ਕੱਲ੍ਹ (18 ਨਵੰਬਰ) ਤੋਂ ਬੰਦ ਹੋ ਜਾਣਗੀਆਂ ਸੀ.ਟੀ.ਯੂ. ਦੀਆਂ 77 ਬੱਸਾਂ
. . .  about 2 hours ago
ਚੰਡੀਗੜ੍ਹ, 17 ਨਵੰਬਰ (ਸੰਦੀਪ ਕੁਮਾਰ ਮਾਹਨਾ )-ਕੱਲ੍ਹ ਤੋਂ ਸੀ.ਟੀ.ਯੂ. ਦੀਆਂ 77 ਬੱਸਾਂ ਬੰਦ ਹੋ ਜਾਣਗੀਆਂ,‌ ਜਿਸ ਕਾਰਨ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 15 ਸਾਲ ਦੀ....
ਸਾਊਦੀ ਅਰਬ ਬੱਸ ਹਾਦਸੇ ’ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਦੁੱਖ ਪ੍ਰਗਟ
. . .  about 4 hours ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸਾਊਦੀ ਅਰਬ ’ਚ ਹੋਈ ਬੱਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਮਦੀਨਾ ਵਿਚ ਭਾਰਤੀ ਨਾਗਰਿਕਾਂ ਨਾਲ....
ਡਿਵਾਇਡਰ ਤੋਂ ਭੇਦਭਰੀ ਹਾਲਤ ’ਚ ਮਿਲੀ ਵਿਅਕਤੀ ਦੀ ਲਾਸ਼
. . .  about 4 hours ago
ਮਾਨਾਂਵਾਲਾ, (ਅੰਮ੍ਰਿਤਸਰ), 17 ਨਵੰਬਰ (ਗੁਰਦੀਪ ਸਿੰਘ ਨਾਗੀ)-​ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ ’ਤੇ ਕਸਬਾ ਮਾਨਾਂਵਾਲਾ ਵਿਖੇ ਭੇਦਭਰੇ ਹਾਲਾਤ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ...
ਮੈਂ ਸਾਊਦੀ ਅਰਬ ਬੱਸ ਹਾਦਸੇ ਤੋਂ ਹਾਂ ਦੁਖੀ ਤੇ ਹੈਰਾਨ- ਕਿਰਨ ਰਿਜੀਜੂ
. . .  about 4 hours ago
ਨਵੀਂ ਦਿੱਲੀ, 17 ਨਵੰਬਰ- ਕੇਂਦਰੀ ਘੱਟ ਗਿਣਤੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰ ਕਿਹਾ ਕਿ ਮੈਂ ਸਾਊਦੀ ਅਰਬ ਦੇ ਮਦੀਨਾ-ਮੱਕਾ ਹਾਈਵੇਅ 'ਤੇ ਹੋਏ ਦੁਖਦਾਈ ਬੱਸ ਹਾਦਸੇ ਤੋਂ...
ਸਾਊਦੀ ਅਰਬ ਸੜਕ ਹਾਦਸਾ:ਭਾਰਤੀ ਵਿਦੇਸ਼ ਮੰਤਰੀ ਵਲੋਂ ਦੁੱਖ ਪ੍ਰਗਟ
. . .  about 5 hours ago
ਨਵੀਂ ਦਿੱਲੀ, 17 ਨਵੰਬਰ- ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਮਦੀਨਾ ਵਿਚ ਹੋਏ ਸੜਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਕ ਪੋਸਟ ਵਿਚ ਲਿਖਿਆ...
ਸਾਊਦੀ ਅਰਬ ’ਚ ਭਿਆਨਕ ਬੱਸ ਹਾਦਸਾ, ਕਈ ਭਾਰਤੀਆਂ ਦੀ ਮੌਤ
. . .  about 5 hours ago
ਅੱਜ ਦੁਪਹਿਰ 12 ਵਜੇ ਤੋਂ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
. . .  about 6 hours ago
ਪੰਜਾਬ ’ਚ 5 ਡਿਗਰੀ ਸੈਲਸੀਅਸ ਤੱਕ ਘਟਿਆ ਤਾਪਮਾਨ
. . .  about 6 hours ago
ਸ਼ੇਖ਼ ਹਸੀਨਾ ਵਿੁੱਰਧ ਅੱਜ ਆਵੇਗਾ ਫ਼ੈਸਲਾ, ਪੁੱਤਰ ਨੇ ਦਿੱਤੀ ਹਿੰਸਾ ਦੀ ਚਿਤਾਵਨੀ
. . .  about 6 hours ago
ਬਿਹਾਰ:ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਤਿੰਨ ਦੀ ਮੌਤ
. . .  about 7 hours ago
⭐ਮਾਣਕ-ਮੋਤੀ⭐
. . .  about 8 hours ago
ਮੈਂ ਸੰਗਠਨ ਦਾ ਹਿੱਸਾ ਬਣ ਗਈ ਹਾਂ ਅਤੇ ਮੈਂ ਰਾਜਨੀਤੀ ਬਾਰੇ ਬਹੁਤ ਕੁਝ ਸਿੱਖਣਾ ਹੈ - ਮੈਥਿਲੀ ਠਾਕੁਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਵਿਚ ਨਿਰਮਾਣ ਅਧੀਨ ਸੂਰਤ ਬੁਲੇਟ ਟਰੇਨ ਸਟੇਸ਼ਨ ਦਾ ਕੀਤਾ ਦੌਰਾ
. . .  1 day ago
ਹੋਰ ਖ਼ਬਰਾਂ..

Powered by REFLEX