ਤਾਜ਼ਾ ਖਬਰਾਂ


ਹਰਿਆਣਾ ਚੋਣਾਂ : ਲੋਕਾਂ ਨੇ ਮੈਨੂੰ ਸੰਸਦ ਮੈਂਬਰ ਚੁਣਿਆ ਸੀ, ਹੁਣ ਵਿਧਾਇਕ ਵੀ ਚੁਣਨਗੇ - ਨਾਇਬ ਸਿੰਘ ਸੈਣੀ
. . .  7 minutes ago
ਕੁਰੂਕਸ਼ੇਤਰ (ਹਰਿਆਣਾ), 10 ਸਤੰਬਰ - ਲਾਡਵਾ ਹਲਕੇ ਤੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, "ਮੈਂ ਪਾਰਟੀ ਦੇ ਸਾਰੇ ਵਰਕਰਾਂ ਦਾ ਧੰਨਵਾਦ...
ਕੁੱਤੇ ਨੂੰ ਲੈਕੇ ਹੋਈ ਲੜਾਈ ਚ ਪਿਉ-ਪੁੱਤ ਦਾ ਕਤਲ, ਔਰਤ ਜ਼ਖਮੀ
. . .  52 minutes ago
ਤਲਵੰਡੀ ਸਾਬੋ, 10 ਸਤੰਬਰ (ਰਣਜੀਤ ਸਿੰਘ ਰਾਜੂ) - ਸਬ ਡਵੀਜ਼ਨ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਕੁੱਤੇ ਨੂੰ ਲੈ ਕੇ ਕਿਸੇ ਰੰਜ਼ਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੁਝ ਵਿਅਕਤੀਆਂ ਵਲੋਂ ਘਰ ਵਿਚ ਹਮਲਾ ਕਰ ਮੰਦਰ ਸਿੰਘ...
ਓਵਰਹੈੱਡ ਉਪਕਰਣ ਮੁੱਦੇ ਦੇ ਕਾਰਨ, ਠਾਣੇ ਅਤੇ ਪਨਵੇਲ ਵਿਚਕਾਰ ਸਾਰੀਆਂ ਅੱਪ ਅਤੇ ਡਾਊਨ ਟਰੇਨਾਂ ਦੀ ਆਵਾਜਾਈ ਕਾਫ਼ੀ ਪ੍ਰਭਾਵਿਤ
. . .  58 minutes ago
ਮੁੰਬਈ, 10 ਸਤੰਬਰ - ਸੈਂਟਰਲ ਰੇਲਵੇ ਅਨੁਸਾਰ ਮਹਾਰਾਸ਼ਟਰ ਦੇ ਨੇਰੂਲ ਵਿਖੇ ਇਕ ਓਵਰਹੈੱਡ ਉਪਕਰਣ ਮੁੱਦੇ ਦੇ ਕਾਰਨ, ਠਾਣੇ ਅਤੇ ਪਨਵੇਲ ਵਿਚਕਾਰ ਸਾਰੀਆਂ ਅੱਪ ਅਤੇ ਡਾਊਨ ਟਰੇਨਾਂ ਦੀ ਆਵਾਜਾਈ ਕਾਫ਼ੀ...
ਵਿਨੇਸ਼ ਫੋਗਾਟ ਦਾ ਪਹਿਲਾਂ ਚੋਣ ਲੜਨ ਦਾਕੋਈ ਇਰਾਦਾ ਨਹੀਂ ਸੀ - ਮਹਾਵੀਰ ਫੋਗਾਟ
. . .  about 1 hour ago
ਚਰਖੀ ਦਾਦਰੀ (ਹਰਿਆਣਾ), 10 ਸਤੰਬਰ - ਉਲੰਪੀਅਨ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਦੇ ਚਾਚਾ ਮਹਾਵੀਰ ਫੋਗਾਟ ਦਾ ਕਹਿਣਾ ਹੈ, "...ਉਸ ਨੇ ਪੈਰਿਸ ਉਲੰਪਿਕ ਵਿਚ ਬਹੁਤ...
 
ਜੰਮੂ ਕਸ਼ਮੀਰ ਚੋਣਾਂ ਲਈ ਕਾਂਗਰਸ ਵਲੋਂ 19 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ
. . .  about 1 hour ago
ਨਵੀਂ ਦਿੱਲੀ, 10 ਸਤੰਬਰ - ਕਾਂਗਰਸ ਨੇ ਜੰਮੂ ਕਸ਼ਮੀਰ ਚੋਣਾਂ ਲਈ 19 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ...
ਕਹਿੰਦੇ ਸਨ ਕਿ ਸ਼ੀਲਾ ਦੀਕਸ਼ਤ ਨੂੰ ਭੇਜਾਂਗੇ ਜੇਲ੍ਹ, ਪਰ ਅੱਜ ਉਹ ਖ਼ੁਦ ਜੇਲ੍ਹ ਚ ਹਨ - ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 10 ਸਤੰਬਰ - ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ, "ਉਹ (ਅਰਵਿੰਦ ਕੇਜਰੀਵਾਲ) ਕਹਿੰਦੇ ਸਨ ਕਿ ਉਹ ਸ਼ੀਲਾ ਦੀਕਸ਼ਤ ਨੂੰ ਜੇਲ੍ਹ ਭੇਜ ਦੇਣਗੇ, ਪਰ ਅੱਜ ਉਹ ਜੇਲ੍ਹ ਵਿਚ ਹਨ। ਕਾਂਗਰਸ...
ਸੈਮੀਕੰਡਕਟਰ ਸਪਲਾਈ ਚੇਨ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਭਾਰਤ ਸਰਕਾਰ ਨਾਲ ਸਾਂਝੇਦਾਰੀ ਕਰੇਗਾ ਅਮਰੀਕੀ ਵਿਦੇਸ਼ ਵਿਭਾਗ
. . .  about 1 hour ago
ਵਾਸ਼ਿੰਗਟਨ (ਡੀ.ਸੀ.), 10 ਸਤੰਬਰ - ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਇਕ ਬਿਆਨ ਵਿਚ ਕਿਹਾ ਗਿਆ ਹੈ। ਕਿ ਸੀ.ਐਚ.ਆਈ.ਪੀ.ਐਸ. ਐਕਟ ਦੁਆਰਾ ਬਣਾਏ ਗਏ ਇੰਟਰਨੈਸ਼ਨਲ ਟੈਕਨਾਲੋਜੀ ਸੁਰੱਖਿਆ ਅਤੇ ਨਵੀਨਤਾ...
ਕੋਲਕਾਤਾ ਕੇਸ - ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਅੰਦੋਲਨ ਚੱਲੇਗਾ - ਪੀੜਤਾ ਦੀ ਮਾਂ
. . .  about 2 hours ago
ਕੋਲਕਾਤਾ, 10 ਸਤੰਬਰ - ਕੋਲਕਾਤਾ ਵਿਚ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਜਬਰ ਜਨਾਹ ਅਤੇ ਹੱਤਿਆ ਕੇਸ ਚ ਪੀੜਤ ਦੀ ਮਾਂ ਕਹਿੰਦੀ ਹੈ, "ਮੁੱਖ ਮੰਤਰੀ (ਮਮਤਾ ਬੈਨਰਜੀ) ਝੂਠ ਬੋਲ...
ਪੰਜਾਬ ਚ ਸਰਕਾਰੀ ਡਾਕਟਰਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ
. . .  about 2 hours ago
ਜਲੰਧਰ, 10 ਸਤੰਬਰ - ਪੰਜਾਬ ਚ ਸਰਕਾਰੀ ਡਾਕਟਰਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਸਵੇਰੇ 8 ਵਜੇ ਤੋਂ 11 ਵਜੇ ਤੱਕ ਸਰਕਾਰੀ ਹਸਪਤਾਲਾਂ ਚ ਅੱਜ ਵੀ ਓ.ਪੀ.ਡੀ. ਸੇਵਾਵਾਂ ਬੰਦ...
ਕਾਂਗਰਸ ਨੂੰ ਸੰਸਦ ਦੀਆਂ ਚਾਰ ਸਥਾਈ ਕਮੇਟੀਆਂ ਦੀ ਪ੍ਰਧਾਨਗੀ ਮਿਲਣ ਦੀ ਸੰਭਾਵਨਾ - ਸੂਤਰ
. . .  about 2 hours ago
ਨਵੀਂ ਦਿੱਲੀ, 10 ਸਤੰਬਰ - ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਨੂੰ ਸੰਸਦ ਦੀਆਂ ਚਾਰ ਵਿਭਾਗਾਂ ਨਾਲ ਸੰਬੰਧਿਤ ਸਥਾਈ ਕਮੇਟੀਆਂ ਦੀ ਪ੍ਰਧਾਨਗੀ ਮਿਲਣ ਦੀ ਸੰਭਾਵਨਾ ਹੈ। ਚੋਟੀ ਦੇ ਸੂਤਰਾਂ ਨੇ ਕਿਹਾ ਕਿ ਸੰਸਦ ਦੀਆਂ ਵਿਭਾਗ ਨਾਲ ਸੰਬੰਧਿਤ...
ਯੂ.ਪੀ. - ਜੰਗਲਾਤ ਵਿਭਾਗ ਨੇ ਫੜਿਆ ਪੰਜਵਾਂ ਬਘਿਆੜ
. . .  28 minutes ago
ਬਹਿਰਾਇਚ (ਯੂ.ਪੀ.), 10 ਸਤੰਬਰ - ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿਖੇ ਜੰਗਲਾਤ ਵਿਭਾਗ ਨੇ ਪੰਜਵੇਂ ਬਘਿਆੜ ਨੂੰ ਫੜ ਲਿਆ ਹੈ ਅਤੇ ਹੁਣ ਇਸ ਨੂੰ ਜੰਗਲਾਤ ਵਿਭਾਗ ਦੀ ਪਨਾਹਗਾਹ ਚ ਲਿਜਾਇਆ...
ਮਨੀਪੁਰ ਚ ਹਿੰਸਾ ਨੂੰ ਲੈ ਕੇ ਇੰਫਾਲ ਚ ਔਰਤਾਂ ਵਲੋਂ ਪ੍ਰਦਰਸ਼ਨ
. . .  about 2 hours ago
ਇੰਫਾਲ, 10 ਸਤੰਬਰ - ਮਨੀਪੁਰ ਵਿਚ ਹਿੰਸਾ ਦੇ ਪੁਨਰ-ਉਭਾਰ ਦੇ ਵਿਚਕਾਰ, ਇੰਫਾਲ ਵਿਚ ਔਰਤਾਂ ਨੂੰ ਟਾਰਚਲਾਈਟ ਪ੍ਰਦਰਸ਼ਨ ਕਰਦੇ ਹੋਏ ਸੜਕਾਂ 'ਤੇ ਉਤਰ ਆਈਆਂ। ਪ੍ਰਦਰਸ਼ਨਕਾਰੀ ਔਰਤਾਂ ਨੇ ਇੰਫਾਲ ਦੇ ਥੈਂਗਮੇਈਬੈਂਡ ਵਿਚ ਨਾਅਰੇਬਾਜ਼ੀ...
ਆਈ.ਐਮ.ਏ. ਵਲੋਂ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਡੂੰਘੀ ਨਿਰਾਸ਼ਾ ਜ਼ਾਹਰ
. . .  about 2 hours ago
⭐ਮਾਣਕ-ਮੋਤੀ⭐
. . .  about 3 hours ago
ਕੋਲਕਾਤਾ ਕੇਸ 'ਤੇ ਸੁਪਰੀਮ ਕੋਰਟ ਚ ਸੁਣਵਤਾਈ ਅੱਜ
. . .  47 minutes ago
ਮੰਕੀਪਾਕਸ ਬਾਰੇ ਸਿਹਤ ਮਾਹਿਰਾਂ ਦੀ ਰਾਏ - ਘਬਰਾਉਣ ਦੀ ਲੋੜ ਨਹੀਂ
. . .  1 day ago
ਰਾਹੁਲ ਗਾਂਧੀ ਹਮੇਸ਼ਾ ਚੀਨ ਨੂੰ ਚੰਗਾ ਅਤੇ ਭਾਰਤ ਨੂੰ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ: ਹਿਮੰਤਾ ਬਿਸਵਾ ਸਰਮਾ
. . .  1 day ago
ਵਕੀਲ ਦੀ ਪਤਨੀ ਨੇ ਕੀਤੀ ਆਤਮ ਹੱਤਿਆ
. . .  1 day ago
ਮਨਦੀਪ ਸਿੰਘ ਬਰਾੜ ਯੂ.ਟੀ. ਦੇ ਨਵੇਂ ਗ੍ਰਹਿ ਸਕੱਤਰ ਨਿਯੁਕਤ
. . .  1 day ago
ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਪ੍ਰਕਿਰਿਆ ਕੀਤੀ ਮੁਲਤਵੀ
. . .  1 day ago
ਹੋਰ ਖ਼ਬਰਾਂ..

Powered by REFLEX