ਤਾਜ਼ਾ ਖਬਰਾਂ


ਦਿੱਲੀ : 9ਵੀਂ ਤੱਕ ਦੇ ਵਿਦਿਆਰਥੀਆਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ ਵਿਚ ਕਲਾਸਾਂ ਕਰਵਾਉਣ ਸੰਬੰਧੀ ਸਰਕੂਲਰ ਜਾਰੀ
. . .  9 minutes ago
ਨਵੀਂ ਦਿੱਲੀ, 13 ਦਸੰਬਰ - ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ ਵਿਚ ਕਲਾਸਾਂ...
ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਚੱਲੀ ਗੋਲੀ 'ਚ ਨੌਜਵਾਨ ਜ਼ਖ਼ਮੀ
. . .  26 minutes ago
ਜਲੰਧਰ, 13 ਦਸੰਬਰ (ਐੱਮ. ਐੱਸ. ਲੋਹੀਆ) - ਪੱਛਮੀ ਹਲਕੇ ਦੇ ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਅਮਨ ਨਗਰ, ਘਾਹ ਮੰਡੀ ਇਲਾਕੇ ’ਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇਕ ਧਿਰ...
ਵੋਟਰ ਕਾਰਡ ਤੋਂ ਇਲਾਵਾ ਹੋਰਨਾਂ ਪਛਾਣ ਕਾਰਡਾਂ ਰਾਹੀਂ ਵੀ ਪਾਈ ਜਾ ਸਕੇਗੀ ਵੋ ਟ- ਜ਼ਿਲ੍ਹਾ ਚੋਣਕਾਰ ਅਫ਼ਸਰ
. . .  about 1 hour ago
ਲੋਹਟਬੱਦੀ (ਲੁਧਿਆਣਾ), 13 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ) - ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਪਹਿਲਾਂ ਹੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹਿਮਾਸ਼ੂੰ ਜੈਨ, ਆਈ.ਏ.ਐਸ ਡਿਪਟੀ ਕਮਿਸ਼ਨਰ...
ਕੋਲਕਾਤਾ ਸਟੇਡੀਅਮ ਵਿਚ ਹਫੜਾ-ਦਫੜੀ ਤੋਂ ਬਾਅਦ ਰਾਜਪਾਲ ਵਲੋਂ ਪ੍ਰਬੰਧਕਾਂ ਦੀ ਨਿੰਦਾ
. . .  about 1 hour ago
ਕੋਲਕਾਤਾ, 13 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਫੁੱਟਬਾਲ ਆਈਕਨ ਲਿਓਨਲ ਮੈਸੀ ਦੇ ਇੰਡੀਆ ਦੌਰੇ ਨੂੰ "ਬੇਰਹਿਮੀ ਨਾਲ ਵਪਾਰੀਕਰਨ" ਕਰਨ...
 
ਐਤਵਾਰ ਨੂੰ ਫੁੱਟਬਾਲ ਆਈਕਨ ਦੇ ਦੌਰੇ ਤੋਂ ਪਹਿਲਾਂ ਮੁੰਬਈ 'ਚ ਲਿਓਨਲ ਮੈਸੀ ਦੀ ਗ੍ਰੈਫਿਟੀ ਦਾ ਉਦਘਾਟਨ
. . .  about 1 hour ago
ਮੁੰਬਈ, 13 ਦਸੰਬਰ - ਅਰਜਨਟੀਨਾ ਦੇ ਫੁੱਟਬਾਲ ਆਈਕਨ ਲਿਓਨਲ ਮੈਸੀ ਦੀ ਗ੍ਰੈਫਿਟੀ ਦਾ ਉਦਘਾਟਨ ਉਨ੍ਹਾਂ ਦੇ 'ਇੰਡੀਆ ਟੂਰ' 2025 ਦੇ ਹਿੱਸੇ ਵਜੋਂ ਮੁੰਬਈ ਦੇ ਦੌਰੇ ਤੋਂ ਪਹਿਲਾਂ ਇਕ ਇਮਾਰਤ 'ਤੇ ਕੀਤਾ ਗਿਆ।ਕੋਲਕਾਤਾ...
ਹਿਮਾਚਲ, ਪੰਜਾਬ, ਹਰਿਆਣਾ ਅਤੇ ਯੂ.ਪੀ. ਵਿਚ 2-3 ਦਿਨ ਰਹੇਗੀ ਸੰਘਣੀ ਧੁੰਦ - ਮੌਸਮ ਵਿਭਾਗ
. . .  about 2 hours ago
ਨਵੀਂ ਦਿੱਲੀ, 13 ਦਸੰਬਰ - ਮੌਸਮ ਵਿਭਾਗ ਦੇ ਵਿਗਿਆਨੀ ਡਾ: ਨਰੇਸ਼ ਕੁਮਾਰ ਕਹਿੰਦੇ ਹਨ, "ਇਕ ਪੱਛਮੀ ਗੜਬੜੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰੇਗੀ, ਜਿਸ ਨਾਲ ਜੰਮੂ-ਕਸ਼ਮੀਰ ਵਿਚ ਹਲਕੀ ਬਾਰਿਸ਼...
ਦੁਨੀਆ ਭਰ ਦੇ ਸੈਰ-ਸਪਾਟੇ ਵਾਲੇ ਸਥਾਨਾਂ ਨਾਲ ਮੁਕਾਬਲਾ ਕਰਦੇ ਹਨ ਗੁਲਮਰਗ ਅਤੇ ਪਹਿਲਗਾਮ - ਉਮਰ ਅਬਦੁੱਲਾ
. . .  about 2 hours ago
ਗੁਲਮਰਗ (ਜੰਮੂ-ਕਸ਼ਮੀਰ), 13 ਦਸੰਬਰ - ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, "ਅਸੀਂ ਇਸ ਸਾਲ ਹਾਲਾਤ ਅਨੁਕੂਲ ਨਾ ਹੋਣ ਦੇ ਬਾਵਜੂਦ, ਸੈਰ-ਸਪਾਟੇ ਦੇ ਬੁਨਿਆਦੀ...
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਰਵਾਨਾ
. . .  about 3 hours ago
ਸੰਗਰੂਰ, 13 ਦਸੰਬਰ (ਧੀਰਜ ਪਿਸੋਰੀਆ) - ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 162 ਜ਼ੋਨਾਂ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਸੁਚਾਰੂ...
ਆਪ ਵਲੋਂ ਐਡਵੋਕੇਟ ਹਰਪਾਲ ਸਿੰਘ ਨਿੱਜਰ ਨੂੰ ਨਿਯੁਕਤ ਕੀਤਾ ਗਿਆ ਮਾਝਾ ਜ਼ੋਨ ਲੀਗਲ ਵਿੰਗ ਦਾ ਇੰਚਾਰਜ
. . .  about 3 hours ago
ਅੰਮ੍ਰਿਤਸਰ, 13 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਆਮ ਆਦਮੀ ਪਾਰਟੀ ਨੇ ਐਡਵੋਕੇਟ ਹਰਪਾਲ ਸਿੰਘ ਨਿੱਜਰ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਪਾਰਟੀ ਵਲੋਂ ਐਡਵੋਕੇਟ ਹਰਪਾਲ ਸਿੰਘ ਨਿੱਜਰ ਨੂੰ ਮਾਝਾ ਜ਼ੋਨ ਲੀਗਲ...
ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ
. . .  about 3 hours ago
ਕੌਹਰੀਆ (ਸੰਗਰੂਰ), 13 ਦਸੰਬਰ (ਸੁਨੀਲ ਕੁਮਾਰ ਗਰਗ) - ਪਿੰਡ ਉਭਿਆ ਦੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਮੁਖੀ ਥਾਣਾ ਦਿੜ੍ਹਬਾ ਕਮਲਦੀਪ ਸਿੰਘ...
ਬਿਜਲੀ ਸੋਧ ਬਿੱਲ 2025 ਸੰਸਦ ’ਚ ਪੇਸ਼ ਕਰਨ ਤੋਂ ਅਗਲੇ ਦਿਨ ਸੂਬੇ ਭਰ ’ਚ ਕਾਲਾ ਦਿਨ ਮਨਾਉਣਗੀਆਂ ਜਥੇਬੰਦੀਆਂ
. . .  about 3 hours ago
ਚੰਡੀਗੜ੍ਹ, 13 ਦਸੰਬਰ - ਕਿਸਾਨ ਭਵਨ ਚੰਡੀਗੜ੍ਹ ਵਿਖੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 60 ਦੇ ਕਰੀਬ ਵੱਖ ਵੱਖ ਮਜ਼ਦੂਰ, ਮੁਲਾਜ਼ਮ, ਠੇਕਾ ਕਰਮੀਂ, ਵਿਦਿਆਰਥੀ ਅਤੇ ਔਰਤਾਂ ਦੀਆਂ ਜਥੇਬੰਦੀਆਂ ਦੀ ਇਕ...
ਕੌਮੀ ਲੋਕ ਅਦਾਲਤ ਦੌਰਾਨ 870 ਕੇਸਾਂ ਦਾ ਨਿਪਟਾਰਾ
. . .  about 3 hours ago
ਮਲੇਰਕੋਟਲਾ, 13 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ...
10 ਕਿਲੋ ਅਫ਼ੀਮ ਸਣੇ ਇਕ ਨੌਜਵਾਨ ਕਾਬੂ
. . .  about 3 hours ago
ਰਿਟਰਨਿੰਗ ਅਫ਼ਸਰ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 158 ਟੀਮਾਂ ਰਵਾਨਾ
. . .  about 4 hours ago
ਕੋਈ ਪ੍ਰਵਾਨਗੀ ਨਹੀਂ ਮੰਗੀ ਗਈ ਸੀ, ਵਿਸ਼ਵ ਫੁੱਟਬਾਲ ਸਟਾਰ ਮੈਸੀ ਦੇ ਪ੍ਰੋਗਰਾਮ ਬਾਰੇ - ਆਲ ਇੰਡੀਆ ਫੁੱਟਬਾਲ ਫੈਡਰੇਸ਼ਨ
. . .  about 4 hours ago
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੋਲਿੰਗ ਪਾਰਟੀਆਂ ਰਵਾਨਾ
. . .  about 4 hours ago
ਜੰਮੂ ਕਸ਼ਮੀਰ : ਉਮਰ ਅਬਦੁੱਲਾ ਵਲੋਂ ਏਸ਼ੀਆ ਦੀ ਸਭ ਤੋਂ ਲੰਬੀ ਸਕੀ ਡਰੈਗ ਲਿਫਟ ਦਾ ਉਦਘਾਟਨ
. . .  about 5 hours ago
ਕੇਰਲ ਦੀ ਰਾਜਨੀਤੀ ਵਿਚ ਮਹੱਤਵਪੂਰਨ ਪਲ ਹੈ, ਤਿਰੂਵਨੰਤਪੁਰਮ ਕਾਰਪੋਰੇਸ਼ਨ ਵਿਚ ਭਾਜਪਾ-ਐਨਡੀਏ ਨੂੰ ਮਿਲਿਆ ਫਤਵਾ - ਪ੍ਰਧਾਨ ਮੰਤਰੀ ਮੋਦੀ
. . .  about 5 hours ago
ਅੱਜ 2,050 ਤੋਂ ਵੱਧ ਉਡਾਣਾਂ ਚਲਾਉਣ ਲਈ ਤਿਆਰ - ਇੰਡੀਗੋ
. . .  about 5 hours ago
ਅਸੀਂ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਜਾ ਰਹੇ ਹਾਂ - ਕੇਰਲ ਸਥਾਨਕ ਸਰਕਾਰਾਂ ਚੋਣਾਂ ਚੋਣਾਂ ਬਾਰੇ ਕੇਸੀ ਵੇਣੂਗੋਪਾਲ
. . .  about 5 hours ago
ਹੋਰ ਖ਼ਬਰਾਂ..

Powered by REFLEX