ਤਾਜ਼ਾ ਖਬਰਾਂ


ਕੈਨੇਡਾ `ਚ ਨਵੀਂ ਸਰਕਾਰ ਨੇ ਅਹੁਦਾ ਸੰਭਾਲਿਆ , ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਭਾਰਤੀ ਚਿਹਰੇ ਮੰਤਰੀ ਮੰਡਲ `ਚ ਸ਼ਾਮਿਲ
. . .  3 minutes ago
ਟੋਰਾਂਟੋ, 13 ਮਈ (ਸਤਪਾਲ ਸਿੰਘ ਜੌਹਲ)- ਕੈਨੇਡਾ ਵਿਚ ਬੀਤੇ ਮਹੀਨੇ, 28 ਅਪ੍ਰੈਲ ਨੂੰ ਹੋਈ ਸੰਸਦੀ ਚੋਣ ਤੋਂ ਬਾਅਦ ਲਿਬਰਲ ਪਾਰਟੀ ਨੂੰ ਲਗਾਤਾਰ ਚੌਥੀ ਵਾਰੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ...
ਪੱਛਮੀ ਬੰਗਾਲ ਦੇ ਸਿਆਲਦਾਹ ਰੇਲਵੇ ਸਟੇਸ਼ਨ 'ਤੇ ਤਿਰੰਗਾ ਲਾਈਟਾਂ ਨਾਲ 'ਆਪ੍ਰੇਸ਼ਨ ਸੰਧੂਰ ' ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਪੰਜਾਬ ਪੁਲਿਸ ਦੇ ਦੋ ਉੱਚ ਅਧਿਕਾਰੀਆਂ ਦੇ ਤਬਾਦਲੇ, ਹਰਮਨਦੀਪ ਸਿੰਘ ਹੰਸ ਹੋਣਗੇ ਐਸ.ਏ.ਐਸ. ਨਗਰ ਦੇ ਨਵੇਂ ਐਸ.ਐਸ.ਪੀ.
. . .  about 1 hour ago
ਚੰਡੀਗੜ੍ਹ, 13 ਮਈ - ਪੰਜਾਬ ਪੁਲਿਸ ਦੇ ਦੋ ਉੱਚ ਅਧਿਕਾਰੀਆਂ ਦੇ ਤਬਾਦਲੇ, ਹਰਮਨਦੀਪ ਸਿੰਘ ਹੰਸ ਹੋਣਗੇ ਐਸ.ਏ.ਐਸ. ਨਗਰ ਦੇ ਨਵੇਂ ਐਸ.ਐਸ.ਪੀ.
ਹਰਪ੍ਰਤਾਪ ਸਿੰਘ ਗਿੱਲ ਨੇ ਦਸਵੀਂ ਜਮਾਤ 'ਚੋਂ 96 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਰਿਵਾਰ ਦਾ ਵਧਾਇਆ ਮਾਣ
. . .  about 1 hour ago
ਅਮਲੋਹ, 13 ਮਈ (ਕੇਵਲ ਸਿੰਘ)-ਸੀ. ਬੀ. ਐਸ. ਈ. ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ...
 
ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਅੰਤਰਰਾਸ਼ਟਰੀ ਸਰਹੱਦ 'ਤੇ ਫਿਰ ਦਿਖੇ ਪਾਕਿਸਤਾਨੀ ਡਰੋਨ
. . .  about 1 hour ago
ਡੇਰਾ ਬਾਬਾ ਨਾਨਕ, 13 ਮਈ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਕੱਲ੍ਹ ਨੂੰ ਆਉਣਗੀਆਂ ਚਾਰ ਉਡਾਣਾਂ-ਡਾਇਰੈਕਟਰ
. . .  about 2 hours ago
ਰਾਜਾਸਾਂਸੀ, 13 ਮਈ (ਹਰਦੀਪ ਸਿੰਘ ਖੀਵਾ)-ਜੰਗਬੰਦੀ ਤੋਂ ਬਾਅਦ ਬੀਤੇ ਕੱਲ ਅੰਮ੍ਰਿਤਸਰ ਦੇ ਸ੍ਰੀ ਗੁਰੂ...
ਵਿਦਿਆਰਥਣ ਵੈਸ਼ਣਵੀ ਨੇ ਬਾਰ੍ਹਵੀਂ ਦੀ ਪ੍ਰੀਖਿਆ ’ਚ ਕੀਤੇ 97.4 ਫ਼ੀਸਦੀ ਅੰਕ ਹਾਸਿਲ
. . .  about 2 hours ago
ਫ਼ਿਰੋਜ਼ਪੁਰ, 13 ਮਈ (ਲਖਵਿੰਦਰ ਸਿੰਘ)-ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਦਾਸ ਐਂਡ ਬਰਾਊਨ...
ਸੂਬੇ ਦੇ ਪਾਣੀ ਲਈ ਪੰਜਾਬੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ- ਮਾਈਨਿੰਗ ਮੰਤਰੀ
. . .  about 3 hours ago
ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ ਪਾਣੀ ਨੂੰ ਭਾਜਪਾ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ...
ਮਜੀਠਾ ਹਲਕੇ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ 'ਤੇ ਅੰਮ੍ਰਿਤਸਰ ਦਿਹਾਤੀ ਦੇ ਭਾਜਪਾ ਪ੍ਰਧਾਨ ਮੰਨਾ ਵਲੋਂ ਦੁੱਖ ਪ੍ਰਗਟ
. . .  about 3 hours ago
ਮੀਆਂਵਿੰਡ, 13 ਮਈ (ਸੰਧੂ)-ਵਿਧਾਨ ਸਭਾ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਮਰੜੀ, ਭੰਗਾਲੀ ਆਦਿ ਪਿੰਡਾਂ...
ਸ੍ਰਿਸ਼ਟੀ ਸ਼ਰਮਾ ਨੇ 10ਵੀਂ ਜਮਾਤ 'ਚ 500 'ਚੋਂ 500 ਅੰਕ ਹਾਸਿਲ ਕਰਕੇ ਨੈਸ਼ਨਲ ਟੋਪਰ 'ਚ ਨਾਮ ਦਰਜ ਕਰਵਾਇਆ
. . .  about 3 hours ago
ਪੰਚਕੂਲਾ, 13 ਮਈ-ਸੈਕਟਰ 25 ਦੀ ਰਹਿਣ ਵਾਲੀ ਸ੍ਰਿਸ਼ਟੀ ਸ਼ਰਮਾ ਨੇ 10ਵੀਂ ਜਮਾਤ ਵਿਚ 500 ਵਿਚੋਂ 500 ਅੰਕ ਹਾਸਿਲ ਕਰਕੇ ਨੈਸ਼ਨਲ ਟੋਪਰ ਵਿਚ ਆਪਣਾ ਨਾਮ...
ਫਿਰੋਜ਼ਪੁਰ-ਫਾਜ਼ਿਲਕਾ ਮਾਰਗ 'ਤੇ ਮ੍ਰਿਤਕ ਔਰਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਲਗਾਇਆ ਧਰਨਾ ਸਮਾਪਤ
. . .  about 3 hours ago
ਫ਼ਿਰੋਜ਼ਪੁਰ,13 ਮਈ (ਕੁਲਬੀਰ ਸਿੰਘ ਸੋਢੀ)-ਮੁੱਖ ਮੰਤਰੀ ਵਲੋਂ ਮ੍ਰਿਤਕ ਔਰਤ ਦੇ ਪਰਿਵਾਰ ਨੂੰ 10 ਲੱਖ...
ਪਠਾਨਕੋਟ 'ਚ ਕੱਲ੍ਹ ਸਕੂਲ-ਕਾਲਜ ਖੁੱਲ੍ਹੇ ਰਹਿਣਗੇ - ਡੀ.ਸੀ.
. . .  about 3 hours ago
ਪਠਾਨਕੋਟ, 13 ਮਈ (ਸੰਧੂ)-ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆਂ ਉਪਲ ਣੇ ਦੱਸਿਆ ਕਿ ਪਠਾਣਕੋਟ ਵਿਚ ਕੱਲ੍ਹ ਸਕੂਲ...
ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਜ਼ਿਲ੍ਹੇ ਦੇ ਸਾਰੇ ਸਕੂਲ- ਡੀ.ਸੀ. ਫਿਰੋਜ਼ਪੁਰ
. . .  about 3 hours ago
ਸੰਗਰੂਰ ਦੇ ਵਸੂ ਗਰਗ ਨੇ ਪ੍ਰਾਪਤ ਕੀਤੇ 96.40 ਪ੍ਰਤੀਸ਼ਤ ਅੰਕ
. . .  about 3 hours ago
ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਡਰੋਨ ਸੰਬੰਧੀ ਹਦਾਇਤਾਂ ਜਾਰੀ
. . .  about 3 hours ago
ਸ਼ਹੀਦ ਭਾਈ ਦਿਆਲਾ ਜੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ
. . .  about 4 hours ago
ਕੱਲ੍ਹ ਖੁੱਲ੍ਹਣਗੇ ਜ਼ਿਲ੍ਹਾ ਤਰਨਤਾਰਨ ਦੇ ਸਾਰੇ ਸਕੂਲ
. . .  about 4 hours ago
ਸਲਾਈਟ ਦੀ ਦੇਸ਼ ਵਿਆਪੀ ਪ੍ਰਵੇਸ਼ ਪ੍ਰੀਖਿਆ ਹੁਣ 17 ਨੂੰ
. . .  about 4 hours ago
ਡਰੋਨ ਹਮਲੇ 'ਚ ਮ੍ਰਿਤਕ ਔਰਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਧਰਨਾ ਪ੍ਰਦਰਸ਼ਨ
. . .  about 4 hours ago
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਐਡਵਾਈਜ਼ਰੀ ਜਾਰੀ
. . .  about 5 hours ago
ਹੋਰ ਖ਼ਬਰਾਂ..

Powered by REFLEX