ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਬਠਿੰਡਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ / ਦਿਹਾਤੀ
ਅੰਮ੍ਰਿਤਸਰ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
Login
Remember Me
New User ? Subscribe to read this page.
ਤਾਜ਼ਾ ਖਬਰਾਂ
ਏਸ਼ੀਆਈ ਖ਼ੇਡਾਂ: ਭਾਰਤ ਨੇ 25 ਮੀਟਰ ਪਿਸਟਲ ਵਿਚ ਜਿੱਤਿਆ ਸੋਨ ਤਗਮਾ
. . . 1 minute ago
ਹਾਂਗਜ਼ੂ, 27 ਸਤੰਬਰ- ਏਸ਼ਿਆਈ ਖ਼ੇਡਾਂ ਵਿਚ ਭਾਰਤ ਨੇ 25 ਮੀਟਰ ਪਿਸਟਲ ਵਿਚ ਸੋਨ ਤਗਮਾ ਜਿੱਤਿਆ ਹੈ। ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਦੂਜਾ ਸੋਨ ਤਗਮਾ ਹੈ। ਅਨੁ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ....
ਕਿਸਾਨਾਂ ਵਲੋਂ ਸ਼ੂਗਰ ਮਿੱਲ ਅੱਗੇ ਬਕਾਇਆ ਰਾਸ਼ੀ ਨੂੰ ਲੈ ਧਰਨਾ ਸ਼ੁਰੂ
. . . 7 minutes ago
ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ)- ਸ਼ੂਗਰ ਮਿੱਲ ਵੱਲ ਕਿਸਾਨਾਂ ਦੀ ਬਕਾਇਆ ਰਾਸ਼ੀ ਨੂੰ ਲੈ ਅੱਜ ਕਿਸਾਨਾਂ ਵਲੋਂ ਮਿੱਲ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ...
ਫ਼ਰੀਦਕੋਟ:ਐਨ.ਆਈ.ਏ. ਵਲੋਂ ਸੁਖਜੀਤ ਸਿੰਘ ਉਰਫ਼ ਭੋਲਾ ਨਿਹੰਗ ਦੇ ਭਰਾ ਦੇ ਘਰ ਛਾਪੇਮਾਰੀ
. . . 37 minutes ago
ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਗੈਂਗਸਟਰ ਅਤੇ ਖ਼ਾਲਿਸਤਾਨੀ ਗੱਠਜੋੜ ਸਾਹਮਣੇ ਆਉਣ ਦੇ ਬਾਅਦ ਅੱਜ ਫ਼ਰੀਦਕੋਟ ਵਿਚ ਵੀ ਐਨ.ਆਈ.ਏ. ਦੀ ਟੀਮ ਨੇ ਸੁਖਜੀਤ ਸਿੰਘ ਉਰਫ਼...
ਪੈਟਰੋਲ ਦੀ ਬੋਤਲ ਲੈ ਕੇ ਟਾਵਰ 'ਤੇ ਚੜ੍ਹਿਆ ਵਿਅਕਤੀ
. . . 44 minutes ago
ਸ਼ਹਿਨਾ (ਬਰਨਾਲਾ), 27 ਸਤੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਅੱਜ ਤੜਕਸਾਰ ਹੀ ਇਕ ਵਿਅਕਤੀ ਦਾਣਾ ਮੰਡੀ 'ਚ ਲੱਗੇ ਟਾਵਰ 'ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਿਆ।ਟਾਵਰ 'ਤੇ ਚੜ੍ਹੇ ਹਰਦੀਪ ਸਿੰਘ ਨੇ ਉਸ ਦੀ...
ਫ਼ਿਰੋਜ਼ਪੁਰ: ਐਨ.ਆਈ.ਏ. ਦੀ ਛਾਪੇਮਾਰੀ ਦੌਰਾਨ ਪੁਲਿਸ ਨੇ ਇਕ ਵਿਅਕਤੀ ਨੂੰ ਲਿਆ ਹਿਰਾਸਤ ਚ
. . . 52 minutes ago
ਫ਼ਿਰੋਜ਼ਪੁਰ, 27 ਸਤੰਬਰ- ਐਨ.ਆਈ.ਏ. ਵਲੋਂ ਪੰਜਾਬ ਵਿਚ ਕੈਨੇਡਾ ਸਥਿਤ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਦੇ ਸਾਥੀਆਂ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਫ਼ਿਰੋਜ਼ਪੁਰ ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ...
ਐਡੀਸ਼ਨਲ ਐਸ.ਐਚ.ਓ. ਸੁਰਜੀਤ ਸਿੰਘ ਪੱਤੜ ਦੀ ਸੜਕ ਹਾਦਸੇ 'ਚ ਮੌਤ
. . . about 1 hour ago
ਭੁਲੱਥ, 27 ਸਤੰਬਰ (ਮੇਹਰ ਚੰਦ ਸਿੱਧੂ)-ਭੁਲੱਥ ਤੋਂ ਜਾਂਦੇ ਸਮੇਂ ਥਾਣਾ ਭੁਲੱਥ ਵਿਖੇ ਤਾਇਨਾਤ ਐਡੀਸ਼ਨਲ ਐਸ.ਐਚ.ਓ ਸੁਰਜੀਤ ਸਿੰਘ ਪੱਤੜ ਦੀ ਸੜਕ ਹਾਦਸੇ 'ਚ ਮੌਤ ਹੋ ਗਈ।। ਡੀ.ਐਸ.ਪੀ. ਭੁਲੱਥ ਭਾਰਤ ਭੂਸ਼ਨ ਸੈਣੀ ਨੇ ਦੱਸਿਆ...
ਕਾਨੂੰਨ ਕਮਿਸ਼ਨ ਅੱਜ ਪੌਕਸੋ ਤਹਿਤ ਇਕ ਰਾਸ਼ਟਰ, ਇਕ ਚੋਣ 'ਤੇ ਸਹਿਮਤੀ ਦੀ ਘੱਟੋ-ਘੱਟ ਉਮਰ ਕਰੇਗਾ ਤੈਅ
. . . about 1 hour ago
ਨਵੀਂ ਦਿੱਲੀ, 27 ਸਤੰਬਰ-ਕਾਨੂੰਨ ਕਮਿਸ਼ਨ ਅੱਜ ਪੌਕਸੋ ਤਹਿਤ ਇਕ ਰਾਸ਼ਟਰ, ਇਕ ਚੋਣ 'ਤੇ ਸਹਿਮਤੀ ਦੀ ਘੱਟੋ-ਘੱਟ ਉਮਰ ਤੈਅ...
ਏਸ਼ਿਆਈ ਖੇਡਾਂ:ਔਰਤਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਚ ਭਾਰਤ ਨੇ ਜਿੱਤਿਆ ਸੋਨ ਤਗਮਾ
. . . about 1 hour ago
ਹਾਂਗਝੋੳ, 27 ਸਤੰਬਰ-ਭਾਰਤ ਦੀ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ ਔਰਤਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ। ਭਾਰਤ ਲਈ ਇਹ ਚੌਥਾ ਸੋਨ ਤਗਮਾ...
ਏਸ਼ਿਆਈ ਖੇਡਾਂ:ਆਸ਼ੀ-ਮਾਨਿਨੀ-ਸਿਫਟ ਦੀ ਤਿੱਕੜੀ ਨੇ ਔਰਤਾਂ ਦੇ 50 ਮੀਟਰ ਰਾਈਫਲ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਗਮਾ
. . . about 1 hour ago
ਹਾਂਗਝੋੳ, 27 ਸਤੰਬਰ-ਏਸ਼ਿਆਈ ਖੇਡਾਂ:ਆਸ਼ੀ-ਮਾਨਿਨੀ-ਸਿਫਟ ਦੀ ਤਿੱਕੜੀ ਨੇ ਔਰਤਾਂ ਦੇ 50 ਮੀਟਰ ਰਾਈਫਲ 3-ਪੀ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤਿਆ...
ਨੱਢਾ ਵਲੋਂ ਪੁਡੂਚੇਰੀ, ਨਾਗਾਲੈਂਡ ਤੇ ਮੇਘਾਲਿਆ ਦੇ ਭਾਜਪਾ ਪ੍ਰਧਾਨ ਨਿਯੁਕਤ
. . . about 2 hours ago
ਨਵੀਂ ਦਿੱਲੀ, 27 ਸਤੰਬਰ-ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਐਸ ਸੇਲਵਾਗਨਬਾਥੀ ਨੂੰ ਪੁਡੂਚੇਰੀ ਦਾ ਪਾਰਟੀ ਪ੍ਰਧਾਨ, ਬੈਂਜਾਮਿਨ ਯੇਪਥੋਮੀ ਨੂੰ ਨਾਗਾਲੈਂਡ ਦਾ ਪਾਰਟੀ ਪ੍ਰਧਾਨ ਅਤੇ ਰਿਕਮਨ ਮੋਮਿਨ ਨੂੰ ਮੇਘਾਲਿਆ...
ਨਿਹਾਲ ਸਿੰਘ ਵਾਲਾ ਦੇ ਪਿੰਡ ਤਖ਼ਤੂਪੁਰਾ ਸਾਹਿਬ ਵਿਖੇ ਐਨ.ਆਈ.ਏ ਵਲੋਂ ਛਾਪੇਮਾਰੀ
. . . about 2 hours ago
ਨਿਹਾਲ ਸਿੰਘ ਵਾਲਾ (ਮੋਗਾ), 27 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਐਨ. ਆਈ. ਏ. ਦੀ ਟੀਮ ਵਲੋਂ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਤਖ਼ਤੂਪੁਰਾ ਸਾਹਿਬ ਵਿਖੇ ਸਾਬਕਾ ਸਰਪੰਚ...
ਮਥੁਰਾ:ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਚੜ੍ਹੀ ਈ.ਐਮ.ਯੂ. ਟਰੇਨ
. . . about 2 hours ago
ਮਥੁਰਾ, 27 ਸਤੰਬਰ - ਸ਼ਕੂਰ ਬਸਤੀ ਰੇਲਵੇ ਸਟੇਸ਼ਨ ਤੋਂ ਆ ਰਹੀ ਇਕ ਇਲੈਕਟ੍ਰਿਕ ਮਲਟੀਪਲ ਯੂਨਿਟ (ਈ.ਐਮ.ਯੂ.) ਰੇਲਗੱਡੀ ਮਥੁਰਾ ਰੇਲਵੇ ਸਟੇਸ਼ਨ ਦੇ ਇਕ ਪਲੇਟਫਾਰਮ 'ਤੇ ਚੜ੍ਹ...
ਸਥਿਤੀ ਆਮ ਵਰਗੀ ਕਰਨ ਲਈ ਕੋਸ਼ਿਸ਼ ਜਾਰੀ-ਮਨੀਪੁਰ ਹਿੰਸਾ 'ਤੇ ਜੈਸ਼ੰਕਰ
. . . about 3 hours ago
ਐਨ.ਆਈ.ਏ. ਵਲੋਂ ਪੰਜਾਬ ਸਮੇਤ 6 ਸੂਬਿਆਂ ਵਿਚ ਛਾਪੇਮਾਰੀ
. . . about 2 hours ago
⭐ਮਾਣਕ-ਮੋਤੀ⭐
. . . about 3 hours ago
ਕਾਂਗਰਸ ਭਾਰਤੀ ਜਨਤਾ ਪਾਰਟੀ ਨੂੰ ਤਬਾਹ ਕਰ ਰਹੀ ਹੈ - ਭੁਪੇਸ਼ ਬਘੇਲ
. . . 1 day ago
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਦਿਆਲਾ ਜੇਲ 'ਚ ਕੀਤਾ ਤਬਦੀਲ
. . . 1 day ago
ਮਾਨਸਾ ਜੇਲ੍ਹ ਦੇ 2 ਸਹਾਇਕ ਸੁਪਰਡੈਂਟਾਂ ਸਮੇਤ 6 ਮੁੱਅਤਲ
. . . 1 day ago
31ਵੀਂ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿਚ 28 ਮੁੱਦਿਆਂ 'ਤੇ ਕੀਤੀ ਚਰਚਾ - ਅਮਿਤ ਸ਼ਾਹ
. . . 1 day ago
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਸਰਵਣ ਸਿੰਘ ਕੁਲਾਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
. . . 1 day ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ / ਦਿਹਾਤੀ
ਅੰਮ੍ਰਿਤਸਰ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX