ਤਾਜ਼ਾ ਖਬਰਾਂ


ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ
. . .  4 minutes ago
ਕਪੂਰਥਲਾ, 17 ਜਨਵਰੀ (ਅਮਨਜੋਤ ਸਿੰਘ ਵਾਲੀਆ)-ਸ਼ੇਖੂਪੁਰ ਨਜ਼ਦੀਕ ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਔਰਤ ਜ਼ਖ਼ਮੀ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ...
ਸੈਫ ਅਲੀ ਖਾਨ ਦੇ ਪੁੱਤਰ ਅਤੇ ਅਦਾਕਾਰ ਇਬਰਾਹਿਮ ਅਲੀ ਖਾਨ ਲੀਲਾਵਤੀ ਹਸਪਤਾਲ ਪਹੁੰਚੇ
. . .  31 minutes ago
ਮੁੰਬਈ, 17 ਜਨਵਰੀ - ਸੈਫ ਅਲੀ ਖਾਨ ਦੇ ਪੁੱਤਰ ਅਤੇ ਅਦਾਕਾਰ ਇਬਰਾਹਿਮ ਅਲੀ ਖਾਨ ਮੁੰਬਈ ਦੇ ਲੀਲਾਵਤੀ ਹਸਪਤਾਲ ਪਹੁੰਚੇ। ਅਦਾਕਾਰ ਸੈਫ ਅਲੀ ਖਾਨ 'ਤੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ...
ਦਿੱਲੀ-ਐਨਸੀਆਰ ਵਿਚ 'ਗੰਭੀਰ' ਹਵਾ ਗੁਣਵੱਤਾ ਦੇ ਪੜਾਅ-III ਅਧੀਨ ਲਗਾਈਆਂ ਗਈਆਂ ਪਾਬੰਦੀਆਂ ਹਟਾਈਆਂ
. . .  1 minute ago
ਨਵੀਂ ਦਿੱਲੀ, 17 ਜਨਵਰੀ - ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਸਬ-ਕਮੇਟੀ ਨੇ 'ਗੰਭੀਰ' ਹਵਾ ਗੁਣਵੱਤਾ ਦੇ ਪੜਾਅ III ਦੇ ਤਹਿਤ ਕਾਰਵਾਈਆਂ ਨੂੰ ਵਾਪਸ ਲੈਣ ਅਤੇ ਮੌਜੂਦਾ ਗ੍ਰੇਡੇਡ ਰਿਸਪਾਂਸ ਦੇ ਪੜਾਅ-1 ਅਤੇ II ਦੇ ...
ਛੱਤੀਸਗੜ੍ਹ : ਦੱਖਣੀ ਬਸਤਰ 'ਚ ਨਕਸਲੀ ਮੁਕਾਬਲਾ , 12 ਨਕਸਲੀ ਢੇਰ
. . .  about 2 hours ago
ਰਾਏਪੁਰ , 17 ਜਨਵਰੀ - ਛੱਤੀਸਗੜ੍ਹ ਦੇ ਦੱਖਣੀ ਬਸਤਰ 'ਚ ਨਕਸਲੀ ਮੁਕਾਬਲੇ 'ਚ 12 ਨਕਸਲਿਆਂ ਨੂੰ ਮਾਰ ਦਿੱਤਾ ਹੈ । ਸੁਰੱਖਿਆ ਬਲਾਂ ਨੇ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ...
 
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਦੀ ਸਿਹਤ ਵਿਗੜੀ, ਜਮਸ਼ੇਦਪੁਰ ਦੇ ਹਸਪਤਾਲ ਵਿਚ ਦਾਖ਼ਲ
. . .  about 3 hours ago
ਰਾਂਚੀ, 17 ਜਨਵਰੀ - ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸਰਾਏਕੇਲਾ ਤੋਂ ਭਾਜਪਾ ਵਿਧਾਇਕ ਚੰਪਈ ਸੋਰੇਨ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜਮਸ਼ੇਦਪੁਰ ਦੇ ਟੀਐਮਐਚ (ਟਾਟਾ ਮੇਨ ਹਸਪਤਾਲ) ਵਿਚ ...
ਸਿਰਫ਼ ਗ੍ਰੀਨਲੈਂਡ ਨੂੰ ਆਪਣੇ ਭਵਿੱਖ ਬਾਰੇ ਫੈਸਲਾ ਕਰਨਾ ਚਾਹੀਦਾ ਹੈ- ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਕਿਹਾ
. . .  about 3 hours ago
ਕੋਪਨਹੇਗਨ [ਡੈਨਮਾਰਕ] 17 ਜਨਵਰੀ (ਏਐਨਆਈ): ਗ੍ਰੀਨਲੈਂਡ ਦੇ ਖੇਤਰ ਬਾਰੇ ਅਮਰੀਕੀ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੇ ਵਾਰ-ਵਾਰ ਦਾਅਵਿਆਂ ਦੇ ਵਿਚਕਾਰ, ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ...
ਕਿਸ਼ਤੀ ਪਲਟਣ ਨਾਲ 40 ਤੋਂ ਵੱਧ ਪਾਕਿਸਤਾਨੀਆਂ ਦੇ ਡੁੱਬਣ ਦਾ ਖਦਸ਼ਾ ? ਅਫਰੀਕਾ ਦੇ ਐਟਲਾਂਟਿਕ ਤੱਟ 'ਤੇ ਘਟਨਾ
. . .  about 3 hours ago
ਮੋਰੋਕੋ, 17 ਜਨਵਰੀ - ਪੱਛਮੀ ਅਫ਼ਰੀਕਾ ਦੇ ਤੱਟ ਨੇੜੇ ਐਟਲਾਂਟਿਕ ਮਹਾਂਸਾਗਰ ਵਿਚ ਇਕ ਕਿਸ਼ਤੀ ਪਲਟਣ ਤੋਂ ਬਾਅਦ 40 ਤੋਂ ਵੱਧ ਪਾਕਿਸਤਾਨੀਆਂ ਦੇ ਡੁੱਬਣ ਦਾ ਖਦਸ਼ਾ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਮੋਰੋਕੋ ਦੇ ਨੇੜੇ 40 ਤੋਂ ਵੱਧ ...
ਪੰਜਵੇਂ ਦਿਨ ਸ਼ਾਮ 4 ਵਜੇ ਤੱਕ 1.78 ਮਿਲੀਅਨ ਸ਼ਰਧਾਲੂ ਅਤੇ 10 ਲੱਖ ਕਲਪਵਾਸੀ ਮਹਾਕੁੰਭ ਮੇਲੇ ਵਿਚ ਪਹੁੰਚੇ
. . .  about 3 hours ago
ਪ੍ਰਯਾਗਰਾਜ (ਉੱਤਰ ਪ੍ਰਦੇਸ਼), 17 ਜਨਵਰੀ (ਏਐਨਆਈ): ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਸ਼ਾਮ 4 ਵਜੇ ਤੱਕ 1.78 ਮਿਲੀਅਨ ਤੋਂ ਵੱਧ ਸ਼ਰਧਾਲੂ ਅਤੇ 10 ਲੱਖ ਕਲਪਵਾਸੀ ਮਹਾਕੁੰਭ ਮੇਲੇ ...
ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ - ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ
. . .  about 3 hours ago
ਨਵੀਂ ਦਿੱਲੀ, 17 ਜਨਵਰੀ - ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ, ਭਾਰਤੀ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਈ ਇਹ ਸਨਮਾਨ ਹਾਸਿਲ ...
ਸੈਫ ਅਲੀ ਖਾਨ 'ਤੇ ਹਮਲਾ ਬਹੁਤ ਦੁਖਦਾਈ ਹੈ - ਸੋਨੂੰ ਸੂਦ
. . .  about 3 hours ago
ਮੁੰਬਈ , 17 ਜਨਵਰੀ - ਸੈਫ ਅਲੀ ਖਾਨ 'ਤੇ ਹੋਏ ਹਮਲੇ 'ਤੇ, ਅਦਾਕਾਰ ਸੋਨੂੰ ਸੂਦ ਨੇ ਕਿਹਾ, ਹੈ ਕਿ ਇਹ ਬਹੁਤ ਦੁਖਦਾਈ ਹੈ, ਉਹ ਹੁਣ ਠੀਕ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਇਕ ਮੰਦਭਾਗੀ ਘਟਨਾ ਹੈ। ਮੁੰਬਈ ਇਕ ਬਹੁਤ ...
ਆਪ ਸਰਕਾਰ ਤੇ ਬੀ.ਡੀ.ਓ. ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਕੰਮ ਕਿਉਂ ਨਹੀਂ ਕਰਨ ਦੇ ਰਹੇ ? - ਖਹਿਰਾ
. . .  1 minute ago
ਭੁਲੱਥ (ਕਪੂਰਥਲਾ), 17 ਜਨਵਰੀ (ਮੇਹਰ ਚੰਦ ਸਿੱਧੂ) - ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪ ਸਰਕਾਰ ਤੇ ਬੀ.ਡੀ.ਓ. ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਤੁਸੀਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਕੰਮ ਕਿਉਂ ਨਹੀਂ ਕਰਨ ਦੇ ਰਹੇ ਹੋ ? ਹਲਕਾ...
ਫ਼ਿਲਮ ਐਮਰਜੈਂਸੀ ਦੀ ਸਕ੍ਰਿਪਟ ਪੀ.ਐਮ. ਹਾਊਸ ਤੋਂ ਲਿਖੀ ਗਈ ਸਾਜਿਸ਼ ਦਾ ਹੈ ਹਿੱਸਾ - ਰਾਜਾ ਵੜਿੰਗ
. . .  about 4 hours ago
ਲੁਧਿਆਣਾ, 17 ਜਨਵਰੀ (ਰੁਪੇਸ਼ ਕੁਮਾਰ) - ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਐਮਰਜੈਂਸੀ ਫ਼ਿਲਮ ਦਾ ਪੰਜਾਬ ਭਰ ਦੇ ਵਿਚ ਵਿਰੋਧ ਹੋ ਰਿਹਾ ਹੈ। ਫ਼ਿਲਮ ਦੀ ਸਕ੍ਰਿਪਟ...
ਨਗਰ ਪੰਚਾਇਤ ਹੰਡਿਆਇਆ ਦਾ ਸਹੁੰ ਚੁੱਕ ਸਮਾਗਮ ਮੁਲਤਵੀ
. . .  about 4 hours ago
ਡਾ. ਓਬਰਾਏ ਦੇ ਯਤਨਾਂ ਸਦਕਾ 55 ਸਾਲਾ ਯਸ਼ਪਾਲ ਦੀ ਮ੍ਰਿਤਕ ਦੇਹ ਦੁਬਈ ਤੋਂ ਭਾਰਤ ਪੁੱਜੀ
. . .  about 4 hours ago
ਦੁਕਾਨ 'ਤੇ ਲੱਗਾ ਮੁਲਾਜ਼ਮ 75 ਹਜਾਰ ਰੁਪਏ ਦੀ ਨਕਦੀ ਲੈ ਕੇ ਹੋਇਆ ਫ਼ਰਾਰ
. . .  about 4 hours ago
ਵਿਰਾਟ ਕੋਹਲੀ ਨੂੰ ਦਿੱਲੀ ਰਣਜੀ ਟੀਮ ਚ ਕੀਤਾ ਗਿਆ ਸ਼ਾਮਿਲ - ਸੂਤਰ
. . .  about 4 hours ago
ਡੱਲੇਵਾਲ ਦੀ ਸਿਹਤ ਜਾਂਚ ਲਈ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਡਾਕਟਰਾਂ ਦੀ ਟੀਮ ਪਹੁੰਚੀ
. . .  about 5 hours ago
ਅਮਰੀਕਾ ਤੋਂ ਆਏ 35 ਸਾਲਾਂ ਨੌਜਵਾਨ ਨੇ ਕੀਤੀ ਖੁਦਕੁਸ਼ੀ
. . .  about 5 hours ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਲਈ ਐਨਸੀਪੀ ਵਲੋਂ 30 ਉਮੀਦਵਾਰਾਂ ਦੀ ਸੂਚੀ ਜਾਰੀ
. . .  about 5 hours ago
ਰਾਜਧਾਨੀ ’ਚ ਲਾਗੂ ਨਹੀਂ ਹੋਵੇਗੀ ਆਯੁਸ਼ਮਾਨ ਭਾਰਤ ਸਿਹਤ ਯੋਜਨਾ
. . .  about 5 hours ago
ਹੋਰ ਖ਼ਬਰਾਂ..

Powered by REFLEX