ਤਾਜ਼ਾ ਖਬਰਾਂ


ਮੇਰੇ ਪਰਿਵਾਰ ਤੇ ਮੈਨੂੰ ਜੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਸ ਦੀ ਭਰਪਾਈ ਕੌਣ ਕਰੇਗਾ - ਐਲਵਿਸ਼ ਯਾਦਵ
. . .  18 minutes ago
ਲਖਨਊ, 19 ਮਾਰਚ (ਪੀਟੀਆਈ)-ਸੁਪਰੀਮ ਕੋਰਟ ਵਲੋਂ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਕ ਰੇਵ ਪਾਰਟੀ ’ਚ ਸੱਪ ਦੇ ਜ਼ਹਿਰ ਦੀ ਕਥਿਤ ਵਰਤੋਂ ਦੇ ਸੰਬੰਧ ’ਚ ਯੂਟਿਊਬਰ ਐਲਵਿਸ਼ ਯਾਦਵ ਖਿਲਾਫ...
ਪੈਂਟਾਗਨ ਨੇ ਈਰਾਨ ਯੁੱਧ ਲਈ ਕੀਤੀ 200 ਬਿਲੀਅਨ ਡਾਲਰ ਦੇ ਵਾਧੂ ਫੰਡ ਦੀ ਮੰਗ
. . .  39 minutes ago
ਵਾਸ਼ਿੰਗਟਨ, 19 ਮਾਰਚ (ਏਪੀ)-ਪੈਂਟਾਗਨ ਈਰਾਨ ਯੁੱਧ ਲਈ 200 ਬਿਲੀਅਨ ਡਾਲਰ ਦੇ ਵਾਧੂ ਫੰਡ ਦੀ ਮੰਗ ਕਰ ਰਿਹਾ ਹੈ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ...
ਅਸੀਂ ਕਦੇ ਨਾ ਖਤਮ ਹੋਣ ਵਾਲੀ ਜੰਗ ਵੱਲ ਵਧ ਰਹੇ ਹਾਂ- ਪੀਟ ਹੇਗਸੇਥ
. . .  about 1 hour ago
ਵਾਸ਼ਿੰਗਟਨ, 19 ਮਾਰਚ (ਏਐਨਆਈ) - ਅਮਰੀਕਾ-ਇਜ਼ਰਾਇਲ ਤੇ ਈਰਾਨ ਵਿਚਾਲੇ ਪਿਛਲੇ19 ਦਿਨਾਂ ਤੋਂ ਚੱਲ ਰਹੀ ਜੰਗ ਵਿਚਾਲੇ ਅਮਰੀਕੀ ਰੱਖਿਆ ਸਕੱਤਰ ਦਾ ਬਿਆਨ ਸਾਹਮਣੇ ਆਇਆ ਹੈ...
ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  about 1 hour ago
ਦੋਰਾਹਾ, 18 ਮਾਰਚ (ਜਸਵੀਰ ਝੱਜ)- ਪੰਜਾਬ ਵਿਚ ਮੌਸਮ ਇਕ ਵਾਰੀ ਫਿਰ ਤੋਂ ਫਸਲਾਂ ਦੇ ਲਈ ਨੁਕਸਾਨਦੇਹ ਨਜ਼ਰ ਆ ਰਿਹਾ ਹੈ। ਪਿਛਲੇ ਦਿਨਾਂ ਤੋਂ ਬਣੀ ਬੱਦਲਵਾਈ ਕਾਰਨ ਲਗਾਤਾਰ ਕਣੀਆਂ ਪੈ ਰਹੀਆਂ ਹਨ...
 
ਦਿੱਲੀ ’ਚ ਫਾਇਰਿੰਗ ਤੇ ਫਿਰੌਤੀ ਦੇ ਮਾਮਲਿਆਂ ’ਚ ਨਾਮਜ਼ਦ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ
. . .  about 1 hour ago
ਨਵੀਂ ਦਿੱਲੀ, 19 ਮਾਰਚ (ਪੀ.ਟੀ.ਆਈ.)- ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਸਾਲ ਪੂਰਬੀ ਦਿੱਲੀ ਦੇ ਜਗਤਪੁਰੀ ’ਚ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ’ਚ ਲੋੜੀਂਦੇ ਇਕ...
ਸਰਗਰਮ ਆਗੂ 4 ਕਿੱਲੋ 300 ਗ੍ਰਾਮ ਹੈਰੋਇਨ ਤੇ ਅਸਲ੍ਹੇ ਸਮੇਤ ਕਾਬੂ
. . .  about 2 hours ago
ਚੌਕ ਮਹਿਤਾ, 19 ਮਾਰਚ (ਧਰਮਿੰਦਰ ਸਿੰਘ ਭੰਮਰਾ )- ਥਾਣਾ ਮਹਿਤਾ ਦੀ ਪੁਲੀਸ ਨੇ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਨਾਜਾਇਜ਼ ਹਥਿਆਰ ਬਰਾਮਦ ਕਰਕੇ 3 ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕੀਤਾ ...
ਕੇਰਲ ’ਚ ਬਰਡ ਫਲੂ ਦੀ ਪੁਸ਼ਟੀ; ਮਾਰੇ ਜਾਣਗੇ 5,961 ਪੰਛੀ
. . .  about 2 hours ago
ਅਲਾਪੁਝਾ (ਕੇਰਲ), 19 ਮਾਰਚ (ਪੀਟੀਆਈ)-ਤਿਹਸ ਜ਼ਿਲ੍ਹੇ ਦੇ ਮੁਹੰਮਦਾ ਗ੍ਰਾਮ ਪੰਚਾਇਤ ਦੇ ਵਾਰਡ 7 ’ਚ ਬਰਡ ਫਲੂ (ਐਚ 5 ਐਨ1) ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਅਧਿਕਾਰੀਆਂ ਨੇ...
ਹਿਮਾਚਲ ’ਚ ਬਰਫ਼ਬਾਰੀ ਨਾਲ ਹੋਟਲ ਮਾਲਕਾਂ ਦੇ ਚਿਹਰੇ ਖਿੜੇ; ਪਹਿਲੇ ਨਰਾਤੇ ਉਤੇ ਸ਼ਰਧਾਲੂਆਂ ਦੀ ਭੀੜ
. . .  about 2 hours ago
ਸ਼ਿਮਲਾ, 19 ਮਾਰਚ (ਪੀ.ਟੀ.ਆਈ.): ਹਾਲ ਹੀ ’ਚ ਹੋਈ ਬਰਫ਼ਬਾਰੀ ਤੋਂ ਬਾਅਦ, ਹਿਮਾਚਲ ਪ੍ਰਦੇਸ਼ ’ਚ ਸੈਲਾਨੀਆਂ ਦੀ ਆਮਦ ਵਿਚ ਵਾਧਾ ਹੋਇਆ ਹੈ। ਮਨਾਲੀ ’ਚ ਭਾਰੀ ਭੀੜ ਦੇਖਣ...
ਪਨਬਸ ਤੇ ਛੋਟੇ ਹਾਥੀ ਦੀ ਭਿਆਨਕ ਟੱਕਰ, ਇਕ ਦੀ ਮੌਤ, 12 ਜ਼ਖਮੀ
. . .  about 3 hours ago
ਮਾਹਿਲਪੁਰ, ਹੁਸ਼ਿਆਰਪੁਰ 19 ਮਾਰਚ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਕਰੀਬ 3.00 ਵਜੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਰੋਡ ’ਤੇ ਪਿੰਡ ਬੱਢੋਆਣ ਦੇ ਪੁਲ ਕੋਲ ਪਨਬਸ ਤੇ ਛੋਟੇ ਹਾਥੀ ਦੀ ਸਿੱਧੀ ਟੱਕਰ...
ਨਾਕੇਬੰਦੀ ਦੌਰਾਨ ਮਹਿਲਾ ਸਣੇ ਇਕ ਨੌਜਵਾਨ 2 ਕਿਲੋ ਅਫੀਮ ਨਾਲ ਕਾਬੂ
. . .  about 3 hours ago
ਰਾਜਪੁਰਾ, 19 ਮਾਰਚ (ਅਮਰਜੀਤ ਪੰਨੂ)-ਰਾਜਪੁਰਾ ਥਾਣਾ ਸ਼ੰਭੂ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਕਿਲੋ ਅਫੀਮ ਸਣੇ ਇਕ ਔਰਤ ਅਤੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਦੀ ਜਾਣਕਾਰੀ...
ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਵਾਧੂ ਕਾਰਜਭਾਰ
. . .  about 4 hours ago
ਚੰਡੀਗੜ੍ਹ, 19 ਮਾਰਚ- ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਧੂ ਕਾਰਜ ਭਾਰ ਸੌਂਪਿਆ ਹੈ। ਵੇਖੋ ਪੂਰਾ ਵੇਰਵਾ...
ਨਿੱਕੇ ਸਿੱਧੂ ਦੇ ਨਾਂਅ ’ਤੇ ਨਹੀਂ ਹੈ ਕੋਈ ਅਧਿਕਾਰਤ ਅਕਾਊਂਟ- ਬਲਕੌਰ ਸਿੰਘ
. . .  about 4 hours ago
ਮਾਨਸਾ, 19 ਮਾਰਚ- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਿਹਾ ਹੈ ਕਿ ਨਿੱਕੇ ਸਿੱਧੂ ਦੇ ਨਾਂਅ ’ਤੇ ਕੋਈ ਅਧਿਕਾਰਤ ਅਕਾਊਂਟ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ...
ਟਟੀਹਰੀ ਗਾਣੇ 'ਤੇ ਬਾਦਸ਼ਾਹ ਨੂੰ ਰਾਹਤ, ਹਾਈਕੋਰਟ ਨੇ ਗ੍ਰਿਫਤਾਰੀ 'ਤੇ ਲਾਈ ਰੋਕ
. . .  about 4 hours ago
ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ 'ਸਾਈਨ ਟੂ ਗੌਡ ਵਰਲਡ ਟੂਰ' ਦਾ ਟੀਜ਼ਰ ਜਾਰੀ
. . .  about 4 hours ago
ਚੰਡੀਗੜ੍ਹ ਮਰਡਰ ਦੇ ਦੋਵਾਂ ਮੁਲਜ਼ਮਾਂ ਦਾ ਐਨਕਾਊਂਟਰ
. . .  about 4 hours ago
ਈਰਾਨ ਵਲੋਂ ਖਾੜੀ ਊਰਜਾ ਸੋਮਿਆਂ 'ਤੇ ਹਮਲੇ ਨਾਲ ਤੇਲ, ਕੁਦਰਤੀ ਗੈਸ ਦੀਆਂ ਕੀਮਤਾਂ ਵਧੀਆਂ
. . .  about 5 hours ago
ਅਕਾਲੀ ਦਲ (ਅ) ਵਲੋਂ 28 ਮਾਰਚ ਨੂੰ ਕੀਤੀ ਜਾਵੇਗੀ ਬਾਰਡਰ ਖੋਲ੍ਹੋ ਰੈਲੀ : ਮਾਨ
. . .  about 5 hours ago
ਡਰੋਨ ਹਮਲੇ ਨਾਲ ਕੁਵੈਤ ਦੀ ਦੂਜੀ ਤੇਲ ਰਿਫਾਇਨਰੀ ਨੂੰ ਲੱਗੀ ਅੱਗ
. . .  about 6 hours ago
ਸ਼ਾਹੀਮਾਜਰਾ 'ਚ ਪੁਲਿਸ ਦਾ ਕਾਸੋ ਆਪ੍ਰੇਸ਼ਨ, ਵਿਸ਼ੇਸ਼ ਡੀ.ਜੀ.ਪੀ. ਰਾਮ ਸਿੰਘ ਮੌਕੇ 'ਤੇ ਪਹੁੰਚੇ
. . .  about 6 hours ago
ਅਜਨਾਲਾ ਨੇੜਲੇ ਪਿੰਡ ਲੱਖੂਵਾਲ ਦੀ ਘੇਰਾਬੰਦੀ, ਨਸ਼ਾ ਤਸਕਰਾਂ ਨੂੰ ਪਈਆਂ ਭਾਜੜਾਂ
. . .  about 6 hours ago
ਹੋਰ ਖ਼ਬਰਾਂ..

Powered by REFLEX