ਤਾਜ਼ਾ ਖਬਰਾਂ


ਭਾਰਤੀ ਜਲ ਸੈਨਾ ਨੂੰ ਅਗਲੇ ਮਹੀਨੇ ਤੱਕ 26 ਰਾਫੇਲ, 3 ਸਕਾਰਪੀਨ ਪਣਡੁੱਬੀਆਂ ਲਈ 90,000 ਕਰੋੜ ਰੁਪਏ ਦੇ ਸੌਦੇ ਕੀਤੇ ਜਾਣ ਦੀ ਉਮੀਦ
. . .  12 minutes ago
ਨਵੀਂ ਦਿੱਲੀ, 2 ਦਸੰਬਰ (ਏਐਨਆਈ) : ਭਾਰਤੀ ਜਲ ਸੈਨਾ ਅਗਲੇ ਮਹੀਨੇ ਤੱਕ 26 ਰਾਫੇਲ ਸਮੁੰਦਰੀ ਲੜਾਕੂ ਜਹਾਜ਼ਾਂ ਅਤੇ ਤਿੰਨ ਵਾਧੂ ਪਣਡੁੱਬੀਆਂ, ਸਕਾਰਪੀਨ ਪਣਡੁੱਬੀਆਂ ਲਈ 90,000 ਕਰੋੜ ਰੁਪਏ ਦੇ ਸੌਦੇ ਨੂੰ ਅੰਤਿਮ ਰੂਪ ਦੇਣ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਪ੍ਰਗਤੀ ਨੂੰ ਮਾਨਤਾ ਦੇਣ 'ਤੇ ਖੁਸ਼ੀ ਕੀਤੀ ਪ੍ਰਗਟ
. . .  27 minutes ago
ਨਵੀਂ ਦਿੱਲੀ, 2 ਦਸੰਬਰ (ਏ.ਐਨ.ਆਈ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸਫੋਰਡ ਯੂਨੀਵਰਸਿਟੀ ਦੇ ਅਧਿਐਨ ਵਿਚ ਪ੍ਰਗਤੀ ਪਲੇਟਫਾਰਮ ਨੂੰ ਮਾਨਤਾ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ । ਪ੍ਰਧਾਨ ਮੰਤਰੀ ਮੋਦੀ ਨੇ ਇਕ ਸੋਸ਼ਲ ...
ਮਲਿਕਅਰਜੁਨ ਖੜਗੇ ਦੇ ਨਿਵਾਸ 'ਤੇ ਬੈਠਕ ਤੋਂ ਬਾਅਦ ਕੇ.ਸੀ. ਵੇਣੂਗੋਪਾਲ ਦਾ ਬਿਆਨ
. . .  32 minutes ago
ਨਵੀਂ ਦਿੱਲੀ, 2 ਦਸੰਬਰ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਰਿਹਾਇਸ਼ 'ਤੇ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੰਸਦ ਮੈਂਬਰ ਅਤੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅਸੀਂ ...
ਕੁਵੈਤ ਦੇ ਵਿਦੇਸ਼ ਮੰਤਰੀ 3-4 ਦਸੰਬਰ ਨੂੰ ਭਾਰਤ ਦੌਰੇ 'ਤੇ ਆਉਣਗੇ
. . .  about 1 hour ago
ਨਵੀਂ ਦਿੱਲੀ, 2 ਦਸੰਬਰ-ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਾਹਿਆ 3-4 ਦਸੰਬਰ ਨੂੰ ਅਧਿਕਾਰਤ ਦੌਰੇ 'ਤੇ ਭਾਰਤ ਆਉਣਗੇ। ਆਪਣੀ ਯਾਤਰਾ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ...
 
ਸਰਦ ਰੁੱਤ ਸੈਸ਼ਨ : ਭਲਕੇ ਇੰਡੀਆ ਅਲਾਇੰਸ ਦੇ ਫਲੋਰ ਨੇਤਾਵਾਂ ਦੀ ਹੋਵੇਗੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 2 ਦਸੰਬਰ-ਸਰਦ ਰੁੱਤ ਸੈਸ਼ਨ ਵਿਚ ਸਦਨ ਦੇ ਫਲੋਰ ਲਈ ਰਣਨੀਤੀ ਤਿਆਰ ਕਰਨ ਲਈ ਸੰਸਦ ਵਿਚ ਰਾਜ ਸਭਾ ਐਲ.ਓ.ਪੀ. ਮੱਲਿਕਾਰਜੁਨ ਖੜਗੇ ਦੇ ਦਫ਼ਤਰ ਵਿਚ ਭਲਕੇ ਸਵੇਰੇ 10 ਵਜੇ ਇੰਡੀਆ ਅਲਾਇੰਸ ਫਲੋਰ ਦੇ ਨੇਤਾਵਾਂ ਦੀ ਮੀਟਿੰਗ...
ਤਾਮਿਲਨਾਡੂ : ਭਾਰੀ ਮੀਂਹ ਕਾਰਨ ਕਈ ਇਲਾਕਿਆਂ 'ਚ ਆਇਆ ਹੜ੍ਹ
. . .  about 1 hour ago
ਤਾਮਿਲਨਾਡੂ, 2 ਦਸੰਬਰ-ਵਿੱਲੂਪੁਰਮ ਵਿਚ ਭਾਰੀ ਮੀਂਹ ਕਾਰਨ ਜ਼ਿਲ੍ਹੇ ਦੇ ਕਈ ਹਿੱਸਿਆਂ ਵਿਚ ਹੜ੍ਹ ਆ ਗਿਆ ਹੈ। ਆਮ ਜਨਜੀਵਨ ਪ੍ਰਭਾਵਿਤ ਹੋ ਗਿਆ...
ਜੈਪੁਰ : ਸੀ.ਐਮ. ਭਜਨ ਲਾਲ ਸ਼ਰਮਾ ਵਲੋਂ ਮਾਈਨਿੰਗ ਤੇ ਪੈਟਰੋਲੀਅਮ ਵਿਭਾਗ ਨਾਲ ਸਮੀਖਿਆ ਮੀਟਿੰਗ
. . .  about 2 hours ago
ਜੈਪੁਰ (ਰਾਜਸਥਾਨ), 2 ਦਸੰਬਰ-ਮੁੱਖ ਮੰਤਰੀ ਰਾਜਸਥਾਨ ਭਜਨ ਲਾਲ ਸ਼ਰਮਾ ਨੇ ਮਾਈਨਿੰਗ ਅਤੇ ਪੈਟਰੋਲੀਅਮ ਵਿਭਾਗ ਦੀ ਸਮੀਖਿਆ...
ਵਾਇਨਾਡ 'ਚ ਆਈ.ਐਮ.ਡੀ. ਵਲੋਂ ਰੈੱਡ ਅਲਰਟ
. . .  about 3 hours ago
ਵਾਇਨਾਡ, (ਕੇਰਲ), 2 ਦਸੰਬਰ-ਵਾਇਨਾਡ ਵਿਚ ਆਈ.ਐਮ.ਡੀ. ਦੇ ਮੁੱਦੇ 'ਤੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਵਾਇਨਾਡ ਦੀ ਡੀ.ਐਮ. ਮੇਘਾਸ਼੍ਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਹੁਤ ਸਰਗਰਮ ਹੈ ਅਤੇ ਅਸੀਂ ਕੱਲ੍ਹ ਇਕ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ...
ਨੋਇਡਾ : ਵੱਖ-ਵੱਖ ਕਿਸਾਨ ਸੰਗਠਨਾਂ ਵਲੋਂ ਧਰਨਾ ਜਾਰੀ
. . .  about 3 hours ago
ਨੋਇਡਾ (ਉੱਤਰ ਪ੍ਰਦੇਸ਼), 2 ਦਸੰਬਰ-ਨੋਇਡਾ ਵਿਚ ਦਲਿਤ ਪ੍ਰੇਰਨਾ ਸਥਲ ਦੇ ਕੋਲ ਵੱਖ-ਵੱਖ ਕਿਸਾਨ ਸੰਗਠਨਾਂ ਅਧੀਨ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ...
ਤਾਮਿਲਨਾਡੂ : ਹੜ੍ਹਾਂ ਤੋਂ ਬਾਅਦ ਕੁੱਡਲੋਰ ਜ਼ਿਲ੍ਹੇ 'ਚ ਸਕੂਲਾਂ-ਕਾਲਜਾਂ 'ਚ ਸਰਕਾਰੀ ਛੁੱਟੀ ਦਾ ਐਲਾਨ
. . .  about 4 hours ago
ਤਾਮਿਲਨਾਡੂ, 2 ਦਸੰਬਰ-ਜ਼ਿਲ੍ਹੇ ਵਿਚ ਹੜ੍ਹਾਂ ਤੋਂ ਬਾਅਦ ਕੁੱਡਲੋਰ ਜ਼ਿਲ੍ਹੇ ਵਿਚ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕੁੱਡਲੋਰ ਜ਼ਿਲ੍ਹਾ ਕੁਲੈਕਟਰ ਨੇ ਇਸ ਸੰਬੰਧੀ...
ਮਹਾਰਾਸ਼ਟਰ : ਭਾਜਪਾ ਵਿਧਾਇਕ ਦਲ ਦੀ 4 ਦਸੰਬਰ ਨੂੰ ਹੋਵੇਗੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 2 ਦਸੰਬਰ-ਭਾਜਪਾ ਵਿਧਾਇਕ ਦਲ ਦੀ ਮੀਟਿੰਗ 4 ਦਸੰਬਰ ਨੂੰ ਸਵੇਰੇ 10 ਵਜੇ ਮਹਾਰਾਸ਼ਟਰ ਵਿਧਾਨ ਭਵਨ ਵਿਖੇ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਕਰਾਂਗੇ ਪਾਲਣਾ - ਪਰਮਿੰਦਰ ਸਿੰਘ ਢੀਂਡਸਾ
. . .  about 4 hours ago
ਅੰਮ੍ਰਿਤਸਰ (ਪੰਜਾਬ), 2 ਦਸੰਬਰ-ਸਿੰਘ ਸਾਹਿਬਾਨ ਵਲੋਂ ਸੁਣਾਏ ਫੈਸਲੇ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ, ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ...
ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਦਾ ਸਤਿਕਾਰ ਕਰਦੇ ਹਾਂ - ਸ. ਦਲਜੀਤ ਸਿੰਘ ਚੀਮਾ
. . .  about 5 hours ago
ਵਪਾਰੀਆਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਹਾਸਿਲ ਕਰਨ ਵਾਲੇ 2 ਨੌਜਵਾਨ ਹਥਿਆਰਾਂ ਸਣੇ ਕਾਬੂ
. . .  about 5 hours ago
ਭਗਤ ਸਿੰਘ ਦੇ ਬੁੱਤ ਦੇ ਉਦਘਾਟਨ 'ਚ ਦੇਰੀ ਦੇ ਵਿਰੋਧ 'ਚ ਮੋਹਾਲੀ ਏਅਰਪੋਰਟ ਵੱਲ ਰੋਸ ਮਾਰਚ ਕਰਦੇ ਭਾਜਪਾ ਆਗੂ ਗ੍ਰਿਫਤਾਰ
. . .  about 5 hours ago
ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਵੇ ਫ਼ਖ਼ਰ-ਏ-ਕੌਮ ਦਾ ਐਵਾਰਡ- ਗਿਆਨੀ ਰਘਬੀਰ ਸਿੰਘ
. . .  about 6 hours ago
ਸੰਗਤਾਂ ਲਈ ਬਣੇ ਵਾਸ਼ਰੂਮ ਸਾਫ਼ ਕਰਨਗੇ ਸੁਖਬੀਰ ਸਿੰਘ ਬਾਦਲ- ਗਿਆਨੀ ਰਘਬੀਰ ਸਿੰਘ
. . .  about 6 hours ago
ਬਲਵਿੰਦਰ ਸਿੰਘ ਭੂੰਦੜ ਨੇ ਗੁਨਾਹ ਮੰਨਣ ਤੋਂ ਕੀਤਾ ਇਨਕਾਰ
. . .  about 6 hours ago
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ - ਰਾਕੇਸ਼ ਟਿਕੈਟ
. . .  1 minute ago
ਅਕਾਲੀ ਲੀਡਰਸ਼ਿਪ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਦਾੜੀ ਰੰਗਣ ਕਾਰਨ ਮਨਪ੍ਰੀਤ ਸਿੰਘ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਕੀਤਾ ਬਾਹਰ
. . .  about 7 hours ago
ਹੋਰ ਖ਼ਬਰਾਂ..

Powered by REFLEX