ਤਾਜ਼ਾ ਖਬਰਾਂ


ਜੰਮੂ ਕਸ਼ਮੀਰ : ਨਗਰੋਟਾ ਮਿਲਟਰੀ ਸਟੇਸ਼ਨ 'ਤੇ ਸ਼ੱਕੀ ਨਾਲ ਸੰਖੇਪ ਗੋਲੀਬਾਰੀ
. . .  7 minutes ago
ਨਵੀਂ ਦਿੱਲੀ, 10 ਮਈ - ਭਾਰਤੀ ਫ਼ੌਜ ਦੀ ਵ੍ਹਾਈਟ ਨਾਈਟ ਕੋਰ ਨੇ ਟਵੀਟ ਕੀਤਾ, "ਘੇਰੇ ਦੇ ਨੇੜੇ ਸ਼ੱਕੀ ਗਤੀਵਿਧੀਆਂ ਨੂੰ ਦੇਖ ਕੇ, ਨਗਰੋਟਾ ਮਿਲਟਰੀ ਸਟੇਸ਼ਨ 'ਤੇ ਅਲਰਟ ਸੈਂਟਰੀ ਨੇ ਇਕ ਚੁਣੌਤੀ...
ਚੀਨ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਵਾਲ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  19 minutes ago
ਬੀਜਿੰਗ, 10 ਮਈ - ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਵਾਲ ਨਾਲ ਫ਼ੋਨ 'ਤੇ ਗੱਲਬਾਤ ਕੀਤੀ।ਚੀਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ, "ਡੋਵਾਲ ਨੇ ਕਿਹਾ ਕਿ ਪਹਿਲਗਾਮ...
ਹਥਿਆਰਬੰਦ ਸੈਨਾਵਾਂ ਨੂੰ ਕੰਟਰੋਲ ਰੇਖਾ 'ਤੇ ਸਰਹੱਦਾਂ ਦੀ ਉਲੰਘਣਾ ਦੇ ਕਿਸੇ ਵੀ ਮਾਮਲੇ ਨਾਲ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼
. . .  23 minutes ago
ਨਵੀਂ ਦਿੱਲੀ, 10 ਮਈ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, "ਹਥਿਆਰਬੰਦ ਸੈਨਾਵਾਂ ਸਥਿਤੀ 'ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਕੰਟਰੋਲ ਰੇਖਾ 'ਤੇ ਸਰਹੱਦਾਂ ਦੀ...
ਪਾਕਿਸਤਾਨ ਵਲੋਂ ਕੁਝ ਘੰਟਿਆਂ ਤੋਂ, ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਕੀਤੀ ਜਾ ਰਹੀ ਹੈ - ਵਿਦੇਸ਼ ਸਕੱਤਰ
. . .  34 minutes ago
ਨਵੀਂ ਦਿੱਲੀ, 10 ਮਈ - ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਹਿਣਾ ਹੈ, "ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓਜ਼ ਵਿਚਕਾਰ ਅੱਜ ਸ਼ਾਮ ਨੂੰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਫ਼ੌਜੀ ਕਾਰਵਾਈ ਨੂੰ ਰੋਕਣ ਲਈ ਇਕ...
 
ਡੀ.ਸੀ. ਵਲੋਂ ਕਪੂਰਥਲਾ 'ਚ ਬਲੈਕ ਆਊਟ ਖ਼ਤਮ
. . .  42 minutes ago
ਕਪੂਰਥਲਾ, 10 ਮਈ (ਅਮਰਜੀਤ ਕੋਮਲ)-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਜ਼ਿਲ੍ਹਾ ਕਪੂਰਥਲਾ ਵਿਚ ਬਲੈਕ ਆਊਟ ਖਤਮ ਕਰ...
ਸੁਲਤਾਨਪੁਰ ਲੋਧੀ ਅੰਦਰ ਹੋਇਆ ਬਲੈਕ ਆਊਟ, ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ
. . .  52 minutes ago
ਸੁਲਤਾਨਪੁਰ ਲੋਧੀ,10 ਮਈ (ਥਿੰਦ) ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਜੰਗਬੰਦੀ ਹੋ ਗਈ ਹੈ ਪਰ ਇਸ ਦੇ ਬਾਵਜੂਦ ਵੀ ਸਮੁੱਚੇ ਬਲਾਕ ਸੁਲਤਾਨਪੁਰ ਲੋਧੀ ਅੰਦਰ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਕਰ ਦਿੱਤਾ...
ਨਾਭਾ ਵਿਖੇ ਬਲੈਕ ਆਊਟ ਹਟਾ ਕੇ ਬਿਜਲੀ ਮੁੜ ਚਾਲੂ
. . .  54 minutes ago
ਨਾਭਾ , 10 ਮਈ (ਕਰਮਜੀਤ ਸਿੰਘ)-ਨਾਭਾ ਵਿਖੇ ਬਲੈਕ ਆਊਟ ਹਟਾ ਕੇ ਬਿਜਲੀ ਮੁੜ ਕੀਤੀ ਗਈ ਚਾਲੂ, ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ...
ਭੁਲੱਥ 'ਚ ਗੂੰਜੀ ਸਾਇਰਨ ਦੀ ਆਵਾਜ਼
. . .  58 minutes ago
ਭੁਲੱਥ (ਕਪੂਰਥਲਾ), 10 ਮਈ (ਮਨਜੀਤ ਸਿੰਘ ਰਤਨ)- ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਕ ਪਾਸੇ ਪਾਕਿਸਤਾਨੀ ਫੌਜ ਵੱਲੋਂ ਜਿਥੇ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੈ ਉਥੇ ਹੀ ਪੰਜਾਬ ਦੇ ਹੋਰਨਾਂ ਇਲਾਕਿਆ ਸਮੇਤ...
ਪਾਕਿਸਤਾਨੀ ਡਰੋਨ ਬਟਾਲਾ ਨਜ਼ਦੀਕ ਖੋਖਰ ਫੌਜੀਆਂ ਵਿਖੇ ਡਿੱਗਿਆ
. . .  about 1 hour ago
ਨੌਸ਼ਹਿਰਾ ਮੱਝਾ ਸਿੰਘ, 10 ਮਈ (ਤਰਸੇਮ ਸਿੰਘ ਤਰਾਨਾ)-ਭਾਰਤ- ਪਾਕਿਸਤਾਨ ਵੱਲੋਂ ਜੰਗ ਬੰਦੀ ਦੀ ਸਹਿਮਤੀ ਹੋਣ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਭੇਜੇ ਡਰੋਨ ਬਟਾਲਾ ਨੇੜਲੇ ਕਸਬਾ ਨਸ਼ਹਿਰਾ ਮੱਝਾ ਸਿੰਘ ਇਲਾਕੇ ਵਿੱਚ ਘੁੰਮ...
ਫਿਰੋਜ਼ਪੁਰ ਵਿਖੇ ਬਲੈਕ ਆਊਟ ਹਟਾ ਲਾਈਟ ਚਾਲੂ ਕੀਤੀ ਗਈ
. . .  about 1 hour ago
ਫਿਰੋਜ਼ਪੁਰ, 10 ਮਈ ( ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)-ਕਿਸੇ ਵੀ ਅਨ ਸੁਖਾਵੀ ਘਟਨਾ ਤੋਂ ਬਚਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਤ ਪੌਣ 9:00 ਵਜੇ ਬਲੈਕ ਆਊਟ ਕਰਕੇ ਲੋਕਾਂ ਨੂੰ ਘਰਾਂ...
ਭੁਲੱਥ 'ਚ ਮੁੜ ਬਲੈਕ ਆਊਟ
. . .  about 1 hour ago
ਭੁਲੱਥ (ਕਪੂਰਥਲਾ), 10 ਮਈ (ਮਨਜੀਤ ਸਿੰਘ ਰਤਨ)-ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਦੇ ਮੱਦੇ ਨਜਰ ਕਸਬਾ ਭੁਲੱਥ ਵਿੱਚ ਮੁੜ ਬਲੈਕ ਆਊਟ...
ਨੰਗਲ 'ਚ ਮੁੜ ਬਲੈਕ ਆਊਟ ਲਾਗੂ ਕਰਨ ਦੇ ਨਿਰਦੇਸ਼ ਜਾਰੀ - ਹਰਜੋਤ ਸਿੰਘ ਬੈਂਸ
. . .  about 1 hour ago
ਚੰਡੀਗੜ੍ਹ, 10 ਮਈ - ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਮੌਜ਼ੂਦਾ ਸਮੇਂ ਬਣ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਨੰਗਲ 'ਚ ਮੁੜ 9.30 ਤੋਂ ਸਵੇਰ 5.30 ਤੱਕ ਬਲੈਕ ਆਊਟ ਲਾਗੂ ਕਰਨ ਦੇ ਨਿਰਦੇਸ਼...
ਨਾਭਾ ਵਿੱਚ ਮੁੜ ਬਲੈਕ ਆਊਟ
. . .  about 1 hour ago
ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹੇ 'ਚ ਬਲੈਕ ਆਊਟ ਦੇ ਹੁਕਮ ਦਿੱਤੇ
. . .  about 1 hour ago
ਗੁਜਰਾਤ : ਕੱਛ ਜ਼ਿਲ੍ਹੇ ਵਿਚ ਕਈ ਡਰੋਨ ਦੇਖੇ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਬਲੈਕਆਊਟ
. . .  about 1 hour ago
ਪਿੰਡ ਸੋਹਣਗੜ ਰੱਤੇ ਵਾਲਾ ਵਿਖੇ ਦੇਖਿਆ ਗਿਆ ਡਰੋਨ
. . .  about 1 hour ago
ਡੀਸੀ ਪਠਾਨਕੋਟ ਵਲੋਂ ਇਕ ਵਾਰ ਫਿਰ ਦਿੱਤੇ ਗਏ ਬਲੈਕ ਆਉਟ ਦੇ ਹੁਕਮ
. . .  about 1 hour ago
ਰੈੱਡ ਅਲਰਟ ਦੇ ਚਲਦਿਆਂ ਬਠਿੰਡਾ ਜ਼ਿਲ੍ਹੇ 'ਚ ਮੁੜ 'ਬਲੈਕ ਆਊਟ'
. . .  about 1 hour ago
ਕਪੂਰਥਲਾ ਜ਼ਿਲ੍ਹੇ ਵਿਚ ਬਲੈਕ ਆਊਟ ਸਬੰਧੀ ਹੁਕਮ ਜਾਰੀ
. . .  about 1 hour ago
ਮੁੜ ਤੋਂ ਕੀਤਾ ਗਿਆ ਬਲੈਕ ਆਊਟ,ਚਾਰ ਚੁਫੇਰੇ ਹੋਇਆ ਹਨ੍ਹੇਰਾ
. . .  about 1 hour ago
ਹੋਰ ਖ਼ਬਰਾਂ..

Powered by REFLEX