ਤਾਜ਼ਾ ਖਬਰਾਂ


ਸ੍ਰੀ ਗੋਇੰਦਵਾਲ ਸਾਹਿਬ ਬਿਆਸ ਪੁਲ ਦੇ ਨਜ਼ਦੀਕ ਹੋਏ ,ਇਕ ਤੋਂ ਬਾਅਦ ਦੋ ਧਮਾਕੇ
. . .  1 minute ago
ਫੱਤੂਢੀਂਗਾ (ਕਪੂਰਥਲਾ), 10 ਮਈ (ਬਲਜੀਤ ਸਿੰਘ)-ਸ੍ਰੀ ਗੋਇੰਦਵਾਲ ਸਾਹਿਬ ਬਿਆਸ ਪੁਲ ਦੇ ਨਜ਼ਦੀਕ ਹੋਏ ,ਇਕ ਤੋਂ ਬਾਅਦ ਦੋ ਧਮਾਕੇ, ਕਰੀਬ 1.25 ਤੇ ਜ਼ੋਰਦਾਰ ਧਮਾਕਿਆਂ ਨਾਲ ਨੇੜਲੇ ਖੇਤਰਾਂ ਵਿਚ ...
ਜਲੰਧਰ ਦੇ ਪਿੰਡ ਕੰਗਣੀਵਾਲ 'ਚ ਡਿੱਗੇ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ
. . .  10 minutes ago
ਆਦਮਪੁਰ ,9 ਮਈ - (ਹਰਪ੍ਰੀਤ ਸਿੰਘ)-ਸ਼ੁਕਰਵਾਰ ਰਾਤ ਡੇਢ ਵਜੇ ਦੇ ਕਰੀਬ ਜੰਡੂ ਸਿੰਘੇ ਦੇ ਨਜ਼ਦੀਕ ਪਿੰਡ ਕੰਗਣੀਵਾਲ ਵਿਚ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਆ ਕੇ ਡਿੱਗੇ ,ਜਿਸ ਵਿਚ ਇਕ ਪ੍ਰਵਾਸੀ ਜ਼ਖ਼ਮੀ ਹੋ ...
ਕਪੂਰਥਲਾ 'ਚ ਬਲੈਕ ਆਊਟ
. . .  38 minutes ago
ਕਪੂਰਥਲਾ, 10 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਪੂਰਥਲਾ ਵਿਚ ਬਲੈਕਆਊਟ ਲਾਗੂ ਕਰ ਦਿੱਤਾ ਹੈ ਕਿਉਂਕਿ ਡਰੋਨ ਦੀ ਆਵਾਜਾਈ ਸੰਬੰਧੀ ਕੁਝ ਜਾਣਕਾਰੀ ਮਿਲੀ ਹੈ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ...
ਭੁਲੱਥ ਵਿਚ ਅੱਧੀ ਰਾਤ ਸੁਣਾਈ ਦਿਤੀਆਂ ਧਮਾਕੇ ਦੀਆਂ ਆਵਾਜ਼ਾਂ
. . .  46 minutes ago
ਭੁਲੱਥ (ਕਪੂਰਥਲਾ) 10 ਮਈ (ਮਨਜੀਤ ਸਿੰਘ ਰਤਨ , ਮੇਹਰ ਚੰਦ ਸਿੱਧੂ) - ਭਾਰਤ-ਪਾਕਿਸਤਾਨ ਵਿਚ ਚੱਲ ਰਹੇ ਤਣਾਅ ਦੇ ਮਦੇਨਜ਼ਰ 9-10 ਦੀ ਦਰਮਿਆਨੀ ਅੱਧੀ ਰਾਤ ਨੂੰ ਭੁਲੱਥ ਵਿਚ ਕਈ ਵਾਰ ਧਮਾਕੇ ...
 
ਜੰਲਧਰ 'ਚ ਹੋਇਆ ਵੱਡਾ ਧਮਾਕਾ
. . .  40 minutes ago
ਜੰਲਧਰ, 10 ਮਈ -ਜਲੰਧਰ 'ਚ ਰਾਤ ਡੇਢ ਕੁ ਵਜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ , ਜਿਸ ਨਾਲ ਦਹਿਸ਼ਤ ਦਾ ਮਾਹੌਲ ਹੈ। ਇਸ ਮੌਕੇ 'ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਪਰ ਦੀ ਹੀ ਕੋਈ ਅੱਗੇ ਦਾ ਗੁਬਾਰਾ ...
ਫਗਵਾੜਾ ਵਿਚ ਵੀ ਸੁਣੀਆਂ ਧਮਾਕੇ ਦੀਆਂ ਆਵਾਜ਼ਾਂ
. . .  about 1 hour ago
ਪਾਕਿਸਤਾਨ ਵਿਚ 4.0 ਤੀਬਰਤਾ ਦਾ ਭੂਚਾਲ
. . .  52 minutes ago
ਕਪੂਰਥਲਾ ਵਿਚ ਵੀ 4 ਤੋਂ 5 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ
. . .  about 1 hour ago
ਦੇਰ ਰਾਤ ਜਲੰਧਰ ਵਿਚ ਹੋਏ ਡਰੋਨ ਹਮਲੇ ਦੀ ਸੈਨਾ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ ਜਾਂਚ - ਡੀ.ਸੀ. ਜਲੰਧਰ
. . .  about 1 hour ago
ਕਿਰਪਾ ਕਰਕੇ ਸ਼ਾਂਤ ਰਹੋ ਅਤੇ ਬਲੈਕਆਊਟ ਪ੍ਰੋਟੋਕੋਲ ਦੀ ਪਾਲਣਾ ਕਰੋ - ਡੀ.ਸੀ. ਜਲੰਧਰ
. . .  about 1 hour ago
ਜਲੰਧਰ , 10 ਮਈ -ਡੀ.ਸੀ. ਜਲੰਧਰ ਨੇ ਕਿਹਾ ਹੈ ਕਿ ਜਲੰਧਰ ਵਿਚ ਕੁਝ ਡਰੋਨ ਦੇਖੇ ਜਾਣ ਦੀ ਰਿਪੋਰਟ ਮਿਲਣ ਤੋਂ ਬਾਅਦ ਅਸੀਂ ਕੁਝ ਸਮੇਂ ਲਈ ਬਲੈਕਆਊਟ ਲਾਗੂ ਕਰ ਦਿੱਤਾ ਹੈ। ਫੋਰਸਾਂ ਜਾਂਚ ਕਰ ਰਹੀਆਂ ...
ਜਲੰਧਰ ਵਿਚ ਦੇਰ ਰਾਤ ਸੁਣੇ ਗਏ ਧਮਾਕੇ
. . .  about 1 hour ago
ਜਲੰਧਰ ਛਾਉਣੀ, 10 ਮਈ (ਪਵਨ ਖਰਬੰਦਾ ) : ਭਾਰਤ -ਪਾਕਿਸਤਾਨ ਵਿਚ ਚੱਲ ਰਹੇ ਤਣਾਅ ਦੇ ਮਧੇਨਜ਼ਰ 9-10ਮਈ ਦੀ ਦਰਮਿਆਣੀ ਰਾਤ ਨੂੰ ਕਰੀਬ 1.30 ਮਿੰਟ ਉਪਰੰਤ ਜਲੰਧਰ ਦੇ ਵੱਖ-ਵੱਖ ਖੇਤਰਾਂ ਵਿਚ ਧਮਾਕਿਆਂ ...
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਐਡਵਾਈਜਰੀ ਜਾਰੀ
. . .  about 1 hour ago
ਅੰਮ੍ਰਿਤਸਰ , 10 ਮਈ (ਗੁਰਪ੍ਰੀਤ ਸਿੰਘ ਢਿੱਲੋਂ ) -ਡੀ.ਸੀ. ਅੰਮ੍ਰਿਤਸਰ ਨੇ ਐਡਵਾਈਜਰੀ ਜਾਰੀ ਕਿਹਾ ਹੈ ਕਿ ਜ਼ਿਲਾ ਵਾਸੀਉ ਘਬਰਾਓ ਨਾ। ਸਾਇਰਨ ਵੱਜ ਰਿਹਾ ਹੈ ਕਿਉਂਕਿ ਅਸੀਂ ਰੈੱਡ ਅਲਰਟ ਹੇਠ ਹਾਂ। ਪਹਿਲਾਂ ਵਾਂਗ ਲਾਈਟਾਂ ...
ਸਰਹੱਦੀ ਇਲਾਕਿਆਂ ਵਿਚ ਧਮਾਕਿਆਂ ਦੀ ਆਵਾਜ਼ ਸੁਣੀ ਗਈ
. . .  about 1 hour ago
ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ 'ਤੇ ਵਧਾਈ ਸੁਰੱਖਿਆ
. . .  about 2 hours ago
ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨਾਲ ਚੱਲ ਰਹੇ ਤਾਲਮੇਲ ਦੀ ਸਮੀਖਿਆ ਦਾ ਮੁੱਖ ਮੰਤਰੀ ਨੇ ਲਿਆ ਜਾਇਜ਼ਾ
. . .  about 2 hours ago
ਅੰਤਰਰਾਸ਼ਟਰੀ ਮੁਦਰਾ ਫੰਡ ਵਲੋਂ ਪਾਕਿਸਤਾਨ ਲਈ 1 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ
. . .  about 2 hours ago
ਪਾਕਿਸਤਾਨ ਨੇ ਕੱਲ੍ਹ ਰਾਤ ਹਮਲੇ ਦੌਰਾਨ ਤੁਰਕੀ ਡਰੋਨ ਛੱਡੇ: ਭਾਰਤੀ ਫੌਜ
. . .  about 2 hours ago
ਸਾਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ 'ਤੇ ਮਾਣ ਹੈ - ਭਾਜਪਾ ਨੇਤਾ ਸ਼ਗੁਨ
. . .  1 day ago
ਫ਼ਾਜ਼ਿਲਕਾ ਸਰਹੱਦੀ ਜ਼ਿਲ੍ਹੇ ਵਿਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ
. . .  1 day ago
ਟਰੰਪ ਚਾਹੁੰਦੇ ਹਨ ਕਿ ਇਹ ਜਲਦੀ ਤੋਂ ਜਲਦੀ ਤਣਾਅ ਘਟੇ - ਕੈਰੋਲੀਨ ਲੀਵਿਟ
. . .  1 day ago
ਹੋਰ ਖ਼ਬਰਾਂ..

Powered by REFLEX