ਤਾਜ਼ਾ ਖਬਰਾਂ


ਬੰਬੇ ਹਾਈ ਕੋਰਟ ਨੇ ਗੈਂਗਸਟਰ ਛੋਟਾ ਰਾਜਨ ਨੂੰ ਦਿੱਤੀ ਜ਼ਮਾਨਤ
. . .  26 minutes ago
ਮਹਾਰਾਸ਼ਟਰ, 23 ਅਕਤੂਬਰ- ਬੰਬੇ ਹਾਈ ਕੋਰਟ ਨੇ 2001 ਦੇ ਜਯਾ ਸ਼ੈਟੀ ਕਤਲ ਕੇਸ ਵਿਚ ਗੈਂਗਸਟਰ ਛੋਟਾ ਰਾਜਨ ਨੂੰ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਸ ਮਾਮਲੇ ਵਿਚ ਦੋਸ਼ੀ.....
ਪ੍ਰਿਅੰਕਾ ਗਾਂਧੀ ਨੇ ਨਾਮਜ਼ਦਗੀ ਪੱਤਰ ’ਤੇ ਅਧਿਕਾਰਤ ਤੌਰ ’ਤੇ ਕੀਤੇ ਦਸਤਖ਼ਤ
. . .  34 minutes ago
ਵਾਇਨਾਡ, (ਕੇਰਲ), 23 ਅਕਤੂਬਰ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਸਥਾਨਕ ਨੇਤਾਵਾਂ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਪੱਤਰ ’ਤੇ ਅਧਿਕਾਰਤ ਤੌਰ....
ਓਡੀਸ਼ਾ : ਚੱਕਰਵਾਤ ਦਾਨਾ ਦੇ ਆਉਣ ਤੋਂ ਪਹਿਲਾਂ ਹਵਾਈ ਸੈਨਾ ਨੇ ਹਵਾਈ ਮਾਰਗ ਰਾਹੀ ਪਹੁੰਚਾਈ ਐਨ.ਡੀ.ਆਰ.ਐਫ. ਟੀਮ ਤੇ ਰਾਹਤ ਸਮੱਗਰੀ
. . .  about 1 hour ago
ਭੁਵਨੇਸ਼ਵਰ, 23 ਅਕਤੂਬਰ - ਚੱਕਰਵਾਤ ਦਾਨਾ ਦੇ ਆਉਣ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਨੇ ਐਨ.ਡੀ.ਆਰ.ਐਫ. ਟੀਮ ਤੇ ਰਾਹਤ ਸਮੱਗਰੀ ਨੂੰ ਹਵਾਈ ਮਾਰਗ ਰਾਹੀਂ...
ਪਰਾਲੀ ਸਾੜਨ ਨੂੰ ਲੈ ਕੇ ਸੁਪਰੀਮ ਕੋਰਟ ਚ ਸੁਣਵਾਈ ਅੱਜ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਪਰਾਲੀ ਸਾੜਨ ਦੇ ਮਾਮਲੇ ਚ ਸੁਪਰੀਮ ਕੋਰਟ ਚ ਅੱਜ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਪਰਾਲੀ ਸਾੜਕ ਦੇ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਸਕੱਤਰਾਂ ਨੂੰ...
 
ਅੱਜ ਪੰਜਾਬ ਰੋਡਵੇਜ਼ ਬੱਸਾਂ ਦਾ ਚੱਕਾ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਜਾਮ
. . .  about 1 hour ago
ਜਲੰਧਰ, 23 ਅਕਤੂਬਰ (ਮਨੀਸ਼) - ਪੰਜਾਬ ਭਰ ’ਚ ਸਮੂਹ ਬੱਸ ਅੱਡੇ 2 ਘੰਟਿਆਂ ਦੇ ਲਈ ਬੰਦ ਰਹਿਣਗੇ। ਪੰਜਾਬ ਰੋਡਵੇਜ਼, ਪੱਨਬੱਸ, ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ...
24 ਅਕਤੂਬਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ - ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵੀਰਵਾਰ, 24 ਅਕਤੂਬਰ ਨੂੰ ਸਵੇਰੇ 10:30 ਵਜੇ ਦਿੱਲੀ ਵਿਚ...
ਚੇਨਈ : ਈ.ਡੀ. ਵਲੋਂ ਏ.ਆਈ.ਏ.ਡੀ.ਐਮ.ਕੇ. ਵਿਧਾਇਕ ਆਰ. ਵੈਥਿਲਿੰਗਮ ਦੇ ਟਿਕਾਣਿਆਂ 'ਤੇ ਛਾਪੇਮਾਰੀ
. . .  about 2 hours ago
ਚੇਨਈ, 23 ਅਕਤੂਬਰ - ਮਨੀ ਲਾਂਡਰਿੰਗ ਮਾਮਲੇ ਵਿਚ ਈ.ਡੀ. ਵਲੋਂ ਏ.ਆਈ.ਏ.ਡੀ.ਐਮ.ਕੇ. ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਆਰ. ਵੈਥਿਲਿੰਗਮ ਨਾਲ ਜੁੜੇ ਚੇਨਈ ਵਿਚ ਵੱਖ-ਵੱਖ...
ਬੰਗਲਾਦੇਸ਼ ਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ 'ਤੇ ਕੀਤਾ ਕਬਜ਼ਾ
. . .  about 2 hours ago
ਢਾਕਾ (ਬੰਗਲਾਦੇਸ਼), 23 ਅਕਤੂਬਰ - ਬੰਗਲਾਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਰਾਸ਼ਟਰਪਤੀ ਭਵਨ ਬੰਗਾ ਭਵਨ 'ਤੇ ਕਬਜ਼ਾ ਕਰ...
ਪ੍ਰਧਾਨ ਮੰਤਰੀ ਮੋਦੀ ਵਲੋਂ ਈਰਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ
. . .  about 2 hours ago
ਕਜ਼ਾਨ (ਰੂਸ), 23 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਜ਼ਾਨ ਵਿੱਚ 16ਵੇਂ ਬ੍ਰਿਕਸ ਸੰਮੇਲਨ ਦੌਰਾਨ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸਕੀਅਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸੰਬੰਧਾਂ ਦੀ ਸਮੀਖਿਆ...
ਰਾਸ਼ਟਰੀ ਰਾਜਧਾਨੀ ਚ ਲਗਾਤਾਰ ਵਿਗੜਦੀ ਜਾ ਰਹੀ ਹੈ ਹਵਾ ਦੀ ਗੁਣਵੱਤਾ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ - ਰਾਸ਼ਟਰੀ ਰਾਜਧਾਨੀ ਨੂੰ ਧੁੰਦ ਦੀ ਪਤਲੀ ਪਰਤ ਨੇ ਘੇਰ ਲਿਆ ਕਿਉਂਕਿ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ...
ਅੱਜ ਸੁਨਾਰੀਆ ਜੇਲ੍ਹ ਵਾਪਸ ਜਾਵੇਗਾ ਰਾਮ ਰਹੀਮ
. . .  about 3 hours ago
ਰੋਹਤਕ, 23 ਅਕਤੂਬਰ - ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 20 ਦਿਨਾਂ ਦੀ ਪੈਰੋਲ ਅੱਜ ਖ਼ਤਮ ਹੋ ਗਈ ਹੈ ਤੇ ਰਾਮ ਰਹੀਮ ਅੱਜ ਵਾਪਸ ਸੁਨਾਰੀਆ ਜੇਲ੍ਹ...
ਪੁਣੇ (ਮਹਾਰਾਸ਼ਟਰ) : ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 10 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
. . .  about 3 hours ago
ਪੁਣੇ (ਮਹਾਰਾਸ਼ਟਰ), 23 ਅਕਤੂਬਰ - ਪੁਲਿਸ ਨੇ ਰੰਜਨਗਾਂਵ ਇਲਾਕੇ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 10 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਉਨ੍ਹਾਂ ਨੂੰ 24 ਅਕਤੂਬਰ ਤੱਕ ਪੁਲਿਸ ਰਿਮਾਂਡ...
ਅਮਿਤ ਸ਼ਾਹ ਦੀ ਸ਼ੈਲਰ ਮਾਲਕਾਂ ਨਾਲ ਮੀਟਿੰਗ ਅੱਜ
. . .  about 3 hours ago
ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰਨ 'ਤੇ ਭਾਰਤ ਦੀ ਜਾਂਚ ਕਮੇਟੀ ਨਾਲ ਮੁਲਾਕਾਤ - ਅਮਰੀਕਾ
. . .  about 3 hours ago
ਪ੍ਰਧਾਨ ਮੰਤਰੀ ਮੋਦੀ ਅੱਜ ਸ਼ੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ
. . .  about 3 hours ago
ਇਜ਼ਰਾਈਲ ਵਲੋਂ ਹਿਜ਼ਬੁੱਲਾ ਦੇ ਕਾਰਜਕਾਰੀ ਕੌਂਸਲ ਦੇ ਮੁਖੀ ਹਾਸ਼ਮ ਸਫੀਦੀਨ ਦੀ ਹੱਤਿਆ ਦੀ ਪੁਸ਼ਟੀ
. . .  about 4 hours ago
ਵਾਇਨਾਡ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਿਅੰਕਾ ਗਾਂਧੀ ਵਲੋਂ ਅੱਜ ਦਾਖ਼ਲ ਕੀਤੇ ਜਾਣਗੇ ਨਾਮਜ਼ਦਗੀ ਪੱਤਰ
. . .  about 5 hours ago
⭐ਮਾਣਕ-ਮੋਤੀ ⭐
. . .  about 5 hours ago
ਕਾਂਗਰਸ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਮਿਆਲ ਸੈਕਟਰ ਦੇ ਤਾਸ਼ ਪੱਤਨ 'ਤੇ ਇਕ ਵਾਰ ਫਿਰ ਡਰੋਨ ਦੇਖਿਆ ਗਿਆ
. . .  1 day ago
ਹੋਰ ਖ਼ਬਰਾਂ..

Powered by REFLEX