ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਬਰਨਾਲਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
Login
Remember Me
New User ? Subscribe to read this page.
ਤਾਜ਼ਾ ਖਬਰਾਂ
ਦੋਬੁਰਜੀ ਨੇੜੇ ਫਲਾਈਓਵਰ ਇਕ ਵਾਰ ਮੁੜ ਬੈਠਿਆ, ਆਵਾਜਾਈ ਹੋਣ ਲੱਗੀ ਪ੍ਰਭਾਵਿਤ
. . . 2 minutes ago
ਮਾਨਾਂਵਾਲਾ, 2 ਅਪ੍ਰੈਲ(ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ ‘ਤੇ ਕਸਬਾ ਦੋਬੁਰਜੀ ਵਿਖੇ ਬਣਾਇਆ ਗਿਆ ਫਲਾਈਓਵਰ ਇਕ ਵਾਰ ਫਿਰ ਬੈਠ ਗਿਆ ਹੈ ਅਤੇ ਅੰਮ੍ਰਿਤਸਰ ਤੋਂ ਜਲੰਧਰ...
ਬੀਤੇ ਦਿਨ ਵਾਪਰੀ ਘਟਨਾ ਸੀ ਮੰਦਭਾਗੀ- ਅਸ਼ਵਨੀ ਸ਼ਰਮਾ
. . . 0 minutes ago
ਚੰਡੀਗੜ੍ਹ, 2 ਅਪ੍ਰੈਲ- ਚੰਡੀਗੜ੍ਹ ਭਾਜਪਾ ਦਫ਼ਤਰ ਵਿਖੇ ਹੋਏ ਧਮਾਕੇ ਸੰਬੰਧੀ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ...
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਵਿਚਲੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਸਵਾਲ
. . . 25 minutes ago
ਨਵੀਂ ਦਿੱਲੀ, 2 ਅਪ੍ਰੈਲ : ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਚਲੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ,"ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ...
ਬ੍ਰਿਟੇਨ ਦੇ ਬ੍ਰਿਸਟਲ ’ਚ ਗੋਲ਼ੀਬਾਰੀ ਪਿੱਛੋਂ 3 ਗ੍ਰਿਫਤਾਰ
. . . 39 minutes ago
ਬ੍ਰਿਟੇਨ, 2 ਅਪ੍ਰੈਲ (ਸੁਖਜਿੰਦਰ ਢੱਡੇ)- ਬ੍ਰਿਟੇਨ ਦੇ ਸ਼ਹਿਰ ਬ੍ਰਿਸਟਲ ’ਚ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਕਰੀਬ 20 ਸਾਲ...
ਦੇਸ਼ ’ਚ ਬਾਲਣ ਜਾਂ ਗੈਸ ਦੀ ਕੋਈ ਕਮੀ ਨਹੀਂ : ਰੱਖਿਆ ਮੰਤਰੀ ਰਾਜਨਾਥ
. . . 51 minutes ago
ਤਿਰੂਵਨੰਤਪੁਰਮ, 2 ਅਪ੍ਰੈਲ (ਪੀ.ਟੀ.ਆਈ.)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ "ਦੇਸ਼ ’ਚ ਬਾਲਣ ਜਾਂ ਗੈਸ ਦੀ ਕੋਈ ਕਮੀ ਨਹੀਂ ਹੈ" ਅਤੇ ਭਾਰਤ ਪੱਛਮੀ ਏਸ਼ੀਆ ਸੰਘਰਸ਼...
ਕ੍ਰੈਸਟ ਘੁਟਾਲਾ: ਖਾਤਾ ਵਿਭਾਗ ਮੁਖੀ ਗ੍ਰਿਫ਼ਤਾਰ, 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ
. . . about 1 hour ago
ਚੰਡੀਗੜ੍ਹ, 2 ਅਪ੍ਰੈਲ (ਕਪਿਲ ਵਧਵਾ) – ਸੈਕਟਰ-19 ਸਥਿਤ ਕ੍ਰੈਸਟ ਨਾਲ ਜੁੜੇ ਕਰੋੜਾਂ ਦੇ ਧੋਖਾਧੜੀ ਮਾਮਲੇ ਵਿਚ ਪੁਲਿਸ ਨੂੰ ਇਕ ਹੋਰ ਕਾਮਯਾਬੀ ਮਿਲੀ ਹੈ। ਈ.ਓ.ਪੀ.ਐਸ. ਥਾਣਾ ਸੈਕਟਰ...
ਹਸਪਤਾਲ ’ਚ ਮਹਿਲਾ ਨੂੰ ਥੱਪੜ ਮਾਰਨ ਵਾਲਾ ਮੁਲਾਜ਼ਮ ਮੁਅੱਤਲ- ਡਾ. ਬਲਬੀਰ ਸਿੰਘ
. . . about 1 hour ago
ਪਟਿਆਲਾ, 2 ਅਪ੍ਰੈਲ (ਅਮਨਦੀਪ ਸਿੰਘ)- ਪਟਿਆਲਾ ਦੇ ਮਾਤਾ ਕੌਸ਼ਲਿਆ ਹਸਪਤਾਲ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਔਰਤ ਅਤੇ ਹਸਪਤਾਲ ਦੇ....
ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ ਸੀ.ਏ.ਪੀ.ਐਫ਼. ਬਿੱਲ
. . . about 2 hours ago
ਨਵੀਂ ਦਿੱਲੀ, 2 ਅਪ੍ਰੈਲ- ਸੰਸਦ ਦੇ ਬਜਟ ਸੈਸ਼ਨ ਦੌਰਾਨ ਅੱਜ ਲੋਕ ਸਭਾ ਵਿਚ ਕੇਂਦਰੀ ਹਥਿਆਰਬੰਦ ਪੁਲਿਸ ਬਲ (ਆਮ ਪ੍ਰਸ਼ਾਸਨ ਬਿੱਲ) 'ਤੇ ਚਰਚਾ ਕੀਤੀ ਜਾਵੇਗੀ। ਇਹ ਬਿੱਲ ਬੁੱਧਵਾਰ ਨੂੰ ਰਾਜ....
ਕੇਂਦਰੀ ਮੰਤਰੀ ਜੇ.ਪੀ.ਨੱਢਾ ਨੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . . about 2 hours ago
ਨਵੀਂ ਦਿੱਲੀ, 2 ਅਪ੍ਰੈਲ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ.ਪੀ. ਨੱਢਾ ਨੇ ਯੂਰੀਆ ਅਤੇ ਡੀ.ਏ.ਪੀ. ਦੀ ਉਪਲਬਧਤਾ ਬਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ....
ਚੰਡੀਗੜ੍ਹ ਬੰਬ ਧਮਾਕੇ ਦੇ ਜ਼ਿੰਮੇਦਾਰ ਲੋਕਾਂ ਦੀ ਜਲਦ ਹੋਵੇ ਪਛਾਣ- ਆਰ.ਪੀ. ਸਿੰਘ
. . . about 3 hours ago
ਚੰਡੀਗੜ੍ਹ, 2 ਅਪ੍ਰੈਲ- ਚੰਡੀਗੜ੍ਹ ਵਿਚ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਸੰਬੰਧੀ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਫ਼ਤਰ....
ਮੋਟਰਸਾਈਕਲਾਂ ਦੀ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਮੌਤ
. . . about 3 hours ago
ਭੁਲੱਥ (ਕਪੂਰਥਲਾ), 2 ਅਪ੍ਰੈਲ (ਮਨਜੀਤ ਸਿੰਘ ਰਤਨ)- ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਨੋਂ ਨੌਜਵਾਨ ਆਪੋ....
ਨਾਸਾ ਦਾ ਆਰਟੇਮਿਸ-II ਮਿਸ਼ਨ ਲਾਂਚ
. . . about 4 hours ago
ਵਾਸ਼ਿੰਗਟਨ, 2 ਅਪ੍ਰੈਲ- ਕਰੀਬ 54 ਸਾਲਾਂ ਬਾਅਦ ਮਨੁੱਖ ਇਕ ਵਾਰ ਫਿਰ ਚੰਦਰਮਾ ਲਈ ਰਵਾਨਾ ਹੋ ਰਹੇ ਹਨ। ਨਾਸਾ ਦਾ ਪਹਿਲਾ ਮਨੁੱਖੀ ਮਿਸ਼ਨ, ਆਰਟੇਮਿਸ II ਅੱਜ ਭਾਰਤੀ ਸਮੇਂ....
ਈਰਾਨ ਨੂੰ ਨਹੀਂ ਬਣਨ ਦਿੱਤਾ ਜਾਵੇਗਾ ਪ੍ਰਮਾਣੂ ਸ਼ਕਤੀ- ਰਾਸ਼ਟਰਪਤੀ ਟਰੰਪ
. . . about 4 hours ago
⭐ਮਾਣਕ-ਮੋਤੀ ⭐
. . . about 5 hours ago
ਚੰਡੀਗੜ੍ਹ 'ਚ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਪ੍ਰਤੀਕਰਮ ਆਇਆ ਸਾਹਮਣੇ
. . . about 13 hours ago
ਆਈ.ਪੀ.ਐੱਲ. 2026 : ਦਿੱਲੀ ਨੇ 6 ਵਿਕਟਾਂ ਨਾਲ ਹਰਾਇਆ ਲਖਨਊ ਨੂੰ
. . . about 9 hours ago
ਆਈ ਪੀ ਐੱਲ 2026-ਸਟੱਬਸ ਅਤੇ ਸਮੀਰ ਰਿਜ਼ਵੀ ਵਿਚਕਾਰ 100 (72) ਦੌੜਾਂ ਦੀ ਸਾਂਝੇਦਾਰੀ ਪੂਰੀ
. . . 1 day ago
ਆਈ.ਪੀ.ਐੱਲ. 2026 : 15 ਓਵਰਾਂ ਬਾਅਦ ਦਿੱਲੀ 113/4
. . . 1 day ago
ਆਈ.ਪੀ.ਐੱਲ. 2026 : ਲਖਨਊ ਦੇ ਸਮੀਰ ਰਿਜ਼ਵੀ ਦੀਆਂ 50 ਦੌੜਾਂ ਪੂਰੀਆਂ
. . . 1 day ago
ਆਈ.ਪੀ.ਐੱਲ. 2026 : 10 ਓਵਰਾਂ ਬਾਅਦ ਦਿੱਲੀ 77/4
. . . 1 day ago
ਹੋਰ ਖ਼ਬਰਾਂ..
Your browser does not support inline frames or is currently configured not to display inline frames.
ਅਜੀਤ ਟੀ ਵੀ
ਅਜੀਤ' ਖ਼ਬਰਾਂ, 1 ਅਪੑੈਲ 2026
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਅੰਮ੍ਰਿਤਸਰ
ਜਗਰਾਓਂ.
ਖੰਨਾ / ਸਮਰਾਲਾ
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਫਰੀਦਕੋਟ
ਸ੍ਰੀ ਮੁਕਤਸਰ ਸਾਹਿਬ
ਮੋਗਾ
ਸੰਗਰੂਰ
ਬਰਨਾਲਾ
ਫਿਰੋਜ਼ਪੁਰ
ਬਠਿੰਡਾ
ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX