ਤਾਜ਼ਾ ਖਬਰਾਂ


ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਅਤੇ ਵਿਦੇਸ਼ ਮੰਤਰੀਆਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ - ਸੂਤਰ
. . .  8 minutes ago
ਨਵੀਂ ਦਿੱਲੀ, 11 ਮਈ - ਸੂਤਰਾਂ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਅਤੇ ਵਿਦੇਸ਼ ਮੰਤਰੀਆਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਸਿਰਫ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼...
ਰਾਜਨਾਥ ਸਿੰਘ ਨੇ ਕੀਤਾ ਬ੍ਰਹਮੋਸ ਏਅਰੋਸਪੇਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਦਾ ਉਦਘਾਟਨ
. . .  15 minutes ago
ਲਖਨਊ, 11 ਮਈ - ਬ੍ਰਹਮੋਸ ਏਅਰੋਸਪੇਸ ਏਕੀਕਰਣ ਅਤੇ ਟੈਸਟਿੰਗ ਸਹੂਲਤ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰ ਪ੍ਰਦੇਸ਼ ਦੇ ਲਖਨਊ ਵਿਚ...
ਛੱਤੀਸਗੜ੍ਹ 'ਚ ਸਿਖਿਆ ਕ੍ਰਾਂਤੀ ਨਾਲ ਸਕੂਲਾਂ 'ਚ ਵੱਧ ਰਹੇ ਬੱਚੇ
. . .  16 minutes ago
ਛੱਤੀਸਗੜ੍ਹ , 9 ਮਈ - ਏ.ਪੀ.ਸੀ. ਮੁਹੰਮਦ ਜ਼ਾਕਿਰ ਖ਼ਾਨ ਦਾ ਕਹਿਣਾ ਹੈ ਕਿ ਛੱਤੀਸਗੜ੍ਹ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਿੱਖਿਆ ਦਾ ...
ਅਸੀਂ ਛੋਟੇ ਕੈਂਪਾਂ ਦਾ ਪਿੱਛਾ ਨਹੀਂ ਕਰਾਂਗੇ, ਕਸ਼ਮੀਰ 'ਤੇ ਸਾਡਾ ਸਟੈਂਡ ਬਹੁਤ ਸਪੱਸ਼ਟ - ਸੂਤਰ
. . .  22 minutes ago
ਨਵੀਂ ਦਿੱਲੀ, 11 ਮਈ - ਸੂਤਰਾਂ ਅਨੁਸਾਰ ਭਾਰਤ ਨੇ ਆਈਐਸਆਈ ਨਾਲ ਨੇੜਿਓਂ ਜੁੜੇ ਹੋਏ ਮੁਰੀਦਕੇ, ਬਹਾਵਲਪੁਰ ਦੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਜੋ ਸੁਨੇਹਾ ਦਿੱਤਾ ਹੈ, ਉਹ ਇਹ ਹੈ ਕਿ ਅਸੀਂ...
 
ਭਾਰਤ ਨੇ ਦੁਨੀਆ ਨੂੰ ਸਪੱਸ਼ਟ ਕਰ ਦਿੱਤਾ ਕਿ ਅਸੀਂ ਪੀੜਤਾਂ ਅਤੇ ਅਪਰਾਧੀਆਂ ਨੂੰ ਬਰਾਬਰ ਨਹੀਂ ਮੰਨ ਸਕਦੇ - ਸੂਤਰ
. . .  32 minutes ago
ਨਵੀਂ ਦਿੱਲੀ, 11 ਮਈ - ਸੂਤਰਾਂ ਅਨੁਸਾਰ ਭਾਰਤ ਨੇ ਦੁਨੀਆ ਨੂੰ ਸਪੱਸ਼ਟ ਕਰ ਦਿੱਤਾ ਕਿ ਅਸੀਂ ਪੀੜਤਾਂ ਅਤੇ ਅਪਰਾਧੀਆਂ ਨੂੰ ਬਰਾਬਰ ਨਹੀਂ ਮੰਨ...
ਚਕਲਾਲਾ ਵਿਚ ਸਥਿਤ ਪਾਕਿਸਤਾਨੀ ਹਵਾਈ ਸੈਨਾ ਦੇ ਅੱਡੇ ਨੂਰ ਖਾਨ ਨੂੰ ਵੀ ਬੁਰੀ ਤਰ੍ਹਾਂ ਪਹੁੰਚਿਆ ਨੁਕਸਾਨ - ਸੂਤਰ
. . .  34 minutes ago
ਨਵੀਂ ਦਿੱਲੀ, 11 ਮਈ - ਭਾਰਤ ਵਲੋਂ ਕੀਤੇ ਹਮਲੇ ਵਿਚ ਚਕਲਾਲਾ ਵਿਚ ਸਥਿਤ ਪਾਕਿਸਤਾਨੀ ਹਵਾਈ ਸੈਨਾ ਦੇ ਅੱਡੇ ਨੂਰ ਖ਼ਾਨ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਸੂਤਰਾਂ ਅਨੁਸਾਰ ਹਮਲੇ ਬਹੁਤ ਹੀ ਸਟੀਕਤਾ...
ਕੱਲ੍ਹ 12 ਮਈ ਤੋਂ ਆਮ ਵਾਂਗ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ - ਹਰਜੋਤ ਸਿੰਘ ਬੈਂਸ
. . .  58 minutes ago
ਚੰਡੀਗੜ੍ਹ, 11 ਮਈ - ਪੰਜਾਬ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਸਮੇਤ ਸਾਰੇ ਵਿੱਦਿਅਕ ਅਦਾਰੇ ਕੱਲ੍ਹ ਯਾਣਿ 12 ਮਈ ਤੋਂ ਆਮ ਵਾਂਗ ਖੁੱਲ੍ਹਣਗੇ। ਇਸ ਸੰਬੰਧੀ ਟਵੀਟ ਕਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ...
ਖੇਲੋ ਇੰਡੀਆ ਯੂਥ ਗੇਮਜ਼ '25 'ਚ ਹੇਰਾਂ ਦਾ ਗੁਰਸੇਵਕ ਸਿੰਘ ਦੂਜੀ ਵਾਰ ਬਣਿਆ ਨੈਸ਼ਨਲ ਚੈਂਪੀਅਨ
. . .  about 1 hour ago
ਗੁਰੂਸਰ ਸੁਧਾਰ (ਫ਼ਿਰੋਜ਼ਪੁਰ), 11 ਮਈ (ਜਗਪਾਲ ਸਿੰਘ ਸਿਵੀਆਂ) - ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਮਿਤੀ 5 ਤੋਂ 7 ਮਈ ਨੂੰ ਹੋਈਆਂ ਖੇਲੋ ਇੰਡੀਆ ਯੂਥ ਗੇਮਜ਼ 25 'ਚ ਪੰਜਾਬ ਵਲੋਂ ਗਤਕਾ ਈਵੇਂਟ ਸਿੰਗਲ ਸੋਟੀ...
ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਬੀਐਸਐਫ ਦੇ ਸਬ ਇੰਸਪੈਕਟਰ ਮੁਹੰਮਦ ਇਮਤਿਆਜ਼ ਨੂੰ ਦਿੱਤੀ ਅੰਤਿਮ ਸ਼ਰਧਾਂਜਲੀ
. . .  about 1 hour ago
ਜੰਮੂ, 11 ਮਈ - ਜੰਮੂ ਅਤੇ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਬੀਐਸਐਫ ਦੇ ਸਬ ਇੰਸਪੈਕਟਰ ਮੁਹੰਮਦ ਇਮਤਿਆਜ਼ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਕੱਲ੍ਹ ਆਰਐਸ ਪੁਰਾ ਖੇਤਰ ਵਿਚ ਅੰਤਰਰਾਸ਼ਟਰੀ ਸਰਹੱਦ...
ਗਿਆਨੀ ਮੋਹਣ ਸਿੰਘ ਦਾ ਜੀਵਨ ਸਮੁੱਚੇ ਸਿੱਖ ਜਗਤ ਲਈ ਪ੍ਰੇਰਣਾ ਸਰੋਤ - ਜਥੇਦਾਰ ਗੜਗੱਜ
. . .  about 1 hour ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਮੰਧਾਨਾ ਦੇ ਸੈਂਕੜੇ ਨਾਲ ਭਾਰਤ ਮਹਿਲਾ ਕ੍ਰਿਕਟ ਟੀਮ ਨੇ ਤਿਕੋਣੀ ਲੜੀ ਦੇ ਫਾਈਨਲ ਵਿਚ ਸ੍ਰੀਲੰਕਾ ਨੂੰ ਜਿੱਤਣ ਲਈ ਦਿੱਤਾ 343 ਦੌੜਾਂ ਦਾ ਟੀਚਾ
. . .  about 1 hour ago
ਕੋਲੰਬੋ, 11 ਮਈ - ਤਿਕੋਣੀ ਲੜੀ ਦੇ ਫਾਈਨਲ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 342 ਦੌੜਾਂ...
ਬਹਾਵਲਪੁਰ (ਪਾਕਿਸਤਾਨ) ਵਿਖੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ - ਸੂਤਰ
. . .  about 2 hours ago
ਨਵੀਂ ਦਿੱਲੀ, 11 ਮਈ - ਸੂਤਰਾਂ ਅਨੁਸਾਰ ਬਹਾਵਲਪੁਰ (ਪਾਕਿਸਤਾਨ) ਵਿਖੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ, ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਦੀ ਵਰਤੋਂ ਕੀਤੀ ਗਈ। ਜੈਸ਼-ਏ-ਮੁਹੰਮਦ...
"ਆਪ੍ਰੇਸ਼ਨ ਸੰਧੂਰ ਭਾਰਤ ਦੀ ਰਾਜਨੀਤਿਕ, ਸਮਾਜਿਕ ਅਤੇ ਫ਼ੌਜੀ ਇੱਛਾ ਸ਼ਕਤੀ ਦਾ ਪ੍ਰਤੀਕ": ਰਾਜਨਾਥ ਸਿੰਘ
. . .  about 2 hours ago
ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗੀ
. . .  about 2 hours ago
ਰਾਜਸਥਾਨ : ਸੁਰੱਖਿਆ ਬਲਾਂ ਨੇ ਖੇਤ ਵਿਚ ਡਿਗੀ ਮਿਜ਼ਾਈਲ ਨੂੰ ਕੀਤਾ ਨਕਾਰਾ
. . .  about 2 hours ago
ਚੋਰਾਂ ਨੇ ਚਿੱਟੇ ਦਿਨ ਹੀ ਘਰ ਨੂੰ ਬਣਾਇਆ ਨਿਸ਼ਾਨਾ, ਨਗਦੀ ਤੇ ਹੋਰ ਸਮਾਨ ਕੀਤਾ ਗਾਇਬ
. . .  about 2 hours ago
ਮੌਜ਼ੂਦਾ ਹਾਲਾਤਾਂ ਨੂੰ ਵੇਖਦੇ ਹੋਏ ਸਰਕਾਰੀ ਹਸਪਤਾਲ ਵਿਖੇ ਲਗਾਇਆ ਖੂਨਦਾਨ ਕੈਂਪ
. . .  about 2 hours ago
ਨਵਾਂ ਬਣਿਆ ਰਜਵਾਹਾ ਕੁਝ ਸਮੇਂ ਬਾਅਦ ਹੀ ਵੱਖ ਵੱਖ ਥਾਵਾਂ ਤੋਂ ਟੁੱਟਿਆ
. . .  about 3 hours ago
ਬੀ.ਬੀ.ਐਮ.ਬੀ. ਰਾਹੀ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ - ਭਗਵੰਤ ਸਿੰਘ ਮਾਨ
. . .  about 2 hours ago
ਨੰਗਲ ਡੈਮ 'ਤੇ 'ਆਪ' ਵਰਕਰਾਂ ਵਲੋਂ ਪ੍ਰਦਰਸ਼ਨ
. . .  about 4 hours ago
ਹੋਰ ਖ਼ਬਰਾਂ..

Powered by REFLEX