ਤਾਜ਼ਾ ਖਬਰਾਂ


ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ
. . .  1 day ago
ਘੋਗਰਾ ,26 ਜੁਲਾਈ( ਆਰ. ਐੱਸ. ਸਲਾਰੀਆ)- ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ-ਹਾਜੀਪੁਰ) ਰੋਡ 'ਤੇ ਗੱਟਕੇ ਦਾ ਭਰਿਆ ਟਿੱਪਰ ਸਫੈਦੇ ਦੇ ਦਰੱਖਤ ਨਾਲ ਟੱਕਰਾ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ...
ਚੰਗਰ ਦੇ ਪਿੰਡ ਲਖੇੜ ਦੇ ਭਾਰਤੀ ਫ਼ੌਜ ਵਿਚ ਤਾਇਨਾਤ ਨੌਜਵਾਨ ਚੌਧਰੀ ਮੋਹਨ ਲਾਲ ਨੇ ਉੱਚੇ ਪਰਬਤ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,26 ਜੁਲਾਈ (ਨਿੱਕੂਵਾਲ / ਸੈਣੀ)-ਚੰਗਰ ਦੇ ਪਿੰਡ ਲਖੇੜ ਦੇ ਭਾਰਤੀ ਫ਼ੌਜ ਵਿਚ ਤਾਇਨਾਤ ਅਤੇ ਸਾਬਕਾ ਸਰਪੰਚ ਚੌਧਰੀ ਬਚਨਾ ਰਾਮ ਦੇ ਹੋਣਹਾਰ ਸਪੁੱਤਰ ਚੌਧਰੀ ਮੋਹਨ ਲਾਲ ਵਲੋਂ 13 ਦੇਸ਼ਾਂ ਦੇ 44 ਪਰਬਤਰੋਹੀਆਂ ...
ਸਿੱਖਿਆ ਵਿਭਾਗ ਪੰਜਾਬ ਵਲੋਂ 24 ਜ਼ਿਲਾ ਸਿੱਖਿਆ ਅਫ਼ਸਰਾਂ ਦੀਆਂ ਕੀਤੀਆਂ ਬਦਲੀਆਂ
. . .  1 day ago
ਐਸ.ਏ.ਐਸ. ਨਗਰ 26 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਸਿੱਖਿਆ ਵਿਭਾਗ ਪੰਜਾਬ ਵਲੋਂ 24 ਜ਼ਿਲਾ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਵਲੋਂ ਜਾਰੀ ...
ਤੇਜ਼ੀ ਨਾਲ ਵਧ ਰਿਹਾ ਚਾਂਦੀਪੁਰਾ ਵਾਇਰਸ, 37 ਮਾਮਲੇ ਮਿਲੇ
. . .  1 day ago
ਗਾਂਧੀਨਗਰ,26 ਜੁਲਾਈ (ਏਐੱਨਆਈ) - ਗੁਜਰਾਤ ਵਿਚ ਚਾਂਦੀਪੁਰਾ ਵਾਇਰਸ ਦੇ 37 ਕੇਸ ਮਿਲੇ ਹਨ। ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਕਿਹਾ ਕਿ ਚਾਂਦੀਪੁਰਾ ਦੇ ਲੱਛਣਾਂ ਵਾਲੇ ਹੁਣ ਤੱਕ 133 ਕੇਸ ਦਰਜ ਹੋਏ ...
 
ਰਾਹੁਲ ਗਾਂਧੀ ਨੇ ਸੁਲਤਾਨਪੁਰ ਵਿਚ ਲੋਕੋ ਪਾਇਲਟਾਂ ਨਾਲ ਕੀਤੀ ਗੱਲਬਾਤ
. . .  1 day ago
ਉੱਤਰ ਪ੍ਰਦੇਸ਼, 26 ਜੁਲਾਈ - ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੁਲਤਾਨਪੁਰ 'ਚ ਲੋਕੋ ਪਾਇਲਟਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕੋ ਪਾਇਲਟ ਦੀਆਂ ਮੁਸ਼ਕਿਲਾਂ ਨੂੰ ਸੁਣਿਆ ...
ਚੌਕਸ ਕਮਿਸ਼ਨਰੇਟ ਪੁਲਿਸ ਨੇ ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਗੈਸ ਕਟਰ ਤੇ ਹੋਰ ਮਸ਼ੀਨਾਂ ਸਮੇਤ ਚਾਰ ਕਾਬੂ
. . .  1 day ago
ਜਲੰਧਰ, 26 ਜੁਲਾਈ ( ਮਨਜੋਤ ਸਿੰਘ ) ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜੰਡਿਆਲਾ ਤੋਂ ਗੁਰਾਇਆ ਰੋਡ ਸਥਿਤ ...
ਮਾਛੀਵਾੜਾ ਦੀ ਮਾਡਲ ਟਾਊਨ ਕਲੋਨੀ 'ਚੋਂ ਦੋ ਨੌਜਵਾਨਾਂ ਦੀਆਂ ਇਤਰਾਜ਼ਯੋਗ ਹਾਲਤ 'ਚ ਮਿਲੀਆਂ ਮ੍ਰਿਤਕ ਦੇਹਾਂ
. . .  1 day ago
ਮਾਛੀਵਾੜਾ ਸਾਹਿਬ ,26 ਜੁਲਾਈ ( ਜੀ. ਐੱਸ. ਚੌਹਾਨ ) - ਸਥਾਨਕ ਸ਼ਹਿਰ ਦੇ ਕੁਹਾੜਾ ਰੋਡ ਸਥਿਤ ਮਾਡਲ ਟਾਊਨ ਕਲੋਨੀ 'ਚ ਇਕ ਖਾਲੀ ਪਲਾਟ ਦੇ ਸਾਈਡ 'ਤੇ ਪਾਏ ਕਮਰੇ 'ਚੋਂ ਦੋ ਨੌਜਵਾਨਾਂ ਦੀਆਂ ਇਤਰਾਜ਼ਯੋਗ ...
ਬਹੁਕਰੋੜੀ ਡਰੱਗ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਦੇ ਪਿਤਾ ਦੀ ਹੋਈ ਮੌਤ, ਅੰਤਿਮ ਸੰਸਕਾਰ ਮੌਕੇ ਸ਼ਾਮਿਲ ਹੋਇਆ ਜਗਦੀਸ਼ ਭੋਲਾ
. . .  1 day ago
ਸੰਗਤ ਮੰਡੀ , 26 ਜੁਲਾਈ (ਦੀਪਕ ਸ਼ਰਮਾ )-ਬਹੁਕਰੋੜੀ ਡਰੱਗ ਮਾਮਲੇ ਵਿਚ ਸਜ਼ਾ ਕੱਟ ਰਹੇ ਅਤੇ ਬਰਖ਼ਾਸਤ ਕੀਤੇ ਗਏ ਡੀ.ਐਸ.ਪੀ.ਜਗਦੀਸ਼ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਸਿੰਘ 80 ਸਾਲਾ ਦੀ ਮੌਤ ਹੋ ...
ਜੇ.ਪੀ. ਨੱਢਾ ਨੇ 'ਕਾਰਗਿਲ ਵਿਜੇ ਸਿਲਵਰ ਜੁਬਲੀ' ਸਮਾਗਮ ਨੂੰ ਕੀਤਾ ਸੰਬੋਧਨ
. . .  1 day ago
ਨਵੀਂ ਦਿੱਲੀ, 26 ਜੁਲਾਈ - ਭਾਜਪਾ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ 'ਕਾਰਗਿਲ ਵਿਜੇ ਸਿਲਵਰ ਜੁਬਲੀ' ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾਕਿ ਇਹ ਦਿਨ ਸਾਡੇ ਸਾਰਿਆਂ ਲਈ ਜ਼ਿਆਦਾ ਮਹੱਤਵਪੂਰਨ ...
ਬਾਜ਼ਾਰ ਬਜਟ ਤੋਂ ਬਾਅਦ ਦੇ ਘਾਟੇ ਤੋਂ ਉਭਰਿਆ, ਸੈਂਸੈਕਸ 1293 ਅੰਕ ਵਧਿਆ: ਨਿਫਟੀ 429 ਅੰਕ ਵਧਿਆ
. . .  1 day ago
ਨਵੀਂ ਦਿੱਲੀ, 26 ਜੁਲਾਈ (ਏਜੰਸੀ)-ਬਜਟ ਤੋਂ ਬਾਅਦ ਦੇ ਘਾਟੇ ਤੋਂ ਉਭਰਨ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਪੰਜ ਕਾਰੋਬਾਰੀ ਦਿਨ ਦੇ ਘਾਟੇ ਤੋਂ ਬਾਅਦ ਇਸ ਹਫ਼ਤੇ ਪਹਿਲੀ ਵਾਰ ਹਰੇ ਰੰਗ 'ਚ ਬੰਦ ...
ਐਨ.ਡੀ.ਆਰ.ਐਫ. ਨੇ ਨਵਸਾਰੀ ਦੇ ਡੁੱਬੇ ਖੇਤਰਾਂ ਵਿਚ ਫਸੇ ਲੋਕਾਂ ਨੂੰ ਕੱਢਿਆ
. . .  1 day ago
ਸੂਰਤ , 26 ਜੁਲਾਈ - ਐਨ.ਡੀ.ਆਰ.ਐਫ. ਨੇ ਨਵਸਾਰੀ ਦੇ ਡੁੱਬੇ ਖੇਤਰਾਂ ਵਿਚ ਫਸੇ ਲੋਕਾਂ ਨੂੰ ਕੱਢਿਆ, ਬਚਾਅ ਕਾਰਜ ਅਜੇ ਵੀ ਜਾਰੀ ਹੈ। ਮੀਂਹ ਅਜੇ ਵੀ ਜਾਰੀ ਹੈ। 48 ਘੰਟਿਆਂ 'ਚ 13 ਇੰਚ ਪਾਣੀ ...
ਉਲੰਪਿਕ ਖੇਡ ਮੁਕਾਬਲਿਆਂ ਲਈ ਪੈਰਿਸ ਪਹੁੰਚਿਆ ਅਕਸ਼ਦੀਪ ਸਿੰਘ ਕਾਹਨੇਕੇ, ਉਲੰਪਿਕ ਖੇਡਾਂ ’ਚ ਖੇਡਣ ਵਾਲਾ ਜ਼ਿਲ੍ਹੇ ਦਾ ਪਹਿਲਾ ਖ਼ਿਡਾਰੀ
. . .  1 day ago
ਬਰਨਾਲਾ/ਰੂੜੇਕੇ ਕਲਾਂ , 26 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪੈਰਿਸ ਵਿਚ 26 ਜੁਲਾਈ ਤੋਂ ਸ਼ੁਰੂ ਹੋਈਆਂ ਉਲੰਪਿਕ ਖੇਡਾਂ ’ਚ ਭਾਗ ਲੈਣ ਲਈ ਜ਼ਿਲ੍ਹਾ ਬਰਨਾਲਾ ਦਾ ਪਹਿਲਾ ਖਿਡਾਰੀ ਅਕਸ਼ਦੀਪ ਸਿੰਘ ਕਾਹਨੇਕੇ ਪੈਰਿਸ ਪਹੁੰਚਿਆ ...
ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਉਂਦੇ ਹੋਏ ਭਾਰਤ ਪਹੁੰਚਿਆ ਮਹਿਲਾ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ' ਚ
. . .  1 day ago
ਮਹਿਲਾ ਟੀ-20 ਏਸ਼ੀਆ ਕੱਪ 2024 ਸੈਮੀਫਾਈਨਲ: ਬੰਗਲਾਦੇਸ਼ ਨੇ ਭਾਰਤ ਨੂੰ ਦਿੱਤਾ 81 ਦੌੜਾਂ ਦਾ ਟੀਚਾ
. . .  1 day ago
ਪੈਰਿਸ ਉਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫ਼ਰਾਂਸ ਰੇਲ ਨੈੱਟਵਰਕ ’ਤੇ ਵੱਡਾ ਹਮਲਾ
. . .  1 day ago
ਅੰਮ੍ਰਿਤਪਾਲ ਸਿੰਘ ਦੇ ਭਰਾ ਤੇ ਉਸ ਦੇ ਸਾਥੀ ਦੀ ਜ਼ਮਾਨਤ ਭਰਨ ਲਈ ਫਿਲੌਰ ਅਦਾਲਤ ਪੁੱਜੇ ਪਰਿਵਾਰਕ ਮੈਂਬਰ
. . .  1 day ago
ਰਾਜ ਸਭਾ ਦੀ ਕਾਰਵਾਈ 4 ਵਜੇ ਤੱਕ ਲਈ ਮੁਲਤਵੀ
. . .  1 day ago
ਬਿ੍ਜ ਭੂਸ਼ਣ ਜਿਨਸੀ ਸ਼ੋਸ਼ਣ ਮਾਮਲਾ: 6 ਅਗਸਤ ਨੂੰ ਹੋਵੇਗੀ ਸੁਣਵਾਈ
. . .  1 day ago
ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਨਗੇ ਰਾਜਪਾਲ ਪੰਜਾਬ
. . .  1 day ago
ਕਾਂਵੜ ਯਾਤਰਾ ਰੂਟ ’ਤੇ ਨੇਮ ਪਲੇਟਾਂ ਲਗਾਉਣ ਦੇ ਹੁਕਮਾਂ ’ਤੇ ਪਾਬੰਦੀ ਜਾਰੀ ਰਹੇਗੀ- ਸੁਪਰੀਮ ਕੋਰਟ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਮਹਾਨ ਉਦੇਸ਼ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਵਿਚ ਹੀ ਖ਼ੁਸ਼ੀ ਛੁਪੀ ਹੁੰਦੀ ਹੈ। -ਜਵਾਹਰ ਲਾਲ ਨਹਿਰੂ

Powered by REFLEX