ਤਾਜ਼ਾ ਖਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ਵਿਚ 8,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
. . .  1 day ago
ਅਹਿਮਦਾਬਾਦ (ਗੁਜਰਾਤ), 16 ਸਤੰਬਰ (ਏ.ਐਨ.ਆਈ.): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿਚ ਰੇਲਵੇ, ਸੜਕ, ਬਿਜਲੀ, ਹਾਊਸਿੰਗ ਅਤੇ ਵਿੱਤ ਖੇਤਰਾਂ ਵਿਚ 8,000 ਕਰੋੜ ਰੁਪਏ ...
ਪੂਰਾ ਬੰਗਾਲ ਅੰਦੋਲਨਕਾਰੀ ਡਾਕਟਰਾਂ ਦੇ ਨਾਲ ਹੈ-ਮਿਥੁਨ ਚੱਕਰਵਰਤੀ
. . .  1 day ago
ਕੋਲਕਾਤਾ, 16 ਸਤੰਬਰ - ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮਿਥੁਨ ਚੱਕਰਵਰਤੀ ਨੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਿਖਿਆਰਥੀ ਡਾਕਟਰ ਲਈ ਨਿਆਂ ਦੀ ਮੰਗ ਕਰ ਰਹੇ ਡਾਕਟਰਾਂ ਦਾ ਸਮਰਥਨ...
ਪਾਪੂਆ ਨਿਊ ਗਿਨੀ 'ਚ ਦੋ ਕਬੀਲਿਆਂ ਵਿਚਾਲੇ ਝੜਪ, 20 ਦੀ ਮੌਤ
. . .  1 day ago
ਪੋਰਟ ਮੋਰੇਸਬੀ,16 ਸਤੰਬਰ - ਪਾਪੂਆ ਨਿਊ ਗਿਨੀ 'ਚ ਸੋਨੇ ਦੀ ਖਾਨ ਨੇੜੇ ਦੋ ਕਬੀਲਿਆਂ ਵਿਚਾਲੇ ਹੋਈ ਭਿਆਨਕ ਲੜਾਈ 'ਚ ਘੱਟੋ-ਘੱਟ 20 ਲੋਕ ਮਾਰੇ ਗਏ ਹਨ। ਇਸ ਸੰਘਰਸ਼ ਕਾਰਨ ਹਜ਼ਾਰਾਂ ਲੋਕ ਇਲਾਕਾ ...
ਹਰਿਆਣਾ ਵਿਧਾਨ ਸਭਾ ਚੋਣਾਂ: ਸਿਰਸਾ ਤੋਂ ਭਾਜਪਾ ਦੇ ਰੋਹਤਾਸ਼ ਜਾਂਗੜਾ ਨੇ ਵਾਪਸ ਲਈ ਉਮੀਦਵਾਰੀ
. . .  1 day ago
ਸਿਰਸਾ (ਹਰਿਆਣਾ), 16 ਸਤੰਬਰ (ਏਜੰਸੀ) : 5 ਅਕਤੂਬਰ ਨੂੰ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਸੋਮਵਾਰ ਨੂੰ ਸਿਰਸਾ ਹਲਕੇ ਤੋਂ ਆਪਣਾ ...
 
ਮਹਾਰਾਸ਼ਟਰ: ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਦੇਵੇਂਦਰ ਫੜਨਵੀਸ ਨਾਨਾ ਪਾਟੇਕਰ ਦੇ ਘਰ ਪਹੁੰਚੇ
. . .  1 day ago
ਪੁਣੇ, 16 ਸਤੰਬਰ - ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਦੇਵੇਂਦਰ ਫੜਨਵੀਸ ਗਣੇਸ਼ ਉਤਸਵ ਸਮਾਰੋਹ 'ਚ ਸ਼ਾਮਿਲ ਹੋਣ ਲਈ ਉੱਘੇ ਅਭਿਨੇਤਾ ਨਾਨਾ ਪਾਟੇਕਰ ਦੀ ਰਿਹਾਇਸ਼ 'ਤੇ ਪਹੁੰਚੇ। ਇਸ ਮੌਕੇ ...
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਵਲੋਂ ਵਾਹਨਾਂ ਦੀ ਚੈਕਿੰਗ
. . .  1 day ago
ਜੰਮੂ-ਕਸ਼ਮੀਰ, 16 ਸਤੰਬਰ-ਸੁਰੱਖਿਆ ਬਲ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤੋਂ ਪਹਿਲਾਂ ਸਾਰੇ ਪ੍ਰਵੇਸ਼ ਪੁਆਇੰਟਾਂ 'ਤੇ ਪੁਣਛ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਵਾਹਨਾਂ ਦੀ ਜਾਂਚ ਕਰ ਰਹੇ ਹਨ। ਯੂ.ਟੀ. ਭਰ ਦੇ 24 ਵਿਧਾਨ ਸਭਾ ਹਲਕਿਆਂ...
ਝਾਰਖੰਡ : ਲਾਤੇਹਾਰ ਜ਼ਿਲ੍ਹੇ 'ਚ 3 ਨਕਸਲੀ ਗ੍ਰਿਫਤਾਰ
. . .  1 day ago
ਲਾਤੇਹਾਰ (ਝਾਰਖੰਡ), 16 ਸਤੰਬਰ-ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ 'ਚ ਪੁਲਿਸ ਨੇ ਤਿੰਨ ਨਕਸਲੀ ਗ੍ਰਿਫਤਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਤਿੰਨੋਂ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਫਰੰਟ ਆਫ ਇੰਡੀਆ...
ਆਂਧਰਾ ਪ੍ਰਦੇਸ਼ ਦੇ ਸੀ.ਐਮ. ਚੰਦਰਬਾਬੂ ਨਾਇਡੂ ਵਲੋਂ ਗੁਜਰਾਤ ਦੇ ਸੀ.ਐਮ. ਨਾਲ ਮੁਲਾਕਾਤ
. . .  1 day ago
ਗਾਂਧੀ ਨਗਰ (ਗੁਜਰਾਤ), 16 ਸਤੰਬਰ-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਗਾਂਧੀਨਗਰ ਵਿਚ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਮੁਲਾਕਾਤ...
ਉੱਤਰ ਪ੍ਰਦੇਸ਼ 'ਚ ਭਾਰੀ ਮੀਂਹ ਨਾਲ 4 ਲੋਕਾਂ ਦੀ ਮੌਤ
. . .  1 day ago
ਲਖਨਊ (ਉੱਤਰ ਪ੍ਰਦੇਸ਼), 16 ਸਤੰਬਰ-ਉੱਤਰ ਪ੍ਰਦੇਸ਼ ਵਿਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਵੱਡੀਆਂ ਨਦੀਆਂ ਦਾ ਪਾਣੀ ਵੱਧ ਰਿਹਾ ਹੈ। ਬਾਰਿਸ਼ ਨਾਲ ਕੁਝ ਥਾਵਾਂ ਉਤੇ ਭਾਰੀ ਪਾਣੀ ਭਰ...
ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਟੀਮ ਦੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ)-ਅੰਮ੍ਰਿਤਸਰ ਦੇ ਜੰਮਪਲ ਪ੍ਰਸਿੱਧ ਸਟੈਂਡ ਅਪ ਕਾਮੇਡੀਅਨ ਕਪਿਲ ਸ਼ਰਮਾ ਦੇ ਪ੍ਰਸਿੱਧ ਟੀ.ਵੀ. ਸ਼ੋਅ ਦੀ ਟੀਮ ਦੇ ਮੈਂਬਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਨ੍ਹਾਂ ਕਾਮੇਡੀ ਕਲਾਕਾਰਾਂ ਵਿਚ ਸੁਨੀਲ ਗਰੋਵਰ...
ਛੱਤੀਸਗੜ੍ਹ ਦੇ ਸੁਕਮਾ 'ਚ 3 ਆਈ.ਈ.ਡੀ. ਬੰਬ ਬਰਾਮਦ
. . .  1 day ago
ਸੁਕਮਾ (ਛੱਤੀਸਗੜ੍ਹ), 16 ਸਤੰਬਰ-ਸੁਕਮਾ ਵਿਚ ਸੁਰੱਖਿਆ ਬਲਾਂ ਦੁਆਰਾ ਇਕ ਸਾਂਝੇ ਆਪ੍ਰੇਸ਼ਨ ਵਿਚ 3 ਆਈ.ਈ.ਡੀ. ਬੰਬ ਬਰਾਮਦ ਕੀਤੇ ਗਏ ਅਤੇ ਬਾਅਦ ਵਿਚ ਨਕਾਰਾ...
ਐਸ.ਜੀ.ਪੀ.ਸੀ. ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ 'ਚ ਵਾਧਾ
. . .  1 day ago
ਅੰਮ੍ਰਿਤਸਰ, 16 ਸਤੰਬਰ-ਐਸ.ਜੀ.ਪੀ.ਸੀ. ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ ਤੇ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ 'ਚ ਵਾਧਾ...
ਸ਼੍ਰੋਮਣੀ ਕਮੇਟੀ (ਬੋਰਡ) ਚੋਣਾਂ ਲਈ ਹੁਣ 31 ਅਕਤੂਬਰ ਤੱਕ ਬਣਾਈਆਂ ਜਾ ਸਕਣਗੀਆਂ ਵੋਟਾਂ
. . .  1 day ago
ਬਦਲਾਅ ਦਾ ਨਾਂਅ ਲੈ ਕੇ ਸੱਤਾ 'ਤੇ ਕਾਬਜ਼ ਹੋਈ 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ - ਕੁਲਦੀਪ ਸਿੰਘ
. . .  1 day ago
ਕਾਂਗਰਸ ਵਲੋਂ ਜੰਮੂ-ਕਸ਼ਮੀਰ ਚੋਣਾਂ ਲਈ ਚੋਣ ਮੈਨੀਫੈਸਟੋ ਜਾਰੀ
. . .  1 day ago
ਹਰਿਆਣਾ ਚੋਣਾਂ 'ਚ ਭਾਰੀ ਬਹੁਮਤ ਹਾਸਲ ਕਰੇਗੀ ਭਾਜਪਾ - ਮਨੋਹਰ ਲਾਲ ਖੱਟਰ
. . .  1 day ago
ਉਤਰਾਖ਼ੰਡ: ਗੰਗਾ ਨਦੀ ਦੇ ਤੇਜ਼ ਵਹਾਅ ’ਚ ਰੁੜੀਆਂ ਦੋ ਭੈਣਾਂ
. . .  1 day ago
ਪੱਛਮੀ ਬੰਗਾਲ ਮਾਮਲਾ: ਮਮਤਾ ਬੈਨਰਜੀ ਦੇ ਘਰ ਮੀਟਿੰਗ ਲਈ ਪੁੱਜੇ ਅੰਦੋਲਨਕਾਰੀ ਜੂਨੀਅਰ ਡਾਕਟਰ
. . .  1 day ago
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ: ਦੱਖਣੀ ਕੋਰੀਆ ਨੂੰ ਹਰਾ ਫ਼ਾਈਨਲ ’ਚ ਪੁੱਜਾ ਭਾਰਤ
. . .  1 day ago
ਹਥਿਆਰਬੰਦ ਲੁਟੇਰਿਆਂ ਨੇ ਬੈਂਕ ਵਿਚ ਡਾਕਾ ਮਾਰ ਕੇ ਲੁੱਟੇ 20 ਹਜ਼ਾਰ ਰੁਪਏ
. . .  1 day ago
ਹੋਰ ਖ਼ਬਰਾਂ..

Powered by REFLEX