ਤਾਜ਼ਾ ਖਬਰਾਂ


ਮਹਿਲਾ ਟੀ-20 ਵਿਸ਼ਵ ਕੱਪ: ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਅੱਜ ਦੂਜਾ ਸੈਮੀਫ਼ਾਈਨਲ
. . .  22 minutes ago
ਦੁਬਈ, 18 ਅਕਤੂਬਰ- ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਦੂਸਰਾ ਸੈਮੀਫਾਈਨਲ ਅੱਜ ਸਾਲ 2016 ਦੀ ਚੈਂਪੀਅਨ ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਸ਼ਾਰਜਾਹ...
ਬਾਲ ਵਿਆਹ ਨਾਲ ਜੁੜੇ ਮਾਮਲੇ ’ਤੇ ਅੱਜ ਫ਼ੈਸਲਾ ਸੁਣਾਏਗੀ ਸੁਪਰੀਮ ਕੋਰਟ
. . .  40 minutes ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਅੱਜ ਦੇਸ਼ ਵਿਚ ਵੱਧ ਰਹੇ ਬਾਲ ਵਿਆਹ ਦੇ ਮਾਮਲੇ ਨਾਲ ਜੁੜੀ ਪਟੀਸ਼ਨ ’ਤੇ ਫ਼ੈਸਲਾ ਸੁਣਾਏਗੀ। 10 ਜੁਲਾਈ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਨੇ ਫ਼ੈਸਲਾ.....
ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਅਕਤੀ ਦਾ ਕਤਲ
. . .  58 minutes ago
ਹੁਸ਼ਿਆਰਪੁਰ, 18 ਅਕਤੂਬਰ (ਬਲਜਿੰਦਰਪਾਲ ਸਿੰਘ)- ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿਓ ਪੁੱਤ ਵਲੋਂ ਆਪਣੇ ਸ਼ਰੀਕੇ ’ਚ ਲੱਗਦੇ ਭਰਾ ਨੂੰ ਮਾਰ ਦਿੱਤਾ ਗਿਆ। ਮਰਨ ਵਾਲੇ ਦੀ ਪਛਾਣ ਹਰਭਜਨ.....
ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੇ ਪਰਿਵਾਰ ਦੀ ਕਾਰ ਡਿਵਾਇਡਰ ਨਾਲ ਟਕਰਾਈ, ਔਰਤ ਸਮੇਤ 2 ਦੀ ਮੌਤ
. . .  47 minutes ago
ਤਪਾ ਮੰਡੀ, (ਬਰਨਾਲਾ), 18 ਅਕਤੂਬਰ (ਪ੍ਰਵੀਨ ਗਰਗ)- ਤਪਾ- ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ ’ਤੇ ਬਣੇ ਓਵਰਬ੍ਰਿਜ ਉੱਪਰ ਇਕ ਕਾਰ ਦੇ ਡਿਵਾਇਡਰ ਨਾਲ ਟਕਰਾਉਣ ਨਾਲ ਕਾਰ ’ਚ ਸਵਾਰ ਔਰਤ ਸਮੇਤ 2 ਜਣਿਆਂ ਦੀ ਮੌਤ ਅਤੇ ਦੋ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ....
 
ਸਲਮਾਨ ਖ਼ਾਨ ਨੂੰ ਫਿਰ ਧਮਕੀ, 5 ਕਰੋੜ ਰੁਪਏ ਦੀ ਕੀਤੀ ਮੰਗ
. . .  about 1 hour ago
ਮਹਾਰਾਸ਼ਟਰ, 18 ਅਕਤੂਬਰ- ਬਾਬਾ ਸਿੱਦੀਕੀ ਦੇ ਕਤਲ ਤੋਂ 6 ਦਿਨ ਬਾਅਦ ਅਦਾਕਾਰ ਸਲਮਾਨ ਖ਼ਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ.....
⭐ਮਾਣਕ-ਮੋਤੀ ⭐
. . .  1 minute ago
⭐ਮਾਣਕ-ਮੋਤੀ ⭐
ਮੈਟਾ ਦਾ ਵੱਡਾ ਫ਼ੈਸਲਾ , ਵਟਸਐਪ, ਇੰਸਟਾਗ੍ਰਾਮ ਤੋਂ ਕਈ ਕਰਮਚਾਰੀ ਕੱਢੇ
. . .  1 day ago
ਪਟਨਾ,17 ਅਕਤੂਬਰ - ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਆਪਣੀਆਂ ਵੱਖ-ਵੱਖ ਯੂਨਿਟਾਂ ਵਿਚ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਮੈਟਾ ਨੇ ਵਟਸਐਪ, ਇੰਸਟਾਗ੍ਰਾਮ ਅਤੇ ਹੋਰ ਕਈ ਟੀਮਾਂ ਵਿਚ ਕਰਮਚਾਰੀਆਂ ...
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋਈ
. . .  1 day ago
ਪਟਨਾ,17 ਅਕਤੂਬਰ - ਬਿਹਾਰ ਦੇ ਸੀਵਾਨ ਅਤੇ ਸਾਰਨ ਜ਼ਿਲ੍ਹਿਆਂ ਵਿਚ ਨਕਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਕਲੀ ਸ਼ਰਾਬ ਵੇਚਣ ਦੇ ਮਾਮਲੇ ...
ਜੈਸ਼ੰਕਰ ਨੇ ਕਬਾਇਲੀ ਕਲਾਕਾਰਾਂ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ
. . .  1 day ago
ਨਵੀਂ ਦਿੱਲੀ, 17 ਅਕਤੂਬਰ (ਏਜੰਸੀਆਂ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਬਾਇਲੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਬਾਇਲੀ ਕਲਾਕਾਰਾਂ ਨੂੰ ਉਨ੍ਹਾਂ ਦੇ ਕਲਾਤਮਕ ...
ਯੂ.ਜੀ.ਸੀ. ਨੈੱਟ ਜੂਨ ਪ੍ਰੀਖਿਆ ਦਾ ਰਿਜ਼ਲਟ ਜਾਰੀ
. . .  1 day ago
ਨਵੀਂ ਦਿੱਲੀ , 17 ਅਕਤੂਬਰ -ਨੈਸ਼ਨਲ ਟੈਸਟਿੰਗ ਏਜੇਂਸੀ ਨੇ ਅੱਜ ਯੂ.ਜੀ.ਸੀ. ਨੈੱਟ ਪ੍ਰੀਖਿਆ ਦਾ ਰਿਜ਼ਲਟ ਜਾਰੀ ਕੀਤਾ ਹੈ। ਉਮੀਦਵਾਰ ਵੈੱਬਸਾਈਟ ugcnet.nta.nic.in 'ਤੇ ਰਿਜ਼ਲਟ ਨਾਲ ਸੰਬੰਧਿਤ ਵੇਰਵੇ ਜਿਵੇਂ ...
ਕਦੇ ਨਹੀਂ ਕਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ - ਅਨਿਲ ਵਿਜ
. . .  1 day ago
ਪੰਚਕੂਲਾ (ਹਰਿਆਣਾ), 17 ਅਕਤੂਬਰ (ਏਜੰਸੀ)-ਹਰਿਆਣਾ 'ਚ ਨਵੀਂ ਬਣੀ ਸਰਕਾਰ 'ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟੇ ਬਾਅਦ ਹੀ ਭਾਜਪਾ ਆਗੂ ਅਨਿਲ ਵਿੱਜ ਨੇ ਸੂਬੇ ਦਾ ਮੁੱਖ ਮੰਤਰੀ ਬਣਨ ਦਾ ਦਾਅਵਾ ...
ਸਿਨਵਰ ਮਾਰਿਆ ਗਿਆ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਦੇ ਮੁਖੀ ਦੀ ਮੌਤ ਦੀ ਕੀਤੀ ਪੁਸ਼ਟੀ
. . .  1 day ago
ਤਲ ਅਵੀਵ [ਇਜ਼ਰਾਈਲ], 17 ਅਕਤੂਬਰ (ਏਐਨਆਈ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੁਸ਼ਟੀ ਕੀਤੀ ਕਿ ਹਮਾਸ ਦੇ ਮੁਖੀ ਅਤੇ ਪਿਛਲੇ ਸਾਲ 7 ਅਕਤੂਬਰ ਦੇ ਭਿਆਨਕ ਹਮਲਿਆਂ ਦੇ ਪਿੱਛੇ ਮਾਸਟਰਮਾਈਂਡ ...
ਚੰਡੀਗੜ੍ਹ : ਸਾਰੇ ਸੀ.ਐਮ. ਦਾ ਪੀ.ਐਮ. ਦੀ ਅਗਵਾਈ 'ਚ ਇਕੱਠੇ ਹੋਣਾ ਭਾਜਪਾ ਲਈ ਵੱਡੀ ਉਪਲਬਧੀ - ਸੁਨੀਲ ਜਾਖੜ
. . .  1 day ago
ਪਿੰਡ ਅਲਗੋ ਕੋਠੀ ਦੇ ਨੌਜਵਾਨ ਅੰਗਰੇਜ਼ ਸਿੰਘ ਸਰਪੰਚ ਬਣੇ
. . .  1 day ago
ਪਿੰਡ ਭੂਰਾ ਕੋਹਨਾ ਦੇ ਸਰਪੰਚ ਮਨਦੀਪ ਸਿੰਘ ਗਿੱਲ ਸਰਬਸੰਮਤੀ ਨਾਲ ਚੁਣੇ ਗਏ
. . .  1 day ago
ਬਾਬਾ ਸਿੱਦੀਕੀ ਕਤਲ ਮਾਮਲਾ : ਦੋਸ਼ੀ ਸ਼ਿਵ ਕੁਮਾਰ ਗੌਤਮ ਤੇ ਜੀਸ਼ਾਨ ਅਖਤਰ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ
. . .  1 day ago
ਨੈਸ਼ਨਲ ਟੈਸਟਿੰਗ ਏਜੰਸੀ ਨੇ ਯੂ.ਜੀ.ਸੀ. ਐਨ.ਈ.ਟੀ. 2024 ਜੂਨ ਪ੍ਰੀਖਿਆ ਦੇ ਨਤੀਜੇ ਐਲਾਨੇ
. . .  1 day ago
ਮੰਗਾਂ ਪੂਰੀਆਂ ਨਾ ਹੋਣ 'ਤੇ ਅਣਮਿੱਥੇ ਸਮੇਂ ਲਈ ਰਾਤ ਨੂੰ ਵੀ ਧਰਨੇ 'ਤੇ ਬੈਠੇ ਹੋਏ ਕਿਸਾਨ
. . .  1 day ago
ਲਖਵੀਰ ਕੌਰ ਪਿੰਡ ਮਾਜਰੀ ਕਿਸਨੇ ਵਾਲੀ ਦੇ ਸਰਪੰਚ ਬਣੇ
. . .  1 day ago
ਪਿੰਡ ਚੇਲਾ ਦਾ ਸਰਪੰਚ ਬਣਿਆ ਪ੍ਰਭ ਭੁੱਲਰ
. . .  1 day ago
ਹੋਰ ਖ਼ਬਰਾਂ..

Powered by REFLEX