ਤਾਜ਼ਾ ਖਬਰਾਂ


ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਫੌਜੀ ਦਾ ਕੁੱਟ-ਕੁੱਟ ਕੇ ਕਤਲ
. . .  8 minutes ago
ਗੱਗੋਮਾਹਲ, (ਅੰਮ੍ਰਿਤਸਰ), 12 ਮਈ (ਬਲਵਿੰਦਰ ਸਿੰਘ ਸੰਧੂ)- ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਦੋ ਨੌਜਵਾਨਾਂ ਵਲੋਂ ਸਰਹੱਦੀ ਪਿੰਡ ਗਾਲਬ ਵਿਚ ਬੀਤੀ ਸ਼ਾਮ ਸਾਬਕਾ ਫੌਜੀ ਦਾ ਕੁੱਟ....
⭐ਮਾਣਕ-ਮੋਤੀ⭐
. . .  20 minutes ago
⭐ਮਾਣਕ-ਮੋਤੀ⭐
ਪੰਜਾਬ ਦੇ ਪਾਣੀਆਂ ਦੀ ਰਾਖੀ - ਕੀਰਤਪੁਰ ਸਾਹਿਬ ਵਿਖੇ ਨਾਈਟ ਡਿਉਟੀ ਦਿੰਦੇ ਹੋਈ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਟੀਮ
. . .  1 day ago
ਪੋਜੇਵਾਲ ਸਰਾਂ ( ਨਵਾਂਸ਼ਹਿਰ) , 11ਮਈ ( ਬੂਥਗੜ੍ਹੀਆ) - ਪੰਜਾਬ ਸਰਕਾਰ ਦੇ ਵਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕਿ ਚੱਲ ਰਹੇ ਸੰਘਰਸ਼ ਦੇ ਸੰਬੰਧ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਆਮ ਆਦਮੀ ...
ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਨੁਕਸਾਨੀਆਂ ਗਈਆਂ ਦੋ ਕਾਰਾਂ
. . .  1 day ago
ਕਪੂਰਥਲਾ, 11 ਮਈ (ਅਮਨਜੋਤ ਸਿੰਘ ਵਾਲੀਆ)-ਦੇਰ ਸ਼ਾਮ ਚੱਲੀ ਹਨ੍ਹੇਰੀ ਤੇ ਝੱਖੜ ਕਾਰਨ ਕਪੂਰਥਲਾ-ਜਲੰਧਰ ਰੋਡ 'ਤੇ ਇਕ ਪੈਲੇਸ ਕੋਲ ਦੋ ਕਾਰਾਂ 'ਤੇ ਅਚਾਨਕ ਇਕ ਵੱਡਾ ਦਰਖ਼ਤ ਡਿਗ ਪਿਆ ...
 
ਫਾਜ਼ਿਲਕਾ ਜਿਲੇ ਵਿਚ 12 ਮਈ ਨੂੰ ਸਕੂਲ ਬੰਦ ਰਹਿਣਗੇ
. . .  1 day ago
ਫ਼ਾਜ਼ਿਲਕਾ ,11 ਮਈ (ਬਲਜੀਤ ਸਿੰਘ )-ਭਾਵੇਂ ਜੰਗਬੰਦੀ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਵਿਚ ਹਾਲਾਤ ਥੋੜੇ ਸੁਧਰੇ ਹਨ। ਪਰ ਫਿਰ ਵੀ ਸੁਰੱਖਿਆ ਦੇ ਪ੍ਰਬੰਧਾਂ ਕਰਦੇ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਤੇ ਨਵੇਂ-ਨਵੇਂ ਫ਼ੈਸਲੇ ਲਏ ...
ਭਾਰਤੀ ਫੌਜ ਬਾਰੇ ਇਤਰਾਜ਼ਯੋਗ ਵੀਡੀਓ ਸ਼ੇਅਰ ਕਰਨ ਦੇ ਦੋਸ਼ ਵਿਚ ਸਕੂਲ ਦਾ ਕਲਰਕ ਗ੍ਰਿਫ਼ਤਾਰ
. . .  1 day ago
ਖੰਨਾ , 11 ਮਈ (ਹਰਜਿੰਦਰ ਸਿੰਘ ਲਾਲ)- ਖੰਨਾ ਪੁਲਿਸ ਵੱਲੋਂ ਸਥਾਨਕ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਦੇ ਇਕ ਕਲਰਕ ਸਤਵੰਤ ਸਿੰਘ ਵਾਸੀ ਹਰਿਓਂ ਕਲਾਂ ਨੂੰ ਸੋਸ਼ਲ ਮੀਡੀਆ ’ਤੇ ਕਥਿੱਤ ...
ਨੁਕਸਾਨ ਲੜਾਈ ਦਾ ਹਿੱਸਾ ਪਰ ਸਾਰੇ ਪਾਇਲਟ ਸੁਰੱਖਿਅਤ ਪਰਤੇ: ਭਾਰਤੀ ਹਵਾਈ ਸੈਨਾ
. . .  1 day ago
ਨਵੀਂ ਦਿੱਲੀ, 11 ਮਈ - ਭਾਰਤੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਨੁਕਸਾਨ ਲੜਾਈ ਦਾ ਇਕ ਹਿੱਸਾ ਹੈ ਪਰ ਉਨ੍ਹਾਂ ਦੇ ਸਾਰੇ ਪਾਇਲਟ ਇਸ ਹਫ਼ਤੇ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਘਰ ਸੁਰੱਖਿਅਤ ਪਰਤ ਆਏ ...
ਘਰ ਵਿਚ ਬਣੇ ਸੀਵਰੇਜ ਚੈਂਬਰ ਦੀ ਸਫਾਈ ਕਰ ਰਹੇ ਨੌਜਵਾਨ ਮਜ਼ਦੂਰ ਦੀ ਗੈਸ ਚੜ੍ਹਨ ਨਾਲ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ ,11 ਮਈ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਅਨਾਜ ਮੰਡੀ ਨੂੰ ਜਾਂਦੇ ਰਸਤੇ 'ਤੇ ਗੇਟ ਨੰਬਰ 6 ਨੇੜੇ ਇਕ ਘਰ ਵਿਚ ਬਣੇ ਸੀਵਰੇਜ ਦੇ ਡੂੰਘੇ ਚੈਂਬਰ ਦੀ ਸਫਾਈ ਕਰਨ ਸਮੇਂ ਗੈਸ ਚੜ੍ਹਨ ਨਾਲ ਇਕ ...
ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜੋ ਵੀ ਕੀਤਾ ਜਾਂਦਾ ਹੈ, ਅਸੀਂ ਉਸ ਲਈ ਸਰਕਾਰ ਦਾ ਸਮਰਥਨ ਕਰਦੇ ਹਾਂ - ਖੜਗੇ
. . .  1 day ago
ਕਲਬੁਰਗੀ, ਕਰਨਾਟਕ ,11 ਮਈ - ਭਾਰਤ-ਪਾਕਿਸਤਾਨ ਸਮਝ 'ਤੇ, ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਜ ਸਭਾ ਮਲਿਕਅਰੁਜਨ ਖੜਗੇ ਦਾ ਕਹਿਣਾ ਹੈ ਕਿ ਅਸੀਂ ਮੰਗ ਕੀਤੀ ਹੈ ਕਿ ਸਥਿਤੀ ...
ਕੱਲ੍ਹ ਜ਼ਿਲ੍ਹਾ ਬਰਨਾਲਾ ਵਿਚ ਵਿਦਿਅਕ ਅਦਾਰੇ ਰਹਿਣਗੇ ਬੰਦ
. . .  1 day ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਟੀ. ਬੈਨਿਥ ਨੇ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਆਉਂਦੇ ਸਮੂਹ ਸਰਕਾਰੀ/ਪ੍ਰਾਈਵੇਟ/ਏਡਿਡ/ਸਕੂਲ/ਕਾਲਜ/ ਯੂਨਿਵਰਸਿਟੀ ਵਿਦਿਅਕ ਅਦਾਰੇ 12 ਮਈ ਨੂੰ ਬੰਦ ਰੱਖਣ ...
ਦੇਰ ਸ਼ਾਮ ਨੂੰ ਬਲੈਕ ਆਊਟ ਦੇ ਸਮੇਂ ਫ਼ਤਹਿਗੜ੍ਹ ਚੂੜੀਆਂ ਦੇ ਖੇਤਰ 'ਚ ਦਰਜਨਾਂ ਥਾਵਾਂ 'ਤੇ ਖੇਤਾਂ ਵਿਚ ਨਾੜ ਨੂੰ ਲਗਾਈ ਅੱਗ
. . .  1 day ago
ਫ਼ਤਹਿਗੜ੍ਹ ਚੂੜੀਆਂ , 11 ਮਈ ( ਅਵਤਾਰ ਸਿੰਘ ਰੰਧਾਵਾ) : ਜਿੱਥੇ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਜੰਗ ਵਰਗੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਸਮੇਤ ਪ੍ਰਸ਼ਾਸਨ ਵਲੋਂ ਰਾਤ ਸਮੇਂ ਬਲੈਕ ਆਊਟ ਜਾਰੀ ...
ਦਿੱਲੀ ਹਵਾਈ ਅੱਡੇ ’ਤੇ 100 ਉਡਾਣਾਂ ਰੱਦ
. . .  1 day ago
ਨਵੀਂ ਦਿੱਲੀ, 11 ਮਈ -ਇੱਥੋਂ ਦੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਪਗ 100 ਉਡਾਣਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਦੇਸ਼ ਦੇ ਉੱਤਰੀ ਅਤੇ ਪੱਛਮੀ ...
ਮੌਸਮ ਦੀ ਤਬਦੀਲੀ ਕਾਰਨ ਸੂਬੇ ’ਚ ਬਿਜਲੀ ਦੀ ਮੰਗ 2614 ਮੈਗਾਵਾਟ ਘਟੀ
. . .  1 day ago
ਵੱਡਾ ਅੱਪਡੇਟ - 16 ਮਈ ਤੋਂ ਸ਼ੁਰੂ ਹੋ ਸਕਦਾ ਹੈ ਆਈ.ਪੀ.ਐੱਲ. 2025
. . .  1 day ago
ਕੱਲ੍ਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ - ਜ਼ਿਲ੍ਹਾ ਸਿੱਖਿਆ ਅਫ਼ਸਰ ਬਾਠ
. . .  1 day ago
ਭਾਰਤ ਨੇ 9 ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਕੇ 100 ਦਹਿਸ਼ਤਗਰਦਾਂ ਨੂੰ ਮਾਰਿਆ
. . .  1 day ago
ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਦੋ ਏਅਰਬੇਸਾਂ ਦੇ ਰਨਵੇਅ ਤਬਾਹ ਕਰ ਦਿੱਤੇ - ਡੀ.ਜੀ.ਐੱਮ.ਓ.
. . .  1 day ago
ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ 3 ਹਵਾਈ ਰੱਖਿਆ ਪ੍ਰਣਾਲੀਆਂ ਨੂੰ ਤਬਾਹ ਕਰ ਦਿੱਤਾ - ਡੀ.ਜੀ.ਐੱਮ .ਓ.
. . .  1 day ago
ਕੰਟਰੋਲ ਰੇਖਾ 'ਤੇ ਗੋਲੀਬਾਰੀ ਵਿਚ ਲਗਭਗ 40 ਪਾਕਿਸਤਾਨੀ ਸੈਨਿਕ ਢੇਰ - ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨਜ਼
. . .  1 day ago
ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ ਤੋਂ ਇਕ ਪਾਸੇ ਰਾਖਵੀਂ ਵੰਦੇ ਭਾਰਤ ਵਿਸ਼ੇਸ਼ ਰੇਲਗੱਡੀ ਚੱਲੇਗੀ
. . .  1 day ago
ਹੋਰ ਖ਼ਬਰਾਂ..

Powered by REFLEX