ਤਾਜ਼ਾ ਖਬਰਾਂ


ਪਿੰਡ ਸੈਦਪੁਰ 'ਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਹੋਈ ਚੋਣ
. . .  2 minutes ago
ਸੁਲਤਾਨਪੁਰ ਲੋਧੀ, (ਕਪੂਰਥਲਾ) 5 ਅਕਤੂਬਰ (ਥਿੰਦ)-ਪਿੰਡ ਸੈਦਪੁਰ ਦੇ ਨਗਰ ਨਿਵਾਸੀਆਂ ਵਲੋਂ ਆਪਸੀ ਸੂਝ-ਬੂਝ ਦਾ ਪ੍ਰਗਟਾਵਾ ਕਰਦਿਆਂ ਲਗਭਗ ਡੇਢ ਦਹਾਕੇ ਬਾਅਦ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕੀਤੀ...
ਸਰਪੰਚ ਦੇ 3 ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਮੁੱਖ ਸੜਕ 'ਤੇ ਲਗਾਇਆ ਜਾਮ
. . .  45 minutes ago
ਭਵਾਨੀਗੜ੍ਹ, 5 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪੰਚਾਇਤੀ ਚੋਣਾਂ ਦੇ ਅੱਜ ਪੜਤਾਲ ਦਾ ਦਿਨ ਹੋਣ ਕਾਰਨ ਘਰਾਚੋਂ ਦੇ 3 ਸਰਪੰਚੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦੇਣ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਪਟਿਆਲਾ-ਸੁਨਾਮ ਮੁੱਖ ਸੜਕ ਜਾਮ ਕਰਦਿਆਂ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ...
ਨਹਿਰ ਕੋਲੋਂ ਨੌਜਵਾਨ ਦੀ ਮਿਲੀ ਲਾਸ਼
. . .  about 1 hour ago
ਗੁਰੂਹਰਸਹਾਏ (ਫਿਰੋਜ਼ਪੁਰ), 5 ਅਕਤੂਬਰ (ਕਪਿਲ ਕੰਧਾਰੀ)-ਅੱਜ ਗੁਰੂਹਰਸਹਾਏ ਵਿਖੇ ਉਸ ਸਮੇਂ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਸ਼ਾਮ 5 ਵਜੇ ਦੇ ਕਰੀਬ ਇਕ ਨੌਜਵਾਨ ਦੀ ਭੇਤਭਰੀ ਹਾਲਤ...
ਪਿੰਡ ਵਾਸੀ ਰਹੇ ਕਲਪਦੇ ਪਰ ਸੰਬੰਧਿਤ ਅਫ਼ਸਰ ਨੇ ਨਹੀਂ ਖੋਲ੍ਹਿਆ ਦਰਵਾਜ਼ਾ
. . .  44 minutes ago
ਮਾਛੀਵਾੜਾ ਸਾਹਿਬ (ਲੁਧਿਆਣਾ), 5 ਅਕਤੂਬਰ (ਜੀ. ਐੱਸ. ਚੌਹਾਨ)-ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਮਾਛੀਵਾੜਾ ਸਾਹਿਬ ਦੇ ਬੀ.ਡੀ.ਪੀ.ਓ. ਦਫਤਰ ਵਿਖੇ ਉਸ ਸਮੇਂ ਹੰਗਾਮਾ ਹੁੰਦਾ ਨਜ਼ਰ ਆਇਆ ਜਦੋਂ ਕਿਸੇ...
 
ਗੁਰਦਾਸਪੁਰ : ਪਿੰਡ ਖੱਦਰ 'ਚ ਗੋਲੀ ਚੱਲਣ ਨਾਲ ਨੌਜਵਾਨ ਜ਼ਖਮੀ
. . .  about 1 hour ago
ਕਲਾਨੌਰ (ਗੁਰਦਾਸਪੁਰ), 5 ਅਕਤੂਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਦੇ ਸਰਹੱਦੀ ਪਿੰਡ ਖੱਦਰ ਵਿਚ ਅੱਜ 2 ਅਣਪਛਾਤੇ ਨੌਜਵਾਨਾਂ ਵਲੋਂ ਇਕ ਨੌਜਵਾਨ ਨੂੰ ਗੋਲੀ ਮਾਰਨ ਦੀ...
ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਸਮਾਪਤ
. . .  about 1 hour ago
ਹਰਿਆਣਾ, 5 ਅਕਤੂਬਰ-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਮਾਪਤ ਹੋ...
ਹਰਿਆਣਾ ਵਿਧਾਨ ਸਭਾ ਚੋਣਾਂ : ਸ਼ਾਮ 5 ਵਜੇ ਤੱਕ 61 ਫੀਸਦੀ ਹੋਈ ਵੋਟਿੰਗ
. . .  about 2 hours ago
ਹਰਿਆਣਾ, 5 ਅਕਤੂਬਰ-ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਚੋਣ ਕਮਿਸ਼ਨ ਅਨੁਸਾਰ ਸ਼ਾਮ 5 ਵਜੇ ਤੱਕ 61.00 ਫੀਸਦੀ ਵੋਟਿੰਗ ਦਰਜ ਕੀਤੀ...
ਹਰਿਆਣਾ ਚੋਣਾਂ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ - ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ
. . .  about 2 hours ago
ਰੋਹਤਕ (ਹਰਿਆਣਾ), 5 ਅਕਤੂਬਰ-ਹਰਿਆਣਾ ਚੋਣਾਂ 'ਤੇ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਕਿਹਾ ਕਿ ਰਾਜ ਵਿਚ ਕਾਂਗਰਸ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਭਾਜਪਾ ਜਾ...
ਛੱਤੀਸਗੜ੍ਹ : ਪੁਲਿਸ ਮੁਕਾਬਲੇ ਦੌਰਾਨ ਹੁਣ ਤਕ ਮਾਰੇ ਗਏ 31 ਨਕਸਲੀ
. . .  about 2 hours ago
ਛੱਤੀਸਗੜ੍ਹ, 5 ਅਕਤੂਬਰ-ਨਰਾਇਣਪੁਰ-ਦਾਂਤੇਵਾੜਾ ਸਰਹੱਦ 'ਤੇ ਮਾਡ ਖੇਤਰ 'ਚ ਪੁਲਿਸ ਨਾਲ ਹੋਏ ਮੁਕਾਬਲੇ 'ਚ ਮਾਰੇ ਗਏ ਨਕਸਲੀਆਂ ਦੀਆਂ ਹੁਣ ਤੱਕ ਕੁੱਲ 31 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੌਰਾਨ ਐਲ.ਐਮ.ਜੀ. ਰਾਈਫਲ, ਏ.ਕੇ. 47 ਰਾਈਫਲ, ਐਸ.ਐਲ.ਆਰ...
ਕਾਂਗਰਸ ਭਾਰਤ ਦੀ ਸਭ ਤੋਂ ਬੇਈਮਾਨ ਤੇ ਭ੍ਰਿਸ਼ਟ ਪਾਰਟੀ - ਪੀ.ਐਮ. ਨਰਿੰਦਰ ਮੋਦੀ
. . .  about 2 hours ago
ਠਾਣੇ (ਮਹਾਰਾਸ਼ਟਰ), 5 ਅਕਤੂਬਰ-ਇਕ ਜਨ ਸਭਾ ਵਿਚ ਪੀ.ਐਮ. ਮੋਦੀ ਨੇ ਕਿਹਾ ਕਿ ਕਾਂਗਰਸ ਭਾਰਤ ਦੀ ਸਭ ਤੋਂ ਬੇਈਮਾਨ ਅਤੇ ਭ੍ਰਿਸ਼ਟ ਪਾਰਟੀ ਹੈ। ਪਿਛਲੇ ਹਫ਼ਤੇ ਕਾਂਗਰਸ ਦੇ ਇਕ ਮੁੱਖ ਮੰਤਰੀ ਦਾ ਨਾਮ ਜ਼ਮੀਨੀ ਘੁਟਾਲੇ ਵਿਚ ਆਇਆ ਸੀ। ਉਨ੍ਹਾਂ ਦਾ ਇਕ ਮੰਤਰੀ ਔਰਤਾਂ ਨਾਲ...
ਜਲਾਲਾਬਾਦ 'ਚ ਚੱਲੀ ਗੋਲੀ, 'ਆਪ' ਦਾ ਆਗੂ ਹੋਇਆ ਜ਼ਖ਼ਮੀ
. . .  about 2 hours ago
ਜਲਾਲਾਬਾਦ, 5 ਅਕਤੂਬਰ (ਜਤਿੰਦਰ ਪਾਲ ਸਿੰਘ)-4 ਅਕਤੂਬਰ ਨੂੰ ਜਲਾਲਾਬਾਦ ਦੇ ਨੋਮੀਨੇਸ਼ਨ ਸੈਂਟਰ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਪੈਦਾ ਹੋਇਆ ਖੂਨੀ ਸੰਘਰਸ਼ ਹੁਣ ਗੋਲੀਆਂ ਤੱਕ ਪੁੱਜ ਚੁੱਕਾ ਹੈ। ਇਸੇ ਤਰ੍ਹਾਂ ਹੀ ਅੱਜ ਬੀਤੀ ਦੇਰ ਸ਼ਾਮ ਨੂੰ 5 ਵਜੇ ਦੇ...
ਮਹਾਰਾਸ਼ਟਰ : ਪੀ.ਐਮ. ਮੋਦੀ ਵਲੋਂ 32,800 ਕਰੋੜ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ
. . .  about 2 hours ago
ਠਾਣੇ (ਮਹਾਰਾਸ਼ਟਰ), 5 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠਾਣੇ ਵਿਚ 32,800 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਲਗਭਗ 14,120 ਕਰੋੜ ਰੁਪਏ ਦੀ ਮੁੰਬਈ ਮੈਟਰੋ ਲਾਈਨ- 3 ਦੇ ਬੀ.ਕੇ.ਸੀ. ਤੋਂ ਆਰੇ ਜੇ.ਵੀ.ਐਲ.ਆਰ. ਸੈਕਸ਼ਨ...
ਮਹਿਲਾ ਟੀ-20 ਵਿਸ਼ਪ ਕੱਪ : ਕੱਲ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ
. . .  about 3 hours ago
ਹਰਿਆਣਾ ਵਿਧਾਨ ਸਭਾ ਚੋਣਾਂ : ਦੁਪਹਿਰ 3 ਵਜੇ ਤੱਕ 49.13 ਫੀਸਦੀ ਹੋਈ ਵੋਟਿੰਗ
. . .  about 3 hours ago
ਸੰਯੁਕਤ ਕਿਸਾਨ ਮੋਰਚੇ ਵਲੋਂ ਮੰਡੀਆਂ ਬੰਦ ਕਰਨ ਦੇ ਰੋਸ ਵਜੋਂ ਕਪੂਰਥਲਾ-ਜਲੰਧਰ ਬਾਈਪਾਸ ਰੋਡ 'ਤੇ ਧਰਨਾ
. . .  about 3 hours ago
ਭਾਜਪਾ ਅਸੂਲਾਂ 'ਤੇ ਚੱਲਣ ਵਾਲੀ ਤੇ ਵਿਚਾਰਧਾਰਾਵਾਂ ਦੀ ਪਾਰਟੀ ਹੈ - ਜੇ.ਪੀ. ਨੱਢਾ
. . .  about 4 hours ago
ਕਾਂਗਰਸੀ ਔਰਤਾਂ ਤੇ ਗਰੀਬਾਂ ਦੀ ਨਹੀਂ ਕਰਦੇ ਇੱਜ਼ਤ - ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ
. . .  about 4 hours ago
ਸਰਹੱਦੀ ਖੇਤਰ 'ਚ ਬੇਮੌਸਮੀ ਬਾਰਿਸ਼ ਨਾਲ ਗੜ੍ਹੇਮਾਰੀ ਪੈਣ 'ਤੇ ਕਿਸਾਨਾਂ ਦੇ ਸਾਹ ਸੂਤੇ
. . .  about 4 hours ago
546 ਪੰਚਾਇਤਾਂ ਲਈ 1811 ਉਮੀਦਵਾਰਾਂ ਨੇ ਸਰਪੰਚੀ ਤੇ 5953 ਨੇ ਪੰਚੀ ਲਈ ਭਰੇ ਨਾਮਜ਼ਦਗੀ ਪਰਚੇ
. . .  about 4 hours ago
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕੀਤਾ ਅਨਾਜ ਮੰਡੀ ਦਾ ਦੌਰਾ
. . .  about 4 hours ago
ਹੋਰ ਖ਼ਬਰਾਂ..

Powered by REFLEX