ਤਾਜ਼ਾ ਖਬਰਾਂ


ਮੁੱਖ ਦੋਸ਼ੀ ਡੀ.ਸੀ. ਨੂਰਪੁਰਾ ਗ੍ਰਿਫ਼ਤਾਰ, 3 ਦਿਨਾਂ ਪੁਲਿਸ ਰਿਮਾਂਡ ਮਿਲਿਆ
. . .  32 minutes ago
ਰਾਏਕੋਟ (ਲੁਧਿਆਣਾ) ,8 ਨਵੰਬਰ (ਬਲਵਿੰਦਰ ਸਿੰਘ ਲਿੱਤਰ) - ਦੀਵਾਲੀ ਦੀ ਰਾਤ ਨੂੰ ਰਾਏਕੋਟ ਵਿਖੇ ਅਮਨਾ ਪੰਡੋਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਰਾਏਕੋਟ ਵਲੋਂ ਭਾਰਤੀ ਕਿਸਾਨ ...
ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਵਪਾਰੀ ਜ਼ਖ਼ਮੀ
. . .  40 minutes ago
ਲੁਧਿਆਣਾ ,8 ਨਵੰਬਰ (ਪਰਮਿੰਦਰ ਸਿੰਘ ਆਹੂਜਾ) - ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਖੁੱਡ ਮੁਹੱਲਾ ਵਿਚ ਅੱਜ ਦੇਰ ਸ਼ਾਮ ਦੋ ਮੋਟਰਸਾਈਕਲਾਂ 'ਤੇ ਆਏ ਚਾਰ ਹਥਿਆਰਬੰਦ ਹਮਲਾਵਰਾਂ ਵਲੋਂ ਅੰਨ੍ਹੇਵਾਹ ...
ਲੋਹਟਬੱਦੀ ‘ਚ ਸੜਕ ਹਾਦਸੇ ਦੌਰਾਨ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ , ਇਕ ਜ਼ਖ਼ਮੀ
. . .  48 minutes ago
ਲੋਹਟਬੱਦੀ (ਲੁਧਿਆਣਾ) , 8 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪਿੰਡ ਲੋਹਟਬੱਦੀ ਵਿਖੇ ਮੋਟਰਸਾਈਕਲ ਅਤੇ ਟਰੈਕਟਰ-ਟਰਾਲੀ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ...
ਵਿਦਾਇਗੀ ਸਮਾਗਮ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ - ਡੀ.ਵਾਈ. ਚੰਦਰਚੂੜ
. . .  58 minutes ago
ਨਵੀਂ ਦਿੱਲੀ, 8 ਨਵੰਬਰ - ਆਪਣੇ ਵਿਦਾਇਗੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ, "ਇੰਨੇ ਮਹਾਨ ਸਨਮਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ... ਮੈਂ ਇਸ ਸਮਾਗਮ ਦੇ ਆਯੋਜਨ ਲਈ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਦਿਲ ਦੀਆਂ ਗਹਿਰਾਈਆਂ ਤੋਂ...
 
ਸਾਰੇ ਧਰਮਾਂ ਦੇ ਲੋਕਾਂ ਦਾ ਸਨਮਾਨ ਯਕੀਨੀ ਬਣਾਉਣ ਲਈ ਕਾਂਗਰਸ ਕੱਢ ਰਹੀ ਹੈ ਨਿਆਂ ਯਾਤਰਾ - ਸੁੱਖੂ
. . .  about 1 hour ago
ਨਵੀਂ ਦਿੱਲੀ, 8 ਨਵੰਬਰ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਹਿਣਾ ਹੈ, "ਕਾਂਗਰਸ ਪਾਰਟੀ ਤੁਹਾਡੇ ਹੱਕਾਂ ਲਈ ਲੜ ਰਹੀ ਹੈ। ਰੁਜ਼ਗਾਰ, ਨੌਜਵਾਨਾਂ ਦੇ ਅਧਿਕਾਰਾਂ ਅਤੇ ਸਾਰੇ...
ਜੈਸ਼ੰਕਰ ਵਲੋਂ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੋਂਗ ਨਾਲ ਮੁਲਾਕਾਤ
. . .  about 1 hour ago
ਸਿੰਗਾਪੁਰ ਸਿਟੀ, 8 ਨਵੰਬਰ - ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੋਂਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਤਕਨਾਲੋਜੀ ਅਤੇ ਉਦਯੋਗਿਕ ਭਾਈਵਾਲੀ ਨੂੰ ਅੱਗੇ ਵਧਾਉਣ...
ਹਾਕੀ ਏਸ਼ੀਅਨ ਮਹਿਲਾ ਚੈਂਪੀਅਨਸ਼ਿਪ ਲੀਗ ਚ ਭਾਗ ਲੈਣ ਲਈ ਪਟਨਾ ਪਹੁੰਚੀ ਮਲੇਸ਼ੀਆ ਦੀ ਮਹਿਲਾ ਹਾਕੀ ਟੀਮ
. . .  about 1 hour ago
ਪਟਨਾ, 8 ਨਵੰਬਰ - ਹਾਕੀ ਏਸ਼ੀਅਨ ਮਹਿਲਾ ਚੈਂਪੀਅਨਸ਼ਿਪ ਲੀਗ ਵਿਚ ਭਾਗ ਲੈਣ ਲਈ ਮਲੇਸ਼ੀਆ ਦੀ ਮਹਿਲਾ ਹਾਕੀ ਟੀਮ ਪਟਨਾ...
ਮੁਹਾਲੀ : ਨਗਰ ਨਿਗਮ ਨੇ ਮਾਰਕੀਟਾਂ 'ਚੋਂ ਹਟਾਏ ਨਜਾਇਜ਼ ਕਬਜ਼ੇ
. . .  about 1 hour ago
ਮੁਹਾਲੀ, 8 ਨਵੰਬਰ (ਦਵਿੰਦਰ ਸਿੰਘ) - ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਨਗਰ ਨਿਗਮ ਦੀ ਟੀਮ ਵਲੋਂ ਮਾਰਕੀਟ ਵਿਚੋਂ ਨਜਾਇਜ਼ ਕਬਜ਼ੇ ਚੁੱਕੇ ਗਏ। ਇਸ ਸੰਬੰਧੀ...
ਯੂ.ਟੀ. ਪ੍ਰਸ਼ਾਸਨ ਕਰ ਰਿਹਾ ਹੈ ਚੰਡੀਗੜ੍ਹ 'ਚ ਬਿਜਲੀ ਸੇਵਾਵਾਂ ਦੇ ਨਿੱਜੀਕਰਨ ਦੀ ਪੈਰਵੀ - ਖੱਟਰ
. . .  about 1 hour ago
ਚੰਡੀਗੜ੍ਹ, 8 ਨਵੰਬਰ - ਚੰਡੀਗੜ੍ਹ: ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ "...ਚੰਡੀਗੜ੍ਹ ਵਿਚ ਬਿਜਲੀ ਸੇਵਾਵਾਂ ਦੇ ਨਿੱਜੀਕਰਨ ਨੂੰ ਲੈ ਕੇ ਮਾਮਲਾ ਹਾਈ ਕੋਰਟ ਵਿੱਚ ਸੀ। ਦੋ ਦਿਨ...
ਸਬ ਡਿਵੀਜ਼ਨ ਬਟਾਲਾ ਵਿਚ 11 ਨਵੰਬਰ ਨੂੰ ਲੋਕਲ ਛੁੱਟੀ ਦਾ ਐਲਾਨ
. . .  about 1 hour ago
ਬਟਾਲਾ, 8 ਨਵੰਬਰ (ਸਤਿੰਦਰ ਸਿੰਘ) - ਬਟਾਲਾ ਦੇ ਨਜ਼ਦੀਕ ਸ੍ਰੀ ਅਚਲੇਸ਼ਵਰ ਧਾਮ ਵਿਖੇ ਮਨਾਏ ਜਾਂਦੇ ਨੌਵੀਂ ਦਸਵੀਂ ਦੇ ਮੇਲੇ ਦੇ ਮੌਕੇ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ 11 ਨਵੰਬਰ ਨੂੰ ਦਸਵੀਂ ਵਾਲੇ ਦਿਨ ਬਟਾਲਾ ਸਬ ਡਿਵੀਜ਼ਨ...
ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ ਚ ਮੌਤ
. . .  about 2 hours ago
ਲਹਿਰਾਗਾਗਾ, 8 ਨਵੰਬਰ (ਅਸ਼ੋਕ ਗਰਗ, ਮਦਨ ਸ਼ਰਮਾ) - ਨੇੜਲੇ ਪਿੰਡ ਗਾਗਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ...
ਸਰਪੰਚ ਨੂੰ ਸਹੁੰ ਚੁੱਕ ਸਮਾਗਮ ਚ ਸ਼ਾਮਿਲ ਹੋਣ ਲਈ ਮਿਲੀ ਇਕ ਦਿਨ ਦੀ ਪੈਰੋਲ
. . .  about 2 hours ago
ਲਹਿਰਾਗਾਗਾ, 8 ਨਵੰਬਰ (ਅਸ਼ੋਕ ਗਰਗ) - ਪਿਛਲੇ ਪੰਜ ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਪਿੰਡ ਰਾਏਧਰਾਣਾ ਤੋਂ ਚੋਣ ਜਿੱਤ ਕੇ ਸਰਪੰਚ ਚੁਣੇ ਗਏ ਗੁਰਜੀਤ ਸਿੰਘ ਨੂੰ ਰਾਜ ਪੱਧਰੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ...
ਪੈਸਿਆ ਦੇ ਲੈਣ-ਦੇਣ ਕਾਰਨ ਹੋਏ ਝਗੜੇ ਦੌਰਾਨ ਨੌਜਵਾਨ ਦਾ ਕਤਲ
. . .  about 1 hour ago
ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਜੰਮੂ ਕਸ਼ਮੀਰ ਤੋਂ ਹਟਾਉਣਾ ਚਾਹੁੰਦੀ ਹੈ ਕਾਂਗਰਸ ਤੇ ਇਸ ਦੇ ਸਹਿਯੋਗੀ - ਪ੍ਰਧਾਨ ਮੰਤਰੀ
. . .  about 3 hours ago
ਦਿੱਲੀ : ਦੇਵੇਂਦਰ ਯਾਦਵ ਵਲੋਂ ਕਾਂਗਰਸ ਦੀ 'ਨਿਆਂ ਯਾਤਰਾ' ਦੀ ਸ਼ੁਰੂਆਤ
. . .  about 3 hours ago
ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ-ਗੋਲਾ ਬਾਰੂਦ ਤੇ ਸ਼ੱਕੀ ਦਸਤਾਵੇਜ਼ ਬਰਾਮਦ - ਆਈ.ਜੀ.ਪੀ. ਕਸ਼ਮੀਰ
. . .  about 3 hours ago
ਜਲੰਧਰ : ਮੇਲੇ ਚ ਸ਼ਰੇਆਮ ਗੋਲੀਬਾਰੀ ਕਰਨ ਵਾਲਿਆਂ ਪੁਲਿਸ ਵਲੋਂ ਸਖ਼ਤ ਕਾਰਵਾਈ, ਦੋ ਗ੍ਰਿਫ਼ਤਾਰ
. . .  about 3 hours ago
ਤੁਸ਼ਟੀਕਰਨ ਦੀ ਰਾਜਨੀਤੀ ਕਰਦੇ ਹਨ ਕਾਂਗਰਸ ਅਤੇ ਮਹਾਵਿਕਾਸ ਅਗਾੜੀ - ਅਮਿਤ ਸ਼ਾਹ
. . .  about 3 hours ago
ਵਿਜੀਲੈਂਸ ਵਲੋਂ ਪੁਲਿਸ ਅਧਿਕਾਰੀ ਨੂੰ ਲਿਆ ਆਪਣੀ ਹਿਰਾਸਤ ਵਿਚ
. . .  about 4 hours ago
ਭਲਕੇ ਡੇਰਾ ਬਾਬਾ ਨਾਨਕ ਪੁੱਜਣਗੇ ਅਰਵਿੰਦ ਕੇਜਰੀਵਾਲ
. . .  about 5 hours ago
ਹੋਰ ਖ਼ਬਰਾਂ..

Powered by REFLEX