ਤਾਜ਼ਾ ਖਬਰਾਂ


ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  26 minutes ago
ਸ੍ਰੀ ਮੁਕਤਸਰ ਸਾਹਿਬ, 30 ਮਈ (ਬਲਕਰਨ ਸਿੰਘ ਖਾਰਾ)- ਅਬੋਹਰ ਮਾਰਗ ’ਤੇ ਸਥਿਤ ਪਿੰਡ ਰੂਹੜਿਆਵਾਲੀ ਵਿਖੇ ਇਕ 22 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਹਰਪ੍ਰੀਤ ਸਿੰਘ (22) ਮਜ਼ਦੂਰੀ ਕਰਦਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ....
ਅੱਜ ਪੰਜਾਬ ਆਉਣਗੇ ਪ੍ਰਧਾਨ ਮੰਤਰੀ
. . .  35 minutes ago
ਨਵੀਂ ਦਿੱਲੀ, 30 ਮਈ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਮੁੜ ਪੰਜਾਬ ਆਉਣਗੇ। ਉਹ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਚੋਣ ਪ੍ਰਚਾਰ ਅੱਜ ਸ਼ਾਮ 6 ਵਜੇ ਥੰਮ ਜਾਵੇਗਾ।
⭐ਮਾਣਕ-ਮੋਤੀ⭐
. . .  59 minutes ago
⭐ਮਾਣਕ-ਮੋਤੀ⭐
ਹਿਮਾਚਲ ਪ੍ਰਦੇਸ਼ ਵਿਚ ਗਰਮੀਆਂ ਤੋਂ ਲੈ ਕੇ ਹੁਣ ਤੱਕ ਜੰਗਲਾਂ ਵਿਚ 1,033 ਅੱਗ ਲੱਗਣ ਦੀਆਂ ਘਟਨਾਵਾਂ ਦਰਜ, ਹਾਈਕੋਰਟ ਨੇ ਲਿਆ ਨੋਟਿਸ
. . .  1 day ago
ਸ਼ਿਮਲਾ (ਹਿਮਾਚਲ ਪ੍ਰਦੇਸ਼), 29 ਮਈ (ਏਐਨਆਈ): ਹਿਮਾਚਲ ਪ੍ਰਦੇਸ਼ ਵਿਚ ਗਰਮੀਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਵਿਚ ਜੰਗਲਾਂ ਵਿਚ ਅੱਗ ਲੱਗਣ ਦੀਆਂ 1,033 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਵਿਚ ਪਿਛਲੇ ...
 
ਅਨੁਰਾਗ ਠਾਕੁਰ ਦਾ ਚੰਡੀਗੜ੍ਹ ਪੁੱਜਣ 'ਤੇ 'ਹਿਮਾਚਲ ਸਨਮਾਨ ਰੈਲੀ' 'ਚ ਕੀਤਾ ਸਨਮਾਨ
. . .  1 day ago
ਭਾਰਤ ਨੇ ਹਵਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਰੁਦਰਾ ਐੱਮ -2 ਮਿਜ਼ਾਈਲ ਦਾ ਸਫਲ ਕੀਤਾ ਪ੍ਰੀਖਣ
. . .  1 day ago
ਨਵੀਂ ਦਿੱਲੀ, 29 ਮਈ (ਏਐਨਆਈ) : ਭਾਰਤ ਨੇ ਭਾਰਤੀ ਹਵਾਈ ਸੈਨਾ ਦੇ ਐੱਸ.ਯੂ. -30 ਐੱਮ.ਕੇ.-I ਪਲੇਟਫਾਰਮ ਤੋਂ ਰੁਦਰਾ ਐੱਮ -2ਏਅਰ-ਟੂ-ਸਰਫੇਸ ਮਿਜ਼ਾਈਲ ਦਾ ਸਫਲਤਾਪੂਰਵਕ ਉਡਾਣ-ਪ੍ਰੀਖਣ ...
ਇਸ ਵਾਰ ਲੋਕਾਂ ਦੀ ਸਰਕਾਰ ਆ ਰਹੀ ਹੈ - ਡਿੰਪਲ ਯਾਦਵ
. . .  1 day ago
ਕੁਸ਼ੀਨਗਰ (ਯੂ.ਪੀ.), 29 ਮਈ - ਮੈਨਪੁਰੀ ਲੋਕ ਸਭਾ ਮੈਂਬਰ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਨੇ ਰੋਡ ਸ਼ੋਅ ਕੀਤਾ। ਸਮਾਜਵਾਦੀ ਪਾਰਟੀ ਦੇ ਉਮੀਦਵਾਰ ਡਿੰਪਲ ਯਾਦਵ ਨੇ ਕਿਹਾ ਕਿ ਇਸ ਵਾਰ ਲੋਕਾਂ ਦੀ ...
ਭਾਜਪਾ ਉਮੀਦਵਾਰ ਰਾਣਾ ਸੋਢੀ ਦੇ ਭਰਾ ਦਾ ਹੋਇਆ ਅੰਤਿਮ ਸੰਸਕਾਰ
. . .  1 day ago
ਗੁਰੂ ਹਰ ਸਹਾਏ ,29 ਮਈ (ਕਪਿਲ ਕੰਧਾਂਰੀ ) - ਭਾਜਪਾ ਦੇ ਕੌਮੀ ਆਗੂ ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਡੇ ਭਰਾ ਦਾ ਅੱਜ ਅਚਾਨਕ ਹਾਰਟ ਫ਼ੇਲ੍ਹ ਹੋਣ ਜਾਣ ਕਰਕੇ ਉਨ੍ਹਾਂ ਦੀ ...
ਅਕਾਲੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ 'ਚ ਗੁਰੂ ਨਗਰੀ ਵਿਚ ਕੀਤੇ ਵਿਸ਼ਾਲ ਰੋਡ ਸ਼ੋਅ ਦੀ ਸੁਖਬੀਰ ਤੇ ਮਜੀਠੀਆ ਨੇ ਕੀਤੀ ਅਗਵਾਈ
. . .  1 day ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਅੱਜ ਸ਼ਾਮ ਗੁਰੂ ਨਗਰੀ ਵਿਚ ਕੱਢੇ ਗਏ ਰੋਡ ਸ਼ੋਅ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ...
ਪਿੰਡ ਮੁਮੰਦਪੁਰ ਵਿਖੇ ਜੰਮੂ ਕਸ਼ਮੀਰ ਦੇ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕਾਤਲ ਮੁਕਾਬਲੇ ਦੌਰਾਨ ਗ੍ਰਿਫ਼ਤਾਰ
. . .  1 day ago
ਭੋਗਪੁਰ ,29 ਮਈ (ਕਮਲਜੀਤ ਸਿੰਘ ਡੱਲੀ) - ਨਜ਼ਦੀਕੀ ਪਿੰਡ ਮਮੰਦਪੁਰ ਵਿਖੇ ਜੰਮੂ ਕਸ਼ਮੀਰ ਦੇ ਇਕ ਸਬ ਇੰਸਪੈਕਟਰ ਦੇ ਕਾਤਲ ਨੂੰ ਪੁਲਿਸ ਮੁਕਾਬਲੇ ਵਿਚ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ...
ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਲੋਕ ਪਾ ਰਹੇ ਵੋਟ -ਅਨੁਰਾਗ ਠਾਕੁਰ
. . .  1 day ago
ਹਮੀਰਪੁਰ, 29 ਮਈ - ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਦਾ ਕਹਿਣਾ ਹੈਕਿ ਅਸੀਂ ਲੋਕਾਂ ਵਿਚ ਜਾ ਰਹੇ ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਅਤੇ ਸਥਾਨਕ ...
ਸੑੀ ਮੁਕਤਸਰ ਸਾਹਿਬ ਵਿਖੇ ਕੇਜਰੀਵਾਲ ਦਾ ਕੀਤਾ ਸਖ਼ਤ ਵਿਰੋਧ,ਕੱਚੇ ਕਾਮਿਆਂ ਵਲੋਂ ਕਾਲੇ ਝੰਡੇ ਵਿਖਾਏ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਕਾ ਬਰਾੜ ਦੇ ਹੱਕ ਵਿਚ ਰੋਡ ਸ਼ੋਅ ਕਰਨ ਲਈ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ....
ਸਿਹਤ ਮੰਤਰੀ ਸੌਰਭ ਭਾਰਦਵਾਜ ਦੇ ਓ.ਐਸ.ਡੀ. ਨੂੰ ਕੀਤਾ ਗਿਆ ਮੁਅੱਤਲ
. . .  1 day ago
ਬਿ੍ਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਦੇ ਕਾਫ਼ਲੇ ਨੇ ਕੁਚਲੇ ਦੋ ਨੌਜਵਾਨ
. . .  1 day ago
ਦਿੱਲੀ ਦੇ ਮੁੰਗੇਸ਼ਪੁਰ ਵਿਚ ਰਿਕਾਰਡ ਕੀਤਾ ਗਿਆ 52.3 ਡਿਗਰੀ ਸੈਲਸੀਅਸ ਤਾਪਮਾਨ
. . .  1 day ago
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਾਭਾ ਵਿਖੇ ਇਕ ਰੈਸਟੋਰੈਂਟ ਵਿਚ ਖਾਧਾ ਖਾਣਾ
. . .  1 day ago
1 ਜੂਨ ਨੂੰ ਪੀ.ਜੀ.ਆਈ. ਚੰਡੀਗੜ੍ਹ ਮੁਕੰਮਲ ਤੌਰ ’ਤੇ ਰਹੇਗਾ ਬੰਦ
. . .  1 day ago
ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਮਿਲੇਗੀ ਛੁੱਟੀ- ਵੀ.ਕੇ. ਸਕਸੈਨਾ
. . .  1 day ago
ਜਸਵੀਰ ਸਿੰਘ ਗੜੀ ਵਲੋਂ ਡਾ. ਹਮਦਰਦ ’ਤੇ ਦਰਜ ਕੀਤੇ ਫ਼ਰਜ਼ੀ ਕੇਸ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ
. . .  1 day ago
ਗਠਜੋੜ ਸਰਕਾਰ ਬਣਨ ’ਤੇ ਅਗਨੀਵੀਰ ਸਕੀਮ ਖ਼ਤਮ ਕਰਾਂਗੇ- ਰਾਹੁਲ ਗਾਂਧੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

Powered by REFLEX